ETV Bharat / state

ਫ਼ਿਰੋਜ਼ਪੁਰ ਦੇ ਨਾਲ ਲਗਦੇ ਸਤਲੁਜ ਦਰਿਆ 'ਚ ਹੜ੍ਹ ਦਾ ਖਦਸ਼ਾ

ਪੰਜਾਬ ਤੇ ਹਿਮਾਚਲ ਵਿੱਚ ਪੈ ਰਹੇ ਲਗਾਤਾਰ ਮੀਂਹ ਕਾਰਨ ਪੰਜਾਬ ਵਿੱਚ ਹੜ੍ਹਾਂ ਵਾਲੇ ਹਾਲਾਤ ਬਣੇ ਹੋਏ ਹਨ। ਇਸ ਕਾਰਨ ਭਾਖੜਾ ਡੈਮ ਦੇ ਫਲੱਡ ਗੇਟਾਂ ਨੂੰ ਖੋਲ੍ਹ ਦਿੱਤਾ ਹੈ।

ਫ਼ੋਟੋ
author img

By

Published : Aug 17, 2019, 7:30 PM IST

ਫ਼ਿਰੋਜ਼ਪੁਰ : ਹਿਮਾਚਲ ਅਤੇ ਪੰਜਾਬ ਵਿੱਚ ਲਗਤਾਰ ਹੋ ਪੈ ਰਹੇ ਮੀਂਹ ਕਰਕੇ ਭਾਖੜਾ ਡੈਮ ਦੇ 4 ਫਲੱਡ ਗੇਟ ਕੱਲ੍ਹ ਸ਼ਾਮ ਨੂੰ ਖੋਲ੍ਹ ਦਿੱਤੇ ਸਨ ਜਿਸ ਕਰਕੇ ਉਹ ਸਾਰਾ ਪਾਣੀ ਸਤਲੁਜ ਦਰਿਆ ਅਤੇ ਹੋਰ ਵਗ ਰਹੀਆਂ ਨਹਿਰਾਂ ਨੂੰ ਛੱਡਿਆ ਜਾ ਰਿਹਾ ਹੈ।

ਕੱਲ੍ਹ ਸ਼ਾਮ ਹਰੀਕੇ ਹੈਡ ਤੋਂ 55000 ਹਜ਼ਾਰ ਕਿਊਸਿਕ ਪਾਣੀ ਹੁਸੈਨੀਵਾਲਾ ਹੈਡ ਵੱਲ ਛੱਡ ਦਿਤਾ ਗਿਆ। ਇਸ ਪਾਣੀ ਨਾਲ ਫ਼ਿਰੋਜ਼ਪੁਰ ਦੇ ਦਰਿਆ ਦੇ ਨਾਲ ਲੱਗਦੇ ਹੇਠਲੇ ਇਲਾਕਿਆਂ ਵਿੱਚ ਹੜ੍ਹ ਆਉਣ ਦਾ ਖ਼ਦਸਾ ਹੈ। ਦਰਿਆ ਦੇ ਨਾਲ ਲੱਗਦੇ ਪਿੰਡਾਂ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਹੈ।

ਵੀਡੀਓ

ਕੁੱਝ ਕਿਸਾਨਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਰਾਤ ਤੋਂ ਦਰਿਆ ਦੇ ਪਾਣੀ ਦਾ ਪੱਧਰ ਉੱਚਾ ਹੋ ਗਿਆ ਹੈ ਤੇ ਨੀਵੀਆਂ ਫ਼ਸਲਾਂ ਵਿੱਚ ਦਰਿਆ ਦਾ ਪਾਣੀ ਵੜ ਗਿਆ ਹੈ। ਅਸੀਂ ਪੁੱਤਾਂ ਵਾਂਗ ਫ਼ਸਲ ਪਾਲਦੇ ਹਾਂ। ਕਿਸਾਨਾਂ ਨੇ ਇਹ ਵੀ ਕਿਹਾ ਕਿ ਜੇ ਪਾਣੀ ਪਿੰਡ ਵਿੱਚ ਆ ਗਿਆ ਤਾਂ ਅਸੀਂ ਕਿਥੇ ਜਾਵਾਂਗੇ। ਰਿਸ਼ਤੇਦਾਰ ਵੀ 2 ਤੋਂ 4 ਦਿਨ ਹੀ ਰੱਖਦੇ ਹਨ।

ਇਹ ਵੀ ਪੜ੍ਹੋ : ਕਸ਼ਮੀਰ ਵਾਦੀ 'ਤੇ ਹਮਲੇ ਦੀ ਜਾਣਕਾਰੀ ਮਗਰੋਂ ਹਾਈ ਅਲਰਟ 'ਤੇ ਸੁਰੱਖਿਆ ਬੱਲ

ਉੱਕਤ ਮਾਮਲੇ ਸਬੰਧੀ ਡਿਪਟੀ ਕਮਿਸ਼ਨਰ ਚੰਦਰ ਗੈਂਧ ਨੇ ਕਿਹਾ ਕਿ ਹੜ੍ਹ ਦੀ ਸਥਿਤੀ ਨੂੰ ਲੈ ਕੇ ਸਾਡੀਆਂ ਤਿਆਰੀਆਂ ਮੁਕੰਮਲ ਹਨ। ਅਸੀਂ ਕੰਟਰੋਲ ਰੂਮ ਵੀ ਬਣਇਆ ਹੈ ਜੋ 24 ਘੰਟੇ ਕੰਮ ਕਰਦਾ ਹੈ। ਬਾਕੀ ਮੈਂ ਲੋਕਾਂ ਨੂੰ ਹਿਦਾਇਤ ਕਰਦਾ ਹਾਂ ਕਿ ਪਾਣੀ ਵਾਲੇ ਇਲਾਕੇ ਵਿੱਚ ਲੋਕ ਨਾ ਜਾਣ ਆਪਣੇ ਘਰਾਂ ਦੇ ਕੋਲ ਹੀ ਰਹਿਣ।

