ETV Bharat / state

ਸਰਕਾਰ ਦੇ ਖ੍ਰੀਦ ਪ੍ਰਬੰਧ ਹੋਏ ਠੁਸ, ਮੰਡੀਆਂ ਵਿੱਚ ਰੁਲ ਰਿਹੇ ਕਿਸਾਨ - ਫ਼ਾਜ਼ਿਲਕਾ ਦੀ ਜਲਾਲਾਬਾਦ ਦੀ ਅਨਾਜ ਮੰਡੀ

ਆੜ੍ਹਤੀਆਂ ਦੀ ਹੜਤਾਲ ਖ਼ਤਮ ਹੋਣ ਦੇ ਬਾਵਜੂਦ ਵੀ ਕਣਕ ਦੀ ਖ਼ਰੀਦ ਅਜੇ ਨਹੀਂ ਹੋਈ ਸ਼ੁਰੂ ਦੋ ਦਿਨ ਤੋਂ ਮੰਡੀਆਂ ਵਿੱਚ ਰੁਲ ਰਿਹਾ ਹੈ ਕਿਸਾਨ ਕੋਰੋਨਾ ਨੂੰ ਲੈ ਕੇ ਮੰਡੀਆਂ ਵਿੱਚ ਅਜੇ ਤੱਕ ਨਹੀਂ ਕੀਤਾ ਗਿਆ ਕੋਈ ਵੀ ਸੈਨੇਟਾਈਜ਼ਰ ਨਾ ਹੀ ਵੰਡੇ ਗਏ ਮਾਸਕ ਅਤੇ ਨਾ ਹੀ ਪਾਣੀ ਦਾ ਉਚੇਚਾ ਕੀਤਾ ਗਿਆ ਪ੍ਰਬੰਧ

ਕਣਕ ਦੀ ਖ਼ਰੀਦ ਸ਼ੁਰੂ ਹੋਣ ਦੇ ਬਾਅਦ ਵੀ ਮੰਡੀਆਂ ਵਿੱਚ ਰੁਲ ਰਿਹਾ ਕਿਸਾਨ, ਕਰੋਨਾਂ ਸੁਰੱਖਿਆ ਦੇ ਪ੍ਰਬੰਧ ਵੀ ਠੁਸ

author img

By

Published : Apr 11, 2021, 4:54 PM IST

ਫਾਜਿਲਕਾ: ਆੜ੍ਹਤੀਆਂ ਦੀ ਹੜਤਾਲ ਖ਼ਤਮ ਹੋਣ ਦੇ ਬਾਵਜੂਦ ਵੀ ਕਣਕ ਦੀ ਖ਼ਰੀਦ ਅਜੇ ਨਹੀਂ ਹੋਈ ਸ਼ੁਰੂ ਦੋ ਦਿਨ ਤੋਂ ਮੰਡੀਆਂ ਵਿੱਚ ਰੁਲ ਰਿਹਾ ਹੈ ਕਿਸਾਨ ਕੋਰੋਨਾ ਨੂੰ ਲੈ ਕੇ ਮੰਡੀਆਂ ਵਿੱਚ ਅਜੇ ਤੱਕ ਨਹੀਂ ਕੀਤਾ ਗਿਆ ਕੋਈ ਵੀ ਸੈਨੇਟਾਈਜ਼ਰ ਨਾ ਹੀ ਵੰਡੇ ਗਏ ਮਾਸਕ ਅਤੇ ਨਾ ਹੀ ਪਾਣੀ ਦਾ ਉਚੇਚਾ ਕੀਤਾ ਗਿਆ ਪ੍ਰਬੰਧ ਜ਼ਿਲ੍ਹਾ ਫ਼ਾਜ਼ਿਲਕਾ ਦੀ ਜਲਾਲਾਬਾਦ ਦੀ ਅਨਾਜ ਮੰਡੀ ਵਿੱਚ ਅਜੇ ਤੱਕ ਸਰਕਾਰੀ ਖ਼ਰੀਦ ਨਹੀਂ ਹੋਈ ਸ਼ੁਰੂ ਜਦੋਂਕਿ ਆੜ੍ਹਤੀਆਂ ਦੀ ਹੜਤਾਲ ਗਈ ਹੈ ਖੁੱਲ੍ਹ ਕਰੁਣਾ ਨੂੰ ਲੈ ਕੇ ਅਜੇ ਤੱਕ ਮੰਡੀ ਵਿੱਚ ਨਹੀਂ ਕੀਤਾ ਗਿਆ ਸੇਨੇਟਾਈਜ਼ਰ ਅਤੇ ਨਾ ਹੀ ਕਿਸਾਨਾਂ ਨੂੰ ਵੰਡੇ ਗਏ ਮਾਸਕ

ਕਣਕ ਦੀ ਖ਼ਰੀਦ ਸ਼ੁਰੂ ਹੋਣ ਦੇ ਬਾਅਦ ਵੀ ਮੰਡੀਆਂ ਵਿੱਚ ਰੁਲ ਰਿਹਾ ਕਿਸਾਨ, ਕਰੋਨਾਂ ਸੁਰੱਖਿਆ ਦੇ ਪ੍ਰਬੰਧ ਵੀ ਠੁਸ

