ETV Bharat / state

ਭਾਰਤ-ਪਾਕਿ ਸਰਹੱਦ ਨੇੜਿਉਂ 7 ਕਿਲੋ 188 ਗ੍ਰਾਮ ਹੈਰੋਇਨ ਬਰਾਮਦ, ਦੋਸ਼ੀ ਕਾਬੂ - ਭਾਰਤ-ਪਾਕਿ ਸਰਹੱਦ

ਸੀਆਈਏ ਟੀਮ ਨੇ ਸਰਹੱਦ ਨੇੜਿਉਂ ਭਾਰਤ ਵਾਲੇ ਪਿੱਲਰ ਨੰਬਰ 242/10 ਪਾਸੇ ਸ਼ੱਕੀ ਏਰੀਆ ਵਿੱਚ ਸਰਚ ਕਰਨ ਉੱਤੇ ਸਮੱਗਲਰਾਂ ਵੱਲੋਂ ਲੁਕਾਈ ਹੋਈ 2 ਕਿਲੋ 678 ਗ੍ਰਾਮ ਹੈਰੋਇਨ ਬਰਾਮਦ ਕੀਤੀ।

ਫ਼ੋਟੋ
author img

By

Published : Oct 12, 2019, 5:31 AM IST

ਫਾਜ਼ਿਲਕਾ: ਜ਼ਿਲ੍ਹਾ ਪੁਲਿਸ ਵੱਲੋਂ ਨਸ਼ਿਆਂ ਵਿਰੁਧ ਵਿੱਢੀ ਮੁਹਿੰਮ ਤਹਿਤ ਵੱਡੀ ਸਫ਼ਲਤਾ ਉਦੋਂ ਮਿਲੀ ਜਦੋਂ ਪਾਕਿ ਵੱਲੋਂ ਭੇਜੀ ਹੈਰੋਇਨ ਦੀ ਵੱਡੀ ਖੇਪ ਬਰਾਮਦ ਹੋਈ। ਪੁਲਿਸ ਨੂੰ ਇਹ ਜਾਣਕਾਰੀ ਮੁਖਬਰ ਨੇ ਦਿੱਤੀ ਸੀ ਜਿਸ ਤੋਂ ਬਾਅਦ ਸੀ.ਆਈ.ਏ ਸਟਾਫ਼ ਦੀ ਸਪੈਸ਼ਲ ਟੀਮ ਨਿਯੁਕਤ ਕੀਤੀ ਗਈ ਸੀ। 7 ਅਕਤੂਬਰ 2019 ਨੂੰ ਜਗਦੀਸ਼ ਕੁਮਾਰ ਇੰਚਾਰਜ ਸੀ.ਆਈ.ਏ ਸਟਾਫ਼ ਫਾਜ਼ਿਲਕਾ ਨੂੰ ਮੁਖਬਰ ਨੇ ਜਾਣਕਾਰੀ ਦਿੱਤੀ ਕਿ ਪਾਕਿ, ਲਹਿੰਦੇ ਪੰਜਾਬ ਵਿੱਚ ਹੈਰੋਇਨ ਦੀ ਵੱਡੀ ਖੇਪ ਭੇਜਣ ਦੀ ਤਾਕ ਵਿੱਚ ਹਨ। ਇਤਲਾਹ ਮਿਲਣ ਉੱਤੇ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਵਿਰੁਧ ਮੁਕੱਦਮਾ ਦਰਜ ਕਰ ਲਿਆ ਸੀ।

ਵੀਡੀਓ

ਸੀਆਈਏ ਟੀਮ ਨੇ ਸਰਹੱਦ ਨੇੜਿਉਂ ਭਾਰਤ ਵਾਲੇ ਪਿੱਲਰ ਨੰਬਰ 242/10 ਪਾਸੇ ਸ਼ੱਕੀ ਏਰੀਆ ਵਿੱਚ ਸਰਚ ਕਰਨ ਉੱਤੇ ਸਮੱਗਲਰਾਂ ਵੱਲੋਂ ਲੁਕਾਈ ਹੋਈ 2 ਕਿਲੋ 678 ਗ੍ਰਾਮ ਹੈਰੋਇਨ ਬਰਾਮਦ ਕੀਤੀ। ਇਸ ਦੌਰਾਨ ਪਤਾ ਲੱਗਾ ਕਿ ਇਹ ਹੈਰੋਇਨ ਬਦਨਾਮ ਸਮੱਗਲਰ ਮਹਿਲ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਮੀਨਿਆਂ ਵਾਲਾ ਥਾਣਾ ਵੈਰੋਕੇ ਵੱਲੋਂ ਮੰਗਵਾਈ ਗਈ ਸੀ।