Intro:ਭਾਖੜਾ ਡੈਮ ਵਿਚੋਂ ਪਾਣੀ ਛੱਡਣ ਕਰਕੇ ਫ਼ਿਰੋਜ਼ਪੁਰ ਦੇ ਨਾਲ ਲਗਦੇ ਸਤਲੁਜ ਦਰਿਆ ਵਿਚ ਹੜ ਦਾ ਖਦਸ਼ਾ

Body:ਹਿਮਾਚਲ ਅਤੇ ਪੰਜਾਬ ਵਿਚ ਲਗਤਾਰ ਹੋ ਰਹੀ ਬਾਰਿਸ਼ ਕਰਕੇ ਭਾਖੜਾ ਡੈਮ ਦੇ 4 ਫਲੱਡ ਗੇਟ ਕਲ ਸ਼ਾਮ ਨੂੰ ਖੋਲ ਦਿਤੇ ਸਨ ਜਿਸ ਕਰਕੇ ਉਹ ਸਾਰਾ ਪਾਣੀ ਸਤਲੁਜ ਦਰਿਆ ਅਤੇ ਹੋਰ ਵਗ ਰਹਿਆ ਨਹਿਰਾਂ ਨੂੰ ਛਡਿਆ ਜਾ ਰਿਹਾ ਹੈ ਕਲ ਸ਼ਾਮ ਹਰੀਕੇ ਹੈਡ ਤੋ 55000 ਹਜਾਰ ਕਿਓਸਿਕ ਪਾਣੀ ਹੁੱਸਣੀਵਾਲਾ ਹੈਡ ਵਲ ਛੱਡ ਦਿਤਾ ਗਿਆ ਇਸ ਪਾਣੀ ਨਾਲ ਫ਼ਿਰੋਜ਼ਪੁਰ ਦੇ ਦਰਿਆ ਦੇ ਨਾਲ ਲਗਦੇ ਹੇਠਲੇ ਇਲਾਕਿਆਂ ਵਿਚ ਹੜ ਆਣ ਦਾ ਖਦਸਾ ਹੈ ਦਰਿਆ ਦੇ ਨਾਲ ਲੱਗਦੇ ਪਿੰਡਾਂ ਵਿਚ ਸਹਿਮ ਦਾ ਮਾਹੌਲ ਬਣ ਗਿਆ ਹੈ ਕੁਝ ਕਿਸਾਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦਾ ਕਹਿਣਾ ਹੀ ਕਿ ਰਾਤ ਤੋ ਦਰਿਆ ਦਾ ਲੈਵਲ ਉਚਾ ਹੋ ਗਿਆ ਹੈ ਅਤੇ ਨੀਵੀਆਂ ਫ਼ਸਲਾਂ ਵਿਚ ਦਰਿਆ ਦਾ ਪਾਣੀ ਵੜ ਗਿਆ ਹੈ ਅਸੀਂ ਪੁਤਾਂ ਵਾਂਗ ਫ਼ਸਲ ਪਾਲੀ ਦੀ ਹੈ ਕਿਸਾਨਾਂ ਨੇ ਇਹ ਵੀ ਕਿਹਾ ਕਿ ਜੇ ਪਾਣੀ ਪਿੰਡ ਵਿਚ ਆ ਗਿਆ ਤਾਂ ਅਸੀਂ ਕਿਥੇ ਜਾਵਾਗੇ ਰਿਸ਼ਤੇਦਾਰ ਵੀ 2 ਤੋ 4 ਦਿਨ ਹੀ ਰੱਖਦੇ ਹਨ ਇਹ ਤਾਂ ਜਿਲਾ ਪ੍ਰਸਾਸ਼ਨ ਨੂੰ ਇੰਤਜਾਮ ਕਰਣ ਚਾਹੀਦਾ ਹੈ ਦੂੱਜੇ ਪਾਸੇ ਡਿਪਟੀ ਕੰਮਿਸ਼ਨਰ ਚੰਦਰ ਗੈਂਧ ਨੇ ਕਿਹਾ ਕਿ ਹੜ ਦੀ ਸਥਿਤੀ ਨੂੰ ਲੈਕੇ ਸਾਡੀਆਂ ਤਿਆਰੀਆਂ ਮੁਕੰਮਲ ਹਨ ਅਸੀਂ ਕੰਟਰੋਲ ਰੂਮ ਵੀ ਬਣਇਆ ਹੈ ਜੋ 24 ਘੰਟੇ ਕਮ ਕਰਦਾ ਹੈ ਬਾਕੀ ਮੈ ਲੋਕਾਂ ਨੂੰ ਹਿਦਾਇਤ ਕਰਦਾ ਹਾਂ ਕਿ ਪਾਣੀ ਵਾਲੇ ਇਲਾਕੇ ਵਿਚ ਲੋਕ ਨਾ ਜਾਣ ਆਪਣੇ ਘਰਾਂ ਦੇ ਕੋਲ ਹੀ ਰਹਿਣ।

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.