ETV Bharat / state

ਸਹੁਰੇ ਪਰਿਵਾਰ ਦੀ ਕੁੱਟਮਾਰ ਤੋਂ ਬਾਅਦ ਜਖ਼ਮੀ ਹਾਲਤ 'ਚ ਮੰਗ ਰਹੀ ਪੀੜਤ ਲੜਕੀ ਇਨਸਾਫ਼

author img

By

Published : Nov 24, 2019, 6:59 AM IST

ਸਹੁਰੇ ਪਰਿਵਾਰ ਦੀ ਕੁੱਟਮਾਰ ਤੋਂ ਬਾਅਦ ਜਖ਼ਮੀ ਹਾਲਤ 'ਚ ਵਿਆਹੁਤਾ ਪੀੜਤ ਮੰਜੇ 'ਤੇ ਹੀ ਪਈ ਇਨਸਾਫ਼ ਨਾ ਮਿਲਣ 'ਤੇ ਫ਼ਤਹਿਗੜ੍ਹ ਸਾਹਿਬ ਤੋਂ ਐਸਐਸਪੀ ਦੇ ਦਫ਼ਤਰ ਅੱਗੇ ਅਪਣੇ ਪਰਿਵਾਰਕ ਮੈਂਬਰਾਂ ਨਾਲ ਧਰਨਾ ਲਗਾਇਆ। ਪੜ੍ਹੋ ਪੂਰਾ ਮਾਮਲਾ ...

ਫ਼ੋਟੋ

ਸ੍ਰੀ ਫ਼ਤਿਹਗੜ੍ਹ ਸਾਹਿਬ: ਇੱਕ ਵਿਆਹੁਤਾ ਨਾਲ ਉਸ ਦੇ ਸਹੁਰੇ ਪਰਿਵਾਰ ਵਲੋਂ ਕੁੱਟਮਾਰ ਕੀਤੀ ਗਈ ਜਿਸ ਨਾਲ ਉਹ ਜਖ਼ਮੀ ਹੋ ਗਈ। ਇਨਸਾਫ਼ ਨਾ ਮਿਲਣ ਉੱਤੇ ਉਸ ਨੇ ਜਖ਼ਮੀ ਹਾਲਤ ਵਿੱਚ ਐਸਐਸਪੀ ਦਫ਼ਤਰ ਦੇ ਬਾਹਰ ਧਰਨਾ ਲਗਾ ਦਿੱਤਾ। ਉੱਥੇ ਹੀ ਫ਼ਤਹਿਗੜ੍ਹ ਸਹਿਬ ਦੀ ਪੁਲਿਸ ਨੇ ਆਪਣਾ ਪੱਲ੍ਹਾ ਝਾੜਦਿਆਂ ਕਿਹਾ ਇਹ ਮਾਮਲਾ ਫ਼ਤਹਿਗੜ੍ਹ ਸਹਿਬ ਦਾ ਨਹੀਂ ਖੰਨਾ ਸਦਰ ਦਾ ਹੈ।

ਵੇਖੋ ਵੀਡੀਓ

ਲੜਕੀ ਦੀ ਮਾਂ ਸਰਬਜੀਤ ਕੌਰ ਨੇ ਦੱਸਿਆ ਕਿ ਉਸ ਦੀ ਬੇਟੀ ਖੰਨਾ ਵਿਆਹੀ ਸੀ ਤੇ ਉਸ ਦੇ ਸਹੁਰੇ ਪਰਿਵਾਰ ਵੱਲੋਂ ਦਹੇਜ ਦੀ ਮੰਗ ਕਰਦੇ ਹਨ। ਇਸ ਦੇ ਨਾਲ ਹੀ ਉਹ ਬੇਟੀ ਨਾਲ ਕੁੱਟਮਾਰ ਕਰਦਿਆਂ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਬਚ ਗਈ। ਉਨ੍ਹਾਂ ਦੱਸਿਆ ਕਿ ਖੰਨਾ ਪੁਲਿਸ ਨੂੰ ਕਿਹਾ ਪਰ ਉਨ੍ਹਾਂ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਸ ਤੋਂ ਦੁੱਖੀ ਹੋ ਕੇ ਉਨ੍ਹਾਂ ਨੂੰ ਪਰਿਵਾਰ ਸਮੇਤ ਕੁੜੀ ਨੂੰ ਇਨਸਾਫ਼ ਦਵਾਉਣ ਲਈ ਮਜ਼ਬੂਰ ਹੋ ਕੇ ਧਰਨਾ ਦੇਣਾ ਪਿਆ ਹੈ।

ਪੀੜਤ ਪਰਿਵਾਰ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਹੁਰਿਆਂ ਵਿਰੁੱਧ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ।
ਦੂਜੇ ਪਾਸੇ, ਫ਼ਤਿਹਗੜ੍ਹ ਸਹਿਬ ਦੇ ਐਸਆਈ ਅਜਮੇਰ ਸਿੰਘ ਨੇ ਅਪਣਾ ਪੱਲ੍ਹਾ ਝਾੜਦਿਆਂ ਕਿਹਾ ਕਿ ਇਹ ਮਾਮਲਾ ਫ਼ਤਿਹਗੜ੍ਹ ਸਹਿਬ ਦਾ ਨਹੀਂ ਖੰਨਾ ਸਦਰ ਦਾ ਹੈ। ਫੇਰ ਵੀ ਉਹ ਜਾਂਚ ਕਰ ਕੇ ਜੋ ਬਣਦੀ ਕਾਰਵਾਈ ਹੋਵੇਗੀ ਕਰਨਗੇ।

