ETV Bharat / state

ਅਧਿਆਪਕ ਨੇ ਸਾਥੀਆਂ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰਨ ਦੀ ਕੀਤੀ ਕੋਸ਼ਿਸ਼

ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੇ ਮਾਰ-ਕੁਟਾਈ ਤੇ ਖ਼ੁਦਕੁਸ਼ੀ ਦੇ ਕਾਰਨਾਮੇ ਸੁਰਖੀਆਂ 'ਚ ਰਹਿੰਦੇ ਹਨ। ਅਜਿਹਾ ਹੀ ਇੱਕ ਮਾਮਲਾ ਫ਼ਾਜ਼ਿਲਕਾ ਤੋਂ ਸਾਹਮਣੇ ਆਇਆ ਹੈ।

ਅਧਿਆਪਕ
author img

By

Published : Apr 10, 2019, 8:35 PM IST

ਫ਼ਾਜ਼ਿਲਕਾ: ਪਿੰਡ ਘੁਬਾਇਆ 'ਚ ਸਕੂਲ ਦੇ ਅਧਿਆਪਕ ਨੇ ਸਾਥੀ ਅਧਿਆਪਕ ਤੋਂ ਤੰਗ ਆ ਕੇ ਜ਼ਹਿਰ ਪੀ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਗੰਭੀਰ ਹਾਲਤ 'ਚ ਅਧਿਆਪਕ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

ਵੀਡੀਓ

ਇਸ ਸਬੰਧੀ ਸਰਕਾਰੀ ਹਸਪਤਾਲ ਦੇ ਡਾਕਟਰ ਪੁਨੀਤ ਕੁਮਾਰ ਨੇ ਦੱਸਿਆ ਕਿ ਗਗਨਦੀਪ ਨਾਂਅ ਦਾ ਸਰਕਾਰੀ ਅਧਿਆਪਕ ਗੰਭੀਰ ਹਾਲਤ ਵਿੱਚ ਉਨ੍ਹਾਂ ਕੋਲ ਪਹੰਚਿਆ ਸੀ ਜਿਸ ਦਾ ਉਨ੍ਹਾਂ ਵੱਲੋਂ ਇਲਾਜ਼ ਸ਼ੁਰੂ ਕਰ ਦਿੱਤਾ ਗਿਆ ਹੈ ਫ਼ਿਲਹਾਲ ਅਧਿਆਪਕ ਹੁਣ ਖ਼ਤਰੇ ਤੋਂ ਬਾਹਰ ਦੱਸਿਆ ਜਾ ਰਿਹਾ ਹੈ।

ਓਮ ਪ੍ਰਕਾਸ਼ ਨੇ ਦੱਸਿਆ ਕਿ ਸਰਕਾਰੀ ਹਸਪਤਾਲ ਤੋਂ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਗਗਨਦੀਪ ਨਾਂਅ ਦੇ ਅਧਿਆਪਕ ਵੱਲੋਂ ਜ਼ਹਰੀਲੀ ਚੀਜ਼ ਪੀ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਨੇ ਮੌਕੇ 'ਤੇ ਜਾ ਕੇ ਜ਼ਹਿਰ ਦੀ ਸ਼ੀਸ਼ੀ ਬਰਾਮਦ ਕਰ ਲਈ ਹੈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Intro:NEWS & SCRIPT - FZK - TEACHER TRY SUCIDE - FROM - INDERJIT SINGH FAZILKA PB. 97812-22833.Body:
*****SCRIPT*****

A / L : - ਸਾਥੀ ਟੀਚਰਾਂ ਤੋਂ ਤੰਗ ਆਕੇ ਸਰਕਾਰੀ ਸਕੂਲ ਦੇ ਅਧਿਆਪਕ ਨੇ ਕੀਤੀ ਜਹਿਰ ਪੀਕੇ ਆਤਮਹੱਤਿਆ ਕਰਣ ਦੀ ਕੋਸ਼ਿਸ਼ ਮੌਕੇ ਤੇ ਲੋਕਾਂ ਨੇ ਗੰਭੀਰ ਹਾਲਤ ਵਿੱਚ ਕਰਵਾਇਆ ਸਰਕਾਰੀ ਹਸਪਤਾਲ ਵਿੱਚ ਭਰਤੀ ਮਾਮਲੇ ਦੀ ਸੂਚਨਾ ਮਿਲਣ ਤੇ ਫਾਜਿਲਕਾ ਥਾਨਾ ਸਦਰ ਪੁਲਿਸ ਨੇ ਜਾਂਚ ਕਰ ਸ਼ੁਰੂ ਕੀਤੀ ਕਾੱਰਵਾਈ ।

V / O : - ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੇ ਕਾਰਨਾਮੇ ਵੀ ਆਏ ਦਿਨੀ ਸੁਰਖੀਆਂ ਵਿੱਚ ਰਹਿੰਦੇ ਹਨ ਜਿੱਥੇ ਸਕੂਲਾਂ ਦੇ ਅਧਿਆਪਕ ਇੱਕ ਦੂੱਜੇ ਨਾਲ ਮਾਰ ਮਾਰ ਕੁਟਾਈ ਤੱਕ ਕਰਦੇ ਨਜ਼ਰ ਆਉਂਦੇ ਹਨ ਪਰ ਫਾਜਿਲਕਾ ਦੇ ਪਿੰਡ ਘੁਬਾਇਆ ਵਿੱਚ ਇੱਕ ਸਰਕਾਰੀ ਸਕੂਲ ਦੇ ਅਧਿਆਪਕ ਨੇ ਆਪਣੇ ਹੀ ਸਾਥੀ ਅਧਿਆਪਕਾਂ ਤੋਂ ਤੰਗ ਆਕੇ ਜਹਰੀਲੀ ਚੀਜ਼ ਪੀਕੇ ਆਤਮਹੱਤਿਆ ਕਰਣ ਦੀ ਕੋਸ਼ਿਸ਼ ਕੀਤੀ ਗਈ ਜਿਸਦੇ ਬਾਅਦ ਲੋਕਾਂ ਵੱਲੋਂ ਉਸਨੂੰ ਗੰਭੀਰ ਹਾਲਤ ਵਿੱਚ ਫਾਜਿਲਕਾ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਉਸਨੂੰ ਫਰਸਟ ਐਡ ਦੇਕੇ ਉਸਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ।