ਇਸੇ ਲੜੀ ਵਿੱਚ ਸੀ.ਆਈ.ਏ ਫਾਜ਼ਿਲਕਾ ਦੀ ਟੀਮ ਵੱਲੋਂ ਅੱਗੇ ਕਾਰਵਾਈ ਕਰਦਿਆਂ 8 ਅਕਤੂਬਰ ਨੂੰ ਲਿੰਕ ਰੋਡ ਰਾਣਾ ਤੋਂ ਸਤਨਾਮ ਸਿੰਘ ਪੁੱਤਰ ਗੁਰਬਖਸ਼ ਸਿੰਘ ਵਾਸੀ ਚੱਕ ਮਹੰਤਾ ਵਾਲਾ ਥਾਣਾ ਗੁਰੂਹਰਸਹਾਏ ਜੋ ਮਹਿਲ ਸਿੰਘ ਦਾ ਕਰੀਬੀ ਸੀ, ਨੂੰ ਕਾਬੂ ਕਰਕੇ ਉਸ ਦੇ ਕਬਜ਼ਾ ਵਿੱਚੋਂ 260 ਗ੍ਰਾਮ ਹੈਰੋਇਨ ਬਰਾਮਦ ਕਰਕੇ ਮੁਕੱਦਮਾ ਦਰਜ ਕੀਤਾ। ਉਸ ਨੂੰ 9 ਅਕਤੂਬਰ ਨੂੰ ਅਦਾਲਤ ਵਿੱਚ ਪੇਸ਼ ਕਰਕੇ ਸਤਨਾਮ ਸਿੰਘ ਦਾ 4 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ। ਰਿਮਾਂਡ ਦੌਰਾਨ ਦੋਸ਼ੀ ਨੇ 10 ਅਕਤੂਬਰ ਨੂੰ ਇੰਸਪੈਕਟਰ ਜਗਦੀਸ਼ ਕੁਮਾਰ ਪਾਸ ਇੰਕਸ਼ਾਫ ਕੀਤਾ ਕਿ ਕੁਝ ਹੈਰੋਇਨ ਦੀ ਖੇਪ ਜੋ ਮਹਿਲ ਸਿੰਘ ਵੱਲੋਂ ਪਿੱਲਰ ਨੰਬਰ 179 ਉੱਤੇ ਪਾਕਿਸਤਾਨੋਂ ਮੰਗਵਾ ਕੇ ਝੋਨੇ ਦੇ ਖੇਤ ਵਿੱਚ ਰੱਖੀ ਹੋਈ ਹੈ। ਜਿਸ ਨੂੰ ਉਹ ਨਿਸ਼ਾਨਦੇਹੀ ਉੱਤੇ ਬਰਾਮਦ ਕਰਵਾ ਸਕਦਾ ਹੈ।

