ETV Bharat / state

'ਅਵਾਰਾ ਪਸ਼ੂਆਂ ਦੇ ਸ਼ਿਕਾਰ ਨੂੰ ਸਰਕਾਰ ਤੋਂ ਦੁਆਵਾਂਗੇ ਮੁਆਵਾਜ਼ਾ' - compensation for stray animals attacks

ਅਵਾਰਾ ਪਸ਼ੂਆਂ ਨੇ ਟੱਕਰ ਮਾਰ ਕੇ ਸ੍ਰੀ ਫ਼ਤਿਹਗੜ੍ਹ ਸਾਹਿਬ ਵਿੱਚ ਇੱਕ ਬਜ਼ੁਰਗ ਨੂੰ ਟੱਕਰ ਮਾਰ ਕੇ ਜ਼ਖ਼ਮੀ ਕਰ ਦਿੱਤਾ। ਜ਼ਖ਼ਮੀ ਨੂੰ ਸਥਾਨਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।

ਅਵਾਰਾ ਪਸ਼ੂ
author img

By

Published : Sep 27, 2019, 11:32 AM IST

ਸ੍ਰੀ ਫ਼ਤਿਹਗੜ੍ਹ ਸਾਹਿਬ: ਪੰਜਾਬ ਇਸ ਵੇਲੇ ਅਵਾਰਾ ਪਸ਼ੂਆਂ ਦੀ ਮਾਰ ਹੇਠ ਆ ਚੁੱਕਿਆ ਹੈ। ਆਏ ਦਿਨ ਕੋਈ ਨਾ ਕੋਈ ਵਿਅਕਤੀ ਇਨ੍ਹਾਂ ਦਾ ਸ਼ਿਕਾਰ ਹੋ ਹੀ ਜਾਂਦਾ ਹੈ। ਸ੍ਰੀ ਫ਼ਤਿਹਗੜ੍ਹ ਸਾਹਿਬ ਵਿੱਚ ਅਵਾਰਾ ਪਸ਼ੂਆਂ ਨੇ ਇੱਕ ਬਜ਼ੁਰਗ ਨੂੰ ਜ਼ਖ਼ਮੀ ਕਰ ਦਿੱਤਾ।

ਜ਼ਖ਼ਮੀ ਬਜ਼ੁਰਗ ਮੁਤਾਬਕ ਉਹ ਆਪਣੇ ਰਿਸ਼ਤੇਦਾਰਾਂ ਕੋਲ ਸ੍ਰੀ ਫ਼ਤਿਹਗੜ੍ਹ ਸਾਹਿਬ ਆਇਆ ਸੀ ਇਸ ਦੌਰਾਨ ਅਵਾਰਾਂ ਪਸ਼ੂਆਂ ਨੇ ਟੱਕਰ ਮਾਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਜ਼ਖ਼ਮੀ ਬਜ਼ੁਰਗ ਨੂੰ ਬਾਅਦ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ। ਬਜ਼ੁਰਗ ਦਾ ਕਹਿਣਾ ਹੈ ਕਿ ਉਸ ਨੂੰ ਕਈ ਗੰਭੀਰ ਸੱਟਾਂ ਲੱਗੀਆਂ ਹਨ।

ਇਸ ਦੌਰਾਨ ਜਦੋਂ ਸਥਾਨਕ ਵਕੀਲਾਂ ਨਾਲ਼ ਰਾਬਤਾ ਕੀਤਾ ਗਿਆ ਤਾਂ ਉਨ੍ਹਾਂ ਦਾ ਕਹਿਣਾ ਹੈ ਸਰਕਾਰ ਲੋਕਾਂ ਕੋਲੋਂ ਗਊ ਟੈਕਸ ਲੈਂਦੀ ਹੈ ਪਰ ਇਨ੍ਹਾਂ ਦੇ ਦੇਖਭਾਲ ਲਈ ਕੁਝ ਨਹੀਂ ਕਰਦੀ। ਉਨ੍ਹਾਂ ਕਿਹਾ ਕਿ ਜੇ ਕੋਈ ਪੀੜਤ ਉਨ੍ਹਾਂ ਕੋਲ ਆਉਂਦਾ ਹੈ ਤਾਂ ਉਹ ਮੁਫ਼ਤ ਵਿੱਚ ਉਸ ਦੇ ਕੇਸ ਦੀ ਪੈਰਵੀ ਕਰਨਗੇ ਅਤੇ ਸਰਕਾਰ ਕੋਲੋਂ ਮੁਆਵਜ਼ਾ ਵੀ ਦਵਾਉਣਗੇ ਕਿਉਂ ਕਿ ਸਰਕਾਰ ਉਨ੍ਹਾਂ ਕੋਲੋਂ ਗਊ ਟੈਕਸ ਲੈਂਦੀ ਹੈ।

