ETV Bharat / state

24 ਘੰਟਿਆਂ 'ਚ NDPS ਐਕਟ ਅਧੀਨ 9 ਮਾਮਲੇ ਦਰਜ, 10 ਮੁਲਜ਼ਮ ਗ੍ਰਿਫ਼ਤਾਰ - punjabi khabran

ਫ਼ਾਜ਼ਿਲਕਾ ਪੁਲਿਸ ਨੇ ਪਿਛਲੇ 24 ਘੰਟਿਆਂ 'ਚ NDPS ਐਕਟ ਅਧੀਨ 9 ਮਾਮਲੇ ਦਰਜ ਕਰ 10 ਮੁਲਜ਼ਮ ਗ੍ਰਿਫ਼ਤਾਰ ਕੀਤੇ ਹਨ। ਪੁਲਿਸ ਨੇ ਮੁਲਜ਼ਮਾਂ ਤੋਂ ਮੇਡੀਕਲ ਨਸ਼ਾ, ਅਫੀਮ, ਚੂਰਾ ਪੋਸਟ ਸਮੇਤ 25000 ਦੀ ਨਗਦੀ ਬਰਾਮਦ ਕੀਤੀ ਹੈ।

ਫ਼ੋਟੋ
author img

By

Published : Jul 7, 2019, 4:53 AM IST

ਫ਼ਾਜ਼ਿਲਕਾ: ਜ਼ਿਲ੍ਹਾ ਪੁਲਿਸ ਨੇ ਪ੍ਰੈਸ ਕਾਨਫਰੰਗ ਕਰ ਦਾਅਵਾ ਕੀਤਾ ਗਿਆ ਹੈ ਕਿ ਪਿਛਲੇ 24 ਘੰਟਿਆਂ 'ਚ ਨਸ਼ਾ ਤਸਕਰੀ ਕਰਣ ਵਾਲੇ 10 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ 9 ਐੱਨ.ਡੀ.ਪੀ.ਐੱਸ. ਐਕਟ ਅਧੀਨ ਮਾਮਲੇ ਦਰਜ ਕੀਤੇ ਗਏ ਹਨ। ਗ੍ਰਿਫ਼ਤਾਰ ਮੁਲਜ਼ਮਾਂ 'ਚ ਇੱਕ ਮਹਿਲਾ ਵੀ ਸ਼ਾਮਲ ਹੈ। ਪੁਲਿਸ ਨੇ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਤੋਂ 23 ਕਿਲੋ ਚੂਰਾ ਪੋਸਤ, ਅਫੀਮ ਅਤੇ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ।

ਵੀਡੀਓ

ਮੁਲਜ਼ਮਾਂ ਨਾਲ ਗੱਲਬਾਤ ਕੀਤੀ ਗਈ ਤਾਂ ਇੱਕ ਮੁਲਜ਼ਮ ਨੌਜਵਾਨ ਨੇ ਦੱਸਿਆ ਕਿ ਉਹ ਰਾਜਸਥਾਨ ਤੋਂ ਲਿਆ ਕੇ ਮੇਡੀਕਲ ਨਸ਼ਾ(ਨਸ਼ੀਲੀਆਂ ਗੋਲੀਆਂ) ਖ਼ੁਦ ਕਰਦਾ ਹੈ।

ਉਦਰ, ਦੂਜੇ ਮੁਲਜ਼ਮ ਨੇ ਦੱਸਿਆ ਕਿ ਉਹ ਪਿਛਲੇ 15 ਦਿਨ ਤੋਂ ਨਸ਼ੀਲੀਆਂ ਗੋਲੀਆਂ ਵੇਚਦਾ ਸੀ। ਫ਼ਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।

ਜ਼ਿਕਰਯੋਗ ਹੈ ਕਿ ਪੁਲਿਸ ਤੋਂ ਜਦ ਮੀਡੀਆ ਨੇ ਸਵਾਲ ਕੀਤਾ ਕਿ ਆਖ਼ਰ ਵੱਡੇ ਨਸ਼ੇ ਦੇ ਸੌਦਾਗਰ ਕਾਬੂ ਕਿਉਂ ਨਹੀਂ ਆਉਦੇ ਤਾਂ ਐੱਸ.ਪੀ.ਐੱਸ ਨੇ ਗੋਲਮੋਲ ਜਵਾਬ ਦਿੰਦੇ ਹੋਏ ਕਿਹਾ ਕਿ ਛੋਟਿਆਂ ਤੋਂ ਹੀ ਵੱਡੀਆਂ ਤੱਕ ਪਹੁੰਚਾਂਗੇ।

News Download link -

ਹ / ਲ  :  -  ਫਾਜਿਲਕਾ ਪੁਲਿਸ ਨੇ 24 ਘੰਟੇ ਵਿੱਚ ਐਨ ਡੀ ਪੀ ਐਸ ਏਕਟ ਦੇ ਤਹਿਤ ਕੀਤੇ 9 ਮੁਕੱਦਮੇ ਦਰਜ ਭਾਰੀ ਮਾਤਰਾ ਵਿੱਚ ਨਸ਼ੀਲੀਆ ਗੋਲੀਆਂ ਹੇਰੋਇਨ ਅਫੀਮ ਅਤੇ ਚੂਰਾ ਪੋਸਤ ਸਮੇਤ 25000 ਦੇ ਕਰੀਬ ਡਰਗ ਮਣੀ ਕੀਤੀ ਬਰਾਮਦ । 

ਐਂਕਰ  :   -  ਜਿਲਾ ਫਾਜਿਲਕਾ ਦੀ ਪੁਲਿਸ ਨੇ ਅੱਜ ਇੱਕ ਪ੍ਰੇਸ ਕਾਂਫਰੇਂਸ ਕਰਕੇ ਵਾਹ ਵਾਹੀ ਲੁੱਟੀ ਹੈ ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ 24 ਘੰਟੇਆ  ਵਿੱਚ ਨਸ਼ਾ ਤਸਕਰੀ ਕਰਣ ਵਾਲੇ ਕਈ ਲੋਕਾਂ ਨੂੰ ਗਿਰਫਤਾਰ ਕਰਣ ਵਿੱਚ ਸਫਲਤਾ ਹਾਸਲ ਕੀਤੀ ਹੈ ਜਿਸ ਵਿੱਚ ਇੱਕ ਔਰਤ ਵੀ ਸ਼ਾਮਿਲ ਹੈ ਗਿਰਫਤਾਰ ਕੀਤੇ ਗਏ ਇਨ੍ਹਾਂ ਲੋਕਾਂ ਦੇ ਕੋਲੋਂ ਜਿੱਥੇ ਨਸ਼ਾ ਫੜਿਆ ਗਿਆ ਹੈ ਉਥੇ ਹੀ 25 ਹਜਾਰ 400 ਰੂਪਏ ਦੇ ਕਰੀਬ ਡਰਗ ਮਣਿ ਵੀ ਬਰਾਮਦ ਕੀਤੀ ਗਈ ਹੈ । 

