ETV Bharat / state

ਗੁਰੂਹਰਸਹਾਏ ਤੋਂ ਕਾਂਗਰਸੀ ਗੁਰਭੇਜ ਸਿੰਘ ਟਿੱਬੀ ਨੇ ਕੀਤੀ ਟਿਕਟ ਦੀ ਦਾਅਵੇਦਾਰੀ - Join the BJP

ਫਿਰੋਜ਼ਪੁਰ ਦੇ ਹਲਕਾ ਗੁਰੂਹਰਸਹਾਏ ਤੋਂ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ (MLA Rana Gurmeet Singh Sodhi) ਦੇ ਵੱਲੋਂ ਕਾਂਗਰਸ ਪਾਰਟੀ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਭਾਜਪਾ ਵਿਚ ਸ਼ਾਮਿਲ (Join the BJP) ਹੋ ਗਏ ਅਤੇ ਖਾਲੀ ਸੀਟ ਲਈ ਕਾਂਗਰਸੀ ਦਾਅਵੇ ਕਰ ਰਹੇ ਹਨ।

ਗੁਰੂਹਰਸਹਾਏ ਤੋਂ ਕਾਂਗਰਸੀ ਗੁਰਭੇਜ ਸਿੰਘ ਟਿੱਬੀ ਨੇ ਕੀਤੀ ਟਿਕਟ ਦੀ ਦਾਅਵੇਦਾਰੀ

author img

By

Published : Dec 22, 2021, 7:04 PM IST

ਫਿਰੋਜ਼ਪੁਰ:ਹਲਕਾ ਗੁਰੂਹਰਸਹਾਏ ਤੋਂ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ (MLA Rana Gurmeet Singh Sodhi) ਦੇ ਵੱਲੋਂ ਕਾਂਗਰਸ ਪਾਰਟੀ ਤੋਂ ਅਸਤੀਫਾ ਦੇ ਭਾਜਪਾ ਵਿੱਚ ਸ਼ਾਮਿਲ (Join the BJP) ਹੋ ਗਏ। ਜਿਸ ਤੋ ਬਾਅਦ ਕਾਂਗਰਸ ਦੇ ਆਗੂਆ ਦੇ ਵੱਲੋਂ ਗੁਰੂਹਰਸਹਾਏ ਤੋਂ ਕਾਂਗਰਸ ਦੀ ਖਾਲੀ ਸੀਟ ਦੀ ਦਾਅਵੇਦਾਰੀ ਪੇਸ਼ ਕੀਤੀ।

ਗੁਰੂਹਰਸਹਾਏ ਤੋਂ ਕਾਂਗਰਸੀ ਗੁਰਭੇਜ ਸਿੰਘ ਟਿੱਬੀ ਨੇ ਕੀਤੀ ਟਿਕਟ ਦੀ ਦਾਅਵੇਦਾਰੀ
ਕਾਂਗਰਸ ਆਗੂ ਗੁਰਭੇਜ ਸਿੰਘ ਟਿੱਬੀ ਨੇ ਦਸਿਆ ਕਿ ਕਾਂਗਰਸ ਪਾਰਟੀ ਨੇ ਇਹਨਾ ਨੂੰ ਚਾਰ ਵਾਰ ਟਿਕਟ ਦਿੱਤੀ ਅਤੇ ਲੋਕਾ ਨੇ ਵੀ ਕਾਂਗਰਸ ਦੀ ਵਿਚਾਰ ਧਾਰਾ ਵੇਖ ਕੇ ਰਾਣਾ ਸੋਢੀ ਨੂੰ 4 ਵਾਰ ਐਮ ਐਲ ਏ ਬਣਿਆ ਪਰ ਇਹਨਾਂ ਨੇ ਲੋਕਾਂ ਨਾਲ ਗਰਦਾਰੀ ਕੀਤੀ।

ਇਹਨਾ ਨੇ ਲੋਕਾਂ ਦੀ ਦਿੱਤੀ ਪਾਵਰ ਦਾ ਗਲਤ ਇਸਤੇਮਾਲ ਕੀਤਾ। ਟਿੱਬੀ ਨੇ ਕਿਹਾ ਕਿ ਇਹਨਾ ਦਾ ਭਾਜਪਾ ਨਾਲ ਵੀ ਡੀਲ ਹੋਈ। ਜਿਸ ਤੋ ਬਾਅਦ ਇਹ ਭਾਜਪਾ ਵਿਚ ਗਏ ਲੋਕਾਂ ਦਾ ਸੋਸ਼ਲ ਮੀਡੀਆ ਉਤੇ ਵੀ ਵਿਰੋਧ ਕੀਤਾ ਜਾ ਰਿਹਾ ਹੈ।

ਇਸ ਮੌਕੇ ਗੁਰਭੇਜ ਸਿੰਘ ਟਿੱਬੀ ਨੇ ਕਿਹਾ ਕਿ ਮੈਂ ਆਪਣੀ ਦਾਅਵੇਦਾਰੀ ਕੀਤੀ ਹੈ ਕਿ ਕਾਂਗਰਸੀ ਪਾਰਟੀ ਮੌਕਾ ਦੇਵੇ।ਉਨ੍ਹਾਂ ਨੇ ਕਿਹਾ ਹੈ ਕਿ ਲੋਕਲ ਵਿਅਕਤੀ ਨੂੰ ਹੀ ਟਿਕਟ ਮਿਲਣੀ ਚਾਹੀਦੀ ਹੈ।

ਇਹ ਵੀ ਪੜੋ:ਪੰਜਾਬ ਸਰਕਾਰ ਨੇ ਬਿਕਰਮ ਮਜੀਠੀਆ ਨੂੰ ਝੂਠਾ ਫਸਾਇਆ ਹੈ: ਤਲਬੀਰ ਗਿੱਲ

ETV Bharat Logo

Copyright © 2025 Ushodaya Enterprises Pvt. Ltd., All Rights Reserved.