ETV Bharat / state

ਮਨਪ੍ਰੀਤ ਕੌਰ ਦਾ ਹੋਇਆ ਸਸਕਾਰ, ਦੁਬਈ 'ਚ ਹੋਈ ਸੀ ਮੌਤ - punjab

ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਹਲਕਾ ਅਮਲੋਹ ਦੇ ਪਿੰਡ ਨਰੈਣਗੜ੍ਹ ਦੀ ਮਨਪ੍ਰੀਤ ਕੌਰ ਦਾ ਕੀਤਾ ਗਿਆ ਸਸਕਾਰ। ਜ਼ਿਕਰਯੋਗ ਹੈ ਕਿ ਉਸ ਦੀ ਮੌਤ ਦੁਬਈ 'ਚ ਹੋਈ ਸੀ। ਸਰਬਤ ਦਾ ਭਲਾ ਟਰੱਸਟ ਦੀ ਮਦਦ ਨਾਲ ਪਰਿਵਾਰ ਨੇ ਦੁਬਈ ਤੋਂ ਮ੍ਰਿਤਕ ਦੇਹ ਬੀਤੇ ਦਿਨ ਅੰਮ੍ਰਿਤਸਰ ਲਿਆਂਦੀ ਸੀ।

ਮਨਪ੍ਰੀਤ ਕੌਰ ਦਾ ਹੋਇਆ ਸਸਕਾਰ, ਦੁਬਈ 'ਚ ਹੋਈ ਸੀ ਮੌਤ
author img

By

Published : Mar 6, 2019, 7:34 PM IST

ਸ੍ਰੀ ਫ਼ਤਿਹਗੜ੍ਹ ਸਾਹਿਬ: ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਹਲਕਾ ਅਮਲੋਹ ਦੇ ਪਿੰਡ ਨਰੈਣਗੜ੍ਹ ਦੀ ਮਨਪ੍ਰੀਤ ਕੌਰ ਨਾਂਅ ਦੀ ਕੁੜੀ ਦੁਬਈ ਵਿੱਚ ਰੋਜ਼ੀ ਰੋਟੀ ਕਮਾਉਣ ਲਈ 6 ਫ਼ਰਵਰੀ 2019 ਨੂੰ ਹੀ ਦੁਬਈ ਗਈ ਸੀ, ਪਰ ਕਿਸਮਤ ਨੇ ਉਸ ਦਾ ਸਾਥ ਨਾ ਦਿੱਤਾ। ਉੱਥੇ ਜਾ ਕੇ ਉਸਦੀ 10 ਦਿਨ ਬਾਅਦ ਹੀ ਮੌਤ ਹੋ ਗਈ ਸੀ। ਮ੍ਰਿਤਕ ਦੇ ਪਰਿਵਾਰ ਵਲੋਂ ਸਰਬਤ ਦਾ ਭਲਾ ਟਰੱਸਟ ਨਾਲ ਸੰਪਰਕ ਕੀਤਾ ਗਿਆ, ਜਿਸ ਤੋਂ ਬਾਅਦ ਲਾਸ਼ ਨੂੰ ਭਾਰਤ ਲਿਆਂਦਾ ਗਿਆ।

ਮਨਪ੍ਰੀਤ ਕੌਰ ਦਾ ਹੋਇਆ ਸਸਕਾਰ, ਦੁਬਈ 'ਚ ਹੋਈ ਸੀ ਮੌਤ
ਜਦੋ ਮਨਪ੍ਰੀਤ ਦੀ ਮੌਤ ਬਾਰੇ ਪਰਿਵਾਰ ਨੂੰ ਪਤਾ ਲੱਗਾ ਤਾਂ ਸਾਰੇ ਪਿੰਡ ਵਿੱਚ ਸੋਗ ਦੀ ਲਹਿਰ ਛਾ ਗਈ। ਪਰਿਵਾਰ ਨੇ ਸਰਬਤ ਦਾ ਭਲਾ ਟਰੱਸਟ ਦੀ ਮਦਦ ਨਾਲ ਲਾਸ਼ ਨੂੰ ਭਾਰਤ ਲਿਆਂਦਾ। ਅੱਜ ਮਨਪ੍ਰੀਤ ਦਾ ਸਸਕਾਰ ਕੀਤਾ ਗਿਆ।ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਮਨਪ੍ਰੀਤ ਇਕ ਹੋਣਹਾਰ ਕੁੜੀ ਸੀ, ਜੋ ਕਿ ਸ਼ੱਕਰ ਰੋਗ ਦੀ ਮਰੀਜ਼ ਸੀ। ਉਸ ਨੂੰ ਦੁਬਈ ਦਾ ਵਾਤਾਵਰਣ ਠੀਕ ਨਹੀਂ ਬੈਠਿਆ।

