ETV Bharat / state

96 ਬਟਾਲੀਅਨ ਨੇ ਸਿਵਿਕ ਐਕਸ਼ਨ ਪ੍ਰੋਗਰਾਮ ਤਹਿਤ ਪਿੰਡਾਂ ਨੂੰ ਦਿੱਤਾ ਜ਼ਰੂਰਤ ਦਾ ਸਮਾਨ - Civic Action Program

ਬੀ.ਐਸ.ਐਫ. ਦੀ 96 ਬਟਾਲੀਅਨ ਨੇ ਸਿਵਿਕ ਐਕਸ਼ਨ ਪ੍ਰੋਗਰਾਮ ਤਹਿਤ ਪਿੰਡ ਮੁਹਾਰ 'ਚ ਕੈਂਪ ਲਗਾਇਆ ਗਿਆ ਹੈ। ਇਸ ਕੈਂਪ 'ਚ ਬਾਰਡਰ ਨਾਲ ਲੱਗਦੇ ਪਿੰਡਾਂ ਦੇ ਗਰੀਬ ਬਚਿਆਂ ਨੂੰ ਸਾਈਕਲ, ਗਰਮ ਵਰਦਿਆਂ ਤੇ ਸਕੂਲ ਬੈਗ ਦਿੱਤੇ ਗਏ।

96th Bsf Battalion
ਫ਼ੋਟੋ
author img

By

Published : Jan 5, 2020, 1:05 PM IST

ਫ਼ਾਜ਼ਿਲਕਾ: ਬੀਐਸਐਫ 96 ਬਟਾਲੀਅਨ ਨੇ ਸਿਵਿਕ ਐਕਸ਼ਨ ਪ੍ਰੋਗਰਾਮ ਦੇ ਤਹਿਤ ਪਿੰਡ ਮੁਹਾਰ 'ਚ ਕੈਂਪ ਲਗਾਇਆ। ਇਸ ਕੈਂਪ 'ਚ ਬਾਰਡਰ ਦੇ ਨਾਲ ਲੱਗਦੇ ਪਿੰਡਾਂ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੂੰ 40 ਸਾਈਕਲ, ਗਰਮ ਵਰਦਿਆਂ, ਸਕੂਲ ਬੈਗ ਤੇ ਸਫਾਈ ਅਭਿਆਨ ਤਹਿਤ ਜੂਟ ਦੇ ਬੈਗ ਦਿੱਤੇ। ਇਹ ਪ੍ਰੋਗਰਾਮ ਕਮਾਂਡਰ ਨਰੇਸ਼ ਦੀ ਅਗਵਾਈ ਹੇਠ ਕੀਤਾ ਗਿਆ।

ਇਸ ਮੌਕੇ ਬੀ.ਐਸ.ਐਫ ਦੇ ਡੀ.ਆਈ.ਜੀ ਟੀਕਾ ਰਾਮ ਮੀਣਾ ਨੇ ਦੱਸਿਆ ਕਿ ਇਹ ਪ੍ਰੋਗਰਾਮ ਹਰ ਸਾਲ ਕੀਤਾ ਜਾਂਦਾ ਹੈ। ਜਿਸ 'ਚ ਪਿੰਡਾਂ ਦੇ ਗਰੀਬ ਲੋਕਾਂ ਤੇ ਸਕੂਲ ਦੇ ਬਚਿਆਂ ਦੀ ਜ਼ਰੂਰਤ ਦਾ ਸਮਾਨ ਦਿੱਤਾ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਪ੍ਰੋਗਰਾਮ ਵੱਡੇ ਅਫਸਰਾਂ ਦੇ ਦਿਸ਼ਾ ਨਿਰਦੇਸ਼ 'ਤੇ ਕੀਤਾ ਜਾਂਦਾ ਹੈ। ਜਿਸ ਮਗਰੋਂ ਸ਼ਨੀਵਾਰ ਨੂੰ ਇਹ ਪ੍ਰੋਗਰਾਮ ਨੂੰ ਕਰਵਾਇਆ ਗਿਆ।

