ETV Bharat / state

ਲਾਰੈਂਸ ਬਿਸ਼ਨੋਈ ਗਰੁੱਪ ਦਾ ਗੈਂਗਸਟਰ ਵਿਦੇਸ਼ੀ ਅਸਲੇ ਸਮੇਤ ਕਾਬੂ - ਵਿਦੇਸ਼ੀ ਪਿਸਟਲ

ਲਾਰੈਂਸ ਬਿਸ਼ਨੋਈ ਗਰੁੱਪ ਦਾ ਗੈਂਗਸਟਰ ਮਨਦੀਪ ਉਰਫ ਮਨੀ ਚਹਿਲ ਵਿਦੇਸ਼ੀ ਅਸਲੇ ਅਤੇ ਆਪਣੇ ਸਾਥੀ ਸਮੇਤ CIA ਸਟਾਫ ਫਰੀਦਕੋਟ ਨੇ ਇੱਕ ਨਾਕੇਬੰਦੀ ਦੌਰਾਨ ਕਾਬੂ ਕਰ ਲਿਆ।

ਲਾਰੈਂਸ ਬਿਸ਼ਨੋਈ ਗਰੁੱਪ ਦਾ ਗੈਂਗਸਟਰ ਵਿਦੇਸ਼ੀ ਅਸਲੇ ਸਮੇਤ ਕਾਬੂ

author img

By

Published : Jul 11, 2021, 4:25 PM IST

ਫਰੀਦਕੋਟ : ਫਰੀਦਕੋਟ ਪੁਲਿਸ ਦੇ S.P ਪੀ.ਬੀ.ਆਈ ਬਾਲ ਕ੍ਰਿਸ਼ਨ ਸਿੰਗਲਾ ਨੇ ਵਿਸ਼ੇਸ਼ ਪ੍ਰੈਸ ਕਾਨਫਰੰਸ ਕਰ ਜਾਣਕਾਰੀ ਦਿੰਦਿਆ ਦੱਸਿਆ ਕਿ CIA ਸਟਾਫ ਫਰੀਦਕੋਟ ਨੇ ਇੱਕ ਨਾਕੇਬੰਦੀ ਦੌਰਾਨ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੂੰ ਰੋਕ ਕੇ ਚੈਕਿੰਗ ਕੀਤੀ ਤਾਂ ਉਹਨਾਂ ਪਾਸੋਂ ਇੱਕ ਵਿਦੇਸ਼ੀ ਪਿਸਟਲ ਅਤੇ ਕੁਝ ਜਿੰਦਾ ਕਾਰਤੂਸ ਮਿਲੇ।

ਲਾਰੈਂਸ ਬਿਸ਼ਨੋਈ ਗਰੁੱਪ ਦਾ ਗੈਂਗਸਟਰ ਵਿਦੇਸ਼ੀ ਅਸਲੇ ਸਮੇਤ ਕਾਬੂ

ਉਹਨਾਂ ਦੱਸਿਆ ਕਿ ਜਦ ਇਨ੍ਹਾਂ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਇਨ੍ਹਾਂ ਵਿੱਚੋਂ ਇੱਕ ਲਾਰੈਂਸ ਬਿਸ਼ਨੋਈ ਗਰੁੱਪ ਦਾ ਗੈਂਗਸਟਰ ਮਨਦੀਪ ਉਰਫ ਮਨੀ ਚਹਿਲ ਸੀ ਜਿਸ ਨੂੰ ਉਸਦੇ ਸਾਥੀ ਸਮੇਤ ਗਿਰਫ਼ਤਾਰ ਕਰ ਲਿਆ ਗਿਆ।

ਇਹ ਵੀ ਪੜ੍ਹੋ:ਪੁਲਿਸ ਵੱਲੋਂ ਚੋਰ ਗਿਰੋਹ ਦੇ 4 ਮੈਂਬਰਾਂ ਨੂੰ ਕੀਤਾ ਕਾਬੂ

ਉਹਨਾਂ ਦੱਸਿਆ ਕਿ ਮਨਦੀਪ ਉਰਫ ਮਨੀ ਚਹਿਲ ਫਰੀਦਕੋਟ ਪੁਲਿਸ ਨੂੰ ਕੁਝ ਦਿਨ ਪਹਿਲਾਂ ਕੋਟਕਪੂਰਾ ਵਿੱਚ ਹੋਈ ਇਕ ਗੈਂਗਵਾਰ ਵਿੱਚ ਵੀ ਲੋਂੜੀਦਾ ਸੀ। ਉਹਨਾਂ ਦੱਸਿਆ ਕਿ ਦੋਹਾਂ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਇਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਹਨਾਂ ਤੋਂ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.