ETV Bharat / state

ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਲੈ ਕੇ ਹੁਸੈਨੀਵਾਲਾ ਸਰਹੱਦ 'ਤੇ ਤਿਆਰੀਆਂ ਸ਼ੁਰੂ

23 ਮਾਰਚ ਨੂੰ ਹਰ ਸਾਲ ਹੁਸੈਨੀਵਾਲਾ ਸਰਹੱਦ ਤੇ ਸ਼ਹੀਦਾਂ ਦੀ ਸ਼ਹਾਦਤ ਨੂੰ ਨਮਨ ਕਰਨ ਲਈ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਹੈ। ਇਸ ਸਾਲ ਹੋਣ ਵਾਲੇ ਸਮਾਗਮ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ।

23 ਮਰਾਚ ਦੇ ਮੱਦੇਨਜ਼ਰ ਹੁਸੈਨੀਵਾਲਾ ਸਰਹੱਦ 'ਤੇ ਤਿਆਰੀਆਂ ਸ਼ੁਰੂ
author img

By

Published : Mar 20, 2019, 6:11 PM IST

Updated : Mar 21, 2019, 2:10 AM IST

ਫ਼ਿਰੋਜ਼ਪੁਰ: 23 ਮਾਰਚ ਨੂੰ ਹਰ ਸਾਲ ਦੇਸ਼ ਤੇ ਜਿੰਦਾਂ ਕੁਰਬਾਨ ਕਰਨ ਵਾਲੇ ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੀ ਸ਼ਹੀਦੀ ਨੂੰ ਯਾਦ ਕਰ ਕੇ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਹੈ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 23 ਮਾਰਚ ਵਾਲੇ ਦਿਨ ਹੁਸਨੈਵਾਲਾ ਵਿਖੇ ਦੇਸ਼-ਵਿਦੇਸ਼, ਖ਼ਾਸ ਕਰਕੇ ਪਾਕਿਸਤਾਨ ਤੋਂ ਲੋਕ ਸ਼ਹੀਦਾਂ ਦੀ ਸ਼ਹਾਦਤ ਨੂੰ ਨਮਨ ਕਰਨ ਆਉਂਦੇ ਹਨ।

ਇਹ ਕਿਆਸਰਾਈਆਂ ਲਾਈਆਂ ਜਾ ਰਹੀਆਂ ਹਨ ਕਿ ਇਸ ਸਮਾਗਮ ਵਿੱਚ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨਗੇ।

ਇਸ ਸਾਲ ਕਰਵਾਏ ਜਾਣ ਵਾਲੇ ਸਮਾਗਮ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਇਸ ਜਗ੍ਹਾ ਦੀਆਂ ਸਾਫ਼-ਸਫ਼ਾਈਆਂ ਕਰਵਾਈਆਂ ਜਾ ਰਹੀਆਂ ਹਨ। ਤਾਲਾਬ ਨੂੰ ਵੀ ਪਾਣੀ ਨਾਲ ਭਰਿਆ ਜਾ ਰਿਹਾ ਹੈ।

ਇਸ ਤੋਂ ਸਾਰੇ ਭਲੀ ਭਾਂਤੀ ਜਾਣੂ ਹਨ ਕਿ 23 ਮਾਰਚ 1931 ਨੂੰ ਭਗਤ ਸਿੰਘ, ਰਾਜਗੂਰ ਅਤੇ ਸੁਖਦੇਵ ਨੂੰ ਲਾਹੌਰ ਦੀ ਸੈਂਟਰਲ ਜੇਲ੍ਹ ਵਿੱਚ ਫਾਸੀ ਦੀ ਸਜ਼ਾ ਦਿੱਤੀ ਗਈ ਸੀ। ਫਾਂਸੀ ਤੋਂ ਬਾਅਦ ਹੋਣ ਵਾਲੇ ਵਿਰੋਧ ਦੇ ਡਰ ਤੋਂ ਅੰਗਰੇਜ਼ਾਂ ਨੇ ਸ਼ਹੀਦਾਂ ਦੀ ਮ੍ਰਿਤਕ ਦੇਹ ਨੂੰ ਚੋਰੀ ਲਿਜਾ ਕੇ ਸਸਕਾਰ ਕਰ ਦਿੱਤਾਸੀ।