ਵੀਡੀਓ

ਉਨ੍ਹਾਂ ਨੇ ਕਿਹਾ ਕਿ ਇਹ ਪ੍ਰੋਗਰਾਮ ਬਾਰਡਰ ਦੇ ਨਾਲ ਲੱਗਦੇ ਪਿੰਡਾਂ ਦੇ ਲਈ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਡੀ.ਆਈ.ਜੀ ਨੇ ਕਿਹਾ ਕਿ 96 ਬਟਾਲੀਅਨ 'ਚ 6 ਕੰਪਨੀਆਂ ਹਨ। ਜਿਨ੍ਹਾਂ ਨੂੰ ਬੁਲਾ ਕੇ ਇਹ ਪ੍ਰੋਗਰਾਮ ਕਰਵਾਇਆ ਜਾਂਦਾ ਹੈ। ਇਸ ਦੌਰਾਨ ਉਨ੍ਹਾਂ ਨੇ ਲੜਕੀਆਂ ਨੂੰ ਸਾਈਕਲ ਤੇ ਬਚਿਆਂ ਨੂੰ ਬੈਗ ਵੰਡੇ ਹਨ।

ਇਹ ਵੀ ਪੜ੍ਹੋ: ਭਾਜਪਾ ਵਰਕਰਾਂ ਨੇ ਪਾਕਿ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦਾ ਫੂਕਿਆ ਪੁਤਲਾ

ਸਕੂਲ ਦੇ ਵਿਦਿਆਰਥੀ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਪਿੰਡ ਤੋਂ ਸਕੂਲ ਆਉਣ-ਜਾਣ ਵਿੱਚ ਕਰੀਬ 15 ਤੋਂ 20 ਕਿਲੋਮੀਟਰ ਦਾ ਰਸਤਾ ਤੈਅ ਕਰਨਾ ਪੈਂਦਾ ਸੀ ਪਰ ਬੀ.ਐਸ.ਐਫ ਵੱਲੋਂ ਸਿਵਿਕ ਐਕਸ਼ਨ ਪ੍ਰੋਗਰਾਮ ਤਹਿਤ ਉਨ੍ਹਾਂ ਨੂੰ ਸਾਇਕਲ ਵੰਡੇ ਹਨ। ਜਿਸਦੇ ਨਾਲ ਉਨ੍ਹਾਂ ਨੂੰ ਸਕੂਲ ਆਉਣ - ਜਾਣ ਵਿੱਚ ਸੌਖ ਰਹੇਗੀ।

ਪਿੰਡ ਦੇ ਸਰਪੰਚ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ 'ਚ ਕਾਫ਼ੀ ਵਿਦਿਆਰਥੀਆਂ ਨੂੰ ਗਰਮ ਕੱਪੜੇ , ਬੈਗ ਅਤੇ ਸਾਈਕਲ ਦਿੱਤੇ ਗਏ ਹਨ ਜੋ ਵਿਦਿਆਰਥੀਆਂ ਨੂੰ ਪੜਾਈ ਵਿੱਚ ਰੁਚੀ ਵਧਾਉਣ ਲਈ ਸਹਾਇਕ ਸਿੱਧ ਹੋਣਗੇ। ਉਨ੍ਹਾਂ ਨੇ ਕਿਹਾ ਕਿ ਅਸੀਂ ਬੀ.ਐਸ.ਐਫ ਦਾ ਤੈਅ ਦਿਲੋਂ ਧੰਨਵਾਦ ਕਰਦੇ ਹਾਂ।

Intro:NEWS & SCRIPT - FZK - BSF CIVIC ACTION PROGRAM - FROM - INDERJIT SINGH DISTRICT FAZILKA PB . 97812-22833 .Body:
ਹ / ਲ : - ਬੀ ਏਸ ਏਫ ਦੀ 90 ਬਟਾਲੀਅਨ ਨੇ ਸਿਵਿਕ ਏਕਸ਼ਨ ਪ੍ਰੋਗਰਾਮ ਦੇ ਤਹਿਤ ਬਾਰਡਰ ਦੇ ਸਕੂਲੀ ਵਿਦਿਆਰਥੀਆਂ ਨੂੰ ਵੰਡੀਆ ਸਾਈਕਲਾ , ਸਕੂਲ ਬੈਗ ਅਤੇ ਵਰਦਿਆਂ ।

