ETV Bharat / state

ਘਰ-ਘਰ ਰੁਜ਼ਗਾਰ ਤਾਂ ਪਤਾ ਨਹੀਂ, ਸ਼ਰਾਬ ਜ਼ਰੂਰ ਪਹੁੰਚੇਗੀ: ਬੀਰ ਦਵਿੰਦਰ - ਘਰ ਘਰ ਸ਼ਰਾਬ

ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਕੈਪਟਨ ਅਮਰਿੰਦਰ ਸਿੰਘ ਉੱਤੇ ਖੂਬ ਨਿਸ਼ਾਨੇ ਵਿੰਨ੍ਹੇ। ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਤੇ ਬਾਦਲ ਪਰਿਵਾਰ ਨੇ ਪੰਜਾਬ ਨੂੰ ਲੁੱਟ ਕੇ ਖਾਧਾ ਹੈ।

bir davinder singh, fatehgarh sahib news
ਫ਼ੋਟੋ
author img

By

Published : Feb 6, 2020, 3:29 PM IST

ਫ਼ਤਿਹਗੜ੍ਹ ਸਾਹਿਬ: ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਜਿੱਥੇ ਫ਼ਤਿਹਗੜ੍ਹ ਸਾਹਿਬ ਵਿਖੇ ਵਰਕਰਾਂ ਨਾਲ ਮੀਟਿੰਗ ਕੀਤੀ, ਉੱਥੇ ਹੀ ਵੱਖ ਵੱਖ ਮੁੱਦਿਆਂ 'ਤੇ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਕੈਪਟਨ ਅਮਰਿੰਦਰ ਸਿੰਘ ਉੱਤੇ ਖੂਬ ਨਿਸ਼ਾਨੇ ਵਿੰਨ੍ਹੇ। ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਤੇ ਬਾਦਲ ਪਰਿਵਾਰ ਨੇ ਪੰਜਾਬ ਨੂੰ ਲੁੱਟ ਕੇ ਖਾਧਾ ਹੈ।

ਵੇਖੋ ਵੀਡੀਓ

ਬੀਰ ਦਵਿੰਦਰ ਨੇ ਕਿਹਾ ਕਿ ਕੈਪਟਨ 'ਤੇ ਬੋਲਦੇ ਹੋਏ ਕਿਹਾ ਘਰ ਘਰ ਨੌਕਰੀ ਦਾ ਵਾਅਦਾ ਤਾਂ ਪੂਰਾ ਕਰ ਨਹੀਂ ਸਕੇ, ਪਰ ਘਰ-ਘਰ ਸ਼ਰਾਬ ਪਹੁੰਚਾਉਣ ਦਾ ਕੰਮ ਜ਼ਰੂਰ ਕਰਨ ਲੱਗੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਖੁਦ ਹੀ ਬਹੁਤ ਸਮਾਰਟ ਹਨ, ਜੋ ਲੋਕਾਂ ਨਾਲ ਝੂਠੇ ਵਾਅਦੇ ਕਰ ਰਹੇ ਹਨ। ਉੱਥੇ ਹੀ, ਬੀਰ ਦਵਿੰਦਰ ਨੇ ਘਰ ਘਰ ਨੌਕਰੀ ਨੂੰ ਲੈ ਕੇ ਕਿਹਾ ਕਿ ਕੈਪਟਨ ਨੇ ਜੋ ਘਰ-ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ, ਉਹ ਤਾਂ ਪੂਰਾ ਨਹੀਂ ਕੀਤਾ, ਪਰ ਘਰ-ਘਰ ਸ਼ਰਾਬ ਜ਼ਰੂਰ ਪਹੁੰਚ ਜਾਇਆ ਕਰੇਗੀ। ਉੱਥੇ ਹੀ ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਹੋਰ ਸੂਬਿਆਂ ਦੇ ਮੁਕਾਬਲੇ ਬਿਜਲੀ ਦੇ ਰੇਟ ਬਹੁਤ ਜ਼ਿਆਦਾ ਹਨ।

ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਪ੍ਰਾਈਵੇਟ ਥਰਮਲ ਪਲਾਂਟ ਕੰਪਨੀਆਂ ਦੇ ਨਾਲ ਜੋ ਪਿਛਲੀ ਸਰਕਾਰ ਵਲੋਂ ਕੀਤੇ ਸਮਝੌਤੇ ਕੀਤੇ ਗਏ ਸੀ, ਉਨ੍ਹਾਂ ਨੂੰ ਰੱਦ ਕਰਨ ਗੱਲ ਕੀਤੀ ਸੀ, ਪਰ ਅਜਿਹਾ ਕੁਝ ਨਹੀਂ ਹੋਇਆ। ਕਿਉਂਕਿ, ਪਹਿਲਾ ਬਾਦਲ ਬਿਜਲੀ ਦੇ ਨਾਮ 'ਤੇ ਪੰਜਾਬ ਦੀ ਜਨਤਾ ਤੋਂ ਕਰੋੜਾਂ ਰੁਪਏ ਖਾ ਗਏ। ਹੁਣ ਉਹਨਾਂ ਦੇ ਰਾਹ 'ਤੇ ਹੀ ਚਲਦੇ ਕੈਪਟਨ ਨੇ ਆ ਕੰਮ ਕੀਤਾ, ਜੋ ਇਨ੍ਹਾਂ ਨੇ ਪੰਜਾਬ ਵਿੱਚ ਗ੍ਰਹਿਣ ਲਗਾ ਦਿੱਤਾ ਹੁਣ ਇਹ ਦਿਲੀ ਵਿੱਚ ਝੂਠ ਬੋਲ ਕੇ ਲਗਾਉਣ ਗਏ ਹਨ।

ਇਹ ਵੀ ਪੜ੍ਹੋ: ਨਿਰਭਯਾ ਮਾਮਲੇ ਦੇ ਦੋਸ਼ੀਆਂ ਦੀ ਫਾਂਸੀ 'ਤੇ ਭਲਕੇ ਸੁਪਰੀਮ ਕੋਰਟ ਵਿੱਚ ਹੋਵੇਗੀ ਸੁਣਵਾਈ

