ETV Bharat / state

ਬਰਗਰ ਦੇ 20 ਰੁਪਏ ਲਈ ਹੋਏ ਝਗੜੇ 'ਚ ਨੌਜਵਾਨ ਨੇ ਰੇਹੜੀ ਵਾਲੇ ਦਾ ਕੀਤਾ ਕਤਲ - ਬਰਗਰ ਦੇ ਪੈਸੇ ਲਈ ਝਗੜਾ

ਫਾਜ਼ਿਲਕਾ ਵਿਖੇ ਮਹਿਜ਼ 20 ਰੁਪਏ ਦੇ ਲੈਣ-ਦੇਣ ਨੂੰ ਲੈ ਕੇ ਇੱਕ ਨੌਜਵਾਨ ਵੱਲੋਂ ਰੇਹੜੀ ਵਾਲੇ ਦਾ ਕਤਲ ਕੀਤੇ ਜਾਣ ਦੀ ਖ਼ਬਰ ਹੈ। ਮੁਲਜ਼ਮ ਨੇ ਰੇਹੜੀ ਚਾਲਕ ਤੋਂ ਪਹਿਲਾਂ ਬਰਗਰ ਖਾਧਾ ਅਤੇ ਰੇਹੜੀ ਚਾਲਕ ਵੱਲੋਂ ਪੈਸੇ ਮੰਗਣ 'ਤੇ ਉਸ ਦਾ ਕਤਲ ਕਰ ਦਿੱਤਾ। ਪੁਲਿਸ ਵੱਲੋਂ ਮਾਮਲੇ ਦੀ ਕਾਰਵਾਈ ਜਾਰੀ ਹੈ।

ਫੋਟੋ
ਫੋਟੋ
author img

By

Published : Feb 9, 2020, 3:16 PM IST

ਫਾਜ਼ਿਲਕਾ: ਸ਼ਹਿਰ 'ਚ ਮਹਿਜ਼ 20 ਰੁਪਏ ਨੂੰ ਲੈ ਕੇ ਹੋਏ ਝਗੜੇ 'ਚ ਇੱਕ ਨੌਜਵਾਨ ਨੇ ਰੇਹੜੀ ਵਾਲੇ ਦਾ ਕਤਲ ਕਰ ਦਿੱਤਾ।

20 ਰੁਪਏ ਲਈ ਕੀਤਾ ਰੇਹੜੀ ਚਾਲਕ ਦਾ ਕਤਲ

ਮ੍ਰਿਤਕ ਦੀ ਪਛਾਣ ਸੁਖਵਿੰਦਰ ਸਿੰਘ ਮਸੀਹ ਵਜੋਂ ਹੋਈ ਹੈ। ਮ੍ਰਿਤਕ ਦੇ ਰਿਸ਼ਤੇਦਾਰ ਸੰਦੀਪ ਸਿੰਘ ਨੇ ਦੱਸਿਆ ਕਿ ਸੁਖਵਿੰਦਰ ਬਾਰਡਰ ਰੋਡ 'ਤੇ ਬਰਗਰ, ਟਿੱਕੀ ਤੇ ਫਾਸਟ ਫੂਡ ਦੀ ਰੇਹੜੀ ਲਾਉਂਦਾ ਸੀ। ਉਸ ਨੇ ਦੱਸਿਆ ਕਿ ਬੀਤੀ ਸ਼ਾਮ ਰਮੇਸ਼ ਨਾਂਅ ਦਾ ਇੱਕ ਨੌਜਵਾਨ ਉਸ ਦੀ ਰੇਹੜੀ 'ਤੇ ਆਇਆ ਅਤੇ ਉਸ ਕੋਲੋਂ ਬਰਗਰ ਖਾਧਾ। ਸੁਖਵਿੰਦਰ ਵੱਲੋਂ ਵਾਰ-ਵਾਰ ਪੈਸੇ ਦੀ ਮੰਗ ਕੀਤੇ ਜਾਣ 'ਤੇ ਮੁਲਜ਼ਮ ਨੇ ਉਸ ਨਾਲ ਝਗੜਾ ਸ਼ੁਰੂ ਕਰ ਦਿੱਤਾ ਤੇ ਉਸ ਦੇ ਗੁਪਤ ਅੰਗ ਲੱਤ ਮਾਰ ਦਿੱਤੀ। ਜਿਸ ਕਾਰਨ ਰੇਹੜੀ ਚਾਲਕ ਸੁਖਵਿੰਦਰ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਫਾਜ਼ਿਲਕਾ ਦੇ ਡੀਐਸਪੀ ਜਗਦੀਸ਼ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਸੁਖਵਿੰਦਰ ਸਿੰਘ ਦਾ ਰੇਸ਼ਮ ਸਿੰਘ ਨਾਂਅ ਦੇ ਨੌਜਵਾਨ ਨਾਲ ਪੈਸਿਆਂ ਨੂੰ ਲੈ ਕੇ ਝਗੜਾ ਹੋਇਆ ਸੀ। ਜਿਸ ਤੋਂ ਬਾਅਦ ਰੇਸ਼ਮ ਸਿੰਘ ਨੇ ਸੁਖਵਿੰਦਰ ਸਿੰਘ ਦਾ ਕਤਲ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਉਕਤ ਨੌਜਵਾਨ ਦੀ ਮੌਤ ਦਾ ਕਾਰਨ ਗੁਪਤ ਅੰਗ 'ਤੇ ਵੱਜੀ ਸੱਟ ਦੱਸੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਿਰਫ਼ 20 ਰੁਪਏ ਦੇ ਲੈਣ ਦੇਣ ਨੂੰ ਲੈ ਕੇ ਉਕਤ ਨੌਜਵਾਨ ਵੱਲੋਂ ਸੁਖਵਿੰਦਰ ਦਾ ਕਤਲ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ 'ਤੇ ਕਥਿਤ ਮੁਲਜ਼ਮ ਨੌਜਵਾਨ ਵਿਰੁੱਧ ਧਾਰਾ 302 ਦੇ ਤਹਿਤ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

