ETV Bharat / state

ਲੋਕ ਸਭਾ ਚੋਣਾਂ: ਪੁਲਿਸ ਨੇ ਨਸ਼ੇ ਦੀ ਵੱਡੀ ਖ਼ੇਪ ਕੀਤੀ ਬਰਾਮਦ - daily update

ਲੋਕ ਸਭਾ ਚੋਣਾਂ ਦੌਰਾਨ ਮੁਸਤੈਦ ਹੋਈ ਪੁਲਿਸ ਨੇ ਸ਼ੱਕੀ ਵਿਅਕਤੀ ਨੂੰ 6 ਕਿੱਲੋ ਅਫ਼ੀਮ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸ ਦੇ ਨਾਲ ਹੀ ਪੁਲਿਸ ਨੇ ਜ਼ਿਲ੍ਹੇ ਵਿੱਚ 962 ਸ਼ਰਾਬ ਦੀਆਂ ਪੇਟੀਆਂ ਬਰਾਮਦ ਕੀਤੀਆਂ ਹਨ।

ਲੋਕ ਸਭਾ ਚੋਣਾਂ: ਪੁਲਿਸ ਨੇ ਨਸ਼ੇ ਦੀ ਵੱਡੀ ਖ਼ੇਪ ਕੀਤੀ ਬਰਾਮਦ
author img

By

Published : Mar 19, 2019, 12:01 AM IST

ਸ੍ਰੀ ਫ਼ਤਿਹਗੜ੍ਹ ਸਾਹਿਬ: ਜ਼ਿਲ੍ਹਾ ਪੁਲਿਸ ਨੇ ਲੋਕ ਸਭਾ ਚੋਣਾਂ ਦੌਰਾਨ ਮੁਸਤੈਦੀ ਵਿਖਾਉਦੇ ਹੋਏ ਨਾਕਾਬੰਦੀ ਕਰਕੇ 6 ਕਿੱਲੋ ਅਫ਼ੀਮ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ ਪੁਲਿਸ ਨੇ ਜ਼ਿਲ੍ਹੇ ਵਿੱਚ ਨਸ਼ੇ ਦੀ ਵੱਡੀ ਖ਼ੇਪ ਬਰਾਮਦ ਕੀਤੀ ਹੈ।

ਲੋਕ ਸਭਾ ਚੋਣਾਂ: ਪੁਲਿਸ ਨੇ ਨਸ਼ੇ ਦੀ ਵੱਡੀ ਖ਼ੇਪ ਕੀਤੀ ਬਰਾਮਦ

ਫ਼ਤਿਹਗੜ੍ਹ ਸਾਹਿਬ ਦੀ ਐੱਸਐੱਸਪੀ ਅਮਨੀਤ ਕੌਂਡਲ ਨੇ ਮੀਡੀਆ ਦੇ ਮੁਖ਼ਾਤਬ ਹੁੰਦਿਆਂ ਦੱਸਿਆ ਕਿ ਪੁਲਿਸ ਨੇ ਨਾਕਾਬੰਦੀ ਦੌਰਾਨ ਇੱਕ ਵਿਅਕਤੀ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਤਲਾਸ਼ੀ ਲਈ ਤਾਂ ਉਸ ਦੇ ਬੈਗ ਵਿੱਚੋਂ 6 ਕਿੱਲੋ ਅਫ਼ੀਮ ਬਰਾਮਦ ਹੋਈ। ਕੌਂਡਲ ਨੇ ਕਿਹਾ ਕਿ ਇਸ ਦੇ ਨਾਲ ਹੀ ਜ਼ਿਲ੍ਹੇ ਭਰ ਵਿੱਚ 9 ਵਿਅਕਤੀਆਂ ਕੋਲੋਂ 962 ਪੇਟੀਆਂ ਸ਼ਰਾਬ ਬਰਾਮਦ ਕੀਤੀਆਂ ਹਨ।

ਐੱਸਐੱਸਪੀ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹੇ ਵਿੱਚ ਨਸ਼ੇ ਤੇ ਨਕੇਸ ਕਸਣ ਲਈ ਅਤੇ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਉਣ ਲਈ ਮੁਹਿੰਮ ਚਲਾਈ ਜਾ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਜਿੰਨੇ ਵੀ ਸ਼ਰਾਰਤਾ ਅਨਸਰ ਹਨ ਉਨ੍ਹਾਂ 'ਤੇ ਨਿਗਾਹ ਰੱਖੀ ਜਾ ਰਹੀ ਹੈ।

