ETV Bharat / state

ਨਸ਼ੀਲੇ ਪਦਾਰਥ ਤੇ ਗੈ਼ਰ ਕਾਨੂੰਨੀ ਕਰੰਸੀ ਸਣੇ ਤਿੰਨ ਨੌਜਵਾਨ ਕਾਬੂ

ਫਤਿਹਗੜ੍ਹ ਸਾਹਿਬ 'ਚ ਪੁਲਿਸ ਨੇ ਨਾਕਾਬੰਦੀ ਦੌਰਾਨ ਨਸ਼ੇ ਤੇ ਗੈ਼ਰ ਕਾਨੂੰਨੀ ਕਰੰਸੀ ਸਣੇ ਤਿੰਨ ਲੋਕਾਂ ਨੂੰ ਕੀਤਾ ਕਾਬੂ।

ਨਸ਼ੀਲੇ ਪਦਾਰਥ
author img

By

Published : Mar 14, 2019, 11:23 AM IST

Updated : Mar 14, 2019, 3:05 PM IST

ਫਤਿਹਗੜ੍ਹ ਸਾਹਿਬ: ਦੇਸ਼ ਭਰ ਵਿੱਚ ਚੋਣਾਂ ਦਾ ਬਿਗੁਲ ਬਜ ਗਿਆ ਤੇ ਚੋਣ ਜ਼ਾਬਤਾ ਵੀ ਲਾਗੂ ਹੋ ਗਿਆ ਹੈ। ਇਸ ਦੇ ਨਾਲ ਹੀ ਨਸ਼ਾ ਤਸਕਰ ਵੀ ਕਾਫ਼ੀ ਸਰਗਰਮ ਹੋ ਗਏ ਹਨ ਪਰ ਪੁਲਿਸ ਵੀ ਨਾਕਾਬੰਦੀ ਕਰਕੇ ਨਸ਼ਾ ਤਸਕਰਾਂ ਨੂੰ ਕਾਬੂ ਕਰ ਰਹੀ ਹੈ। ਜ਼ਿਲ੍ਹੇ ਵਿੱਚ ਪੁਲਿਸ ਨੇ ਪੰਜ ਵੱਖ-ਵੱਖ ਮਾਮਲਿਆਂ 'ਚ ਤਿੰਨ ਲੋਕਾਂ ਨੂੰ ਨਸ਼ੇ ਅਤੇ 9 ਲੱਖ ਦੀ ਗ਼ੈਰ ਕਾਨੂੰਨੀ ਕਰੰਸੀ ਸਣੇ ਗ੍ਰਿਫ਼ਤਾਰ ਕੀਤਾ ਹੈ।

ਐੱਸਐੱਸਪੀ ਅਮਨੀਤ ਕੌਂਡਲ

ਪੁਲਿਸ ਨੇ ਪੰਜ ਵੱਖ-ਵੱਖ ਮਾਮਲਿਆਂ ਵਿੱਚ ਤਿੰਨ ਕੁਇੰਟਲ ਭੁੱਕੀ, 130 ਪੇਟੀਆਂ ਸ਼ਰਾਬ, 1100 ਨਸ਼ੀਲੀਆਂ ਗੋਲੀਆਂ, 11 ਗ੍ਰਾਮ ਹੈਰੋਇਨ ਤੇ ਬੱਸ ਵਿੱਚ ਸਵਾਰ ਇੱਕ ਸ਼ਖਸ਼ ਤੋਂ 9 ਲੱਖ ਦੀ ਨਕਦੀ ਅਤੇ 200 ਗ੍ਰਾਮ ਸੋਨਾ ਵੀ ਬਰਾਮਦ ਕੀਤਾ ਹੈ।
ਇਸ ਸਬੰਧੀ ਐੱਸਐੱਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਜ਼ਿਲ੍ਹੇ 'ਚ ਚੋਣਾਂ ਦੇ ਚਲਦਿਆਂ ਪੁਲਿਸ ਪੂਰੀ ਮੁਸਤੈਦੀ ਨਾਲ ਕੰਮ ਕਰ ਰਹੀ ਹੈ ਅਤੇ ਨਸ਼ਾ ਤਸਕਰਾਂ 'ਤੇ ਪੈਨੀ ਨਜ਼ਰ ਰੱਖ ਕੇ ਨਸ਼ਾ ਤਸਕਰਾਂ ਨੂੰ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥਾਂ ਸਮੇਤ ਦਬੋਚਿਆ ਹੈ।

13 -03 -2019

Story Slug :- Nasha Smuggler Arrested in Fgs ( File's 02 ) 