Intro:ਜਿਲਾ ਫਤਹਿਗੜ੍ਹ ਸਾਹਿਬ ਦੇ ਹਲਕਾ ਅਮਲੋਹ ਦੇ ਪਿੰਡ ਨਰੈਣਗੜ੍ਹ ਦੀ ਮਨਪ੍ਰੀਤ ਕੌਰ ਨਾਮ ਦੀ ਕੁੜੀ ਦੀ ਦੁਬਈ ਵਿਚ ਰੋਜ਼ੀ ਰੋਟੀ ਕਮਾਉਣ ਦੇ ਲਈ 6 ਫਰਵਰੀ 2019 ਨੂੰ ਹੀ ਦੁਬਈ ਗਈ ਸੀ ਜਿਥੇ ਉਸਦੀ 10 ਦਿਨ ਬਾਅਦ ਹੀ 16 ਫਰਵਰੀ ਨੂੰ ਮੌਤ ਹੋਗੀ। ਮ੍ਰਿਤਕ ਦੇ ਪਰਿਵਾਰ ਵਲੋਂ ਸਰਬਤ ਦਾ ਭਲਾ ਟਰੱਸਟ ਨਾਲ ਸੰਪਰਕ ਕੀਤਾ ਜਿਸਤੋਂ ਬਾਦ ਲਾਸ਼ ਨੂੰ ਭਾਰਤ ਲੈਂਦਾ ਗਿਆ।

Body:ਆਪਣਾ ਪਰਿਵਾਰ ਛੱਡ ਕੇ ਵਿਦੇਸ਼ ਜਾਕੇ ਹਰ ਕੋਈ ਘਰ ਦੀ ਗਰੀਬੀ ਨੂੰ ਦੂਰ ਕਰਨ ਬਾਰੇ ਸੋਚਦਾ ਹੈ। ਪਾਰ ਕਾਈ ਬਾਰ ਕਿਸਮਤ ਨੂੰ ਕੁਝ ਹੋਰ ਹੀ ਮਨਜੂਰ ਹੁੰਦਾ ਹੈ। ਅਜਿਹੀ ਘਟਨਾ ਹੈ ਜਿਲਾ ਫਤਹਿਗੜ੍ਹ ਸਾਹਿਬ ਦੇ ਹਲਕਾ ਅਮਲੋਹ ਦੇ ਪਿੰਡ ਨਰੈਣਗੜ੍ਹ ਦੀ ਮਨਪ੍ਰੀਤ ਕੌਰ ਦੀ।

