ETV Bharat / state

ਫ਼ਰੀਦਕੋਟ: ਨਸ਼ਾ ਤਸਕਰਾਂ ਵਿਰੁੱਧ ਇਕਜੁੱਟ ਹੋਏ ਪਿੰਡ ਵਾਸੀ, 5 ਮੁਲਜ਼ਮ ਕੀਤੇ ਕਾਬੂ - Villagers against drug smugglers

ਫ਼ਰੀਦਕੋਟ ਦੇ ਪਿੰਡ ਦੀਪ ਸਿੰਘ ਵਾਲਾ ਵਿੱਚ ਨਸ਼ਾ ਵੇਚਣ ਆਏ 5 ਤਸਕਰਾਂ ਨੂੰ ਲੋਕਾਂ ਨੇ ਫੜ੍ਹ ਕੇ ਪੁਲਿਸ ਹਵਾਲੇ ਕਰ ਦਿੱਤਾ ਹੈ। ਤਸਕਰਾਂ ਤੋਂ ਪੁਲਿਸ ਨੇ 40 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਹੈ।

ਫ਼ੋਟੋ।
author img

By

Published : Aug 29, 2019, 10:09 PM IST

ਫ਼ਰੀਦਕੋਟ: ਪਿੰਡ ਦੀਪ ਸਿੰਘ ਵਾਲਾ ਵਿੱਚ ਨਸ਼ਾ ਵੇਚਣ ਆਏ 5 ਤਸਕਰਾਂ ਨੂੰ ਲੋਕਾਂ ਨੇ ਫੜ੍ਹ ਕੇ ਪੁਲਿਸ ਹਵਾਲੇ ਕਰ ਦਿੱਤਾ ਹੈ। ਪੰਜਾਬ ਅੰਦਰ ਨਸ਼ਿਆ ਦੇ ਮੁੱਦੇ ਨੂੰ ਆਧਾਰ ਬਣਾ ਕੇ ਸੱਤਾ ਵਿੱਚ ਆਈ ਕਾਂਗਰਸ ਪਾਰਟੀ ਦੀ ਸਰਕਾਰ ਵੱਲੋਂ ਨਸ਼ਿਆਂ ਉੱਪਰ ਪੂਰੀ ਤਰ੍ਹਾਂ ਲਗਾਮ ਨਾ ਲਗਾਏ ਜਾਣ ਦੇ ਚਲਦੇ ਹੁਣ ਪਿੰਡਾਂ ਦੇ ਲੋਕ ਨੇ ਨਸ਼ਿਆਂ ਵਿਰੁੱਧ ਡਟ ਗਏ ਹਨ ਅਤੇ ਆਏ ਦਿਨ ਕਿਤੇ ਨਾ ਕਿਤੇ ਨਸ਼ਾ ਤਸਕਰਾਂ ਨੂੰ ਪਿੰਡਾ ਦੇ ਲੋਕਾਂ ਵੱਲੋਂ ਦਬੋਚਿਆ ਜਾ ਰਿਹਾ ਹੈ।

ਵੀਡੀਓ

ਫ਼ਰੀਦਕੋਟ ਅਤੇ ਫਿਰੋਜਪੁਰ ਜ਼ਿਲ੍ਹੇ ਦੀ ਹੱਦ 'ਤੇ ਪੈਂਦਾ ਪਿੰਡ ਦੀਪ ਸਿੰਘ ਵਾਲਾ ਜਿੱਥੋਂ ਦੇ ਲੋਕਾਂ ਨੇ ਪਿੰਡ ਵਿੱਚ ਨਸ਼ਾ ਵੇਚਣ ਆਏ 5 ਕਥਿਤ ਤਸਕਰਾਂ ਨੂੰ ਕਾਬੂ ਕਰ ਉਨ੍ਹਾਂ ਨੂੰ ਪੁਲਿਸ ਹਵਾਲੇ ਕੀਤਾ ਹੈ। ਪੁਲਿਸ ਵੱਲੋਂ 5 ਕਥਿਤ ਮੁਸਜ਼ਮਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਤੋਂ ਤਲਾਸ਼ੀ ਦੌਰਾਨ 40 ਗ੍ਰਾਮ ਨਸ਼ੀਲਾ ਪਾਉਡਰ ਬਰਾਮਦ ਕੀਤਾ ਗਿਆਂ ਹੈ। ਪੁਲਿਸ ਨੇ ਇਨ੍ਹਾਂ ਫੜ੍ਹੇ ਗਏ ਤਸਕਰਾਂ ਨੂੰ ਅਦਾਲਤ 'ਚ ਪੇਸ਼ ਕੀਤਾ, ਜਿਥੋਂ ਉਨ੍ਹਾਂ ਨੂੰ 14 ਦਿਨ ਦੀ ਰਿਮਾਂਡ 'ਤੇ ਜੇਲ੍ਹ ਭੇਜ ਦਿੱਤਾ ਗਿਆ ਹੈ।