Feed sent on Wetransfer Link

Sign Off: Jagmeet Singh ,Fatehgarh Sahib

Download link 
https://we.tl/t-vQVL0ngisG

Anchor  :  -  ਜਿਲਾ ਫਤਿਹਗੜ ਸਾਹਿਬ ਪੁਲਿਸ ਨੇ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥਾਂ ਸਮੇਤ ਤਿੰਨ ਲੋਕਾਂ ਨੂੰ ਕੀਤਾ ਗ੍ਰਿਫਤਾਰ,  ਪੁਲਿਸ ਨੇ ਪੰਜ ਵੱਖ -  ਵੱਖ ਮਾਮਲਿਆਂ ਵਿੱਚ ਤਿੰਨ ਕੁਇੰਟਲ ਭੁੱਕੀ ,  130 ਪੇਟੀਆਂ ਸ਼ਰਾਬ ,  1100 ਨਸ਼ੀਲੀਆਂ ਗੋਲੀਆਂ ,  11 ਗ੍ਰਾਮ ਹੈਰੋਇਨ ਤੇ ਬਸ ਵਿੱਚ ਸਵਾਰ ਇੱਕ ਸ਼ਖਸ਼ ਤੋਂ ਨੌਂ ਲੱਖ ਦੀ ਨਗਦੀ ਅਤੇ 200 ਗ੍ਰਾਮ ਸੋਨਾ ਵੀ ਬਰਾਮਦ ਕੀਤਾ ਹੈ। ਜਿਸਦਾ ਉਹ ਕੋਈ ਬਿਲ ਨਹੀਂ ਵਿਖਾ ਸਕਿਆ , ਇਹ ਜਾਣਕਾਰੀ ਐਸਐਸਪੀ ਫਤਿਹਗੜ ਸਾਹਿਬ ਅਮਨੀਤ ਕੌਂਡਲ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ।

V / O 01  :  -  ਜਿਵੇਂ ਹੀ ਲੋਕ ਸਭਾ ਚੋਣਾਂ ਦਾ ਬਿਗਲ ਵਜਾ ਚੁੱਕਿਆ ਹੈ ਉਸਦੇ ਨਾਲ ਨਸ਼ਾ ਤਸਕਰ ਵੀ ਕਾਫ਼ੀ ਸਰਗਰਮ ਹੋ ਗਏ ਹਨ ਪਰ ਪੁਲਿਸ ਦੀ ਚੁਸਤੀ ਦੇ ਅੱਗੇ ਨਸ਼ਾ ਤਸਕਰਾਂ ਦੀ ਕਾਰਵਾਈ ਅਸਫਲ ਹੋ ਰਹੀ ਹੈ ਅਤੇ ਨਸ਼ਾ ਤਸਕਰ ਨਸ਼ੇ ਦੀ ਵੱਡੀ ਖੇਪ ਸਮੇਤ ਪੁਲਿਸ ਨਾਕਿਆਂ ਤੇ ਫਸ ਰਹੇ ਹਨ । ਜਿਲਾ ਫਤਿਹਗੜ ਸਾਹਿਬ ਵਿੱਚ ਵੀ ਪੰਜ ਵੱਖ ਵੱਖ ਮਾਮਲਿਆਂ ਵਿੱਚ ਪੁਲਿਸ ਨੇ ਤਿੰਨ ਲੋਕਾਂ ਨੂੰ ਨਸ਼ੇ ਅਤੇ 9 ਲੱਖ ਦੀ ਗ਼ੈਰ ਕਾਨੂੰਨੀ ਮੁਦਰਾ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ , ਇਸ ਸਬੰਧ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਐਸਐਸਪੀ ਅਮਨੀਤ ਕੌਂਡਲ ਨੇ  ਦੱਸਿਆ ਕਿ ਚੋਣਾਂ ਦੇ ਚਲਦੇ ਜਿਲ੍ਹੇ ਭਰ ਦੀ ਪੁਲਿਸ ਪੂਰੀ ਮੁਸਤੈਦੀ ਨਾਲ ਕੰਮ ਕਰ ਰਹੀ ਹੈ ਅਤੇ ਨਸ਼ਾ ਤਸਕਰਾਂ ਤੇ ਪੈਨੀ ਨਜ਼ਰ ਰੱਖਕੇ ਨਸ਼ਾ ਤਸਕਰਾਂ ਨੂੰ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥਾਂ ਸਮੇਤ ਦਬੋਚਿਆ ਹੈ । ਪੁਲਿਸ ਦੁਆਰਾ ਲਗਾਏ ਵਿਸ਼ੇਸ਼ ਨਾਕਾਬੰਦੀ ਦੌਰਾਨ ਤਿੰਨ ਕੁਇੰਟਲ ਪੰਜ ਕਿੱਲੋ ਭੁੱਕੀ ,  130 ਪੇਟੀਆਂ ਸ਼ਰਾਬ ,  1100 ਨਸ਼ੀਲੀ ਗੋਲੀਆਂ ਅਤੇ 11 ਗ੍ਰਾਮ ਹੈਰੋਇਨ ਬਰਾਮਦ ਕਰ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ।  