10 ਅਕਤੂਬਰ ਨੂੰ ਜਸਵੀਰ ਸਿੰਘ ਕਪਤਾਨ ਪੁਲਿਸ ਫਾਜ਼ਿਲਕਾ ਅਤੇ ਸੀ.ਆਈ.ਏ ਸਟਾਫ਼ ਫਾਜ਼ਿਲਕਾ ਪੁਲਿਸ ਪਾਰਟੀ ਦੋਸ਼ੀ ਸਤਨਾਮ ਸਿੰਘ ਨੂੰ ਨਾਲ ਲੈ ਕੇ ਮੌਕੇ ਉੱਤੇ ਆਰਿਫ ਕੇ ਜ਼ਿਲ੍ਹਾ ਫ਼ਿਰੋਜ਼ਪੁਰ ਪੁੱਜੀ। ਇਥੇ ਬੀ.ਐਸ.ਐਫ਼ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਭਾਰਤ-ਪਾਕਿਸਤਾਨ ਹੱਦ ਪਰ ਸਾਂਝੇ ਸਰਚ ਆਪਰੇਸ਼ਨ ਤੋਂ ਝੋਨੇ ਦੇ ਖੇਤ ਵਿੱਚੋਂ 4 ਕਿਲੋ 250 ਗ੍ਰਾਮ ਹੈਰਇਨ ਹੋਰ ਬਰਾਮਦ ਕੀਤੀ। ਇਹ ਹੈਰੋਇਨ ਮਹਿਲ ਸਿੰਘ ਵੱਲੋਂ ਪਾਕਿਤਾਨ ਦੇ ਸਮੱਗਲਰਾਂ ਪਾਸੋਂ ਬਾਰਡਰ ਕਰਾਸ ਕਰਵਾ ਕੇ ਰਖਵਾਈ ਗਈ ਸੀ।

Intro:NEWS & SCRIPT - FZK - POLICE CAPTURE 7 KG HEROIN - FROM - INDERJIT SINGH JOURNALIST DISTRICT FAZILKA PB . 97812-22833 .Body:****SCRIPT****

ਜਿਲਾ ਫਾਜਿਲਕਾ ਪੁਲਿਸ ਨੇ 7 ਕਿੱਲੋ 188 ਗਰਾਮ ਹੇਰੋਇਨ ਦੇ ਨਾਲ ਇੱਕ ਵਿਅਕਤੀ ਨੂੰ ਕੀਤਾ ਗਿਰਫਤਾਰ

ਏੰਕਰ : - ਪੁਲਿਸ ਵੱਲੋ ਨਸ਼ੋਂ ਦੇ ਵਿਰੁੱਧ ਚਲਾਈ ਗਈ ਮੁਹਿੰਮ ਦੇ ਤਹਿਤ ਫਾਜਿਲਕਾ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ ਜਿਨ੍ਹਾਂ ਨੇ 7 ਕਿੱਲੋ 188 ਗਰਾਮ ਹੇਰੋਇਨ ਦੇ ਨਾਲ ਇੱਕ ਵਿਅਕਤੀ ਨੂੰ ਗਿਰਫਤਾਰ ਕੀਤਾ ਹੈ ਜਦੋਂ ਕਿ ਇਸਦਾ ਮਾਸਟਰਮਾਇੰਡ ਹਜੇ ਵੀ ਪੁਲਿਸ ਦੀ ਪਕੜ ਤੋ ਬਾਹਰ ਹੈ ਇਹ ਹਰੋਇਨ ਫਾਜਿਲਕਾ ਦੇ ਹਿੰਦ - ਪਾਕ ਬਾਰਡਰ ਦੇ ਨਾਲ ਲੱਗਦੇ ਪਿੰਡ ਗੁਲਾਬਾ ਭੈਣੀ ਅਤੇ ਫਿਰੋਜਪੁਰ ਦੇ ਪਿੰਡ ਬਸਤੀ ਰਾਮਲਾਲ ਤੋ ਬਰਾਮਦ ਹੋਈ ਹੈ

