ETV Bharat / state

ਅਣਪਛਾਤੇ ਕਾਰ ਸਵਾਰਾਂ ਨੇ ਬਾਈਕ ਸਵਾਰ ‘ਤੇ ਚਲਾਈਆਂ ਤਾਬੜਤੋੜ ਗੋਲੀਆਂ - ਪੁਲਿਸ

ਸੂਬੇ ਚ ਜੁਲਮ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ।ਹੁਣ ਫਰੀਦਕੋਟ ਦੇ ਵਿੱਚ ਕੁਝ ਅਣਪਛਾਤੇ ਲੋਕਾਂ ਦੇ ਵੱਲੋਂ ਦੋ ਬਾਈਕ ਸਵਾਰਾਂ ਤੇ ਤਾਂਬੜਤੋੜ ਗੋਲੀਆਂ ਚਲਾਈਆਂ ਗਈਆਂ ।ਇਸ ਘਟਨਾ ਦੇ ਵਿੱਚ ਬਾਈਕ ਸਵਾਰ ਦੇ ਇੱਕ ਸਾਥੀ ਦੀ ਗੋਲੀ ਲੱਗਣ ਦੇ ਕਾਰਨ ਮੌਤ ਹੋ ਗਈ ਹੈ।ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ।

ਅਣਪਛਾਤੇ ਕਾਰ ਸਵਾਰਾਂ ਨੇ ਬਾਈਕ ਸਵਾਰ ‘ਤੇ ਚਲਾਈਆਂ ਤਾਬੜਤੋੜ ਗੋਲੀਆਂ

author img

By

Published : Jun 23, 2021, 9:05 AM IST

ਫਰੀਦਕੋਟ: ਪਿਛਲੇ ਦਿਨੀਂ ਕਰੀਬ 11 ਵਜ਼ੇ ਅਣਪਛਾਤੇ ਕਾਰ ਸਵਾਰਾਂ ਵੱਲੋਂ ਇੱਕ ਬਾਈਕ ਸਵਾਰ ‘ਤੇ ਗੋਲੀਆਂ ਦੀ ਵਾਛੜ ਕਰ ਦਿੱਤੀ ਜਿਸ ਤੋਂ ਬਾਅਦ ਬਾਈਕ ਸਵਾਰ ਵਲੋਂ ਵੀ ਫਾਇਰ ਕੀਤੇ ਗਏ।ਕਰੀਬ 15 ਰਾਉਂਡ ਫਾਇਰ ਦੌਰਾਨ ਬਾਇਕ ਸਵਾਰ ਦਾ ਇੱਕ ਸਾਥੀ ਸਿਰ ਚ ਗੋਲੀ ਲੱਗਣ ਨਾਲ ਹਲਾਕ ਹੋ ਗਿਆ।

ਅਣਪਛਾਤੇ ਕਾਰ ਸਵਾਰਾਂ ਨੇ ਬਾਈਕ ਸਵਾਰ ‘ਤੇ ਚਲਾਈਆਂ ਤਾਬੜਤੋੜ ਗੋਲੀਆਂ

ਫਿਲਹਾਲ ਇਹ ਮਾਮਲਾ ਗੈਂਗਵਾਰ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।ਜਾਣਕਰੀ ਮੁਤਾਬਿਕ ਕੋਟਕਪੂਰਾ ਦੇ ਪਿੰਡ ਵਾੜਾ ਦਰਾਕਾਂ ਦੇ ਨੋਜਵਾਨ ਹਰਵੇਲ ਸਿੰਘ ਜਿਸ ਦਾ ਕਾਫੀ ਕ੍ਰਿਮੀਨਲ ਰਿਕਾਰਡ ਹੈ ਤੇ ਸੂਤਰਾਂ ਮੁਤਾਬਿਕ ਆਪਣਾ ਲੋਕਲ ਗੈਂਗ ਵੀ ਚਲਾ ਰਿਹਾ ਹੈ ਉਸਨੂੰ ਮਾਰਨ ਦੀ ਨੀਅਤ ਨਾਲ ਕੁਝ ਕਾਰ ਸਵਾਰਾਂ ਨੇ ਉਸ ਵੇਲੇ ਹਮਲਾ ਕਰ ਦਿੱਤਾ ਜਦ ਉਹ ਆਪਣੇ ਇੱਕ ਸਾਥੀ ਨਾਲ ਬਾਇਕ ਤੇ ਸਵਾਰ ਹੋਕੇ ਜਾ ਰਿਹਾ ਸੀ।

ਕਾਰ ਸਵਾਰਾਂ ਵੱਲੋਂ ਉਨ੍ਹਾਂ ‘ਤੇ ਅੰਨ੍ਹੇਵਾਹ ਫਾਇਰਿੰਗ ਕੀਤੀ ਗਈ ਜਿਸ ਦੇ ਜਵਾਬ ਚ ਬਾਇਕ ਸਵਾਰ ਵੱਲੋਂ ਵੀ ਫਾਇਰ ਕੀਤੇ ਗਏ ਅਤੇ ਇਸ ਗੋਲੀਬਾਰੀ ਚ ਬਾਇਕ ਸਵਾਰ ਹਰਮੇਲ ਸਿੰਘ ਦੇ ਸਾਥੀ ਦੇ ਸਿਰ ਚ ਗੋਲੀ ਲੱਗਣ ਨਾਲ ਉਸ ਦੀ ਮੌਤ ਹੋ ਗਈ ਜਿਸ ਦੀ ਪਹਿਚਾਣ ਦੀਪਕ ਸਿੰਘ ਨਿਵਾਸੀ ਜ਼ਿਲ੍ਹਾ ਪਲਵਲ ਦੇ ਪਿੰਡ ਫਿਰੋਜ਼ਪੁਰ ਰਾਜਪੂਤ ਦੇ ਵਜੋਂ ਹੋਈ।

ਫਿਲਹਾਲ ਇਸ ਮਾਮਲੇ ਚ ਪੁਲਿਸ ਖੁੱਲ੍ਹ ਕੇ ਕੁਝ ਵੀ ਦੱਸਣ ਨੂੰ ਤਿਆਰ ਨਹੀਂ ਸਿਰਫ ਜਾਂਚ ਜਾਰੀ ਦੀ ਗੱਲ ਕੀਤੀ ਗਈ।ਫਿਲਹਾਲ ਪੁਲਿਸ ਦੀ ਜਾਂਚ ਜਾਰੀ ਹੈ ਅਤੇ ਬਾਈਕ ਸਵਾਰ ਹਰਵੇਲ ਸਿੰਘ ਵੀ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ:ਗੈਂਗਸਟਰ ਜੈਪਾਲ ਭੁੱਲਰ ਦੀ ਲਾਸ਼ ਦਾ ਮੁੜ ਹੋਵੇਗਾ ਪੋਸਟਮਾਰਟਮ, ਚੰਡੀਗੜ੍ਹ PGI ਲਿਆਉਂਦੀ ਮ੍ਰਿਤਕ ਦੇਹ

ETV Bharat Logo

Copyright © 2025 Ushodaya Enterprises Pvt. Ltd., All Rights Reserved.