ETV Bharat / state

ਮੀਂਹ ਨੇ ਜਲ ਥਲ ਕੀਤਾ ਪੂਰਾ ਸ਼ਹਿਰ, ਲੋਕ ਝੱਲ ਰਹੇ ਸੀਵਰੇਜ ਦੀ ਸਮੱਸਿਆਂ

ਅਮਲੋਹ 'ਚ ਸੀਵਰੇਜ ਦੇ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੀਵਰੇਜ ਦੇ ਪਾਇਪ ਛੋਟੇ ਹੋਣ ਕਾਰਨ ਮੀਂਹ ਦੇ ਪਾਣੀ ਨੂੰ ਨਿਕਾਸ ਨਹੀਂ ਮਿਲ ਰਿਹਾ।

ਫ਼ੋਟੋ
author img

By

Published : Aug 5, 2019, 7:59 PM IST

ਸ੍ਰੀ ਫ਼ਤਹਿਗੜ੍ਹ ਸਾਹਿਬ: ਪੰਜਾਬ ਦੇ ਵਿੱਚ ਸੂਬਾ ਪੱਧਰੀ ਵਿਕਾਸ ਦੇ ਦਾਅਵੇ ਤਾਂ ਬਹੁਤ ਕੀਤੇ ਜਾਂਦੇ ਹਨ ਪਰ ਅਸਲ ਸੱਚਾਈ ਤਾਂ ਇਹ ਹੈ ਕਿ ਸੂਬਾ ਤਾਂ ਅਜੇ ਵੀ ਵਿਕਾਸ ਤੋਂ ਵਾਂਝਾ ਹੀ ਹੈ। ਜਿਥੇ ਇੱਕ ਪਾਸੇ ਮੀਂਹ ਦੇ ਨਾਲ ਗਰਮੀ ਤੋਂ ਰਾਹਤ ਮਿਲ ਰਹੀ ਹੈ। ਉਥੇ ਹੀ ਦੁਜੇ ਪਾਸੇ ਆਮ ਲੋਕਾਂ ਨੂੰ ਮੀਂਹ ਕਾਰਨ ਓਵਰਫਲੋਅ ਹੋ ਰਹੇ ਸੀਵਰੇਜ ਦੇ ਗੰਦੇ ਪਾਣੀ ਨਾਲ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਵੀਡੀਓ

ਅਮਲੋਹ ਦੇ ਵਾਰਡ ਨੰਬਰ 13 ਦੇ ਵਿੱਚ ਸੀਵਰੇਜ ਦੇ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਗੰਦਾ ਪਾਣੀ ਓਵਰਫਲੋਅ ਹੋ ਕੇ ਲੋਕਾਂ ਦੇ ਘਰ ਵਿੱਚ ਵੜ ਜਾਂਦਾ ਹੈ। ਲੋਕਾਂ ਨੇ ਪ੍ਰਸ਼ਾਸਨ ਤੋਂ ਅਪੀਲ ਕੀਤੀ ਕਿ ਸੀਵਰੇਜ ਦੀ ਸਮੱਸਿਆਂ ਦਾ ਹੱਲ ਛੇਤੀ ਕੀਤਾ ਜਾਵੇ।

ਇਹ ਵੀ ਪੜ੍ਹੋ: ਧਾਰਾ 370 ਤੇ 35A ਹਟਾ ਕੇ ਸਰਕਾਰ ਨੇ ਸਾਨੂੰ ਰਾਹਤ ਦਿੱਤੀ: ਐੱਸ.ਸੀ ਕਮਿਸ਼ਨ

ਲੋਕਾਂ ਦਾ ਕਹਿਣਾ ਹੈ ਕਿ ਮੀਂਹ ਪੈਣ ਨਾਲ ਪੂਰਾ ਸ਼ਹਿਰ ਜਲ ਥਲ ਹੋ ਜਾਂਦਾ ਹੈ। ਸੀਵਰੇਜ ਦੇ ਪਾਇਪ ਛੋਟੇ ਹੋਣ ਕਾਰਨ ਬਾਰਿਸ਼ ਦੇ ਪਾਣੀ ਨੂੰ ਨਿਕਾਸ ਨਹੀਂ ਮਿਲਦਾ ਹੈ। ਇਸ ਮੌਕੇ ਸਮਾਜ ਸੇਵੀ ਹਰਿੰਦਰ ਸਿੰਘ ਤੂਰ ਦਾ ਕਹਿਣਾ ਸੀ ਕਿ ਜਦੋਂ ਦਾ ਸੀਵਰੇਜ ਪਿਆ ਹੈ ਲੋਕਾਂ ਨੂੰ ਇਨ੍ਹਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਸਮੱਸਿਆ ਉਦੋਂ ਤੱਕ ਚੱਲਦੀ ਰਹੇਗੀ ਜਦੋਂ ਤੱਕ ਸ਼ਹਿਰ ਦੇ ਵਿੱਚ ਸੀਵਰੇਜ ਦੀ ਸਮੱਸਿਆਂ ਦਾ ਹੱਲ ਨਹੀਂ ਕੀਤਾ ਜਾਵੇਗਾ।

