ETV Bharat / state

ਗੇਟ ਮੈਨ ਨੇ ਰਾਹਗੀਰ ਦੇ ਜੜਿਆ ਥੱਪੜ: ਵੇਖੋ ਵੀਡਿਓ

ਸ਼ਹਿਰ ਦੇ ਬਸਤੀ ਨਿਯਾਮਦੀਨ ਕੋਲ ਪੈਂਦੇ ਰੇਲਵੇ ਫਾਟਕ ਦੇ ਗੇਟ ਮੈਨ ਵੱਲੋਂ ਇੱਕ ਰਾਹਗੀਰ ਨੂੰ ਥਪੜ ਮਾਰਨ ਦੀ ਵੀਡਿਓ ਵਾਇਰਲ ਹੋ ਗਈ।

ਗੇਟ ਮੈਨ ਨੇ ਰਾਹਗੀਰ ਦੇ ਜੜਿਆ ਥੱਪੜ
ਗੇਟ ਮੈਨ ਨੇ ਰਾਹਗੀਰ ਦੇ ਜੜਿਆ ਥੱਪੜ
author img

By

Published : Jul 7, 2021, 10:23 PM IST

ਫਿਰੋਜ਼ਪੁਰ : ਸ਼ਹਿਰ ਦੇ ਬਸਤੀ ਨਿਯਾਮਦੀਨ ਕੋਲ ਪੈਂਦੇ ਰੇਲਵੇ ਫਾਟਕ ਦੇ ਗੇਟ ਮੈਨ ਨੇ ਇੱਕ ਰਾਹਗੀਰ ਨੂੰ ਥੱਪੜ ਮਾਰਿਆ ਸੀ। ਰਾਹਗੀਰ ਦਾ ਕਸੂਰ ਇਨ੍ਹਾਂ ਸੀ ਕਿ ਗੱਡੀ ਲੱਘਣ ਦੇ ਬਾਵਜੂਦ ਗੇਟ ਮੈਨ ਵੱਲੋਂ ਗੇਟ ਨਾ ਖੋਲ੍ਹੇ ਜਾਣ ਨਾਲ ਰਾਹਗੀਰ ਧੁੱਪ ਵਿੱਚ ਖੜ੍ਹੇ ਪਰੇਸ਼ਾਨ ਹੋ ਰਹੇ ਸਨ ਤੇ ਗੇਟ ਮੈਨ ਨੂੰ ਗੇਟ ਖੋਲ੍ਹਣ ਲਈ ਕਿਹਾ ਗਿਆ ਸੀ।

ਇਹ ਸਾਰੀ ਘਟਨਾ ਦੀ ਵੀਡਿਓ ਵਾਇਰਲ ਹੋਣ ਤੋਂ ਬਾਅਦ ਗੇਟ ਮੈਨ ਨਾਲ ਗੱਲਬਾਤ ਕੀਤੀ ਗਈ। ਗੇਟ ਮੈਨ ਕੋਲੋ ਪੁੱਛਿਆ ਗਿਆ ਕਿ ਹੋਇਆ ਸੀ ਕਿ ਉਨ੍ਹਾਂ ਨੂੰ ਇੱਕ ਰਾਹਗੀਰ ਨੂੰ ਥੱਪੜ ਮਾਰਨਾ ਪੈ ਗਿਆ। ਗੇਟ ਮੈਨ ਨੇ ਕਿਹਾ ਕਿ ਜੱਦੋਂ ਤੱਕ ਸਾਨੂੰ ਸਿੰਗਨਲ ਨਹੀਂ ਮਿਲਦਾ ਹੈ ਉੱਦੋਂ ਤੱਕ ਅਸੀਂ ਫਾਟਕ ਨਹੀਂ ਖੋਲ੍ਹ ਸਕਦੇ ਹਾਂ। ਇਸ ਕਰਕੇ ਲੋਕ ਪਰੇਸ਼ਾਨ ਹੋ ਰਹੇ ਸਨ। ਇੱਕ ਰਾਹਗੀਰ ਨੇ ਉਨ੍ਹਾਂ ਨੂੰ ਗਾਲ ਕੱਢੀ ਸੀ ਜਿਸ ਕਰਕੇ ਉਨ੍ਹਾਂ ਨੂੰ ਥਪੜ੍ਹ ਮਾਰਨਾ ਪੈ ਗਿਆ ਸੀ।

ਗੇਟ ਮੈਨ ਨੇ ਰਾਹਗੀਰ ਦੇ ਜੜਿਆ ਥੱਪੜ

ਜਿੱਥੇ ਰੇਲਵੇ ਵਿਭਾਗ ਲੋਕਾਂ ਨੂੰ ਸਹੂਲਤਾਂ ਦੇਣ ਦੀ ਗੱਲ ਕਰਦਾ ਹੈ ਓਥੇ ਕੀ ਸਰਕਾਰੀ ਮੁਲਾਜ਼ਮ ਦਾ ਆਮ ਲੋਕਾਂ ਨਾਲ ਇਸ ਤਰਾਂ ਪੇਸ਼ ਆਉਣਾ ਠੀਕ ਹੈ?

ਇਹ ਵੀ ਪੜ੍ਹੋਂ : ਵੇਖੋ ਵੀਡੀਓ: ਭਿਆਨਕ ਹਾਦਸੇ 'ਚ 4 ਸਾਲਾ ਮਾਸੂਮ ਸਣੇ ਪੂਰਾ ਪਰਿਵਾਰ ਤਬਾਹ

ETV Bharat Logo

Copyright © 2024 Ushodaya Enterprises Pvt. Ltd., All Rights Reserved.