'ਅਵਾਰਾ ਪਸ਼ੂਆਂ ਦੇ ਸ਼ਿਕਾਰ ਨੂੰ ਸਰਕਾਰ ਦੇਵੇਗੀ ਮੁਆਵਾਜ਼ਾ'

ਇੱਥੇ ਇਹ ਵੀ ਜ਼ਿਕਰ ਕਰ ਦਈਏ ਕਿ ਸੂਬੇ ਵਿੱਚ ਅਵਾਰਾ ਪਸ਼ੂਆਂ ਵਿਰੁੱਧ ਕੁਝ ਲੋਕਾਂ ਨੇ ਮੋਰਚਾ ਖੋਲ੍ਹ ਦਿੱਤਾ ਹੈ। ਜੇ ਮਾਨਸਾ ਦੀ ਘਟਨਾ ਵੇਖੀਏ ਤਾਂ ਕਈ ਦਿਨਾਂ ਪਹਿਲਾਂ ਇੱਕ ਵਿਅਕਤੀ ਅਵਾਰਾਂ ਪਸ਼ੂਆਂ ਦਾ ਸ਼ਿਕਾਰ ਹੋ ਗਿਆ ਸੀ ਜਿਸ ਦੌਰਾਨ ਉਸ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਗੁੱਸੇ ਵਿੱਚ ਆਏ ਲੋਕ ਮਾਨਸਾ ਵਿੱਚ ਲਗਾਤਾਰ 14 ਦਿਨਾਂ ਤੋਂ ਰੋਸ ਪ੍ਰਦਰਸ਼ਨ ਕਰ ਰਹੇ ਹਨ।

ਇਸ ਤਹਿਤ ਫ਼ਿਰੋਜ਼ਪੁਰ ਵਿੱਚ ਹਿੰਦੂ ਜਥੇਬੰਦੀਆਂ ਨੇ ਵੀ ਅਵਾਰਾ ਪਸ਼ੂਆਂ ਵਿਰੁੱਧ ਪ੍ਰਦਰਸ਼ਨ ਕੀਤਾ ਸੀ। ਸ਼ਾਇਦ ਇਹ ਪਹਿਲੀ ਵਾਰ ਹੈ ਜਦੋਂ ਹਿੰਦੂ ਜਥੇਬੰਦੀਆਂ ਨੇ ਅਵਾਰਾਂ ਪਸ਼ੂਆਂ ਦਾ ਵਿਰੋਧ ਕੀਤਾ ਹੈ।

ਬੱਸ ਹੁਣ ਤਾਂ ਇਹ ਵੇਖਣਾ ਹੋਵੇਗਾ ਕਿ ਸਰਕਾਰ ਲੋਕਾਂ ਦੀ ਆਵਾਜ਼ ਸੁਣ ਕੇ ਕਦੋਂ ਕੁੰਭਕਰਨੀ ਨੀਂਦ ਤੋਂ ਜਾਗਦੀ ਹੈ।

