ਫਿਰੋਜ਼ਪੁਰ: ਫਿਰੋਜ਼ਪੁਰ ਤੋਂ ਅਕਾਲੀ ਦਲ ਦੇ ਉਮੀਦਵਾਰ ਵਰਦੇਵ ਸਿੰਘ ਨੋਨੀ ਮਾਨ ਦੀ ਗੱਡੀ ਭੰਨਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਕਿਸਾਨਾਂ ਦੇ ਕਾਫਿਲੇ ਵਿੱਚੋਂ ਕੁੱਝ ਅਨਸ਼ਰਾਂ ਨੇ ਨੋਨੀ ਮਾਨ ਦੀ ਗੱਡੀ ਤੇ ਫਾਈਰਿੰਗ ਸ਼ੂਰੁ ਕਰ ਦਿੱਤੀ, ਗਨੀਮਤ ਰਹੀ ਕਿ ਨੋਨੀ ਮਾਨ ਵਾਲ-ਵਾਲ ਬਚ ਗਏ। ਨੋਨੀ ਮਾਨ ਵੱਲੋਂ ਦੱਸਿਆਂ ਗਿਆ ਕਿ ਉਹਨਾਂ ਦੇ ਗੰਨਮੈਨ ਦੇ ਕੱਪੜੇ ਤੱਕ ਫਾੜ ਦਿੱਤੇ। ਫਿਲਹਾਲ ਅਕਾਲੀ ਦਲ ਦੇ ਵਰਕਰਾਂ ਸਮੇਤ ਨੋਨੀ ਮਾਨ ਅਤੇ ਹਰਸਿਮਰਤ ਕੌਰ ਬਾਦਲ ਫਿਰੋਜਪੁਰ ਦੇ ਐੱਸਐੱਸ ਦਫਤਰ ਸ਼ਿਕਾਇਤ ਦਰਜ ਕਰਵਾਉਣ ਪਹੁੰਚ ਗਏ ਹਨ।
ਨੋਨੀ ਮਾਨ 'ਤੇ ਹੋਏ ਹਮਲੇ ਦੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਤਿੱਖੇ ਸਬਦਾਂ 'ਚ ਨਿਖੇਧੀ ਕੀਤੀ ਹੈ।
-
Patronage extended to goons by Cong MLAs like Parminder Pinky will not be tolerated. In case CM @CHARANJITCHANNI does not act immediately @Akali_Dal_ will hold an agitation to bring this nefarious MLA to task. I urge the CM not to test patience of Akali workers. 2/2
— Sukhbir Singh Badal (@officeofssbadal) November 10, 2021 " class="align-text-top noRightClick twitterSection" data="
">Patronage extended to goons by Cong MLAs like Parminder Pinky will not be tolerated. In case CM @CHARANJITCHANNI does not act immediately @Akali_Dal_ will hold an agitation to bring this nefarious MLA to task. I urge the CM not to test patience of Akali workers. 2/2
— Sukhbir Singh Badal (@officeofssbadal) November 10, 2021Patronage extended to goons by Cong MLAs like Parminder Pinky will not be tolerated. In case CM @CHARANJITCHANNI does not act immediately @Akali_Dal_ will hold an agitation to bring this nefarious MLA to task. I urge the CM not to test patience of Akali workers. 2/2
— Sukhbir Singh Badal (@officeofssbadal) November 10, 2021
ਇਸਤੋਂ ਪਹਿਲਾਂ ਅਗਸਤ ਦੇ ਵਿੱਚ ਅਕਾਲੀ ਦਲ ਯੂਥ ਦੇ ਪਧਾਨ ਵਿੱਕੀ ਮਿਡੂਖੇੜਾ ਦਾ ਮੋਹਾਲੀ ਵਿਖੇ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਸੀ ਹਾਲਾਂਕਿ ਇਸ ਕਤਲ ਦੀ ਜ਼ਿੰਮੇਵਾਰੀ ਦਵਿੰਦਰ ਬੰਬੀਹਾ ਗਰੁੱਪ ਨੇ ਲਈ ਸੀ।
ਅਜਿਹੀਆਂ ਘਟਨਾਮਾ ਦਾ ਸਾਹਮਣੇ ਆਉਣਾ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਵੀ ਵੱਡੇ ਸਵਾਲ ਖੜੇ ਕਰਦੀਆਂ ਹਨ।ਨਾਲ ਹੀ ਲੋਕਾਂ ਲਈ ਵੀ ਇਹ ਚਿੰਤਾ ਦਾ ਵਿਸ਼ਾ ਹੈ।