ETV Bharat / state

ਫ਼ਰੀਦਕੋਟ 'ਚ ਮਾਨਸੂਨ ਨੇ ਦਿੱਤੀ ਦਸਤਕ - faridkot

ਸਾਓਣ ਦੀ ਸੰਗਰਾਂਦ ਤੋਂ ਇੱਕ ਦਿਨ ਪਹਿਲਾਂ ਫ਼ਰੀਦਕੋਟ ਵਿੱਚ ਮਾਨਸੂਨ ਨੇ ਦਸਤਕ ਦਿੱਤੀ ਹੈ ਜਿਸ ਨਾਲ ਤਪਦੀ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੀ ਹੈ।

ਮਾਨਸੂਨ
author img

By

Published : Jul 15, 2019, 1:33 PM IST

ਫ਼ਰੀਦਕੋਟ: ਸਾਓਣ ਦੀ ਸੰਗਰਾਂਦ ਤੋਂ ਇੱਕ ਦਿਨ ਪਹਿਲਾਂ ਫ਼ਰੀਦਕੋਟ ਵਿੱਚ ਮਾਨਸੂਨ ਨੇ ਦਸਤਕ ਦਿੱਤੀ ਹੈ ਜਿਸ ਨਾਲ ਤਪਦੀ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੀ ਹੈ।

ਫ਼ਰੀਦਕੋਟ

ਜ਼ਿਕਰਯੋਗ ਹੈ ਕਿ ਸਾਓਣ ਦੀ ਮਹੀਨਾ ਬਰਸਾਤਾਂ ਦਾ ਮਹੀਨਾ ਮੰਨਿਆ ਜਾਂਦਾ ਹੈ, ਪਰ ਬੀਤੇ ਕੁੱਝ ਦਹਾਕਿਆਂ ਤੋਂ ਕੁਦਰਤੀ ਸੋਮਿਆਂ ਨਾਲ ਕੀਤੀ ਜਾ ਰਹੀ ਛੇੜ ਛਾੜ ਕਾਰਨ ਸਾਓਣ ਦੇ ਮਹੀਨੇ ਬਰਸਾਤਾਂ ਘੱਟ ਹੋਣ ਲੱਗੀਆਂ ਹਨ ਅਤੇ ਕਈ ਸਾਓਣ ਅਜਿਹੇ ਵੀ ਬੀਤੇ ਹਨ ਜਿਸ 'ਚ ਲੋਕ ਬਰਸਾਤਾਂ ਨੂੰ ਤਰਸਦੇ ਰਹੇ ਹਨ। ਪਰ ਇਸ ਵਾਰ ਫ਼ਰੀਦਕੋਟ 'ਚ ਮਾਨਸੂਨ ਦੀ ਦਸਤਕ ਨਾਲ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਉੱਥੇ ਹੀ ਖ਼ੂਬਸੂਰਤ ਨਜ਼ਾਰੇ ਨੇ ਉਨ੍ਹਾਂ ਨੂੰ ਰੂਹਾਨੀ ਖ਼ੁਸ਼ੀ ਵੀ ਦਿੱਤੀ ਹੈ।

ਇਹ ਵੀ ਪੜ੍ਹੋ- ਸੋਲਨ ਹਾਦਸੇ 'ਚ ਮ੍ਰਿਤਕਾਂ ਦੀ ਗਿਣਤੀ ਪਹੁੰਚੀ 10

Intro:ਫਰੀਦਕੋਟ ਵਿਚ ਮਾਨਸੂਨ ਦੀ ਪਹਿਲੀ ਬਾਰਸ਼ ਨਾਲ ਮੌਸਮ ਹੋਇਆ ਸੁਹਾਵਣਾ

Body:ਵੈਸੇ ਤਾਂ ਸਾਵਣ ਦਾ ਮਹੀਨਾ ਬਰਸਾਤਾਂ ਦਾ ਮਹੀਨਾ ਹੀ ਮੰਨਿਆ ਜਾਂਦਾ ਪਰ ਬੀਤੇ ਕੁਝ ਦਹਾਕਿਆਂ ਤੋਂ ਮਨੁੱਖ ਵਲੋਂ ਕੁਦਰਤੀ ਸੋਮਿਆਂ ਨਾਲ ਕੀਤੀ ਜਾ ਰਹੀ ਲਗਾਤਾਰ ਛੇੜ ਛਾੜ ਅਤੇ ਰੁੱਖਾਂ ਅਤੇ ਦਰਿਆਵਾਂ ਦੀ ਲਗਾਤਾਰ ਕੀਤੀ ਜਾ ਰਹੀ ਬਰਬਾਦੀ ਕਾਰਨ ਸਾਵਣ ਦੇ ਮਹੀਨੇ ਬਰਸਾਤਾਂ ਘੱਟ ਹੋਣ ਲੱਗੀਆਂ ਹਨ ਅਤੇ ਕਈ ਸਾਵਣ ਅਜਿਹੇ ਵੀ ਗਏ ਹਨ ਜੋ ਬਰਸਾਤ ਨੂੰ ਤਰਸਦੇ ਹੀ ਰਹੇ। ਕੱਲ੍ਹ ਸਾਵਣ ਦੀ ਸੰਗਰਾਂਦ ਹੈ ਅਤੇ ਇਕ ਦਿਨ ਪਹਿਲਾਂ ਹੀ ਫਰੀਦਕੋਟ ਵਿਚ ਮਾਨਸੂਨ ਨੇ ਦਸਤਕ ਦਿਤੀ ਹੈ। ਅੱਜ ਸਵੇਰੇ ਹੋਈ ਹਲਕੀ ਬਾਰਸ ਕਾਰਨ ਨਾਲ ਜਿਥੇ ਫਰੀਦਕੋਟ ਸ਼ਹਿਰ ਅੰਦਰ ਮੌਸਮ ਸੁਹਾਵਣਾ ਹੋਇਆ ਉਥੇ ਹੀ ਸ਼ਹਿਰ ਵਾਸੀਆਂ ਨੂੰ ਤਪਦੀ ਗਰਮੀਂ ਤੋਂ ਰਾਹਤ ਮਿਲੀ ਹੈ। ਪੁਰਾ ਸ਼ਹਿਰ ਕਾਲੀਆਂ ਘਟਾਵਾਂ ਦੇ ਆਗੋਸ਼ ਵਿਚ ਹੈ। ਜੋ ਸੁੰਦਰ ਨਜਾਰਾ ਤੁਸੀਂ ਵੇਖ ਰਹੇ ਹੋ ਇਹ ਫਰੀਦਕੋਟ ਦੇ ਦਰਬਾਰ ਗੰਜ ਕੰਪਲੈਕਸ ਦਾ ਹੈ ਜਿਥੇ ਕਿਸੇ ਸਮੇਂ ਫਰੀਦਕੋਟ ਰਿਆਸਤ ਦੇ ਮਹਾਂਰਾਜਾ ਹਰਿੰਦਰ ਸਿੰਘ ਬਰਾੜ ਆਪਣਾ ਦਰਬਾਰ ਲਗਾਇਆ ਕਰਦੇ ਸਨ।

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.