Intro:Anchor - ਕੈਪਟਨ ਅਮਰਿੰਦਰ ਸਿੰਘ ਆਪ ਹੀ ਸਮਾਰਟ ਹਨ ਜੋ ਇਹ ਕਹਿ ਰਹੇ ਹਨ ਕਿ ਪੰਜਾਬ ਸਰਕਾਰ ਵੱਲੋਂ ਸਮਾਰਟ ਸਕੂਲ ਬਣਾਏ ਗਏ ਹਨ,ਇਹਨਾਂ ਨੇ ਕੀ ਕਰਨਾ ਤੇ ਉਹਨਾਂ ਕੈਪਟਨ ਤੇ ਬੋਲਦੇ ਕਿਹਾ ਘਰ ਘਰ ਨੌਕਰੀ ਦਾ ਵਾਅਦਾ ਤਾਂ ਪੂਰਾ ਕਰ ਨਹੀਂ ਸਕੇ ਪਰ ਘਰ ਘਰ ਸ਼ਰਾਬ ਪਹਿਚਉਣ ਦਾ ਕੰਮ ਜਰੂਰ ਕਰਨ ਲੱਗੇ ਹਨ। ਇਹ ਕਹਿਣਾ ਸੀ ਬੀਰ ਦਵਿੰਦਰ ਸਾਬਕਾ ਡਿਪਟੀ ਸਪੀਕਰ ਦਾ ਜੋ ਅਜ ਫਤਿਹਗੜ੍ਹ ਸਾਹਿਬ ਵਿਖੇ ਵਰਕਰਾਂ ਨਾਲ ਮੀਟਿੰਗ ਕਰਨ ਲਈ ਆਏ ਸਨ । Body:V/O 01 - ਫਤਿਹਗੜ੍ਹ ਸਾਹਿਬ ਵਿਖੇ ਬੀਰ ਦਵਿੰਦਰ ਸਿੰਘ ਵਲੋਂ ਵਰਕਰਾਂ ਨਾਲ ਇਕ ਮੀਟਿੰਗ ਕੀਤੀ ਗਈ । ਜਿਸ ਵਿੱਚ ਉਹਨਾਂ ਵਲੋਂ ਵੱਖ ਵੱਖ ਮੁੱਦਿਆਂ ਤੇ ਵਿਚਾਰ ਚਰਚਾ ਕੀਤੀ ਗਈ । ਇਸ ਮੌਕੇ ਤੇ ਪਤਰਕਾਰਾਂ ਵਲੋਂ ਪੁੱਛੇ ਪੰਜਾਬ ਵਲੋਂ ਬਣਾਏ ਸਮਾਰਟ ਸਕੂਲ ਦੇ ਸਵਾਲ ਤੇ ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਖੁਦ ਹੀ ਬਹੁਤ ਸਮਾਰਟ ਹਨ ਜੋ ਲੋਕਾਂ ਨਾਲ ਝੁਠੇ ਵਾਅਦੇ ਕਰ ਰਹੇ ਹਨ। ਉਥੇ ਹੀ ਬੀਰ ਦਵਿੰਦਰ ਨੇ ਘਰ ਘਰ ਨੌਕਰੀ ਨੂੰ ਲੈਕੇ ਕਿਹਾ ਕਿ ਕੈਪਟਨ ਨੇ ਜੋ ਘਰ ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਉਹ ਤਾਂ ਨਹੀਂ ਪੁਰਾ ਕੀਤਾ ਪਰ ਘਰ ਘਰ ਸ਼ਰਾਬ ਜਰੂਰ ਪਹੁੰਚ ਜਾਇਆ ਕਰੇਗੀ। ਉਥੇ ਹੀ ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਵਿਚ ਹੋਰ ਸੂਬਿਆਂ ਦੇ ਮੁਕਾਬਲੇ ਰੇਟ ਬਹੁਤ ਜਿਆਦਾ ਹਨ। ਉਹਨਾਂ ਕਿਹਾ ਕਿ ਕੈਪਟਨ ਸਰਕਾਰ ਵਲੋਂ ਪ੍ਰਾਈਵੇਟ ਥਰਮਲ ਪਲਾਟ ਕੰਪਨੀਆਂ ਦੇ ਨਾਲ ਜੋ ਪਿਛਲੀ ਸਰਕਾਰ ਵਲੋਂ ਕੀਤੇ ਸਮਝੋਤੇ ਕੀਤੇ ਗਏ ਸੀ ਉਹਨਾਂ ਨੂੰ ਰੱਦ ਕਰਨ ਗਲ ਕੀਤੀ ਸੀ ਪਰ ਅਜਿਹਾ ਕੁਝ ਨਹੀਂ ਹੋਇਆ।ਕਿਉਕਿ ਪਹਿਲਾ ਬਾਦਲ ਬਿਜਲੀ ਦੇ ਨਾਮ ਤੇ ਪੰਜਾਬ ਦੀ ਜਨਤਾ ਤੋਂ ਕਰੋੜਾਂ ਰੁਪਏ ਖਾ ਗਏ ਹੁਣ ਉਹਨਾਂ ਦੇ ਰਾਹ ਤੇ ਹੀ ਚਲਦੇ ਕੈਪਟਨ ਨੇ ਆ ਕੰਮ ਕੀਤਾ ਜੋ ਇਹਨਾਂ ਨੇ ਪੰਜਾਬ ਚ ਗ੍ਰਹਿਣ ਲਗਾ ਦਿੱਤਾ ਹੁਣ ਇਹ ਦਿਲੀ ਸੀ ਝੁਠ ਬੋਲ ਕੇ ਲਾਗਉਣ ਗਏ ਹੋਏ ਹਨ।

Byte:- ਬੀਰ ਦਵਿੰਦਰ ਸਿੰਘ Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.