ਪਿੰਡ ਵਾਸੀਆਂ ਦੀ ਇਸ ਮੁਸਤੈਦੀ ਦੀ ਚਾਰ ਚੁਫੇਰੇ ਸਲਾਂਘਾ ਹੋ ਰਹੀ ਹੈ। ਇਸ ਮੌਕੇ ਐਸਪੀ ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਥਾਨਾ ਸਾਦਿਕ ਦੀ ਪੁਲਿਸ ਨੇ 5 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ, ਜਿੰਨਾਂ ਪਾਸੋਂ 40 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਫੜ੍ਹੇ ਗਏ ਵਿਅਕਤੀਆਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ, ਜਿਥੋਂ ਮਾਨਯੋਗ ਅਦਾਲਤ ਨੇ ਉਨ੍ਹਾਂ ਨੂੰ 14 ਦਿਨ ਦੀ ਰਿਮਾਂਡ 'ਤੇ ਜੇਲ੍ਹ ਭੇਜ ਦਿੱਤਾ ਹੈ।

Intro:ਨਸ਼ਾ ਤਸਕਰਾ ਖਿਲਾਫ ਪਿੰਡਾਂ ਦੇ ਲੋਕ ਹੋਣ ਲੱਗੇ ਇਕਜੁੱਟ ,
ਫਰੀਦਕੋਟ ਦੇ ਪਿੰਡ ਦੀਪ ਸਿੰਘ ਵਾਲਾ ਵਿਚ ਨਸ਼ਾ ਵੇਚਣ ਆਏ 5 ਤਸਕਰਾਂ ਨੂੰ ਫੜ੍ਹ ਲੋਕਾਂ ਕੀਤਾ ਪੁਲਿਸ ਹਵਾਲੇ
ਪੁਲਿਸ ਨੇ ਫੜ੍ਹੇ ਗਏ ਕਥਿਤ ਤਸਕਰਾਂ ਪਾਸੋਂ 40 ਗ੍ਰਾਂਮ ਨਸੀਲਾ ਪਾਉਡਰ ਬ੍ਰਾਮਦ ਕਰ ਮੁਕੱਦਮਾਂ ਕੀਤਾ ਦਰਜ
Body:

ਐਂਕਰ
ਪੰਜਾਬ ਅੰਦਰ ਨਸ਼ਿਆ ਦੇ ਮੁੱਦੇ ਨੂੰ ਅਧਾਰ ਬਣਾ ਕੇ ਸੱਤਾ ਵਿਚ ਆਈ ਕਾਂਗਰਸ ਪਾਰਟੀ ਦੀ ਸਰਕਾਰ ਵੱਲੋਂ ਨਸ਼ਿਆਂ ਉਪਰ ਪੂਰੀ ਤਰਾਂ ਲਗਾਮ ਨਾ ਲਗਾਏ ਜਾਣ ਦੇ ਚਲਦੇ ਹੁਣ ਪਿੰਡਾਂ ਦੇ ਲੋਕ ਨਸ਼ਿਆਂ ਖਿਲਾਫ ਡਟ ਗਏ ਹਨ ਅਤੇ ਆਏ ਦਿਨ ਕਿਤੇ ਨਾਂ ਕਿਤੇ ਨਸ਼ਾ ਤਸਕਰਾ ਨੂੰ ਪਿੰਡਾ ਦੇ ਲੋਕਾਂ ਵੱਲੋਂ ਦਬੋਚਿਆ ਜਾ ਰਿਹਾ ਹੈ ਜਿਸ ਦੀ ਤਾਜਾ ਮਿਸਾਲ ਹੇ ਫਰੀਦਕੋਟ ਅਤੇ ਫਿਰੋਜਪੁਰ ਜਿਲ੍ਹੇ ਦੀ ਐਨ ਹੱਦ ਤੇ ਪੈਂਦਾ ਪਿੰਡ ਦੀਪ ਸਿੰਘ ਵਾਲਾ ਜਿੱਥੋਂ ਦੇ ਲੋਕਾਂ ਨੇ ਪਿੰਡ ਵਿਚ ਨਸ਼ਾ ਵੇਚਣ ਆਏ 5 ਕਥਿਤ ਤਸਕਰਾਂ ਨੂੰ ਕਾਬੂ ਕਰ ਉਹਨਾਂ ਨੂੰ ਪੁਲਿਸ ਹਵਾਲੇ ਕੀਤਾ ਹੈ। ਪੁਲਿਸ ਵੱਲੋਂ ਪੰਜਾਂ ਕਥਿਤ ਦੋਸੀਆਂ ਖਿਲਾਫ ਮਾਮਲਾ ਦਰਜ ਕਰ ਉਹਨਾਂ ਪਾਸੋਂ 40 ਗ੍ਰਾਂਮ ਨਸ਼ੀਲਾ ਪਾਉਡਰ ਬ੍ਰਾਂਮਦ ਕੀਤਾ ਗਿਆਂ ਹੈ ਜਿੰਨਾਂ ਨੂੰ ਗ੍ਰਿਫਤਾਰ ਪੇਸ ਅਦਾਲਤ ਕੀਤਾ ਗਿਆ ।

ਵੀਓ 1
ਫਰੀਦਕੋਟ ਜਿਲ੍ਹੇ ਦੇ ਪਿੰਡ ਦੀਪ ਸਿੰਘ ਵਾਲਾ ਦੇ ਲੋਕਾਂ ਨੇ ਪਿੰਡ ਵਿਚ ਨਸ਼ਾ ਵੇਚਣ ਆਏ 5 ਵਿਅਕਤੀਆਂ ਨੂੰ ਕਾਬੂ ਕਰ ਉਹਨਾਂ ਨੂੰ ਥਾਨਾ ਸਾਦਿਕ ਦੀ ਪੁਲਿਸ ਹਵਾਲੇ ਕੀਤਾ ਗਿਆ । ਪਿੰਡ ਵਾਸੀਆਂ ਦੀ ਇਸ ਮੁਸਤੈਦੀ ਦੀ ਚਾਰ ਚੁਫੇਰੇ ਸਲਾਂਘਾ ਹੋ ਰਹੀ ਹੈ।ਇਸ ਮੌਕੇ ਗੱਲਬਾਤ ਕਰਦਿਆ ਐਸਪੀ (ਹੈਡਕੁਆਟਰ) ਫਰੀਦਕੋਟ ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਥਾਨਾ ਸਾਦਿਕ ਦੀ ਪੁਲਿਸ ਨੇ 5 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ ਜਿੰਨਾਂ ਪਾਸੋਂ 40 ਗ੍ਰਾਂਮ ਨਸੀਲਾ ਪਾਊਡਰ ਬ੍ਰਾਮਦ ਹੋਇਆ ਹੈ।ਉਹਨਾਂ ਦੱਸਿਆ ਕਿ ਫੜ੍ਹੇ ਗਏ ਵਿਅਕਤੀਆਂ ਨੂੰ ਅੱਜ ਮਾਨਯੋਗ ਅਦਾਲਤ ਵਿਚ ਪੇਸ ਕੀਤਾ ਗਿਆ ਸੀ ਜਿਥੋਂ ਮਾਨਯੋਗ ਅਦਾਲਤ ਨੇ ਉਹਨਾਂ ਨੂੰ 14 ਦਿਨ ਦੇ ਜੁਡੀਸ਼ੀਅਲ ਰਿਮਾਂਡ ਤੇ ਜੇਲ੍ਹ ਭੇਜ ਦਿੱਤਾ ਹੈ।
ਬਾਈਟ: ਭੁਪਿੰਦਰ ਸਿੰਘ ਸਿੱਧੂ ਐਸਪੀ(ਹੈਡਕੁਆਟਰ) ਫਰੀਦਕੋਟConclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.