Intro:Anchor:-        ਫਤਹਿਗੜ੍ਹ ਸਹਿਬ ਚ ਅਵਾਰਾ ਸਾਨਾ ਦਾ ਕਹਿਰ ਜਾਰੀ, ਇਕ ਅਵਾਰਾ ਸਾਨ ਨੇ ਇਕ   ਵਿਅਕਤੀ ਤੇ ਕੀਤਾ ਹਮਲਾ ਵਿਅਕਤੀ ਦੇ ਪ੍ਰਾਈਵੇਟ ਪਾਰਟ ਤੇ ਲੱਗੀ ਸਟ, ਆਵਾਰਾ ਜਾਨਵਰਾਂ ਵਲੋਂ ਕੀਤੇ ਹਮਲੇ 'ਚ ਜ਼ਖਮੀ ਹੋਏ ਲੋਕਾਂ ਦਾ  ਫਤਹਿਗੜ੍ਹ ਸਹਿਬ ਦੇ ਵਕੀਲਾਂ ਨੇ ਫ੍ਰੀ ਕੇਸ ਲੜਨ ਦਾ ਕੀਤਾ ਐਲਾਨ। ਤੇ ਉਥੇ ਹੀ ਦੇਖਣ ਯੋਗ ਗੱਲ ਇਹ ਵੀ ਹੈ ਕੇ ਡੀ ਸੀ ਦਫ਼ਤਰ ਚ ਹੀ ਅਵਾਰਾ ਸਾਨ ਫਿਰ ਰਹੇ ਹਨ ਫਿਰ ਵੀ ਪ੍ਰਸ਼ਾਸਨ ਕੁਝ ਨਹੀਂ ਕਰ ਰਿਹਾ।Body:V/O 1:-          ਜਖਮੀ ਹੋਏ   ਵਿਅਕਤੀ ਨੇ ਦੱਸਿਆ ਕਿ ਮੈਂ ਸਟੇਸ਼ਨ ਕੋਲ ਸੇਰ ਕਰ ਰਿਹਾ ਸੀ ਟਾ ਅਵਾਰਾ ਸਾਨ ਨੇ ਮੇਰੇ ਤੇ ਹਮਲਾ ਕਰ ਦਿੱਤਾ ਜਿਸ ਨਾਲ ਮੇਰੇ ਪਟ ਅਤੇ ਪ੍ਰਾਈਵੇਟ ਪਾਰਟ ਤੇ ਹਮਲਾ ਕਰ ਦਿੱਤਾ ਜਿਸ ਕਾਰਨ ਮੇਰਾ ਬਹੁਤ ਬੁਰਾ ਹਾਲ ਮੈ ਸਰਕਾਰ ਤੋਂ ਇਹੀ ਮੰਗ ਕਰਦਾ ਹਾਂ ਕਿ ਜੋ ਅਵਾਰਾ ਸਾਨ ਫਿਰਦੇ ਹਨ ਉਹਨਾਂ ਨੂੰ ਕਾਬੂ ਕਰ ਗਊਸਾਲਾਂ ਚ ਛੱਡਣਾ ਸੀ ਚਾਹੀਦਾ ਹੈ ਜਿਸ ਨਾਲ ਕਿਸੇ ਹੋਰ ਤੇ ਹਮਲਾ ਨਾ ਕਰਨ।

Byte :- ਜਖਮੀ ਹੋਇਆ ਵਿਅਕਤੀ

V/O  2:-          ਫਤਹਿਗੜ੍ਹ ਸਹਿਬ     ਦੇ ਵਕੀਲਾਂ ਨੇ ਕਿਹਾ ਕਿ ਅਵਾਰਾ ਸਾਨਾ ਦੀ ਗਿਣਤੀ ਦਿਨ ਬੇ ਦਿਨ ਬਦ ਰਹੀ ਹੈ ਤੇ ਸਰਕਾਰ ਗਊਸ਼ਾਲਾ ਦੇ ਨਾਮ ਤੇ ਲੱਖਾਂ ਰੁਪਏ ਟੈਕਸ ਦੇ ਰੂਪ ਚ ਲੈਂਦੇ ਹਨ ਫਿਰ ਵੀ ਇਸ ਦਾ ਕੋਈ ਹੱਲ ਨਹੀਂ ਕੱਢਦੇ ।ਡੀ ਸੀ ਦਫ਼ਤਰ ਕੋਰਟ ਕੰਪਲੈਕਸ ਚ ਆਮ ਆਵਾਰਾ ਸਾਨ ਕੁਮਦੇ ਫਿਰਦੇ ਹਨ ਫੇਰ ਵੀ ਕੋਈ ਅਫਸਰ ਇਹਨਾਂ ਨੂੰ ਨਾ ਦੇਖ ਇਸ ਦਾ ਕੋਈ ਹੱਲ ਨਹੀਂ ਕੱਢਦੇ ਜੋ ਕੇ ਉਹਨਾਂ ਦੀ ਡਿਉਟੀ ਬਣਦੀ ਹੈ ਤੇ ਉਹਨਾਂ ਕਿਹਾ ਕਿ ਅਸੀਂ ਸਰਕਾਰ ਖਿਲਾਫ ਬਜ਼ੁਰਗ ਦਾ ਫ੍ਰੀ ਕੇਸ ਲੜ ਉਸ ਨੂੰ ਮੁਬਾਬਜਾ ਦਬਾਬਾ ਗਏ ।

Byte :- ਭਾਰਤ ਭੂਸ਼ਣ ਵਰਮਾ ( ਵਕੀਲ)

Byte  ਅਮਰ ਸਿੰਘ (ਵਕੀਲ)

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.