ETV Bharat / state

ਬਿਜਲੀ ਮੀਟਰਾਂ ਵਾਲੇ ਬਕਸਿਆਂ ਤੋਂ ਹਾਦਸਿਆਂ ਦਾ ਡਰ - open electricity meter boxes

ਪੰਜਾਬ ਪਾਵਰਕਾਮ ਵੱਲੋਂ ਬਿਜਲੀ ਦੇ ਮੀਟਰਾਂ ਨੂੰ ਵੱਖ-ਵੱਖ ਥਾਵਾਂ ਉੱਤੇ ਇਕੱਠੇ ਕਰਕੇ ਇੱਕ ਵੱਡੇ ਬਕਸੇ ਵਿੱਚ ਲਗਾਇਆ ਗਿਆ ਹੈ, ਤਾਂਕਿ ਬਿਜਲੀ ਨੂੰ ਚੋਰੀ ਹੋਣ ਤੋਂ ਬਚਾਇਆ ਜਾ ਸਕੇ ਪਰ ਇਹ ਬਕਸੇ ਖੁੱਲ੍ਹੇ ਪਏ ਹਨ, ਜਿਸ ਕਰਕੇ ਕੋਈ ਵੱਡਾ ਹਾਦਸਾ ਹੋ ਸਕਦਾ ਹੈ।

ਬਿਜਲੀ ਮੀਟਰਾਂ ਵਾਲੇ ਬਕਸੇ
ਬਿਜਲੀ ਮੀਟਰਾਂ ਵਾਲੇ ਬਕਸੇ
author img

By

Published : Dec 5, 2019, 10:51 PM IST

ਸ੍ਰੀ ਫਤਿਹਗੜ੍ਹ ਸਾਹਿਬ: ਪੰਜਾਬ ਪਾਵਰਕਾਮ ਵੱਲੋਂ ਬਿਜਲੀ ਦੇ ਮੀਟਰਾਂ ਨੂੰ ਵੱਖ-ਵੱਖ ਥਾਵਾਂ ਉੱਤੇ ਇਕੱਠੇ ਕਰਕੇ ਇੱਕ ਵੱਡੇ ਬਕਸੇ ਵਿੱਚ ਲਗਾਇਆ ਗਿਆ ਹੈ, ਤਾਂਕਿ ਬਿਜਲੀ ਨੂੰ ਚੋਰੀ ਹੋਣ ਤੋਂ ਬਚਾਇਆ ਜਾ ਸਕੇ ਪਰ ਇਹ ਬਕਸੇ ਖੁੱਲ੍ਹੇ ਪਏ ਹਨ, ਜਿਸ ਕਰਕੇ ਕੋਈ ਵੱਡਾ ਹਾਦਸਾ ਹੋ ਸਕਦਾ ਹੈ। ਲੋਕਾਂ ਨੇ ਪਾਵਰਕਾਮ ਨੂੰ ਅਪੀਲ ਕੀਤੀ ਕਿ ਇਨ੍ਹਾਂ ਬਕਸਿਆਂ ਨੂੰ ਛੇਤੀ ਬੰਦ ਕੀਤਾ ਜਾਵੇ ਤਾਂ ਜੋ ਕੋਈ ਵੱਡਾ ਹਾਦਸਾ ਹੋਣ ਤੋ ਬੱਚ ਸਕੇ।

ਵੇਖੋ ਵੀਡੀਓ

ਇਹ ਬਕਸੇ ਕਈ ਜਗ੍ਹਾ ਖੁੱਲ੍ਹੇ ਆਮ ਦਿਖਾਈ ਦੇ ਰਹੇ ਹਨ, ਜਿਸ ਦੇ ਨਾਲ ਲੋਕਾਂ ਦੀ ਜਾਨ ਨੂੰ ਖ਼ਤਰਾ ਬਣਿਆ ਹੋਇਆ ਹੈ। ਬਾਕਸੇ ਦੇ ਵਿੱਚ ਹਾਈ ਵੋਲਟੇਜ ਤਾਰਾਂ ਦੇ ਖੁਲ੍ਹੇ ਜੋੜ ਆਮ ਦੇਖਣ ਨੂੰ ਮਿਲਦੇ ਹਨ, ਜਿਸ ਨਾਲ ਕਦੇ ਵੀ ਕੋਈ ਵੱਡਾ ਨੁਕਸਾਨ ਹੋ ਸਕਦਾ ਹੈ।

