ਫਾਜ਼ਿਲਕਾ: ਕੋਰੋਨਾ ਮਹਾਂਮਾਰੀ ਨੂੰ ਲੈ ਕੇ ਪਿਛਲੇ ਕਈ ਮਹੀਨਿਆਂ ਤੋਂ ਸਕੂਲ ਕਾਲਜ ਬੱਸਾਂ ਰੇਲ ਗੱਡੀਆਂ ਸਭ ਬੰਦ ਹੋ ਗਈਆਂ ਸਨ ਪਰ ਹੁਣ ਗੱਡੀ ਹੌਲੀ ਹੌਲੀ ਪੱਟੜੀ 'ਤੇ ਆ ਗਈ ਹੈ। ਪਰ ਅਜੇ ਤੱਕ ਜ਼ਿਲ੍ਹਾ ਫਾਜ਼ਿਲਕਾ ਵਿੱਚ ਟ੍ਰੇਨਾਂ ਨਹੀਂ ਚੱਲੀਆਂ। ਪੰਜਾਬ ਸਰਕਾਰ ਨੇ ਪੰਜਾਬ ਵਿੱਚ ਸਕੂਲ ਕਾਲਜ ਯੂਨੀਵਰਸਿਟੀਆਂ ਖੋਲ੍ਹ ਦਿੱਤੀਆਂ ਹਨ। ਬੱਸਾਂ ਦੇ ਨਾਲ ਨਾਲ ਸਕੂਲ ਵੈਨਾਂ ਵੀ ਚੱਲ ਪਈਆਂ ਹਨ। ਪਰ ਅਜੇ ਤੱਕ ਰੇਲ ਗੱਡੀਆਂ ਨਹੀਂ ਚਲਾਇਆਂ ਗਈਆਂ ਹਨ। ਇੱਥੈ ਸੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਟੈਕਸੀ ਤੇ ਕਾਰ 'ਤੇ ਜਾਣਾ ਮਹਿੰਗਾ ਪੈਂਦਾ ਹੈ ਤੇ ਗੁਜ਼ਾਰੇ ਜਿੰਨ੍ਹਾਂ ਕਮਾਉਣ ਵਾਲੇ ਲੋਕਾਂ ਨੂੰ ਇਨ੍ਹਾਂ ਖਰਚਾ ਔਖਾ ਹੁੰਦਾ ਹੈ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਜਲਦ ਤੋਂ ਜਲਦ ਰੇਲਗੱਡੀਆਂ ਚੱਲਾਉਣ।
ਰੇਲਗੱਡੀਆਂ ਦੀ ਆਮਦ ਬੰਦ, ਆਮ ਲੋਕਾਂ ਦੀ ਜੇਬ 'ਤੇ ਪੈ ਰਿਹਾ ਅਸਰ - ਰੇਲਗੱਡੀਆਂ ਦੀ ਆਮਦ ਬੰਦ