Intro:NEWS & SCRIPT - FZK - MURDER FOR 20 RUPEES - FROM - INDERJIT SINGH DISTRICT FAZILKA PB . 97812-22833 .Body:ਫਾਜ਼ਿਲਕਾ ਵਿੱਚ 20 ਰੁਪਏ ਦੇ ਬਰਗਰ ਦੇ ਪੈਸਿਆਂ ਨੂੰ ਲੈ ਕੇ ਹੋਏ ਇਕ ਝਗੜੇ ਵਿਚ ਇਕ ਨੌਜਵਾਨ ਨੇ ਰੇਹੜੀ ਚਾਲਕ ਨੂੰ ਮੌਤ ਦੇ ਘਾਟ ਉਤਾਰਿਆ

ਐ / ਲ : - ਫਾਜ਼ਿਲਕਾ ਵਿੱਚ 20 ਰੁਪਏ ਦੇ ਝਗੜੇ ਦੇ ਚਲਦਿਆ ਇਕ ਨੌਜਵਾਨ ਦਾ ਕਤਲ ਕਰ ਦਿੱਤੋ ਗਿਆ ਇਹ ਹਾਦਸਾ ਓਦੋ ਵਾਪਰਿਆ ਜਦ ਮ੍ਰਿਤਕ ਜੋ ਬਰਗਰ ਸਮੋਸਿਆਂ, ਟਿੱਕੀ ਦੀ ਰਹੇੜੀ ਲਾਉਂਦਾ ਸੀ ਕੋਲੋਂ ਬਰਗਰ ਖਾ ਕੇ ਪੈਸੇ ਨਾ ਦਿਤੇ ਤਾ ਦੋਸ਼ੀ ਨੇ ਝਗੜੇ ਦੌਰਾਨ ਉਸਦਾ ਕਤਲ ਕਰ ਦਿਤਾ ਮ੍ਰਿਤਕ ਦੀ ਉਮਰ ਮਹਿਜ 22 ਸਾਲ ਸੀ