V / O : - ਜਿੱਥੇ ਏਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਰਕਾਰੀ ਹਸਪਤਾਲ ਦੇ ਡਾਕਟਰ ਪੁਨੀਤ ਕੁਮਾਰ ਨੇ ਦੱਸਿਆ ਕਿ ਗਗਨਦੀਪ ਨਾਮ ਦਾ ਸਰਕਾਰੀ ਅਧਿਆਪਕ ਗੰਭੀਰ ਹਾਲਤ ਵਿੱਚ ਉਨ੍ਹਾਂ ਕੋਲ ਪੋਹਚਿਆ ਸੀ ਜਿਸਦਾ ਉਨ੍ਹਾਂ ਵੱਲੋਂ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ ਫਿਲਹਾਲ ਅਧਿਆਪਕ ਹੁਣ ਖਤਰੇ ਤੋਂ ਬਾਹਰ ਦੱਸਿਆ ਜਾ ਰਿਹਾ ਹੈ ।

BYTE : - DR PUNEET KUMAR CIVIL HOSPITAL FAZILKA .

V / O : - ਉਥੇ ਹੀ ਘਟਨਾ ਦੀ ਸੂਚਨਾ ਮਿਲਣ ਤੇ ਪਹੁਚੇ ਫਾਜਿਲਕਾ ਥਾਨਾ ਸਦਰ ਦੇ ਅਧਿਕਾਰੀ ਓਮ ਪ੍ਰਕਾਸ਼ ਨੇ ਦੱਸਿਆ ਕਿ ਸਰਕਾਰੀ ਹਸਪਤਾਲ ਤੋਂ ਉਨ੍ਹਾਂਨੂੰ ਸੂਚਨਾ ਮਿਲੀ ਸੀ ਕਿ ਗਗਨਦੀਪ ਨਾਮ ਦੇ ਅਧਿਆਪਕ ਵੱਲੋਂ ਜਹਰੀਲੀ ਚੀਜ਼ ਪੀਕੇ ਆਤਮਹੱਤਿਆ ਕਰਣ ਦੀ ਕੋਸ਼ਿਸ਼ ਕੀਤੀ ਹੈ ਜਿਸ ਤੇ ਉਨ੍ਹਾਂਨੇ ਮੌਕੇ ਤੇ ਜਾਕੇ ਜਹਰੀਲੀ ਚੀਜ ਦੀ ਸ਼ੀਸ਼ੀ ਬਰਾਮਦ ਕਰ ਲਈ ਗਈ ਹੈ ਉਨ੍ਹਾਂ ਨੇ ਦੱਸਿਆ ਕਿ ਸ਼ੁਰੁਆਤੀ ਜਾਂਚ ਵਿੱਚ ਇਸ ਅਧਿਆਪਕ ਵੱਲੋਂ ਜਹਿਰ ਪੀਣ ਦਾ ਕਾਰਨ ਸਾਥੀ ਅਧਿਆਪਕਾਂ ਤੋਂ ਤੰਗ ਆਕੇ ਅਜਿਹਾ ਕਦਮ ਚੁੱਕਣ ਦੀ ਗੱਲ ਸਾਹਮਣੇ ਆਈ ਹੈ ਉਨ੍ਹਾਂ ਦੱਸਿਆ ਕਿ ਫਿਲਹਾਲ ਅਧਿਆਪਕ ਬੇਹੋਸ਼ੀ ਦੀ ਹਾਲਤ ਵਿੱਚ ਹੋਣ ਦੇ ਕਾਰਨ ਅਤੇ ਉਨ੍ਹਾਂ ਦੇ ਬਿਆਨ ਦਰਜ ਨਹੀਂ ਕਰ ਪਾਏ ਉਨ੍ਹਾਂ ਕਿਹਾ ਕਿ ਹੋਸ਼ ਆਉਣ ਦੇ ਬਾਅਦ ਜੋ ਵੀ ਬਿਆਨ ਦਰਜ ਕੀਤੇ ਜਾਣਗੇ ਉਸਦੇ ਮੁਤਾਬਿਕ ਬਣਦੀ ਕਾੱਰਵਾਈ ਕੀਤੀ ਜਾਵੇਗੀ ।

BYTE : - OM PARKASH JANCH ADHIKARI .

ਫਾਜ਼ਿਲਕਾ ਤੋਂ ਕੈਮਰਾ ਮੈਨ ਸੁਰਿੰਦਰ ਦੇ ਨਾਲ ਇੰਦਰਜੀਤ ਸਿੰਘ ਦੀ ਰਿਪੋਰਟ ।

INDERJIT SINGH JOURNALIST
DISTT. FAZILKA PB
97812-22833 .Conclusion:

97812-22833 .
ETV Bharat Logo

Copyright © 2024 Ushodaya Enterprises Pvt. Ltd., All Rights Reserved.