ਫ਼ਰੀਦਕੋਟ: ਬਹਿਬਲਬਲਾਂ ਕਲਾਂ ਗੋਲੀਕਾਂਡ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਿੱਚ ਇਨਸਾਫ਼ ਨਾ ਮਿਲਣ ਨੂੰ ਲੈ ਕੇ ਸਿੱਖ ਆਗੂਆਂ ਨੇ ਬਰਗਾੜੀ ਇਨਸਾਫ਼ ਮੋਰਚਾ ਮੁੜ ਸ਼ੁਰੂ ਕਰ ਦਿੱਤਾ ਹੈ। ਇਸ ਦੇ ਚੱਲਦੇ ਫ਼ਰੀਦਕੋਟ ਵਿੱਚ ਖ਼ਾਲਸਾਈ ਮਾਰਚ ਕੱਢਿਆ ਗਿਆ।
ਇਨਸਾਫ਼ ਮੋਰਚੇ ਦੇ ਅਗਲੇ ਪੜਾਅ ਦਾ ਵਿਸ਼ਾਲ ਖ਼ਾਲਸਾਈ ਮਾਰਚ ਨਾਲ ਹੋਇਆ ਆਗਾਜ਼ - ਬਰਗਾੜੀ ਮਾਰਚ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁਤਵਾਜੀ ਜਥੇਦਾਰ ਜਗਤਾਰ ਸਿੰਘ ਹਵਾਰਾ ਵਲੋਂ ਬਣਾਈ ਗਈ 21 ਮੈਂਬਰੀ ਕਮੇਟੀ ਵਲੋਂ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਬਹਿਬਲਕਲਾਂ ਕਲਾ ਤੱਕ ਕੱਢਿਆ ਗਿਆ ਵਿਸ਼ਾਲ ਖ਼ਾਲਸਾਈ ਮਾਰਚ। ਜਥੇਦਾਰ ਬਲਜੀਤ ਸਿੰਘ ਦਾਦੂਵਾਲ ਮਾਰਚ ਵਿੱਚ ਨਹੀਂ ਹੋਏ ਸ਼ਾਮਲ।
![ਇਨਸਾਫ਼ ਮੋਰਚੇ ਦੇ ਅਗਲੇ ਪੜਾਅ ਦਾ ਵਿਸ਼ਾਲ ਖ਼ਾਲਸਾਈ ਮਾਰਚ ਨਾਲ ਹੋਇਆ ਆਗਾਜ਼](https://etvbharatimages.akamaized.net/etvbharat/images/768-512-3027539-thumbnail-3x2-march.jpg?imwidth=3840)
ਖ਼ਾਲਸਾਈ ਮਾਰਚ
ਫ਼ਰੀਦਕੋਟ: ਬਹਿਬਲਬਲਾਂ ਕਲਾਂ ਗੋਲੀਕਾਂਡ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਿੱਚ ਇਨਸਾਫ਼ ਨਾ ਮਿਲਣ ਨੂੰ ਲੈ ਕੇ ਸਿੱਖ ਆਗੂਆਂ ਨੇ ਬਰਗਾੜੀ ਇਨਸਾਫ਼ ਮੋਰਚਾ ਮੁੜ ਸ਼ੁਰੂ ਕਰ ਦਿੱਤਾ ਹੈ। ਇਸ ਦੇ ਚੱਲਦੇ ਫ਼ਰੀਦਕੋਟ ਵਿੱਚ ਖ਼ਾਲਸਾਈ ਮਾਰਚ ਕੱਢਿਆ ਗਿਆ।
ਇਨਸਾਫ਼ ਮੋਰਚੇ ਦੇ ਅਗਲੇ ਪੜ੍ਹਾਅ ਦਾ ਵਿਸ਼ਾਲ ਖ਼ਾਲਸਾਈ ਮਾਰਚ ਨਾਲ ਹੋਇਆ ਆਗਾਜ਼

Intro:ਇਨਸਾਫ ਮੋਰਚੇ ਦੇ ਅਗਲੇ ਪੜ੍ਹਾਅ ਦਾ ਹੋਇਆ ਆਗਾਜ਼,
ਸ੍ਰੀ ਅਕਾਲ ਤਖਤ ਸਾਹਿਬ ਦੇ ਮੁਤਵਜੀ ਜਥੇਦਾਰ ਜਗਤਾਰ ਸਿੰਘ ਹਵਾਰਾ ਵਲੋਂ ਬਣਾਈ ਗਈ 21 ਮੈਂਬਰੀ ਕਮੇਟੀ ਵਲੋਂ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਬਹਿਬਲਕਲਾਂ ਕਲਾ ਤੱਕ ਕੱਢਿਆ ਗਿਆ ਵਿਸ਼ਾਲ ਖ਼ਾਲਸਾਈ ਮਾਰਚ,
Body:ਇਸ ਖਾਲਸਾਈ ਮਾਰਚ ਵਿਚ ਜਿਥੇ SGPC ਵਲੋਂ ਬਰਖਾਸਤ ਕੀਤੇ ਹੋਏ 5 ਪਿਆਰਿਆਂ ਨੇ ਹਿੱਸਾ ਲਿਆ ਉਥੇ ਹੀ ਬਰਗਾੜੀ ਇਨਸਾਫ ਮੋਰਚਾ ਲਗਾਉਣ ਵਾਲੇ ਜਥੇਦਾਰ ਧਿਆਨ ਸਿੰਘ ਮੰਡ ਅਤੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਅਤੇ ਉਹਨਾਂ ਦੇ ਸਮਰਥਕ ਦੂਰ ਰਹੇ।ਇਹ ਖਾਲਸਾਈ ਮਾਰਚ ਸਿਜਾਵਾਂ ਪੂਰੀਆਂ ਕਰ ਚੁੱਕੇ ਸਿੰਘਾਂ ਦੀ ਰਿਹਾਈ, ਨਕੋਦਰ ਅਤੇ ਬਰਗਾੜੀ ਬੇਅਦਬੀ ਕਾਂਡ ਅਤੇ ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀਕਾਂਡ ਦੇ ਦੋਸ਼ੀਆਂ ਨੂੰ ਸਿਜਾਵਾਂ ਦਵਾਉਣ ਲਈ ਅੱਜ ਤੋਂ ਇਨਸਾਫ ਮੋਰਚੇ ਦਾ ਆਗਾਜ਼ ਹੋ ਗਿਆ ਹੈ ਇਸੇ ਲਈ ਅੱਜ ਬੁਰਜ ਜਵਾਹਰ ਸਿੰਘ ਵਾਲਾ ਤੋਂ ਬਹਿਬਲਕਲਾਂ ਤੱਕ ਵਿਸ਼ਾਲ ਖਾਲਸਾਈ ਮਾਰਚ 21 ਮੈਂਬਰੀ ਕਮੇਟੀ ਦੀ ਅਗਵਾਈ ਵਿਚ ਕੱਢਿਆ ਗਿਆ ।
ਪੀ ਟੂ ਸੀ ਸੁਖਜਿੰਦਰ ਸਹੋਤਾ
ਵਾਕਥਰੋ ਸੁਖਜਿੰਦਰ ਸਹੋਤਾ
ਬਾਈਟ: ਲੱਖਾ ਸਿਧਾਣਾ
Conclusion: