ETV Bharat / state

ਚੋਰ ਗਹਿਣੇ ਅਤੇ ਨਕਦੀ ਲੈ ਕੇ ਹੋਏ ਫ਼ਰਾਰ - ਨਕਦੀ

ਫਾਜ਼ਿਲਕਾ ਦੇ ਅਬੋਹਰ ਸਬ ਡਿਵੀਜ਼ਨ ਤੇ ਰਾਜਸਥਾਨ (Rajasthan) ਦੇ ਨਾਲ ਲੱਗਦੇ ਪਿੰਡ ਗੁੰਮਜਾਲ ਵਿਚ ਬੀਤੀ ਰਾਤ ਚੋਰਾਂ ਨੇ ਹਥਿਆਰਾਂ (Weapons) ਦੇ ਬਲ 'ਤੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ।

ਚੋਰ ਗਹਿਣੇ ਅਤੇ ਨਕਦੀ ਲੈ ਕੇ ਹੋਏ ਫ਼ਰਾਰ
ਚੋਰ ਗਹਿਣੇ ਅਤੇ ਨਕਦੀ ਲੈ ਕੇ ਹੋਏ ਫ਼ਰਾਰ
author img

By

Published : Oct 2, 2021, 1:30 PM IST

ਫਾਜ਼ਿਲਕਾ: ਅਬੋਹਰ ਸਬ ਡਿਵੀਜ਼ਨ ਤੇ ਰਾਜਸਥਾਨ (Rajasthan) ਦੇ ਨਾਲ ਲੱਗਦੇ ਪਿੰਡ ਗੁੰਮਜਾਲ ਵਿਚ ਬੀਤੀ ਰਾਤ ਚੋਰਾਂ ਨੇ ਹਥਿਆਰਾਂ (Weapons) ਦੇ ਬਲ 'ਤੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਪਰਿਵਾਰਕ ਮੈਂਬਰਾਂ ਦੇ ਦੱਸਣ ਮੁਤਾਬਿਕ ਬੀਤੀ ਰਾਤ ਜਦੋਂ ਉਹ ਸੋ ਰਹੇ ਸਨ ਤਾਂ ਅਚਾਨਕ ਅੱਧੀ ਰਾਤ ਨੂੰ ਚੋਰਾਂ ਨੇ ਆ ਕੇ ਵਿਹੜੇ ਵਿਚ ਪਏ ਬਜ਼ੁਰਗ ਜੋੜੇ ਨੂੰ ਦਬੋਚਣ ਤੋਂ ਬਾਅਦ ਘਰ ਵਿੱਚ ਘਰ ਅੰਦਰ ਸੁੱਤੀ ਲੜਕੀ ਤੇ ਪਿਸਤੌਲ ਤਾਣ ਕੇ ਉਸ ਕੋਲੋਂ ਘਰ ਵਿੱਚ ਪਏ ਸੋਨਾ ਚਾਂਦੀ ਅਤੇ ਨਕਦੀ ਲੈ ਜਾਣ ਤੋਂ ਬਾਅਦ ਫਰਾਰ ਹੋ ਗਏ ਹਨ।

ਪਿੰਡ ਦੇ ਸਰਪੰਚ ਰਜਤ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿਚ ਬਣੀ ਢਾਣੀ ਤੇ ਮਦਨ ਲਾਲ ਦੇ ਘਰ ਬੀਤੀ ਰਾਤ ਚੋਰਾਂ ਵੱਲੋਂ ਧਾਵਾ ਬੋਲਦੇ ਹੋਏ ਚੋਰੀ ਦਾ ਅੰਜਾਮ ਦਿੱਤਾ ਹੈ। ਜਿਸ ਵਿਚ ਉਨ੍ਹਾਂ ਨੇ ਲੜਕੀ ਦੇ ਲੜਕੀ ਤੇ ਪਿਸਤੌਲ ਤਾਨਣ ਤੋਂ ਬਾਅਦ ਉਸ ਤੋਂ ਨਕਦੀ ਲੈ ਕੇ ਰਾਜਸਥਾਨ ਵਾਲੇ ਪਾਸੇ ਕੱਚੇ ਰਾਸਤੇ ਰਸਤਿਓਂ ਫਰਾਰ ਹੋ ਗਏ।