18 -03 -2019

Story Slug :- Police Caught Drug Smugglers ( File's 02 ) 

Feed sent on LINK 

Sign Off: Jagmeet  Singh ,Fatehgarh Sahib

Anchor  :  -  ਜਿਲਾ ਫਤਿਹਗੜ੍ਹ ਸਾਹਿਬ ਪੁਲਿਸ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ  ਕਾਫ਼ੀ ਸੁਚੇਤ ਨਜ਼ਰ ਆ ਰਹੀ ਹੈ ਅਤੇ ਜਿਲਾ ਪੁਲਿਸ  ਦੇ ਵੱਲੋਂ ਭੈੜੇ ਅਨਸਰਾਂ ਅਤੇ ਨਸ਼ਾ ਤਸਕਰਾਂ  ਦੇ ਖਿਲਾਫ ਮੁਹਿੰਮ ਚਲਾਉਦੇ ਹੋਏ ਵੱਖ ਵੱਖ ਜਗ੍ਹਾ ਉੱਤੇ ਨਾਕੇਬੰਦੀ ਕਰ ਚੈਕਿੰਗ ਕੀਤੀ ਜਾ ਰਹੀ ਹੈ ਇਸ ਮੁਹਿੰਮ  ਦੇ ਅਨੁਸਾਰ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਪੁਲਿਸ ਨੇ ਇੱਕ ਵਿਅਕਤੀ ਨੂੰ 6 ਕਿਲੋਂ ਅਫੀਮ ਸਮੇਤ ਕਾਬੂ ਕੀਤਾ , ਜਿਸਦੀ ਜਾਣਕਾਰੀ ਜਿਲਾ ਫਤਿਹਗੜ ਸਾਹਿਬ ਦੀ ਐਸਐਸਪੀ ਅਮਨੀਤ ਕੌਂਡਲ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ। ਐਸਐਸਪੀ ਨੇ ਅੱਗੇ ਦੱਸਿਆ ਕਿ ਇਸਦੇ ਇਲਾਵਾ ਪੁਲਿਸ ਨੇ ਜਿਲ੍ਹੇ ਭਰ ਵਿੱਚ ਵੱਖ - ਵੱਖ ਮਾਮਲਿਆਂ ਵਿੱਚ 9 ਲੋਕਾਂ ਨੂੰ 962 ਪੇਟੀਆਂ ਜਿਸ ਵਿੱਚ 11 ਹਜਾਰ 544 ਬੋਤਲ ਗ਼ੈਰਕਾਨੂੰਨੀ ਸ਼ਰਾਬ ਤੇ ਨਸ਼ੀਲੇ ਟੀਕੇ ਤੇ ਨਸ਼ੀਲੀਆਂ ਦਵਾਈਆਂ ਸਮੇਤ ਕਾਬੂ ਕੀਤਾ ਹੈ।    