ਏ / ਲ : - ਬੀ ਏਸ ਏਫ ਦੀ 90 ਬਟਾਲੀਅਨ ਨੇ ਫਾਜਿਲਕਾ ਬਾਰਡਰ ਦੇ ਨਾਲ ਲੱਗਦੇ ਪਿੰਡ ਮੁਹਾਰ ਸੋਨਾ ਵਿੱਚ ਕੈਂਪ ਲਗਾਕੇ ਵੱਖ - ਵੱਖ ਸਕੂਲਾਂ ਦੇ ਵਿਦਿਆਰਥੀਆਂ ਨੂੰ ਅੱਜ 40 ਸਾਈਕਲਾ , ਗਰਮ ਵਰਦੀਆਂ , ਸਕੂਲ ਬੈਗ ਅਤੇ ਸਫਾਈ ਅਭਿਆਨ ਦੇ ਤਹਿਤ ਜੂਟ ਦੇ ਬੈਗ ਵੰਡੇ ਗਏ ਇਹ ਪ੍ਰੋਗਰਾਮ ਅਬੋਹਰ ਸੇਕਟਰ ਦੇ ਬੀ ਏਸ ਏਫ ਦੇ ਡੀ ਆਈ ਜੀ ਟੀਕਾ ਰਾਮ ਮੀਨਾ ਦੀ ਅਗੁਵਾਈ ਵਿੱਚ ਹੋਇਆ ਜਿੱਥੇ ਉਨ੍ਹਾਂ ਨੇ ਬਾਰਡਰ ਦੇ ਆਸਪਾਸ ਦੇ ਸਕੂਲਾਂ ਦੇ ਦਸਵੀਂ ਜਮਾਤ ਦੇ ਉੱਤੇ ਦੀਆਂ ਲਡ਼ਕੀਆਂ ਨੂੰ 40 ਸਾਇਕਲਾ , ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਨੂੰ ਗਰਮ ਕੱਪੜੇ ਅਤੇ ਸਕੂਲ ਬੈਗ ਵੰਡੇ ਅਤੇ ਮੁਹਾਰ ਜਮਸ਼ੇਰ ਸਕੂਲ ਨੂੰ ਇੱਕ ਏਲ ਸੀ ਡੀ ਵੀ ਭੇਂਟ ਕੀਤੀ ਗਈ ।

ਵਾ / ਓ : - ਸਾਈਕਲ ਪਾਉਣ ਵਾਲੀਆ ਵਿਦਿਆਰਥਨਾਂ ਲਡ਼ਕੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਪਿੰਡ ਤੋਂ ਸਕੂਲ ਆਉਣ ਜਾਣ ਵਿੱਚ ਕਰੀਬ 15 ਤੋਂ 20 ਕਿਲੋਮੀਟਰ ਦਾ ਰਸਤਾ ਤੈਅ ਕਰਕੇ ਜਾਣਾ ਪੈਂਦਾ ਸੀ ਪਰ ਅੱਜ ਬੀ ਏਸ ਏਫ ਵਲੋਂ ਸਿਵਿਕ ਏਕਸ਼ਨ ਪ੍ਰੋਗਰਾਮ ਦੇ ਤਹਿਤ ਉਨ੍ਹਾਂ ਨੂੰ ਸਾਇਕਲ ਵੰਡੇ ਗਏ ਹਨ ਜਿਸਦੇ ਨਾਲ ਉਨ੍ਹਾਂ ਨੂੰ ਸਕੂਲ ਆਉਣ - ਜਾਣ ਵਿੱਚ ਸੌਖ ਰਹੇਗੀ ਜਿਸ ਲਈ ਉਹ ਬੀ ਏਸ ਏਫ ਦਾ ਧੰਨਵਾਦ ਕਰਦੇ ਹਨ ।

