ETV Bharat / state

ਫ਼ਾਜ਼ਿਲਕਾ 'ਚ ਸੈਂਕੜੇ ਏਕੜ ਫ਼ਸਲ ਮੀਂਹ ਕਾਰਨ ਹੋਈ ਬਰਬਾਦ - ਹਲਕਾ ਵਿਧਾਇਕ

ਮੀਂਹ ਕਾਰਨ ਪਿੰਡ ਬਹਾਦਰ ਖੇੜਾ ਦੇ ਕਿਸਾਨਾਂ ਦਾ ਸੈਂਕੜੇ ਏਕੜ ਫਸਲਾਂ ਦਾ ਰਕਬਾ ਪਾਣੀ ਵਿੱਚ ਡੁੱਬ ਗਿਆ। ਕਿਸਾਨਾਂ ਨੇ ਮਦਦ ਲਈ ਪ੍ਰਸ਼ਾਸਨ ਤੋਂ ਅਪੀਲ ਕੀਤੀ ਹੈ।

ਫ਼ੋਟੋ
ਫ਼ੋਟੋ
author img

By

Published : Aug 23, 2020, 6:38 PM IST

Updated : Aug 23, 2020, 7:46 PM IST

ਫਾਜ਼ਿਲਕਾ: ਹਲਕਾ ਬਲੂਆਣਾ ਦੇ ਪਿੰਡ ਬਹਾਦਰ ਖੇੜਾ ਦੇ ਕਿਸਾਨਾਂ ਨੂੰ ਅਕਸਰ ਹੀ ਕੁਦਰਤੀ ਅਤੇ ਪ੍ਰਸ਼ਾਸਨ ਦੀ ਲਾਪਰਵਾਹੀ ਦਾ ਖਮਿਆਜ਼ਾ ਭੁਗਤਨਾ ਪੈਂਦਾ ਹੈ। ਇੱਕ ਵਾਰ ਫਿਰ ਪਿੰਡ ਦਾ 300 ਤੋ ਵੱਧ ਦਾ ਰਕਬਾ ਮੀਂਹ ਦੀ ਭੇਂਟ ਚੜ੍ਹ ਗਿਆ ਹੈ। ਕਿਸਾਨਾਂ ਵਲੋਂ ਖੇਤਾਂ ‘ਚ ਖੜੇ ਪਾਣੀ ਨੂੰ ਖੇਤਾਂ ਵਿੱਚੋਂ ਬਾਹਰ ਕੱਢਣ ਲਈ ਆਪਣੇ ਪਧਰ ‘ਤੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਫ਼ਾਜ਼ਿਲਕਾ 'ਚ ਸੈਂਕੜੇ ਏਕੜ ਫ਼ਸਲ ਮੀਂਹ ਕਾਰਨ ਹੋਈ ਬਰਬਾਦ

ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦਾ 300 ਏਕੜ ਰਕਬਾ ਪਾਣੀ ‘ਚ ਡੁਬਿਆ ਹੋਇਆ ਹੈ ਤੇ ਫਸਲਾਂ ਬਰਬਾਦ ਹੋ ਗਈਆਂ ਹਨ। ਉਨ੍ਹਾਂ ਦੱਸਿਆ ਕਿ ਪਿੰਡ ਦਾ ਤਕਰੀਬਨ 200 ਏਕੜ ਰਕਬਾ ਝੋਨੇ ਹੇਠ ਅਤੇ 100 ਏਕੜ ਰਕਬਾ ਨਰਮੇ ਹੇਠ ਵਾਲਾ ਬਰਬਾਦ ਹੋ ਗਿਆ ਹੈ। ਕਿਸਾਨਾਂ ਨੇ ਦੱਸਿਆ ਕਿ ਮੀਂਹ ਕਰਕੇ ਪਾਣੀ ਖੇਤਾਂ ‘ਚ ਇਕੱਠਾ ਹੋ ਗਿਆ ਅਤੇ ਉੱਚੇ ਖੇਤਾਂ ਅਤੇ ਹੋਰ ਪਾਸਿਓ ਵੀ ਪਾਣੀ ਇਸ ਪ੍ਰਭਾਵਿਤ ਰਕਬੇ ‘ਚ ਪਹੁੰਚ ਗਿਆ ਅਤੇ ਫਸਲ ਡੁਬ ਗਈ। ਬੇਸ਼ਕ ਕਿਸਾਨ ਆਪਣੇ ਪਧਰ ‘ਤੇ ਮੋਟਰਾਂ ਰਾਹੀਂ ਪਾਣੀ ਖੇਤਾਂ ਵਿੱਚੋਂ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ।

ਕਿਸਾਨਾਂ ਨੇ ਸਰਕਾਰ ਅਤੇ ਜ਼ਿਲ੍ਹਾਂ ਪ੍ਰਸ਼ਾਸਨ ਦੇ ਅਧਿਕਾਰੀਆਂ ਸਮੇਤ ਹਲਕਾ ਵਿਧਾਇਕ ਨੂੰ ਮਦਦ ਦੀ ਗੁਹਾਰ ਲਾਈ ਹੈ। ਕਿਸਾਨਾਂ ਨੇ ਇਹ ਵੀ ਮੰਗ ਕੀਤੀ ਕਿ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਪੱਕੇ ਤੌਰ ‘ਤੇ ਕੀਤਾ ਜਾਵੇ ਤਾਂ ਜੋ ਭਵਿੱਖ ਵਿੱਚ ਅਜਿਹੀ ਮੁਸ਼ਕਲਾਂ ਆਉਣ ‘ਤੇ ਫਸਲਾਂ ਨੂੰ ਬਚਾਇਆ ਜਾ ਸਕੇ।

Last Updated : Aug 23, 2020, 7:46 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.