V / O 01  :  - ਲੋਕਸਭਾ ਚੋਣਾਂ ਦੀ ਤਰੀਖ ਤਹਿ ਹੋ ਚੁੱਕੀ ਹੈ। ਜਿਸਦੇ ਨਾਲ ਜਿੱਥੇ ਨਸ਼ਾ ਤਸਕਰ ਕਾਫ਼ੀ ਸਰਗਰਮ ਹੋ ਗਏ ਹਨ। ਉਥੇ ਹੀ ਨਸ਼ੇ ਦੀ ਤਸਕਰੀ ਵੀ ਵੱਧ ਗਈ ਹੈ ਉੱਧਰ ਪੰਜਾਬ ਪੁਲਿਸ ਵੀ ਚੁਸਤ ਨਜ਼ਰ  ਆ ਰਹੀ ਹੈ ਅਤੇ ਆਏ ਦਿਨ ਰਾਜ ਵਿੱਚ ਨਸ਼ਾ ਤਸਕਰਾਂ ਸਮੇਤ ਨਸ਼ੇ ਦੀ ਵੱਡੀ ਖੇਪ ਫੜੀ ਜਾ ਰਹੀ ਹੈ ਉਥੇ ਹੀ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਜਿਲਾ ਫਤਿਹਗੜ ਸਾਹਿਬ ਪੁਲਿਸ ਵੀ ਕਾਫ਼ੀ ਸੁਚੇਤ ਨਜ਼ਰ  ਆ ਰਹੀ ਹੈ। ਜਿਸਦੇ  ਚਲਦੇ ਜਿਲਾ ਪੁਲਿਸ ਨੇ ਇੱਕ ਵਿਅਕਤੀ ਨੂੰ ਕਰੀਬ 6 ਕਿਲੋਂ ਅਫੀਮ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ ਇਸਦੇ ਇਲਾਵਾ ਵੱਖ - ਵੱਖ ਮਾਮਲਿਆਂ ਵਿੱਚ ਪੁਲਿਸ ਨੇ 9 ਲੋਕਾਂ ਨੂੰ 962 ਪੇਟੀਆਂ ਜਾਣੀ ਕੇ 11 ਹਜਾਰ 544 ਬੋਤਲ ਗ਼ੈਰਕਾਨੂੰਨੀ ਸ਼ਰਾਬ ਤੇ ਨਸ਼ੀਲੇ ਟੀਕੇ ਤੇ ਨਸ਼ੀਲੀਆਂ ਦਵਾਈਆਂ ਸਮੇਤ ਕਾਬੂ ਕੀਤਾ ਹੈ ,  ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਜਿਲਾ ਫਤਿਹਗੜ ਸਾਹਿਬ ਦੀ ਐਸਐਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਭੈੜੇ ਅਨਸਰਾਂ ਦੇ ਖਿਲਾਫ ਚਲਾਈ ਮੁਹਿੰਮ  ਦੇ ਅਨੁਸਾਰ ਪੁਲਿਸ ਪਾਰਟੀ ਦੁਆਰਾ ਗਸ਼ਤ ਕੀਤੀ ਜਾ ਰਹੀ ਸੀ ਗਸ਼ਤ ਦੌਰਾਨ ਪੁਲਿਸ ਨੇ ਇੱਕ ਵਿਅਕਤੀ ਜਿਸਦੇ ਮੋਡੇ ਵਿੱਚ ਬੈਗ ਲਟਕਾਇਆ ਹੋਇਆ ਸੀ ਨੂੰ ਸ਼ਕ ਪੈਣ ਉੱਤੇ ਜਦੋਂ ਉਸਤੋਂ ਪੁੱਛਗਿਛ ਤੇ ਤਲਾਸ਼ੀ ਲਈ ਗਈ ਤਾਂ ਥੈਲੇ ਤੋਂ ਪੁਲਿਸ ਨੂੰ 6 ਕਿਲੋਂ ਅਫੀਮ ਬਰਾਮਦ ਹੋਈ , ਜਿਸਦੇ ਵਿਰੁੱਧ ਪੁਲਿਸ ਮਾਮਲਾ ਦਰਜ ਕਰ ਅੱਗੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Byte  :  -  ਅਮਨੀਤ ਕੌਂਡਲ  ( ਐਸਐਸਪੀ ਜਿਲਾ ਫਤਿਹਗੜ ਸਾਹਿਬ  ) 

V / O 02  :  -  ਐਸਐਸਪੀ ਨੇ ਅੱਗੇ ਦੱਸਿਆ ਕਿ ਇਸਦੇ ਇਲਾਵਾ ਪੁਲਿਸ ਨੇ ਜਿਲ੍ਹੇ ਭਰ ਵਿੱਚ ਵੱਖ - ਵੱਖ ਮਾਮਲਿਆਂ ਵਿੱਚ 9 ਲੋਕਾਂ ਨੂੰ 962 ਪੇਟੀਆਂ ਜਾਣੀ ਕੇ 11 ਹਜਾਰ 544 ਬੋਤਲ ਗ਼ੈਰਕਾਨੂੰਨੀ ਸ਼ਰਾਬ ਤੇ ਨਸ਼ੀਲੇ ਟੀਕੇ ਅਤੇ ਨਸ਼ੀਲੀ ਦਵਾਈਆਂ ਸਮੇਤ ਕਾਬੂ ਕੀਤਾ ਹੈ।

Byte  :  -  ਅਮਨੀਤ ਕੌਂਡਲ  ( ਐਸਐਸਪੀ ਜਿਲਾ ਫਤਿਹਗੜ ਸਾਹਿਬ  )
ETV Bharat Logo

Copyright © 2024 Ushodaya Enterprises Pvt. Ltd., All Rights Reserved.