ਵਾ  /  ਔ   :   -  ਇਸ ਮੌਕੇ ਜਾਣਕਾਰੀ ਦਿੰਦੇਆ ਫਾਜਿਲਕਾ ਪੁਲਿਸ ਦੇ ਐਸ ਪੀ ਏਚ ਕੁਲਦੀਪ ਸ਼ਰਮਾ  ਨੇ ਦੱਸਿਆ ਕਿ ਫਾਜਿਲਕਾ ਪੁਲਿਸ ਵਲੋਂ ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ਦੇ ਤਹਿਤ ਪਿਛਲੇ 24 ਘੰਟੇਆਂ ਵਿੱਚ 9 ਮੁਕਦਮੇਂ ਐਨ ਡੀ ਪੀ ਐਸ ਏਕਟ ਦੇ ਤਹਿਤ ਦਰਜ ਕੀਤੇ ਗਏ ਹਨ ਜਿਸ ਵਿੱਚ ਉਨ੍ਹਾਂ ਨੇ ਨਸ਼ੀਲੀ ਗੋਲੀਆਂ 7ਹਜ਼ਾਰ 650 ਹੇਰੋਇਨ ਡੇਢ ਸੌ ਗਰਾਮ 30 ਗਰਾਮ ਅਫੀਮ ਅਤੇ 30 ਕਿੱਲੋ ਚੂਰਾ ਪੋਸਤ ਦੇ ਨਾਲ 25ਹਜ਼ਾਰ 400 ਰੁਪਏ ਦੀ ਡਰਗ ਮਣਿ ਵੀ ਬਰਾਮਦ ਕੀਤੀ ਹੈ ਉਨ੍ਹਾਂ ਦੱਸਿਆ ਕਿ ਇਹ ਫੜੇ ਗਏ ਸਾਰੇ ਲੋਕ ਪਹਿਲਾਂ ਤੋਂ ਹੀ ਤਸਕਰੀ ਕਰਦੇ ਚਲੇ ਆ ਰਹੇ ਹਨ ਉਥੇ ਹੀ ਉਨ੍ਹਾਂ ਨੇ ਕਿਹਾ ਕਿ ਅਜਿਹੇ ਤਸਕਰਾਂ ਦੀ ਜਾਇਦਾਦ ਵੀ ਸ਼ਾਮਿਲ ਕੀਤੀ ਜਾ ਰਹੀ ਹੈ ਜਿਨ੍ਹਾਂ ਵਿੱਚ ਕਰੀਬ 15 ਲੋਕ ਸ਼ਾਮਿਲ ਹਨ ਜਿਨ੍ਹਾਂ ਨੇ ਤਸਕਰੀ ਨਾਲ ਹੀ ਜ਼ਮੀਨ ਜਾਇਦਾਦ ਬਣਾਈ ਹੈ ਉਨ੍ਹਾਂ ਦਾ ਵੀ ਰਿਕਾਰਡ ਤਿਆਰ ਕੀਤਾ ਜਾ ਰਿਹਾ ਹੈ ਉਥੇ ਹੀ ਉਨ੍ਹਾਂ ਨੇ ਦੱਸਿਆ ਕਿ ਪੁਲਿਸ ਮਹਿਕਮੇ ਵਿੱਚ ਨਸ਼ਾ ਕਰਣ ਵਾਲੇ ਪੁਲਿਸ ਮੁਲਾਜਮਾਂ ਦੀ ਵੀ ਸ਼ਿਨਾਖਤ ਕੀਤੀ ਜਾ ਰਹੀ ਹੈ ਜਿਸ ਵਿੱਚ ਕਰੀਬ 4 ਤੋਂ 5 ਪੁਲਿਸ ਮੁਲਾਜਿਮ ਟਰੇਸ ਹੋਏ ਹਨ ਜਿਨ੍ਹਾਂ ਵਿਚੋਂ ਇੱਕ ਉੱਤੇ ਨਸ਼ੇ ਦਾ ਮੁਕੱਦਮਾ ਵੀ ਦਰਜ ਕੀਤਾ ਗਿਆ ਹੈ ਉਨ੍ਹਾਂ ਕਿਹਾ ਕਿ ਫਾਜਿਲਕਾ ਜਿਲੇ ਦੇ ਨਾਲ ਲੱਗਦੀ ਰਾਜਸਥਾਨ ਦੀ ਸਰਹਦ ਉੱਤੇ ਵੀ ਉਨ੍ਹਾਂ ਦੀ ਪੂਰੀ ਨਜ਼ਰ ਹੈ ਅਤੇ ਦੂਜੀਆਂ ਸਟੇਟਾਂ ਦੀ ਪੁਲਿਸ ਦੇ ਨਾਲ ਮਿਲਕੇ ਨਸ਼ੇ ਨੂੰ ਖਤਮ ਕਰਣ ਲਈ ਮੁਹਿੰਮ ਚਲਾਈ ਜਾ ਰਹੀ ਹੈ । 

ਬਾਈਟ  :   -  ਕੁਲਦੀਪ ਸ਼ਰਮਾ   ,  ਐਸ ਪੀ ਐਚ  ,  ਫਾਜਿਲਕਾ ਪੁਲਿਸ । 
 
ਵਾ   /  ਓ  :   -  ਉਥੇ ਹੀ ਇਸ ਮੌਕੇ ਪੁਲਿਸ ਵਲੋਂ ਗਿਰਫ਼ਤਾਰ ਕੀਤੇ ਗਏ ਆਰੋਪੀਆਂ ਨੇ ਕਿਹਾ ਕਿ ਉਹ ਨਸ਼ੇ ਦੀਆਂ ਗੋਲੀਆਂ ਵੇਚਣ ਦਾ ਕੰਮ-ਕਾਜ ਕਰਦੇ ਸਨ ਅਤੇ ਹੁਣ ਫੜੇ ਗਏ ਹਨ । 

ਬਾਈਟ  :   -   ਰਵੀ  ,  ਫੜਿਆ ਗਿਆ ਆਰੋਪੀ । 
ਬਾਈਟ  :   -  ਬਲਜਿੰਦਰ  ,  ਫੜਿਆ ਗਿਆ ਆਰੋਪੀ । 

ਫਾਜ਼ਿਲਕਾ ਤੋਂ ਕੈਮਰਾ ਮੈਨ ਸੁਰਿੰਦਰ ਦੇ ਨਾਲ ਇੰਦਰਜੀਤ ਸਿੰਘ ਦੀ ਰਿਪੋਰਟ  । 

INDERJIT SINGH JOURNALIST 
            DISTT. FAZILKA PB
                97812-22833 
.

ETV Bharat Logo

Copyright © 2025 Ushodaya Enterprises Pvt. Ltd., All Rights Reserved.