ਚੋਰ ਗਹਿਣੇ ਅਤੇ ਨਕਦੀ ਲੈ ਕੇ ਹੋਏ ਫ਼ਰਾਰ

ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪਿੰਡਾਂ ਵਿੱਚ ਗਸ਼ਤ ਵਧਾਈ ਜਾਵੇ ਤਾਂ ਜੋ ਅੱਗੇ ਤੋਂ ਅਜਿਹੀਆਂ ਘਟਨਾਵਾਂ ਨਾ ਵਾਪਰਨ ਚੋਰੀ ਦੀ ਘਟਨਾ ਦਾ ਸ਼ਿਕਾਰ ਹੋਏ ਪਰਿਵਾਰ ਦੇ ਗੁਆਂਢੀਆਂ ਵੱਲੋਂ ਮੀਡੀਆ ਨਾਲ ਗੱਲ ਕਰਦਿਆਂ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਗੁਆਂਢੀਆਂ ਨੇ ਆਪਣੇ ਘਰ ਹੋਈ ਚੋਰੀ ਬਾਰੇ ਦੱਸਿਆ ਤਾਂ ਉਨ੍ਹਾਂ ਦੇ ਘਰ ਜਾਣ ਲੱਗੇ ਤਾਂ ਬਾਹਰੋਂ ਕੁੰਡਾ ਲੱਗਿਆ ਹੋਣ ਕਰਕੇ ਬੂਹਾ ਖੁੱਲ੍ਹਣ ਤੋਂ ਬਾਅਦ ਅੰਦਰ ਗਏ ਤਾਂ ਪਤਾ ਲੱਗਿਆ ਚੋਰਾਂ ਵੱਲੋਂ ਵੱਡੀ ਮਾਤਰਾ ਵਿੱਚ ਸੋਨਾ ਚਾਂਦੀ ਅਤੇ ਲੱਖ ਰੁਪਿਆ ਨਕਦੀ ਲੁੱਟਣ ਉਪਰੰਤ ਘਰ ਦੇ ਬਾਹਰੋਂ ਕੁੰਡਾ ਲਾ ਕੇ ਫ਼ਰਾਰ ਹੋ ਗਏ ਹਨ।

ਇਸ ਬਾਰੇ ਪਿੰਡ ਵਾਸੀਆ ਦਾ ਕਹਿਣ ਹੈ ਕਿ ਚੋਰਾਂ ਦੁਆਰਾਂ ਪਿੰਡਾਂ ਵਿਚ ਚੋਰੀਆਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ।ਪੁਲਿਸ ਪ੍ਰਸ਼ਾਸਨ ਚੋਰਾਂ ਨੂੰ ਗ੍ਰਿਫ਼ਤਾਰ ਕਰਨ ਵਿਚ ਨਾਕਾਮ ਰਹੀ ਹੈ।ਪਿੰਡ ਵਾਸੀਆ ਦਾ ਕਹਿਣਾ ਹੈ ਕਿ ਪੁਲਿਸ ਨੂੰ ਚਾਹੀਦਾ ਹੈ ਕਿ ਰਾਤ ਦੇ ਸਮੇਂ ਗਸ਼ਤ ਕਰਨ ਤਾਂ ਕਿ ਚੋਰਾਂ ਉਤੇ ਪੁਲਿਸ ਦਾ ਪ੍ਰਭਾਵ ਬਣਿਆ ਰਹੇ।

ਇਹ ਵੀ ਪੜੋ:'22 ਅਕਤੂਬਰ ਨੂੰ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾਵੇਗਾ'

ETV Bharat Logo

Copyright © 2024 Ushodaya Enterprises Pvt. Ltd., All Rights Reserved.