ਵਾ / ਔ : - ਇਸ ਬਰਾਮਦਗੀ ਸੰਬੰਧੀ ਪ੍ਰੇਸ ਕਾਨਫਰੈਂਸ ਕਰਦੇਆ ਜਿਲਾ ਫਾਜਿਲਕਾ ਦੇ ਏਸਏਸਪੀ ਭੂਪਿੰਦਰ ਸਿੰਘ ਨੇ ਦੱਸਿਆ ਕਿ ਮਹਲ ਸਿੰਘ ਨਾਮ ਦਾ ਤਸਕਰ ਜੋ ਪਹਿਲਾਂ ਵੀ 10 ਸਾਲ ਦੀ ਸ਼ਜਾ ਕੱਟ ਚੁੱਕਿਆ ਹੈ ਨੇ ਸਤਨਾਮ ਸਿੰਘ ਨਾਮਕ ਇੱਕ ਵਿਅਕਤੀ ਦੇ ਨਾਲ ਮਿਲਕੇ ਇਹ ਹੇਰੋਇਨ ਦੀ ਖੇਪ ਪਾਕਿਸਤਾਨ ਤੋਂ ਮੰਗਵਾਈ ਸੀ ਜਿਸਦੀ ਸਾਨੂੰ ਸੂਚਨਾ ਮਿਲੀ ਤਾਂ ਅਸੀਂ ਬੀ ਏਸ ਏਫ ਨੂੰ ਨਾਲ ਲੈ ਕੇ ਬਾਰਡਰ ਦੇ ਨਾਲ ਲੱਗਦੇ ਖੇਤ ਖੰਗਾਲੇ ਤਾਂ ਉੱਥੇ ਸਾਨੂੰ 2 ਕਿੱਲੋ 678 ਗਰਾਮ ਹੇਰੋਇਨ ਬਰਾਮਦ ਹੋਈ , ਓਨਹਾਂ ਦਸਿਆ ਕਿ ਮਹਲ ਸਿੰਘ ਪੁੱਤਰ ਜਗਤਾਰ ਸਿੰਘ ਨਿਵਾਸੀ ਮੀਨਿਆ ਵਾਲਾ ਜੋ ਜਿਲਾ ਫਾਜਿਲਕਾ ਦੇ ਥਾਨਾਂ ਵੈਰੋ ਕੇ ਦੇ ਅਧੀਨ ਆਉਂਦਾ ਹੈ ਦੇ ਸਾਥੀ ਸਤਨਾਮ ਸਿੰਘ ਨੂੰ ਗਿਰਫਤਾਰ ਕੀਤਾ ਗਿਆ ਜਿਸ ਤੋਂ ਰਿਮਾਂਡ ਦੇ ਦੌਰਾਨ 260 ਗਰਾਮ ਹੇਰੋਇਨ ਬਰਾਮਦ ਕੀਤੀ ਗਈ ਅਤੇ ਉਸਦੀ ਨਿਸ਼ਾਨਦੇਹੀ ਤੇ ਫਿਰੋਜਪੁਰ ਦੀ ਬਸਤੀ ਰਾਮਲਾਲ ਤੋ 4 ਕਿੱਲੋ 250 ਗਰਾਮ ਹੇਰੋਇਨ ਹੋਰ ਬਰਾਮਦ ਕੀਤੀ ਗਈ ਇਹ ਕੁਲ 7 ਕਿੱਲੋ 188 ਗਰਾਮ ਹੈ ਜਿਸ ਵਿੱਚ ਸਤਨਾਮ ਸਿੰਘ ਨੂੰ ਗਿਰਫਤਾਰ ਕਰ ਲਿਆ ਗਿਆ ਹੈ ਅਤੇ ਇਸ ਵਿੱਚ ਦੂਜਾ ਸਮਗਲਰ ਮਹਲ ਸਿੰਘ ਪੁੱਤਰ ਜਗਤਾਰ ਸਿੰਘ ਹਜੇ ਪਕਡ਼ ਵਿੱਚ ਆਣਾ ਬਾਕੀ ਹੈ ਉਸ ਨੂ ਵੀ ਜਲਦ ਗਿਰਫਤਾਰ ਕਰ ਪੇਸ਼ ਅਦਾਲਤ ਕੀਤਾ ਜਾਏਗਾ

ਬਾਈਟ : - ਭੂਪਿੰਦਰ ਸਿੰਘ ( ਏਸ ਏਸ ਪੀ , ਫਾਜਿਲਕਾ )

ਫਾਜ਼ਿਲਕਾ ਤੋਂ ਕੈਮਰਾ ਮੈਨ ਸੁਰਿੰਦਰ ਦੇ ਨਾਲ ਇੰਦਰਜੀਤ ਸਿੰਘ ਦੀ ਰਿਪੋਰਟ ।

INDERJIT SINGH JOURNALIST
DISTT. FAZILKA PB
97812-22833 .Conclusion:****SCRIPT****

97812-22833 .
ETV Bharat Logo

Copyright © 2025 Ushodaya Enterprises Pvt. Ltd., All Rights Reserved.