ਇਸ ਮੌਕੇ ਗੱਲਬਾਤ ਕਰਦੇ ਹੋਏ ਸ਼ਹਿਰ ਦੇ ਲੋਕਾਂ ਦਾ ਕਹਿਣਾ ਹੈ ਕਿ ਸ਼ਹਿਰ ਦੇ ਵਿੱਚ ਮੇਨ ਬਾਜ਼ਾਰ, ਗਲੀਆਂ ਅਤੇ ਮੰਡੀ ਦੇ ਵਿੱਚ ਆਮ ਤੌਰ 'ਤੇ ਇਹ ਬਿਜਲੀ ਦੇ ਬਕਸੇ ਖੁੱਲ੍ਹੇ ਦੇਖੇ ਜਾ ਸਕਦੇ ਹਨ, ਇੱਥੋਂ ਤੱਕ ਕਿ ਕਈ ਬਕਸਿਆਂ ਦੇ ਤਾਂ ਦਰਵਾਜ਼ੇ ਵੀ ਟੁੱਟੇ ਹੋਏ ਹਨ ਅਤੇ ਇਨ੍ਹਾਂ ਬਕਸਿਆਂ ਦੇ ਵਿੱਚ ਹਾਈ ਵੋਲਟੇਜ ਤਾਰਾਂ ਦੇ ਜੋੜ ਖੁੱਲ੍ਹੇ ਹੀ ਰਹਿੰਦੇ ਹਨ, ਜਿਸ ਨਾਲ ਕਦੇ ਵੀ ਕੋਈ ਵੱਡਾ ਹਾਦਸਾ ਹੋ ਸਕਦਾ ਹੈ।

ਉਨ੍ਹਾਂ ਕਿਹਾ ਕਿ ਜਦੋਂ ਦੇ ਇਹ ਬਕਸੇ ਲੱਗੇ ਹਨ ਉਦੋਂ ਤੋਂ ਹੀ ਇਹ ਬਕਸੇ ਇਸੇ ਤਰ੍ਹਾਂ ਖੁੱਲ੍ਹੇ ਰਹਿੰਦੇ ਹਨ। ਜਿਸ ਵੱਲ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਹੈ। ਉਨ੍ਹਾਂ ਨੇ ਪ੍ਰਸ਼ਾਸਨ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਇਨ੍ਹਾਂ ਦਾ ਛੇਤੀ ਤੋਂ ਛੇਤੀ ਕੋਈ ਹੱਲ ਕਰਨਾ ਚਾਹੀਦਾ ਹੈ ਕਿਉਂਕਿ ਗਲੀਆਂ ਦੇ ਵਿੱਚ ਛੋਟੇ ਬੱਚੇ ਖੇਡਦੇ ਰਹਿੰਦੇ ਹਨ ਜਿਨ੍ਹਾਂ ਦੀ ਜਾਨ ਨੂੰ ਖ਼ਤਰਾ ਬਣਿਆ ਹੋਇਆ ਹੈ ਅਤੇ ਉਹ ਕਦੇ ਵੀ ਹਾਦਸੇ ਦਾ ਸ਼ਿਕਾਰ ਹੋ ਸਕਦੇ ਹਨ।

ਇਹ ਵੀ ਪੜੋ: ਸੰਸਦ 'ਚ ਬੋਲੇ ਸਦੀਕ, "ਪਾਸੇ ਹੋਜਾ ਸੋਹਣਿਆਂ,ਸਾਡੀ ਰੇਲ ਗੱਡੀ ਆਈ"

ਇਸ ਦੇ ਨਾਲ ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਦੇ ਨਾਲ ਟ੍ਰੈਫਿਕ ਦੀ ਵੀ ਵਿੱਚ ਵੀ ਬਹੁਤ ਸਮੱਸਿਆਂ ਆਉਂਦੀ ਹੈ ਤੇ ਕਈ ਵਾਰ ਵਾਹਨ ਇਨ੍ਹਾਂ ਦੇ ਵਿੱਚ ਵਾਹਨ ਲੱਗਦੇ ਹਨ ਅਤੇ ਹਾਦਸਾ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜੇ ਇਸ ਬਕਸੇ ਦੇ ਵਿੱਚ ਇੱਕ ਮੀਟਰ ਨੂੰ ਅੱਗ ਲੱਗ ਜਾਂਦੀ ਹੈ ਤਾਂ ਬਾਕੀ ਦੇ ਸਾਰੇ ਮੀਟਰ ਵੀ ਸੜ ਕੇ ਸੁਆਹ ਹੋ ਜਾਂਦੇ ਹਨ, ਜਿਸਦੇ ਨਾਲ ਆਮ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਨੇ ਪਾਵਰਕਾਮ ਨੂੰ ਅਪੀਲ ਕੀਤੀ ਕਿ ਇਸ ਦਾ ਛੇਤੀ ਕੋਈ ਹੱਲ ਕੀਤਾ ਜਾਵੇ।