ਵ  / ਓ : - ਮ੍ਰਿਤਕ ਦੇ ਰਿਸ਼ਤੇਦਾਰ ਅਤੇ ਉਸਦੇ ਸਾਥੀਆ ਨੇ ਦਸਿਆ ਕਿ  ਫ਼ਾਜ਼ਿਲਕਾ ਦੇ ਬਾਰਡਰ ਰੋਡ 'ਤੇ ਸੁਖਵਿੰਦਰ ਮਸੀਹ ਬਰਗਰ ਸਮੋਸਿਆਂ, ਟਿੱਕੀ ਦੀ ਰਹੇੜੀ ਲਾਉਂਦਾ ਸੀ ਅਤੇ ਇਕ ਰੇਸ਼ਮ ਸਿੰਘ ਨਾਂਅਦਾ ਨੌਜਵਾਨ ਉਸ ਕੋਲ ਬਰਗਰ ਖਾਣ ਲਈ ਆਇਆ ਅਤੇ ਉਸ ਨੇ ਰੇਹੜੀ ਚਾਲਕ ਕੋਲੋਂ ਬਰਗਰ ਖਾਧਾ। ਜਦ ਰੇਹੜੀ ਚਾਲਕ ਨੇ ਉਕਤ ਨੌਜਵਾਨ ਤੋਂ ਪੈਸਿਆਂ ਦੀ ਮੰਗ ਕੀਤੀ ਤਾਂ ਉਸ ਨੌਜਵਾਨ ਨੇ ਰੇਹੜੀ ਚਾਲਕ ਦੇ ਨਾਲ ਝਗੜਾ ਸ਼ੁਰੂ ਕਰਦਿਆਂ ਉਸਦੇ ਗੁਪਤ ਅੰਗ 'ਤੇ ਲੱਤ ਮਾਰ ਦਿੱਤੀ। ਜਿਸ ਨਾਲ ਨੋਜਵਾਨ ਦੀ ਮੋਤ ਹੋ ਗਈ ।ਬਾਇਟ : - ਸੰਦੀਪ ਸਿੰਘ ਮ੍ਰਿਤਕ ਦਾ ਰਿਸ਼ਤੇਦਾਰ

ਵ  / ਓ : - ਇਸ ਬਾਰੇ ਜਾਣਕਾਰੀ ਦਿੰਦਿਆਂ ਫਾਜ਼ਿਲਕਾ ਸਬ ਡਵੀਜਨ ਦੇ ਡੀ.ਐਸ.ਪੀ. ਜਗਦੀਸ਼ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਸੁਖਵਿੰਦਰ ਸਿੰਘ ਦਾ ਰੇਸ਼ਮ ਸਿੰਘ ਨਾਂਅ ਦੇ ਨੌਜਵਾਨ ਨਾਲ ਪੈਸਿਆਂ ਨੂੰ ਲੈ ਕੇ ਝਗੜਾ ਹੋਇਆ ਸੀ। ਜਿਸ ਤੋਂ ਬਾਅਦ ਰੇਸ਼ਮ ਸਿੰਘ ਨੇ ਸੁਖਵਿੰਦਰ ਸਿੰਘ ਦਾ ਕਤਲ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਉਕਤ ਨੌਜਵਾਨ ਦੀ ਮੌਤ ਦਾ ਕਾਰਨ ਗੁਪਤ ਅੰਗ 'ਤੇ ਵੱਜੀ ਸੱਟ ਦੱਸੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਿਰਫ਼ 20 ਰੁਪਏ ਦੇ ਲੈਣ ਦੇਣ ਨੂੰ ਲੈ ਕੇ ਉਕਤ ਨੌਜਵਾਨ ਸੁਖਵਿੰਦਰ ਦਾ ਕਤਲ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ 'ਤੇ ਕਥਿਤ ਦੋਸ਼ੀ ਨੌਜਵਾਨ ਦੇ ਖ਼ਿਲਾਫ਼ ਧਾਰਾ 302 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਸ਼ੀ ਦੀ ਤਲਾਸ਼ ਪੁਲਿਸ ਵਲੋਂ ਜਾਰੀ ਹੈ।ਬਾਇਟ : - ਜਗਦੀਸ਼ ਕੁਮਾਰ,ਡੀ.ਐਸ.ਪੀਫਾਜ਼ਿਲਕਾ

ਫਾਜ਼ਿਲਕਾ ਤੋਂ ਕੈਮਰਾ ਮੈਨ ਸੁਰਿੰਦਰ ਦੇ ਨਾਲ ਇੰਦਰਜੀਤ ਸਿੰਘ ਦੀ ਰਿਪੋਰਟ  । 
INDERJIT SINGH JOURNALIST
            DISTT. FAZILKA PB
                97812-22833 .Conclusion:ਫਾਜ਼ਿਲਕਾ ਵਿੱਚ 20 ਰੁਪਏ ਦੇ ਬਰਗਰ ਦੇ ਪੈਸਿਆਂ ਨੂੰ ਲੈ ਕੇ ਹੋਏ ਇਕ ਝਗੜੇ ਵਿਚ ਇਕ ਨੌਜਵਾਨ ਨੇ ਰੇਹੜੀ ਚਾਲਕ ਨੂੰ ਮੌਤ ਦੇ ਘਾਟ ਉਤਾਰਿਆ

                97812-22833 .
ETV Bharat Logo

Copyright © 2024 Ushodaya Enterprises Pvt. Ltd., All Rights Reserved.