Byte  :  -  ਅਮਨੀਤ ਕੌਂਡਲ ( ਐਸਐਸਪੀ ਫਤਿਹਗੜ ਸਾਹਿਬ ) 

V / O 02  :  -  ਉਥੇ ਹੀ ਇੱਕ ਬਸ ਵਿਚੋਂ ਨੌਂ ਲੱਖ ਦੀ ਗ਼ੈਰਕਾਨੂੰਨੀ ਮੁਦਰਾ ਅਤੇ 200 ਗ੍ਰਾਮ ਸੋਨਾ ਬਰਾਮਦ ਕੀਤਾ ਹੈ । ਜਿਸ ਵਿਅਕਤੀ ਤੋਂ 9 ਲੱਖ ਦੀ ਨਗਦੀ ਬਰਾਮਦ ਕੀਤੀ ਗਈ ਹੈ ਉਹ ਇਸ ਰਾਸ਼ੀ ਦਾ ਕੋਈ ਬਿਲ ਨਹੀਂ ਵਿਖਾ ਸਕਿਆ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਡੀਐਸਪੀ ਫਤਿਹਗੜ ਸਾਹਿਬ ਰਮਿੰਦਰ ਸਿੰਘ ਕਾਹਲੋਂ  ਦੇ ਦਿਸ਼ਾ ਨਿਰਦੇਸ਼ ਤੇ ਐਸਐਚਓ ਮੁਲੇਪੁਰ ਭਗਵੰਤ ਸਿੰਘ ਨੇ ਪੁਲਿਸ ਪਾਰਟੀ ਸਮੇਤ ਰਾਜਪੁਰਾ ਸਰਹਿੰਦ ਜੀਟੀ ਰੋਡ ਪਿੰਡ ਜੋਣਪੁਰਾ ਵਿੱਚ ਨਾਕਾਬੰਦੀ ਕੀਤੀ ਸੀ । ਜਿਸ ਵਿੱਚ ਰਾਜਪੁਰਾ ਤੋਂ ਆ ਰਹੀ ਪੀਆਰਟੀਸੀ ਦੀ ਬਸ ਵਿਚੋਂ ਚੈਕਿੰਗ ਦੌਰਾਨ ਪੰਚਕੂਲਾ ਨਿਵਾਸੀ ਦੀਪਕ ਭਾਰਦਵਾਜ ਦੀ ਤਲਾਸ਼ੀ ਲਈ ਗਈ ਤਾਂ ਉਸਦੇ ਬੈਗ ਤੋਂ ਨੌਂ ਲੱਖ ਰੁਪਏ ਦੀ ਗ਼ੈਰਕਾਨੂੰਨੀ ਮੁਦਰਾ ਅਤੇ 200 ਗ੍ਰਾਮ ਭਾਰ ਦੇ ਸੋਨੇ ਦੇ ਵੱਖ - ਵੱਖ ਗਹਿਣੇ ਬਰਾਮਦ ਕੀਤੇ । ਫੜੀ ਗਈ ਮੁਦਰਾ ਅਤੇ ਸੋਨੇ ਦਾ ਦੀਪਕ ਕੋਈ ਬਿਲ ਜਾਂ ਭਰੋਸੇ ਲਾਇਕ ਜਵਾਬ ਨਹੀਂ  ਦੇ ਸਕਿਆ ਪੁਲਿਸ ਨੇ ਜਾਂਚ ਅਤੇ ਬਣਦੀ ਕਾਨੂੰਨੀ ਕਾਰਵਾਈ ਕਰਨ ਲਈ ਇਨਕਮ ਟੈਕਸ ਵਿਭਾਗ ਨੂੰ ਸੌਂਪ ਦਿੱਤਾ ਜਿੱਥੋਂ ਰਿਪੋਰਟ ਦੇ ਆਧਾਰ ਉੱਤੇ ਅੱਗੇ ਦੀ ਕਾਰਵਾਈ ਅਮਲ ਵਿੱਚ ਲਿਆਈ ਜਾਵੇਗੀ । 

Byte  :  -  ਅਮਨੀਤ ਕੌਂਡਲ ( ਐਸਐਸਪੀ ਫਤਿਹਗੜ ਸਾਹਿਬ ) 
Last Updated : Mar 14, 2019, 3:05 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.