:

Intro:ਪੰਜਾਬ ਪਾਵਰਕਾਮ ਵੱਲੋਂ ਬਿਜਲੀ ਦੇ ਮੀਟਰਾਂ ਨੂੰ ਵੱਖ ਵੱਖ ਥਾਵਾਂ ਉੱਤੇ ਇਕੱਠੇ ਕਰਕੇ ਇੱਕ ਵੱਡੇ ਬਕਸੇ ਵਿੱਚ ਲਗਾਇਆ ਗਿਆ ਹੈ ਜਿਸ ਨਾਲ ਬਿਲਜੀ ਨੂੰ ਚੋਰੀ ਹੋਣ ਤੋ ਬਚਾਇਆ ਜਾ ਸਕੇ ਪਰ ਅੱਜ ਇਹ ਬਕਸੇ ਖੁੱਲ੍ਹੇ ਪਏ ਹਨ ਜਿਸ ਕਰਕੇ ਕੋਈ ਵੱਡਾ ਹਾਦਸਾ ਹੋ ਸਕਦਾ ਹੈ। ਲੋਕਾਂ ਨੇ ਪਾਵਰਕਾਮ ਨੂੰ ਅਪੀਲ ਕੀਤੀ ਕਿ ਇਨ੍ਹਾਂ ਬਕਸਿਆਂ ਨੂੰ ਜਲਦ ਬੰਦ ਕੀਤਾ ਜਾਵੇ ਤਾਂ ਜੋ ਕੋਈ ਵੱਡਾ ਹਾਦਸਾ ਹੋਣ ਤੋ ਬਚ ਸਕੇ।