Intro:Anchor :-   ਜਿਲ੍ਹਾ ਫ਼ਤਹਿਗੜ੍ਹ ਸਹਿਬ ਇਕ ਵਿਆਹੁਤਾ ਲੜਕੀ ਨੇ ਅਪਣੇ ਸਹੁਰੇ ਪਰਿਵਾਰ ਦੀ ਕੁੱਟਮਾਰ ਤੋਂ ਬਾਅਦ ਜਖਮੀ ਹਾਲਤ ਚ ਮੰਜੇ ਤੇ ਹੀ ਪਈ ਨੇ ਇਨਸਾਫ ਨਾ ਮਿਲਣ ਤੇ ਐਸ ਐਸ ਪੀ ਫ਼ਤਹਿਗੜ੍ਹ ਸਾਹਿਬ ਦਫਤਰ ਅੱਗੇ ਅਪਣੇ ਪਰਵੀਰਕ ਮੈਂਬਰ ਨਾਲ ਧਰਨਾ ਲਗਾਇਆ ।ਉਥੇ ਹੀ ਫ਼ਤਹਿਗੜ੍ਹ ਸਹਿਬ ਦੀ ਪੁਲਿਸ ਨੇ ਆਪਣਾ ਪੱਲ੍ਹਾ ਚੜਦੇ ਕਿਹਾ  ਕੇ ਇਹ ਮਾਮਲਾ ਫ਼ਤਹਿਗੜ੍ਹ ਸਹਿਬ ਦਾ ਨਹੀਂ ਖੰਨਾ ਸਦਰ ਦਾ ਹੈ।Body:V/O 1:-     ਲੜਕੀ ਦੀ ਮਾਂ ਸਰਬਜੀਤ ਕੌਰ ਨੇ ਬੋਲਦੇ ਦੱਸਿਆ ਕਿ ਮੇਰੀ ਬੇਟੀ ਨਾਲ ਉਸ ਦੇ ਸਹੁਰੇ ਪਰਿਵਾਰ ਵੱਲੋਂ ਦਹੇਜ ਮੰਗ ਦੇਂਦੇ ਉਸ ਨਾਲ ਕੁੱਟਮਾਰ ਕਰ ਮਾਰਨ ਦੀ ਕੋਸ਼ਿਸ਼ ਕੀਤੀ ਪਰ ਅਚਾਨਕ ਹੀ ਬੱਚ ਗਈ ਪਰ ਖੰਨਾ ਪੁਲਿਸ ਨੂੰ ਕਿਹਾ ਪਰ ਉਹਨਾਂ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਸ ਤੋਂ ਦੁੱਖੀ ਹੋ ਕੇ ਸਾਨੂੰ ਪਰਿਵਾਰ ਸਮੇਤ ਕੁੜੀ ਨੂੰ ਇਨਸਾਫ ਦਵਾਉਣ ਲਈ ਮਜਬੂਰ ਹੋ ਕੇ ਧਰਨਾ ਦੇਣਾ ਪਿਆ ਹੈ ।ਇਸ ਲਈ ਸਰਕਾਰ ਤੋਂ ਮੰਗ ਕਰਦੇ ਹਾਂ ਕੁੜੀ ਖਿਲਾਫ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ। ਉਥੇ ਹੀ ਜਸਪ੍ਰੀਤ ਲੜਕੀ ਦੇ ਪਰਵੀਰਕ ਮੈਂਬਰਾਂ ਦਾ ਕਹਿਣਾ ਸੀ ਕਿ ਕੁੜੀ ਸਾਡੀ ਖੰਨਾ ਵਿਆਹੀ ਹੋਈ ਸੀ ਜਿਸ ਨੂੰ ਉਹਨਾਂ ਦੇ ਸਹੁਰੇ ਪਰਿਵਾਰ ਵਲੋਂ ਵਿਆਹ ਤੋਂ ਬਾਅਦ ਹੀ ਦੇਹਜ ਲਈ ਤੰਗ ਪ੍ਰਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਸੀ ਤੇ ਕੁੱਟਮਾਰ ਸ਼ੁਰੂ ਕਰ ਦਿੱਤਾ ਸੀ ਹੁਣ ਇਹ ਨੁਬਤ ਆ ਗਈ ਕੇ ਹੁਣ  ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ।

Byte :-  ਸਰਬਜੀਤ ਕੌਰ (ਲੜਕੀ ਦੀ ਮਾਂ ) 
 ਪਰਵੀਰਕ ਮੈਂਬਰ

V/O 2 :-     ਉਥੇ ਹੀ ਫ਼ਤਹਿਗੜ੍ਹ ਸਹਿਬ ਦੇ ਐਸ ਆਈ ਅਜਮੇਰ ਸਿੰਘ ਨੇ ਅਪਣਾ ਪੱਲ੍ਹਾ ਚੜਦੇ ਕਿਹਾ ਕਿ ਇਹ ਮਾਮਲਾ ਫ਼ਤਹਿਗੜ੍ਹ ਸਹਿਬ ਦਾ ਨਹੀਂ ਖੰਨਾ ਸਦਰ ਦਾ ਹੈ।ਫੇਰ ਵੀ ਅਸੀਂ ਜਾਂਚ ਕਰ ਜੋ ਬਣਦੀ ਕਾਰਵਾਈ ਹੋਵੇਗੀ ਕਾਰਗਾ ।

Byte ::- ਅਜਮੇਰ ਸਿੰਘ ( ਐਸ ਆਈ ਫ਼ਤਹਿਗੜ੍ਹ ਸਹਿਬ )

ਫਤਿਹਗੜ੍ਹ ਸਾਹਿਬ ਤੋ ਜਗਮੀਤ ਸਿੰਘ ਦੀ ਰਿਪੋਰਟ Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.