ਆਜ਼ਾਦੀ ਤੋਂ ਬਾਅਦ ਹਰ ਸਾਲ 23 ਮਾਰਚ ਤੋਂ ਸ਼ਹੀਦਾਂ ਦੀ ਯਾਦ ਵਿੱਚ ਸ਼ਹੀਦੀ ਦਿਹਾੜਾ ਮਨਾ ਕੇ ਸ਼ਹੀਦਾਂ ਦੀ ਸ਼ਹਾਦਤ ਨੂੰ ਨਮਨ ਕੀਤਾ ਜਾਂਦਾ ਹੈ।

Intro:23 ਮਾਰਚ 1931 ਨੂੰ ਸ਼ਹੀਦ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਨੂੰ ਲਾਹੌਰ ਦੀ ਸੇੰਟ੍ਰਲ ਜੇਲ ਵਿਚ ਫਾਂਸੀ ਦੇ ਦਿਤੀ ਸੀ ਅਤੇ ਚੋਰੀ ਛੁਪੇ ਓਹਨਾ ਤਿਨਾ ਸ਼ਹੀਦਾਂ ਦੇ ਦੇਹ ਨੂੰ ਜਲਾਨ ਲਈ ਹੁੱਸਣੀਵਾਲਾ ਸਤਲੁਜ ਦੇ ਕੰਢੇ ਲੈਕੇ ਆਏ ਸਨ ਪਰ ਅਦ ਜਲਿਆ ਦੇਹਾ ਨੂੰ ਉਥੇ ਹੀ ਛੱਡ ਕੇ ਫਰਾਰ ਹੋ ਗਏ ਬਾਦ ਵਿਚ ਲੋਕ ਤਿਨਾ ਸ਼ਹੀਦਾਂ ਦਾ ਵਿਧੀ ਵਿਧਾਨ ਨਾਲ ਅੰਤਿਮ ਸਸਕਾਰ ਕੀਤਾ ਗਿਆ ।

Body:ਉਸੇ ਸਥਲ ਤੇ ਹਰ ਸਾਲ 23 ਮਾਰਚ ਨੂੰ ਵੱਡਾ ਮੇਲਾ ਲਗਦਾ ਹੈ ਜ8ਥੇ ਇਹਨਾਂ ਸ਼ਹੀਦਾਂ ਨੂੰ ਆਪਣੇ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਦੇਸ਼ਾਂ ਵਿਦੇਸ਼ਾਂ ਤੋਂ ਲੋਕ ਹੁੱਸਣੀਵਾਲਾ ਆਂਦੇ ਹਨ ਆਂ ਵਾਲੀ 23 ਮਾਰਚ ਮੇਲੇ ਦੀ ਤਿਆਰੀਆਂ ਜੋਰ ਸ਼ੋਰ ਨਾਲ ਚੱਲ ਰਹੀਆਂ ਹਨ ਜਿਥੇ ਹੀ ਰੰਗ ਰੋਗਨ ਦਾ ਕੰਮ ਚੱਲ ਰਿਹਾ ਨਾਲ ਹੀ ਤਾਲਾਬ ਨੂੰ ਸਾਫ ਕਰਕੇ ਉਸ ਵਿਚ ਸਾਫ ਪਾਣੀ ਭਰਿਆ ਜਾਵੇਗਾ।

Conclusion:ਹੁੱਸਣੀਵਾਲਾ ਸਮਾਧ ਤੇ ਮੌਜੂਦ ਸੁਪਰਵਾਈਜ਼ਰ ਨੇ ਦੱਸਿਆ ਕਿ ਤਿਆਰੀਆਂ ਜੋਰ ਸ਼ੋਰਾ ਨਾਲ ਚੱਲ ਰਹੀਆਂ ਹਨ।

one to one
Last Updated : Mar 21, 2019, 2:10 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.