ਬਾਈਟ : - ਸੁਖਵਿੰਦਰ ਕੌਰ ( ਵਿਦਿਆਰਥੀ )

ਬਾਈਟ : - ਮੰਜੀਤ ਕੌਰ ( ਵਿਦਿਆਰਥੀ )

ਵਾ / ਓ : - ਉਥੇ ਹੀ ਪਿੰਡ ਮੁਹਰ ਜਮਸ਼ੇਰ ਦੇ ਸਰਪੰਚ ਕਸ਼ਮੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਕਾਫ਼ੀ ਵਿਦਿਆਰਥੀਆਂ ਨੂੰ ਗਰਮ ਕੱਪੜੇ , ਬੈਗ ਅਤੇ ਸਾਈਕਲ ਦਿੱਤੇ ਗਏ ਹੈ ਜੋ ਵਿਦਿਆਰਥੀਆਂ ਨੂੰ ਪੜਾਈ ਵਿੱਚ ਰੁਚੀ ਵਧਾਉਣ ਲਈ ਸਹਾਇਕ ਸਿੱਧ ਹੋਣਗੇ ਅਸੀ ਬੀ ਏਸ ਏਫ ਦਾ ਤਹੇ ਦਿਲੋਂ ਧੰਨਵਾਦ ਕਰਦੇ ਹਾਂ ।

ਬਾਈਟ : - ਕਸ਼ਮੀਰ ਸਿੰਘ ( ਸਰਪੰਚ , ਪਿੰਡ ਮੁਹਾਰ ਜਮਸ਼ੇਰ )

ਵਾ / ਓ : - ਇਸ ਮੌਕੇ ਬੀ ਏਸ ਏਫ ਅਬੋਹਰ ਸੇਕਟਰ ਦੇ ਡੀ ਆਈ ਜੀ ਟੀਕਾ ਰਾਮ ਮੀਣਾ ਨੇ ਮੀਡਿਆ ਨਾਲ ਗੱਲਬਾਤ ਕਰਦੇਆ ਦੱਸਿਆ ਕਿ ਸਫਾਈ ਅਭਿਆਨ ਨੂੰ ਲੈ ਕੇ ਅਸੀਂ ਪਿੰਡ ਨਿਵਾਸੀਆਂ ਅਤੇ ਸਕੂਲੀ ਵਿਦਿਆਰਥੀਆਂ ਨੂੰ ਜੂਟ ਦੇ ਬਣੇ ਬੈਗ ਵੰਡੇ ਹਨ ਅਤੇ ਗਰੀਬ ਲਡ਼ਕੀਆਂ ਜਿਨ੍ਹਾਂ ਨੂੰ ਸਕੂਲ ਪੈਦਲ ਆਉਣ - ਜਾਣ ਵਿੱਚ ਕਾਫ਼ੀ ਰਸਤਾ ਤੈਅ ਕਰਣਾ ਪੈਂਦਾ ਸੀ ਉਨ੍ਹਾਂ ਨੂੰ ਸਾਈਕਿਲ ਅਤੇ ਗਰੀਬ ਵਿਦਿਆਰਥੀਆਂ ਨੂੰ ਗਰਮ ਕੱਪੜੇ ਅਤੇ ਸਕੂਲ ਬੈਗ ਵੰਡੇ ਗਏ ਹਨ ।

ਬਾਈਟ : - ਟੀਕਾ ਰਾਮ ਮੀਣਾ ( ਡੀ ਆਈ ਜੀ , ਬੀ ਏਸ ਏਫ ਸੇਕਟਰ ਅਬੋਹਰ )

ਫਾਜ਼ਿਲਕਾ ਤੋਂ ਕੈਮਰਾ ਮੈਨ ਸੁਰਿੰਦਰ ਦੇ ਨਾਲ ਇੰਦਰਜੀਤ ਸਿੰਘ ਦੀ ਰਿਪੋਰਟ ।

INDERJIT SINGH JOURNALIST
DISTT. FAZILKA PB
97812-22833 .
Conclusion:

ETV Bharat Logo

Copyright © 2025 Ushodaya Enterprises Pvt. Ltd., All Rights Reserved.