ਫਾਜ਼ਿਲਕਾ: ਦਵਿੰਦਰ ਸਿੰਘ ਘੁਬਾਇਆ ਜੋ ਫਾਜ਼ਿਲਕਾ ਤੋਂ ਐੱਮਐਲਏ ਹਨ ਅਤੇ ਹੁਣ ਉਨ੍ਹਾਂ ਨੇ ਲੋਕਾਂ ਵਿੱਚ ਆਪਣਾ ਰਸੂਖ਼ ਬਣਾਉਣ ਲਈ ਫਾਜ਼ਿਲਕਾ ਦੇ ਹਰ ਇੱਕ ਵਾਰਡ ਵਿੱਚ ਵਿਕਾਸ ਕਾਰਜ ਸ਼ੁਰੂ ਕਰਵਾਏ ਹਨ। ਫਿਰੋਜ਼ਪੁਰ ਲੋਕਸਭਾ ਹਲਕੇ ਵਿੱਚ ਪਿਛਲੇ ਦਿਨੀ ਹੋਈਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਬੁਰੀ ਤਰ੍ਹਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨੇ ਕਿਹਾ ਕਿ ਇੰਨ੍ਹਾਂ ਵਿਕਾਸ ਕਾਰਜਾਂ ਵਿੱਚ ਉਹ ਹਰ ਵਾਰਡ ਵਿੱਚ 25-25 ਲੱਖ ਰੁਪਏ ਖ਼ਰਚ ਕਰਨ ਜਾ ਰਹੇ ਹਨ। ਜਿਸ ਵਿੱਚ ਗਲੀਆਂ, ਨਾਲੀਆਂ ਪੱਕੀਆ ਕਰਨ ਅਤੇ ਲੋਕਾਂ ਨੂੰ ਹੋਰ ਬੁਨਿਆਦੀ ਸੁਵਿਧਾਵਾਂ ਦੇਣ ਦੀ ਗੱਲ ਵੀ ਕੀਤੀ ਜਾ ਰਹੀ ਹੈ।
ਫਾਜ਼ਿਲਕਾ ਦੇ ਵਿਧਾਇਕ ਘੁਬਾਇਆ ਵੱਲੋਂ ਵਿਕਾਸ ਕਾਰਜ ਦਾ ਸ਼੍ਰੀ ਗਨੇਸ਼
ਫਾਜ਼ਿਲਕਾ ਤੋਂ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨੇ ਆਪਣੇ ਵਾਰਡਾਂ ਵਿੱਚ ਸ਼ੁਰੂ ਕਰਵਾਏ ਵਿਕਾਸ ਕਾਰਜ। ਲੋਕਾਂ ਦੇ ਮਨਾਂ 'ਚ ਬਣਾਈ ਜਾ ਰਹੀ ਹੈ ਥਾਂ।
ਫਾਜ਼ਿਲਕਾ: ਦਵਿੰਦਰ ਸਿੰਘ ਘੁਬਾਇਆ ਜੋ ਫਾਜ਼ਿਲਕਾ ਤੋਂ ਐੱਮਐਲਏ ਹਨ ਅਤੇ ਹੁਣ ਉਨ੍ਹਾਂ ਨੇ ਲੋਕਾਂ ਵਿੱਚ ਆਪਣਾ ਰਸੂਖ਼ ਬਣਾਉਣ ਲਈ ਫਾਜ਼ਿਲਕਾ ਦੇ ਹਰ ਇੱਕ ਵਾਰਡ ਵਿੱਚ ਵਿਕਾਸ ਕਾਰਜ ਸ਼ੁਰੂ ਕਰਵਾਏ ਹਨ। ਫਿਰੋਜ਼ਪੁਰ ਲੋਕਸਭਾ ਹਲਕੇ ਵਿੱਚ ਪਿਛਲੇ ਦਿਨੀ ਹੋਈਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਬੁਰੀ ਤਰ੍ਹਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨੇ ਕਿਹਾ ਕਿ ਇੰਨ੍ਹਾਂ ਵਿਕਾਸ ਕਾਰਜਾਂ ਵਿੱਚ ਉਹ ਹਰ ਵਾਰਡ ਵਿੱਚ 25-25 ਲੱਖ ਰੁਪਏ ਖ਼ਰਚ ਕਰਨ ਜਾ ਰਹੇ ਹਨ। ਜਿਸ ਵਿੱਚ ਗਲੀਆਂ, ਨਾਲੀਆਂ ਪੱਕੀਆ ਕਰਨ ਅਤੇ ਲੋਕਾਂ ਨੂੰ ਹੋਰ ਬੁਨਿਆਦੀ ਸੁਵਿਧਾਵਾਂ ਦੇਣ ਦੀ ਗੱਲ ਵੀ ਕੀਤੀ ਜਾ ਰਹੀ ਹੈ।
