ETV Bharat / state

ਰਿਸ਼ਵਤ ਲੈਂਦਾ ASI ਰੰਗੇ ਹੱਥੀਂ ਕਾਬ - ਰਿਸ਼ਵਤ ਲੈਂਦਾ ASI ਕਾਬੂ

ਫ਼ਰੀਦਕੋਟ ਸ਼ਹਿਰ ਕੋਟਕਪੂਰਾ ਦੇ ਥਾਣਾ ਸਿਟੀ 'ਚ ਤਾਇਨਾਤ ਏਐੱਸਆਈ 8 ਹਜ਼ਾਰ ਦੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ। ਵਿਜੀਲੈਂਸ ਨੇ ਏਐੱਸਆਈ ਨੂੰ ਕੀਤਾ ਗ੍ਰਿਫ਼ਤਾਰ। ਨਸ਼ੇ ਦੇ ਮਾਮਲੇ 'ਚ ਨਾਮਜਦ ਕਰਨ ਦਾ ਡਰ ਵਿਖਾ ਕੇ ਮੰਗੀ ਸੀ 10 ਹਜ਼ਾਰ ਦੀ ਰਿਸ਼ਵਤ।

ਰਿਸ਼ਵਤ ਲੈਂਦਾ ASI ਰੰਗੇ ਹੱਥੀਂ ਕਾਬੂ
author img

By

Published : Feb 22, 2019, 11:45 PM IST

ਫ਼ਰੀਦਕੋਟ: ਪੰਜਾਬ ਵਿਜੀਲੈਂਸ ਬਿਊਰੋ ਨੇ ਇੱਕ ਏਐੱਸਆਈ ਨੂੰ 8 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਹੈ। ਏਐੱਸਆਈ ਜ਼ਿਲ੍ਹੇ ਦੇ ਥਾਣਾ ਸਿਟੀ ਕੋਟਕਪੂਰਾ 'ਚ ਤਾਇਨਾਤ ਸੀ।

ਦਰਅਸਲ, ਏਐੱਸਆਈ ਨੇ ਇੱਕ ਵਿਅਕਤੀ ਨੂੰ ਨਸ਼ੇ ਦੇ ਮਾਮਲੇ 'ਚ ਨਾਮਜ਼ਦ ਕਰਨ ਦਾ ਡਰ ਵਿਖਾ ਕੇ 10 ਹਜ਼ਾਰ ਦੀ ਰਿਸ਼ਵਤ ਮੰਗੀ ਸੀ। ਉਸ ਨੇ 2 ਹਜ਼ਾਰ ਰੁਪਏ ਪਹਿਲਾਂ ਲੈ ਲਏ ਸਨ ਅਤੇ ਬਕਾਇਆ 8 ਹਜ਼ਾਰ ਰੁਪਏ ਲੈਣੇ ਸਨ।

ਸ਼ੁੱਕਰਵਾਰ ਜਦੋਂ ਉਹ ਉਸ ਵਿਅਕਤੀ ਕੋਲੋਂ ਬਾਕੀ ਦੀ ਰਕਮ ਲੈਣ ਗਿਆ ਤਾਂ ਵਿਜੀਲੈਂਸ ਦੀ ਟੀਮ ਨੇ ਉਸ ਨੂੰ ਰੰਗੇ ਹੱਥੀਂ ਰਿਸ਼ਵਤ ਲੈਂਦਿਆਂ ਦਬੋਚ ਲਿਆ।

ਫਰੀਦਕੋਟ ਜਿਲੇ ਦੇ ਸ਼ਹਿਰ ਕੋਟਕਪੂਰਾ ਦੇ ਥਾਨਾਂ ਸਿਟੀ ਵਿਚ ਤੈਨਾਤ ਏਐੱਸਆਈ ਨੂੰ 8000 ਦੀ ਰਿਸ਼ਵਤ ਲੈਂਦੇ ਵਿਜੀਲੈਂਸ ਨੇ ਦਬੋਚਿਆ, ਰੰਗੇ ਹੱਥੀਂ ਕੀਤਾ ਗ੍ਰਿਫਤਾਰ, 

ਇਕ ਵਿਅਕਤੀ ਨੂੰ ਨਸ਼ੇ ਦੇ ਮਾਮਲੇ ਵਿਚ ਨਾਮਜਦ ਕਰਨ ਦਾ ਡਰ ਵਿਖਾ ਕੇ ਮੰਗੀ ਸੀ 10 ਹਜ਼ਾਰ ਦੀ ਰਿਸ਼ਵਤ,

 ਵਿਜੀਲੈਂਸ ਵਿਭਾਗ ਫ਼ਰੀਦਕੋਟ ਨੇ ਥਾਨਾਂ ਸਿਟੀ ਕੋਟਕਪੂਰਾ ਵਿਚ ਤੈਨਾਤ ਇਕ ASI ਨੂੰ 8 ਹਜਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ASI ਕਸ਼ਮੀਰ ਸਿੰਘ ਨੇ ਇਕ ਵਿਅਕਤੀ ਨੂੰ ਨਸ਼ੇ ਦੇ ਮਾਮਲੇ ਵਿਚ ਨਾਮਜਦ ਕਰਨ ਦਾ ਡਰ ਵਿਖਾ ਕੇ 10 ਹਜਾਰ ਰੁਪਏ ਦੀ ਰਿਸ਼ਵਤ ਮੰਗੀ ਸੀ ਜਿਸ ਵਿਚੋਂ 2 ਹਜਾਰ ਰੁਪਏ ਪਹਿਲਾਂ ਲੈ ਲਏ ਸਨ ਅਤੇ ਬਕਾਇਆ 8 ਹਜਾਰ ਰੁਪਏ ਅੱਜ ਲੈਣ ਸਮੇਂ ਵਿਜੀਲੈਂਸ ਦੀ ਟੀਮ ਨੇ ਉਸ ਨੂੰ ਰੰਗੇ ਹੱਥੀਂ ਦਬੋਚ ਲਿਆ।
ETV Bharat Logo

Copyright © 2025 Ushodaya Enterprises Pvt. Ltd., All Rights Reserved.