ਮਨਪ੍ਰੀਤ ਦੁਬਈ ਵਿਚ ਰੋਜ਼ੀ ਰੋਟੀ ਕਮਾਉਣ ਦੇ ਲਈ 6 ਫਰਵਰੀ 2019 ਨੂੰ ਹੀ ਦੁਬਈ ਗਈ ਸੀ। ਜਿਥੇ ਉਸਨੂੰ ਨੇ ਆਪਣੇ ਘਰ ਦੀ ਗਰੀਬੀ ਦੂਰ ਕਰਨ ਬਾਰੇ ਸੋਚਿਆ ਸੀ। ਪਰ ਕਿਸਮਤ ਨੂੰ ਕੁਝ ਹੋਰ ਮਨਜੂਰ ਸੀ। ਮਨਪ੍ਰੀਤ ਦੀ ਦੁਬਈ ਜਣ ਤੋਂ 10 ਦਿਨ ਬਾਅਦ ਹੀ 16 ਫਰਵਰੀ ਨੂੰ ਮੌਤ ਹੋਗੀ। ਜਦੋ ਇਸ ਬਾਰੇ ਪਰਿਵਾਰ ਨੂੰ ਪਤਾ ਲਗਿਆ ਤਾਂ ਘਰ ਵਿਚ ਸ਼ੋਕ ਪਸਰ ਗਿਆ। ਘਰ ਵਿਚ ਗਰੀਬੀ ਹੋਣ ਕਰਨ ਪਰਿਵਾਰ ਨੇ ਸਰਬਤ ਦਾ ਭਲਾ ਟਰੱਸਟ ਨਾਲ ਸੰਪਰਕ ਕੀਤਾ ਜਿਸਤੋਂ ਬਾਦ ਲਾਸ਼ ਨੂੰ ਭਾਰਤ ਲੈਂਦਾ ਗਿਆ ਤੇ ਮਨਪ੍ਰੀਤ ਦਾ ਸੰਸਕਾਰ ਕੀਤਾ ਗਿਆ।

V/ O 2 - ਇਸ ਮੌਕੇ ਸਰਬਤ ਦਾ ਭਲਾ ਟਰੱਸਟ ਦੇ ਕੌਮੀ ਪ੍ਰਧਾਨ ਜੱਸਾ ਸਿੰਘ ਨੇ ਦਸਿਆ ਕਿ ਮ੍ਰਿਤਕ ਮਨਪ੍ਰੀਤ ਦੇ ਪਰਿਵਾਰ ਵਲੋਂ ਓਹਨਾ ਨਾਲ ਸੰਪਰਕ ਕੀਤਾ । ਜਿਸ ਤੋਂ ਬਾਦ ਦੁਬਈ ਵਿਚ ਸੰਪਰਕ ਕੀਤਾ ਤੇ ਦੇਹ ਨੂੰ ਪੰਜਾਬ ਲਿਆਂਦਾ ਗਿਆ।

byte 01 - ਜੱਸਾ ਸਿੰਘ ( ਕੌਮੀ ਪ੍ਰਧਾਨ ਸਰਬਤ ਦਾ ਭਲਾ ਟਰੱਸਟ)

V/O 3 - ਇਸ ਮੌਕੇ ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਮਨਪ੍ਰੀਤ ਇਕ ਹੋਣ ਹਰ ਕੁੜੀ ਸੀ । ਜੋ ਰੋਜ਼ੀ ਰੋਟੀ ਕਮਾਉਣ ਲਈ ਦੁਬਈ ਗਈ ਸੀ। ਜਿਸਦੀ ਓਥੇ ਮੌਤ ਹੋਗੀ। ਮਨਪ੍ਰੀਤ ਨੂੰ ਸ਼ੁਗਰ ਦੀ ਬਿਮਾਰੀ ਸੀ। ਉਸਨੂੰ ਓਥੇ ਦਾ ਵਤਵਰਨ ਠੀਕ ਨਹੀਂ ਬੈਠਿਆਂ ਜਿਸ ਕਾਰਨ ਉਸਦੀ ਮੌਤ ਹੋਗੀ। ਇਸ ਮੌਕੇ ਉਨ੍ਹਾਂ ਨੇ ਦਸਿਆ ਕਿ ਉਹਨਾਂ ਦੇ ਪਰਿਵਾਰ ਦੀ ਮਦਦ ਸਰਬਤ ਦਾ ਭਲਾ ਟਰੱਸਟ ਨੇ ਕੀਤੀ ਹੈ ਜਿਸ ਤੋਂ ਬਾਦ ਓਹਨਾ ਨੂੰ ਮਨਪ੍ਰੀਤ ਦੀ ਲਾਸ਼ ਮਿਲੀ ਅਤੇ ਉਸਦਾ ਸੰਸਕਾਰ ਕੀਤਾ ਗਿਆ।

byte 02 - ਪਿੰਡ ਵਾਸੀ

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.