ਐ / ਲ : - ਫਿਰੋਜਪੁਰ ਲੋਕਸਭਾ ਹਲਕੇ ਵਿੱਚ ਪਿਛਲੇ ਦਿਨੀ ਹੋਏ ਚੁਨਾਵਾਂ ਵਿੱਚ ਕਾਂਗਰਸ ਨੂੰ ਬੁਰੀ ਤਰ੍ਹਾਂ ਨਾਲ ਹਾਰ ਦਾ ਸਾਮਣਾ ਕਰਣਾ ਪਿਆ ਸੀ ਅਸੀ ਦੱਸ ਦੇਈਏ ਕਿ ਫਾਜਿਲਕਾ ਦੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਜਿਨ੍ਹਾਂ ਦੇ ਪਿਤਾ ਸ਼ੇਰ ਸਿੰਘ ਘੁਬਾਇਆ ਫਿਰੋਜਪੁਰ ਲੋਕਸਭਾ ਹਲਕੇ ਤੋਂ ਕਾਂਗਰਸ ਉਮ੍ਮੀਦਵਾਰ ਦੇ ਤੋਰ ਤੇ ਚੋਣ ਲੜੇ ਸਨ ਅਤੇ ਉਨ੍ਹਾਂਨੂੰ ਆਪਣੇ ਬੇਟੇ ਜੋ ਫਾਜਿਲਕਾ ਤੋਂ ਵਿਧਾਇਕ ਹਨ ਉਨ੍ਹਾਂ ਦੇ ਹਲਕੇ ਤੋਂ ਵੀ ਕਰੀਬ 29000 ਵੋਟਾਂ ਨਾਲ ਹਾਰ ਦਾ ਸਾਮਣਾ ਕਰਣਾ ਪਿਆ ਸੀ ਇਸ ਦੇ ਚਲਦੇਆ ਹੁਣ ਦਵਿੰਦਰ ਸਿੰਘ ਘੁਬਾਇਆ ਜੋ ਫਾਜਿਲਕਾ ਤੋਂ ਐੱਮ ਐਲ ਏ ਹਨ ਅਤੇ ਹੁਣ ਉਨ੍ਹਾਂ ਨੇ ਲੋਕਾਂ ਵਿੱਚ ਆਪਣਾ ਰਸੂਖ ਬਣਾਉਣ ਲਈ ਫਾਜਿਲਕਾ ਦੇ ਹਰ ਇੱਕ ਵਾਰਡ ਵਿੱਚ ਵਿਕਾਸ ਕਾਰਜ ਸ਼ੁਰੂ ਕਰਵਾਏ ਹਨ ਜਿਸ ਵਿੱਚ ਉਹ ਹਰ ਵਾਰਡ ਵਿੱਚ 25 - 25 ਲੱਖ ਰੁਪਏ ਖਰਚ ਕਰਣ ਜਾ ਰਹੇ ਹਨ ਜਿਸ ਵਿੱਚ ਗਲੀਆਂ - ਨਾਲੀਆਂ ਪੱਕੀਆ ਕਰਣ ਅਤੇ ਲੋਕਾਂ ਨੂੰ ਹੋਰ ਬੁਨਿਆਦੀ ਸੁਵਿਧਾਵਾਂ ਦੇਣ ਦੀ ਗੱਲ ਕੀਤੀ ਜਾ ਰਹੀ ਹੈ ।
ਵਾ / ਅੋ : - ਇਸ ਮੌਕੇ ਗੱਲਬਾਤ ਕਰਦੇਆ ਫਾਜਿਲਕਾ ਦੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨੇ ਦੱਸਿਆ ਕਿ ਉਨ੍ਹਾਂਨੇ ਫਾਜਿਲਕਾ ਦੇ ਹਰ ਵਾਰਡ ਵਿੱਚ 25 - 25 ਲੱਖ ਰੁਪਏ ਦੇ ਵਿਕਾਸ ਕਾਰਜ ਸ਼ੁਰੂ ਕਰਵਾਏ ਹਨ ਅਤੇ ਗਲੀਆਂ ਨਾਲੀਆਂ ਪੱਕੀਆਂ ਕਰਵਾਈਆ ਜਾ ਰਹੀਆ ਹਨ ਅਤੇ ਲੋਕਾਂ ਨੂੰ ਹਰ ਬਣਦੀਆ ਸੁਵਿਧਾਵਾਂ ਦਿੱਤੀਆ ਜਾਣਗੀਆਂ ਉਨ੍ਹਾਂ ਦੱਸਿਆ ਕਿ ਪੰਜਾਬ ਦੇ ਸੀ ਐਮ ਵਲੋਂ ਵਿਸ਼ੇਸ਼ ਤੌਰ ਤੇ ਦਿੱਤੇ ਗਏ 2 ਕਰੋਡ਼ਾਂ ਰੁਪਏ ਵੀ ਵਿਕਾਸ ਕਾਰਜਾਂ ਉੱਤੇ ਖਰਚ ਕੀਤੇ ਜਾਣਗੇ ।
ਬਾਈਟ : - ਦਵਿੰਦਰ ਸਿੰਘ ਘੁਬਾਇਆ ਐੱਮ ਐਲ ਏ ਫਾਜਿਲਕਾ ।
ਐਂਡ : - ਹੁਣ ਵੇਖਣਾ ਹੋਏਗਾ ਕਿ ਫਾਜਿਲਕਾ ਹਲਕੇ ਤੋਂ ਲੋਕਾਂ ਦੇ ਕੰਮ ਕਰਵਾਉਣ ਤੋਂ ਬਾਅਦ ਦਵਿੰਦਰ ਸਿੰਘ ਘੁਬਾਇਆ ਆਪਣਾ ਕਿੰਨਾ ਰਸੂਖ ਬਣਾ ਪਾਂਦੇ ਹਨ ਇਹ ਤਾਂ ਅਗਲਿਆਂ ਚੋਣਾਂ ਵਿੱਚ ਹੀ ਪਤਾ ਚੱਲੇਗਾ ।
DISTT. FAZILKA PB
97812-22833 .