Intro:Anchor - ਬਾਰਿਸ਼ ਹੋਣ ਦੇ ਨਾਲ ਹੀ ਸਾਨੂੰ ਕਰਨਾ ਪੈਂਦਾ ਹੈ ਮੁਸਕਿਲਾ ਦਾ ਸਾਹਮਣਾ, ਸਿਵਰੇਜ ਦਾ ਸਹੀ ਪਰਬੰਧਨ ਨਾ ਹੋਣ ਕਾਰਨ ਗਦਾ ਪਾਣੀ ਹੁੰਦਾ ਹੈ ਓਵਰਫਲੋਅ ਹੁੰਦਾ ਹੈ। ਇਹ ਕਹਿਣਾ ਸੀ, ਅਮਲੋਹ ਦੇ ਵਾਰਡ ਨੰਬਰ 13 ਦੇ ਵਾਸੀਆਂ ਦਾ। ਲੋਕਾਂ ਨੇ ਪ੍ਰਸ਼ਾਸਨ ਅਪੀਲ ਕੀਤੀ ਕਿ ਇਸ ਸਮੱਸਿਆਂ ਦਾ ਹੱਲ ਕੀਤਾ ਜਾਵੇ।

Body:V/O 01 - ਜਿੱਥੇ ਸਰਕਾਰ ਸ਼ਹਿਰਾਂ ਨੂੰ ਮਾਡਲ ਬਣਾਉਣ ਦੀ ਗੱਲ ਕਰ ਰਹੀ ਹੈ ਉੱਥੇ ਹੀ ਕੁਝ ਸ਼ਹਿਰਾਂ ਦੇ ਵਿਚ ਸਿਵਰੇਜ ਦੀ ਬਹੁਤ ਸਮਸਿਆ ਹੈ। ਮਾਮਲਾ ਹੈ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਸ਼ਹਿਰ ਅਮਲੋਹ ਦ, ਜਿੱਥੇ ਲੋਕਾਂ ਨੂੰ ਸੀਵਰੇਜ ਦਾ ਓਵਰਫ਼ਲੋ ਪਾਣੀ ਦੇ ਕਾਰਨ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਲੋਕਾਂ ਦਾ ਕਹਿਣਾ ਹੈ ਕਿ ਸੀਵਰੇਜ ਦੇ ਪਾਣੀ ਵਿੱਚ ਲੰਘਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ।

ਲੋਕਾਂ ਦਾ ਕਹਿਣਾ ਸੀ ਕਿ ਜਿਥੇ ਬਾਰਿਸ਼ ਦੇ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਦੀ ਹੈ ਓਥੇ ਹੀ ਸ਼ਹਿਰ ਜਲ ਥਲ ਹੋ ਜਾਂਦਾ ਹੈ. ਬਾਰਿਸ਼ ਦੇ ਜਮਾਂ ਪਾਣੀ ਦੇ ਵਿੱਚ ਦੀ ਲੋਕਾਂ ਨੂੰ ਆਪਣੇ ਕੰਮਾਂ ਕਾਰਾਂ ਤੇ ਜਾਣ ਵਿੱਚ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਦਾ ਹੈ। ਸਿਵਰੇਜ ਦੇ ਪਾਇਪ ਛੋਟੇ ਹਨ ਜਿਸ ਕਰਕੇ ਇਹ ਸਮਸਿਆ ਹੈ। ਜਿਸਨੂੰ ਜਲਦੀ ਠੀਕ ਕਰਨਾ ਚਾਹੀਦਾ ਹੈ, ਜਿਸ ਨਾਲ ਲੋਕਾਂ ਨੂੰ ਮੁਸਕਿਲ ਤੋ ਬਚਾਇਆ ਜਾਵੇ।

byte - ਅਮਨਿੰਦਰ ਸਿੰਘ ( ਸਥਾਨਕ ਵਾਸੀ )

V/O 02 - ਇਸ ਮੌਕੇ ਸਮਾਜ ਸੇਵਕ ਹਰਿੰਦਰ ਸਿੰਘ ਤੂਰ ਦਾ ਕਹਿਣਾ ਸੀ ਕਿ ਜਦੋਂ ਦਾ ਸੀਵਰੇਜ ਪਿਆ ਹੈ ਇਹ ਸਮੱਸਿਆ ਉਦੋਂ ਤੋ ਹੀ ਚੱਲਦੀ ਆ ਰਹੀ ਹੈ। ਸ਼ਹਿਰ ਦੇ ਵਿੱਚ ਸੀਵਰੇਜ ਸਹੀ ਢੰਗ ਨਾਲ ਨਾ ਚੱਲਣ ਦੇ ਕਾਰਨ ਪਾਣੀ ਓਵਰਫ਼ਲੋ ਹੋ ਜਾਂਦਾ ਹੈ ਜਿਸ ਕਾਰਨ ਉਨ੍ਹਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਸ ਕਾਰਨ ਲੋਕਾਂ ਨੂੰ ਬਹੁਤ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਨੂੰ ਜਲਦੀ ਠੀਕ ਕੀਤਾ ਜਾਵੇ।
ਲੋਕਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਬਾਰਿਸ ਪੈਣ ਦੇ ਨਾਲ ਗਰਮੀ ਤੋਂ ਰਾਹਤ ਮਿਲੀ ਹੈ ਪਰ ਅਮਲੋਹ ਸ਼ਹਿਰ ਦੇ ਵਿੱਚ ਸੀਵਰੇਜ ਸਹੀ ਢੰਗ ਨਾਲ ਨਾ ਚੱਲਣ ਦੇ ਕਾਰਨ ਪਾਣੀ ਓਵਰਫ਼ਲੋ ਹੋ ਜਾਂਦਾ ਹੈ ਜਿਸ ਕਾਰਨ ਉਨ੍ਹਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

byte - ਸਮਾਜ ਸੇਵਕ ਹਰਿੰਦਰ ਸਿੰਘ ਤੂਰ

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.