ETV Bharat / state

NRI ਦੀ ਵਿਧਵਾ ਮਾਂ ਆਪਣੀ ਜ਼ਮੀਨ ਬਚਾਉਣ ਲਈ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ

author img

By

Published : Sep 11, 2022, 10:30 PM IST

ਜਿਲ੍ਹਾ ਫਿਰੋਜਪੁਰ ਦੇ ਹਲਕਾ ਜ਼ੀਰਾ ਦੇ ਥਾਣਾ ਮੱਖੂ ਦੇ ਪਿੰਡ ਡਿਬ ਵਾਲੇ ਦੇ ਇੱਕ ਐਨ.ਆਰ.ਆਈ ਹਰਜੋਤ ਸਿੰਘ ਦੀ ਵਿਧਵਾ ਮਾਂ ਵਲੋ ਆਪਣੀ ਜਮੀਨ ਬਚਾਉਣ ਲਈ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਹੈ। ਇਸੇ ਤਹਿਤ ਉਨ੍ਹਾਂ ਨੇ ਪ੍ਰੈਸ ਕਲੱਬ ਫਿਰੋਜ਼ਪੁਰ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਉਸ ਦਾ ਬੇਟਾ ਹਰਜੋਤ ਸਿੰਘ ਪਿਛਲੇ ਕਰੀਬ 6 ਸਾਲ ਤੋਂ ਵਿਦੇਸ਼ ਵਿੱਚ ਰਹਿ ਰਿਹਾ ਹੈ।

The widowed mother of an NRI in Ferozepur is forced to take steps to save her land

ਫਿਰੋਜ਼ਪੁਰ: ਜਿਲ੍ਹਾ ਫਿਰੋਜਪੁਰ ਦੇ ਹਲਕਾ ਜ਼ੀਰਾ ਦੇ ਥਾਣਾ ਮੱਖੂ ਦੇ ਪਿੰਡ ਡਿਬ ਵਾਲੇ ਦੇ ਇੱਕ ਐਨ.ਆਰ.ਆਈ ਹਰਜੋਤ ਸਿੰਘ ਦੀ ਵਿਧਵਾ ਮਾਂ ਵਲੋ ਆਪਣੀ ਜਮੀਨ ਬਚਾਉਣ ਲਈ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਹੈ। ਇਸੇ ਤਹਿਤ ਉਨ੍ਹਾਂ ਨੇ ਪ੍ਰੈਸ ਕਲੱਬ ਫਿਰੋਜ਼ਪੁਰ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਉਸ ਦਾ ਬੇਟਾ ਹਰਜੋਤ ਸਿੰਘ ਪਿਛਲੇ ਕਰੀਬ 6 ਸਾਲ ਤੋਂ ਵਿਦੇਸ਼ ਵਿੱਚ ਰਹਿ ਰਿਹਾ ਹੈ।

ਮਹਿਲਾ ਨੇ ਦੱਸਿਆ ਕਿ ਇਸ ਵਕਤ ਓਹ ਪਿੰਡ ਵਿੱਚ ਆਪਣੀ ਬਿਰਧ ਸੱਸ ਨਾਲ ਰਹਿ ਰਹੀ ਹੈ। ਉਨਾਂ ਦੋਸ਼ ਲਾਇਆ ਕੇ ਪਿੰਡ ਦੇ ਹੀ ਰਹਿਣ ਵਾਲੇ ਕੁਝ ਵਿਅਕਤੀਆਂ ਵੱਲੋਂ ਉਸ ਦੀ ਜਮੀਨ ਤੇ ਕਬਜਾ ਕਰਨ ਦੀ ਨੀਅਤ ਨਾਲ ਉਸ ਦੀ ਜਮੀਨ ਵਾਹ ਦਿੱਤੀ ਹੈ। ਮਹਿਲਾ ਨੇ ਦਸਿਆ ਕਿ ਉਕਤ ਵਿਅਕਤੀਆਂ ਵੱਲੋਂ ਪਹਿਲਾ ਵੀ ਉਸ ਦੀ ਜਮੀਨ ਤੇ ਕਬਜਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ।

ਜਿਸ ਖਿਲਾਫ ਉਸ ਵੱਲੋਂ ਪਹਿਲਾ ਵੀ ਥਾਣਾ ਮੱਖੂ ਵਿੱਚ ਪਰਚੇ ਦਰਜ ਹੋ ਚੁੱਕੇ ਹਨ ਪਰ ਪੁਲਿਸ ਦੀ ਢਿੱਲੀ ਕਾਗੁਜ਼ਾਰੀ ਦੇ ਚਲਦਿਆਂ ਮੁਲਜ਼ਮਾਂ ਵੱਲੋ ਫਿਰ ਉਸ ਦੀ ਜਮੀਨ ਵਾਹ ਦਿੱਤੀ ਗਈ। ਮਹਿਲਾ ਨੇ ਕਿਹਾ ਕਿ ਮੁਲਜ਼ਮ ਸਿਆਸੀ ਸ਼ਹਿ ਕਾਰਨ ਬਿਨ੍ਹਾਂ ਕਿਸੇ ਡਰ ਤੋਂ ਪਿੰਡ ਵਿੱਚ ਸ਼ਰੇਆਮ ਘੁੰਮ ਰਹੇ ਹਨ ਤੇ ਜਾਣੋ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ।

ਉਥੇ ਹੀ ਵਿਧਾਇਕ ਨਰੇਸ਼ ਕਟਾਰੀਆ ਦੇ ਉਪਰ ਅਤੇ ਉਸ ਦੇ ਬੇਟੇ ਉਪਰ ਲੱਗੇ ਆਰੋਪਾਂ ਤੇ ਨਰੇਸ਼ ਕਟਰਾਇਆ ਦੇ ਬੇਟੇ ਸ਼ਨਕਰ ਕਟਾਰੀਆ ਨੇ ਕਿਹਾ ਕਿ ਪੁਲਿਸ ਆਪਣਾ ਕੰਮ ਕਰ ਰਹੀ ਹੈ ਅਤੇ ਸਾਡੇ ਤੇ ਝੂਠੇ ਦੋਸ਼ ਲਗਾਏ ਜਾ ਰਹੇ ਹਨ।

ਇਹ ਵੀ ਪੜ੍ਹੋ: ਅੰਮ੍ਰਿਤਸਰ ਵਿੱਚ ਮਹਿਲਾਵਾਂ ਵੀ ਨਸ਼ੇ ਦੀ ਗ੍ਰਿਫ਼ਤ ਵਿੱਚ, ਨਵ ਵਿਆਹੀ ਦੀ ਵੀਡੀਓ ਹੋ ਰਹੀ ਵਾਇਰਲ

ETV Bharat Logo

Copyright © 2024 Ushodaya Enterprises Pvt. Ltd., All Rights Reserved.