ਇਸ ਤੋਂ ਇਲਾਵਾ ਨਾ ਹੀ ਪਾਣੀ ਦਾ ਉਚੇਚਾ ਕੀਤਾ ਗਿਆ ਪ੍ਰਬੰਧ ਕਿਸਾਨ ਇਸ ਗੱਲ ਨੂੰ ਲੈ ਕੇ ਦੋ ਦਿਨਾਂ ਤੋਂ ਜਲਾਲਾਬਾਦ ਮੰਡੀ ਵਿਚ ਰੁਲ ਰਹੇ ਕਿਸਾਨਾਂ ਨੇ ਦੱਸਿਆ ਕਿ ਉਹ ਦੋ ਦਿਨਾਂ ਤੋਂ ਮੰਡੀ ਵਿਚ ਆਪਣੀ ਕਣਕ ਵੇਚਣ ਲਈ ਆਏ ਹਨ ਲੇਕਿਨ ਅਜੇ ਤੱਕ ਉਨ੍ਹਾਂ ਦੀ ਖ਼ਰੀਦ ਨਹੀਂ ਹੋਈ ਹੈ ਸ਼ੁਰੂ ਜਦੋਂਕਿ ਆੜ੍ਹਤੀਆਂ ਦੀ ਹੜਤਾਲ ਵੀ ਖੁੱਲ੍ਹ ਗਈ ਹੈ ਇਸ ਤੋਂ ਇਲਾਵਾ ਮੰਡੀ ਵਿੱਚ ਪਾਣੀ ਦਾ ਹੈ ਨਹੀਂ ਕੋਈ ਪੀਣ ਦਾ ਪ੍ਰਬੰਧ ਅਤੇ ਨਾ ਹੀ ਹੈ ਬਾਥਰੂਮ ਜਦੋਂਕਿ ਇਕ ਹੀ ਬਾਥਰੂਮ ਹੈ ਉਸ ਨਾਲ ਕਿਵੇਂ ਗੁਜ਼ਾਰਾ ਹੋ ਸਕਦਾ ਹੈ ਰਾਤ ਨੂੰ ਮੱਛਰਾਂ ਦੀ ਹੇ ਭਰਮਾਰ

ਦੂਜੇ ਪਾਸੇ ਆੜ੍ਹਤੀਆਂ ਨੇ ਆਰੋਪ ਲਾਉਂਦਿਆਂ ਕਿਹਾ ਕਿ ਦੋ ਦਿਨ ਦਾ ਸਮਾਂ ਬੀਤ ਚੱਲਿਆ ਹੈ ਜਦੋਂ ਕਿ ਅਜੇ ਤੱਕ ਕੋਈ ਸਰਕਾਰੀ ਖ਼ਰੀਦ ਸ਼ੁਰੂ ਮਈ ਹੋਈ ਅਤੇ ਨਾ ਹੀ ਕਰੁਣਾ ਨੂੰ ਲੈ ਕੇ ਸੈਨੇਟਾਇਜ਼ਰ ਛਿੜਕਿਆ ਗਿਆ ਅਤੇ ਨਾਈ ਮਾਸਕ ਵੰਡੇ ਗਏ ਹਨ ਜਦੋਂਕਿ ਇਨ੍ਹਾਂ ਗੱਲਾਂ ਨੂੰ ਲੈ ਕੇ ਕਾਗਜੀ ਪੱਤਰੀ ਦਾ ਹੋ ਸਕਦੈ ਸ਼ਾਇਦ ਖਾਨਾਪੂਰਤੀ ਕਰ ਦਿੱਤੀ ਹੈ ਲੇਕਿਨ ਅਜੇ ਤੱਕ ਹਕੀਕਤ ਵਿਚ ਕੁਝ ਵੀ ਅਜਿਹਾ ਨਹੀਂ ਕੀਤਾ ਗਿਆ ਦੂਜੇ ਪਾਸੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਆਰਤੀ ਨੇ ਕਿਹਾ ਕਿ ਪੰਜਾਬ ਚ ਆਡ਼੍ਹਤੀਆਂ ਦੇ ਦੋ ਧੜੇ ਹਨ ਇਕ ਤਾਂ ਕਾਲੜਾ ਗਰੁੱਪ ਤੇ ਅਤੇ ਦੂਜਾ ਚੀਮਾ ਗਰੁੱਪ ਦੇ ਕਾਲਾ ਗਰੁੱਪ ਦੇ ਆਡ਼੍ਹਤੀਆਂ ਨੇ ਤਾਂ ਹੜਤਾਲ ਖੁੱਲ੍ਹਦੀ ਹੈ ਲੇਕਿਨ ਚੀਮਾ ਗਰੁੱਪ ਦੇ ਆੜ੍ਹਤੀਆਂ ਨੇ ਅਜੇ ਤੱਕ ਹੜਤਾਲ ਨਹੀਂ ਖੋਲ੍ਹੀ ਹੈ ਕਿਸਾਨਾਂ ਦੀ ਅਦਾਇਗੀ ਨੂੰ ਲੈ ਕੇ ਅਜੇ ਵੀ ਉਹ ਲੋਕ ਭੰਬਲਭੂਸੇ ਚ ਹਨ ਕਿ ਕਿਸ ਤਰ੍ਹਾਂ ਕਿਸਾਨਾਂ ਨੂੰ ਅਦਾਇਗੀ ਕੀਤੀ ਜਾਏਗੀ ਜਾਂ ਸਰਕਾਰ ਕਰੇਗੀ

ETV Bharat Logo

Copyright © 2025 Ushodaya Enterprises Pvt. Ltd., All Rights Reserved.