ETV Bharat / state

ਬੇਕਾਬੂ ਕਾਰ ਨੇ ਬਜ਼ੁਰਗ ਔਰਤ ਨੂੰ ਦਰੜਿਆ - accident in pakistan

ਫ਼ਰੀਦਕੋਟ ਵਿੱਚ ਬੇਕਾਬੂ ਕਾਰ ਨੇ ਗਲੀ ਵਿੱਚ ਬੈਠੀ ਔਰਤ ਨੂੰ ਦਰੜਿਆ। ਔਰਤ ਦੀ ਮੌਕੇ ਤੇ ਹੀ ਮੌਤ। ਇੱਕ ਹੋਰ ਔਰਤ ਵੀ ਹੋਈ ਹਾਦਸੇ ਦਾ ਸ਼ਿਕਾਰ

jj
author img

By

Published : Feb 27, 2019, 1:15 PM IST

ਫ਼ਰੀਦਕੋਟ: ਬਲਵੀਰ ਐਵਨਿਓ ਵਿੱਚ ਇੱਕ ਬੇਕਾਬੂ ਕਾਰ ਨੇ ਗਲੀ ਵਿੱਚ ਬੈਠੀ ਬਜ਼ੁਰਗ ਔਰਤ ਨੂੰ ਦਰੜ ਦਿੱਤਾ ਜਿਸ ਨਾਲ ਔਰਤ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਤੋਂ ਬਾਅਦ ਬੇਕਾਬੂ ਕਾਰ ਨੇ ਗਲੀ ਵਿੱਚ ਖੜ੍ਹੀਆਂ ਹੋਰ ਔਰਤਾਂ ਨੂੰ ਨਿਸ਼ਾਨਾਂ ਬਣਾਇਆ ਜਿਸ ਨਾਲ ਇੱਕ ਹੋਰ ਔਰਤ ਜ਼ਖ਼ਮੀ ਹੋ ਗਈ।

ਜਾਣਕਾਰੀ ਮੁਤਾਬਕ ਕਾਰ ਚਲਾਉਣ ਵਾਲਾ ਨਬਾਲਗ਼ ਲੜਕਾ ਸੀ ਅਤੇ ਉਹ ਕਾਰ ਚਲਾਉਣੀ ਸਿੱਖ ਰਿਹਾ ਸੀ ਜਿਸ ਤੋਂ ਕਾਰ ਇੱਕਦਮ ਬੇਕਾਬੂ ਹੋ ਗਈ ਅਤੇ ਇਹ ਹਾਦਸਾ ਵਾਪਰ ਗਿਆ ਜਿਸ ਤੋਂ ਬਾਅਦ ਲੜਕਾ ਮੌਕੇ ਤੋਂ ਹੀ ਫ਼ਰਾਰ ਹੋ ਗਿਆ।

hi
ੋsd

ਮੌਕੇ 'ਤੇ ਮੌਜੂਦ ਗਵਾਹਾਂ ਮੁਤਾਬਕ ਕਾਰ ਬਹੁਤ ਤੇਜ਼ ਸੀ ਅਤੇ ਕਾਰ ਗਲੀ ਵਿੱਚ ਬੈਠੀ ਔਰਤ ਗੰਗਾ ਦੇਵੀ 'ਤੇ ਚੜ੍ਹ ਗਈ ਜਿਸ ਕਰਕੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸਦੇ ਬਾਅਦ ਕਾਰ ਨੇ ਗਲੀ ਵਿੱਚ ਖੜ੍ਹੀਆਂ ਦੋ ਔਰਤਾਂ ਨੂੰ ਵੀ ਟੱਕਰ ਮਾਰ ਦਿੱਤੀ ਜਿਸ ਕਰਕੇ ਇੱਕ ਔਰਤ ਸੁਖਪ੍ਰੀਤ ਕੌਰ ਜ਼ਖ਼ਮੀ ਹੋ ਗਈ।

ਇਸ ਮੌਕੇ ਗੱਲਬਾਤ ਕਰਦਿਆਂ ਜਾਂਚ ਅਧਿਕਾਰੀ ਗੁਰਦਿੱਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮੇਡੀਕਲ ਹਸਪਤਲ ਤੋਂ ਇਤਲਾਹ ਮਿਲੀ ਸੀ ਕਿ ਇੱਕ ਔਰਤ ਦੀ ਦੁਰਘਟਨਾ ਵਿੱਚ ਮੌਤ ਹੋਈ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੇ ਮੌਕੇ ਪਹੁੰਚ ਕੇ ਅਗ਼ਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਸਟੇਸ਼ਨ :ਫਰੀਦਕੋਟ
ਰਿਪੋਰਟਰ: ਸੁਖਜਿੰਦਰ ਸਹੋਤਾ
9023090099

Plz download link

ਬੇਕਾਬੂ ਕਾਰ ਗਲੀ ਵਿੱਚ ਬੈਠੀ ਬਜ਼ੁਰਗ ਔਰਤ ਉਪਰ ਚੜ੍ਹੀ,

ਬਜ਼ੁਰਗ ਔਰਤ ਦੀ ਮੌਕੇ ਤੇ ਹੋਈ ਮੌਤ ,

ਦੋ ਨੂੰ ਹੋਰ ਮਾਰੀ ਟੱਕਰ ਇਕ ਗੰਭੀਰ ਜ਼ਖਮੀ

ਐਂਕਰ
ਫ਼ਰੀਦਕੋਟ ਦੀ ਬਲਬੀਰ ਐਵਨਿਓ ਵਿੱਚ ਇੱਕ ਸੇਂਟਰੋ ਕਾਰ ਬੇਕਾਬੂ ਹੋ ਕੇ ਇੱਕ ਬਜ਼ੁਰਗ ਔਰਤ ਜੋ ਗਲੀ ਵਿੱਚ ਬੈਠੀ ਸੀ ਉਪਰ ਜਾ ਚੜ੍ਹੀ ਜਿਸਦੇ ਨਾਲ ਇਸ ਬਜ਼ੁਰਗ ਔਰਤ ਦੀ ਮੌਕੇ ਪਰ ਹੀ ਮੌਤ ਹੋ ਗਈ । ਇਸ ਬਜ਼ੁਰਗ ਔਰਤ ਨੂੰ ਟੱਕਰ ਮਾਰਨ ਦੇ ਬਾਅਦ ਕਾਰ ਗਲੀ ਵਿੱਚ ਖੜੇ ਇਕ ਮੋਟਰਸਾਈਕਲ ਤੇ ਜਾ ਚੜ੍ਹੀ ਜਿਸ ਕਾਰਨ ਇਕ ਹੋਰ ਔਰਤ ਜਖਮੀ ਹੋ ਗਈ ਜਿਨੂੰ ਇਲਾਜ਼ ਲਈ ਮੇਡੀਕਲ ਹਸਪਤਲ ਲਜਾਇਆ ਗਿਆ । ਦੱਸਿਆ ਜਾ ਰਿਹਾ ਹੈ  ਦੇ ਇੱਕ ਨਬਾਲਿਗ ਲੜਕਾ ਕਾਰ ਚਲਾਉਣਾ ਸਿਖ ਰਿਹਾ ਸੀ ਅਤੇ ਕਾਰ ਉਸ ਤੋਂ ਇੱਕਦਮ ਬੇਕਾਬੂ ਹੋ ਗਈ ਜਿਸ ਕਾਰਨ ਇਹ ਹਾਦਸਾ ਹੋ ਗਿਆ ਜਿਸਦੇ ਬਾਅਦ ਉਹ ਲੜਕਾ ਮੌਕੇ ਤੋਂ ਫਰਾਰ ਹੋ ਗਿਆ । ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁੱਟ ਗਈ ਹੈ । 

ਵੀ ਓ 1
ਚਸ਼ਮਦੀਦਾਂ  ਦੇ ਮੁਤਾਬਕ ਕਾਰ ਤੇਜ਼ੀ ਨਾਲ ਆਕੇ ਗਲੀ ਵਿੱਚ ਬੈਠੀ ਔਰਤ ਉਪਰ ਜਾ ਚੜ੍ਹੀ ਅਤੇ ਉਸਦੀ ਮੌਤ ਹੋ ਗਈ ਅਤੇ ਇਸਦੇ ਬਾਅਦ ਕਾਰ ਨੇ ਦੋ ਹੋਰ ਔਰਤਾਂ  ਜੋ ਗਲੀ ਵਿੱਚ ਖੜੀਆਂ ਸਨ ਨੂੰ ਵੀ ਟੱਕਰ ਮਾਰ ਦਿੱਤੀ ਜਿਸ ਕਰਨ ਇੱਕ ਹੋਰ ਔਰਤ ਜਖਮੀ ਹੋ ਗਈ । 
ਬਾਇਟ - ਚਸ਼ਮਦੀਦ

ਵੀ ਓ 2
 ਇਸ ਮੌਕੇ ਗੱਲਬਾਤ ਕਰਦਿਆਂ ਜਾਂਚ ਅਧਿਕਾਰੀ ਗੁਰਦਿਤ ਸਿੰਘ  ਨੇ ਦੱਸਿਆ  ਦੇ ਉਨ੍ਹਾਂਨੂੰ ਮੇਡੀਕਲ ਹਸਪਤਲ ਤੋਂ ਇਤਲਾਹ ਮਿਲੀ ਸੀ  ਕਿ ਇੱਕ ਔਰਤ ਦੀ ਦੁਰਘਟਨਾ ਵਿੱਚ ਮੌਤ ਹੋਈ ਹੈ ਜਿਸਦੇ ਬਾਰੇ ਵਿੱਚ ਪਤਾ ਲੱਗਾ ਹੈ ਕਿ  ਇੱਕ ਕਾਰ ਨੇ ਉਸ ਨੂੰ ਟੱਕਰ ਮਾਰੀ ਸੀ ਜਿਸਦੇ ਬਾਅਦ ਗੰਗਾ ਦੇਵੀ  ਪਤਨੀ ਰੱਖਾ ਰਾਮ ਦੀ ਮੌਤ ਹੋ ਗਈ ਅਤੇ ਇੱਕ ਹੋਰ ਔਰਤ  ਸੁਖਪ੍ਰੀਤ ਕੌਰ ਵੀ ਜਖਮੀ ਹੋਈ ਹੈ ਜਿਸਦੀ ਲੱਤ ਤੇ ਸੱਟ ਲੱਗੀ ਹੈ। ਉਨ੍ਹਾਂ ਕਿਹਾ ਕਿ  ਉਹ ਮੋਕੇ ਉੱਤੇ ਪੁਹੰਚ ਰਹੇ ਹਨ ਅਤੇ ਘਟਨਾ ਸਬੰਧੀ ਜਾਣਕਾਰੀ ਇਕਠੀ ਕਰ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ । 
ਬਾਇਟ - ਗੁਰਦਿਤ ਸਿੰਘ  ਜਾਂਚ ਅਧਿਕਾਰੀ ।

ETV Bharat Logo

Copyright © 2025 Ushodaya Enterprises Pvt. Ltd., All Rights Reserved.