Body:ਪੰਜਾਬ ਪਾਵਰਕਾਮ ਵੱਲੋਂ ਬਿਜਲੀ ਦੀ ਚੋਰੀ ਨੂੰ ਰੋਕਣ ਦੇ ਲਈ ਕਈ ਘਰਾਂ ਦੇ ਇਕੱਠੇ ਬਿਜਲੀ ਦੇ ਮੀਟਰ ਅਲਗ ਥਾਵਾਂ ਤੇ ਇਕ ਬਾਕਸ ਵਿੱਚ ਲਗਾਏ ਗਏ ਹਨ । ਜਿੱਥੇ ਇਨ੍ਹਾਂ ਬਕਸਿਆਂ ਦੇ ਨਾਲ ਬਿਜਲੀ ਚੋਰੀ ਨੂੰ ਠੱਲ੍ਹ ਪਈ ਹੈ ਉੱਥੇ ਹੀ ਇਹ ਬਕਸੇ ਕਈ ਜਗ੍ਹਾ ਖੁੱਲ੍ਹੇ ਆਮ ਦਿਖਾਈ ਦੇ ਰਹੇ ਹਨ ਜਿਸ ਦੇ ਨਾਲ ਲੋਕਾਂ ਦੀ ਜਾਨ ਨੂੰ ਖ਼ਤਰਾ ਬਣਿਆ ਹੋਇਆ ਹੈ ਮੇਰਾ ਬਾਕਸਾਂ ਦੇ ਵਿੱਚ ਹਾਈ ਵੋਲਟੇਜ ਤਾਰਾਂ ਦੇ ਖੁਲੇ ਜੋੜ ਆਮ ਦੇਖਣ ਨੂੰ ਮਿਲਦੇ ਹਨ। ਜਿਸ ਨਾਲ ਕਦੇ ਵੀ ਕੋਈ ਵੱਡਾ ਨੁਕਸਾਨ ਹੋ ਸਕਦਾ ਹੈ। ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਸ਼ਹਿਰ ਦੇ ਲੋਕਾਂ ਦਾ ਕਹਿਣਾ ਹੈ ਕਿ ਸ਼ਹਿਰ ਦੇ ਵਿੱਚ ਮੇਨ ਬਾਜ਼ਾਰ, ਗਲੀਆਂ ਅਤੇ ਮੰਡੀ ਦੇ ਵਿੱਚ ਆਮ ਤੌਰ ਤੇ ਇਹ ਬਿਜਲੀ ਦੇ ਬਕਸੇ ਖੁੱਲ੍ਹੇ ਦੇਖੇ ਜਾ ਸਕਦੇ ਹਨ, ਇੱਥੋਂ ਤੱਕ ਕਿ ਕਈ ਬਕਸਿਆਂ ਦੇ ਤਾਂ ਦਰਵਾਜ਼ੇ ਵੀ ਟੁੱਟੇ ਹੋਏ ਹਨ ਅਤੇ ਇਹਨਾਂ ਬਕਸਿਆਂ ਦੇ ਵਿੱਚ ਹਾਈ ਵੋਲਟੇਜ ਤਾਰਾਂ ਦੇ ਜੋੜ ਖੁੱਲ੍ਹੇ ਹੀ ਰਹਿੰਦੇ ਹਨ। ਜਿਸ ਨਾਲ ਕਦੇ ਵੀ ਕੋਈ ਵੱਡਾ ਹਾਦਸਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਦੇ ਇਹ ਬਕਸੇ ਲੱਗੇ ਹਨ ਉਦੋਂ ਤੋਂ ਹੀ ਇਹ ਬਕਸੇ ਇਸੇ ਤਰ੍ਹਾਂ ਖੁੱਲ੍ਹੇ ਰਹਿੰਦੇ ਹਨ। ਜਿਸ ਵੱਲ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਇਨ੍ਹਾਂ ਦਾ ਜਲਦ ਤੋਂ ਜਲਦ ਕੋਈ ਹੱਲ ਕਰਨਾ ਚਾਹੀਦਾ ਹੈ ਕਿਉਂਕਿ ਗਲੀਆਂ ਦੇ ਵਿੱਚ ਛੋਟੇ ਬੱਚੇ ਖੇਡਦੇ ਰਹਿੰਦੇ ਹਨ ਜਿਨ੍ਹਾਂ ਦੀ ਜਾਨ ਨੂੰ ਖ਼ਤਰਾ ਬਣਿਆ ਹੋਇਆ ਹੈ ਅਤੇ ਉਹ ਕਦੇ ਵੀ ਹਾਦਸੇ ਦਾ ਸ਼ਿਕਾਰ ਹੋ ਸਕਦੇ ਹਨ। ਉੱਥੇ ਹੀ ਉਨ੍ਹਾਂ ਨੇ ਬਾਜ਼ਾਰਾਂ ਦੀ ਗੱਲਬਾਤ ਕਰਦੇ ਹੋਏ ਕਿਹਾ ਕਿ ਇਨ੍ਹਾਂ ਦੇ ਨਾਲ ਟ੍ਰੈਫਿਕ ਦੀ ਵੀ ਵਿੱਚ ਵੀ ਬਹੁਤ ਸਮੱਸਿਆਂ ਆਉਂਦੀ ਹੈ ਤੇ ਕਈ ਵਾਰ ਵਾਹਨ ਇਨ੍ਹਾਂ ਦੇ ਵਿੱਚ ਵਾਹਨ ਲੱਗਦੇ ਹਨ ਅਤੇ ਹਾਦਸਾ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਬਕਸੇ ਦੇ ਵਿੱਚ ਇੱਕ ਮੀਟਰ ਨੂੰ ਅੱਗ ਲੱਗ ਜਾਂਦੀ ਹੈ ਤਾਂ ਬਾਕੀ ਦੇ ਸਾਰੇ ਮੀਟਰ ਵੀ ਸੜ ਕੇ ਸੁਆਹ ਹੋ ਜਾਂਦੇ ਹਨ ਜਿਸਦੇ ਨਾਲ ਆਮ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਨੇ ਪਾਵਰਕਾਮ ਨੂੰ ਅਪੀਲ ਕੀਤੀ ਕਿ ਇਸ ਦਾ ਜਲਦ ਕੋਈ ਹੱਲ ਕੀਤਾ ਜਾਵੇ।

byte - ਗੁਰਸੇਵਕ ਕੋਹਲੀ
byte - ਰਾਕੇਸ਼ ਗਰਗ

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.