ਫ਼ਰੀਦਕੋਟ: ਇੱਥੋਂ ਦੇ ਪ੍ਰਮੁੱਖ ਡਾਕਘਰ ਦੇ ਬਾਹਰ ਗ੍ਰਾਮੀਣ ਡਾਕ ਸੇਵਕਾਂ ਨੇ ਡਾਕਖ਼ਾਨੇ ਦੇ ਸੁਪਰੀਡੈਂਟ ਦੇ ਕਥਿਤ ਮਾੜੇ ਰਵਈਏ ਦੇ ਖਿਲਾਫ਼ ਧਰਨਾ ਲਗਾਉਂਦਿਆਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਗ੍ਰਾਮੀਣ ਡਾਕ ਸੇਵਕਾਂ ਨੇ ਸੁਪਰੀਡੈਂਟ ਦੇ ਕਥਿਤ ਮਾੜੇ ਰਵਈਏ ਵਿਰੁੱਧ ਦਿੱਤਾ ਧਰਨਾ
ਫ਼ਰੀਦਕੋਟ ਦੇ ਪ੍ਰਮੁੱਖ ਡਾਕਘਰ ਦੇ ਬਾਹਰ ਗ੍ਰਾਮੀਣ ਡਾਕ ਸੇਵਕਾਂ ਨੇ ਡਾਕਖ਼ਾਨੇ ਦੇ ਸੁਪਰੀਡੈਂਟ ਦੇ ਕਥਿਤ ਮਾੜੇ ਰਵਈਏ ਦੇ ਖਿਲਾਫ਼ ਧਰਨਾ ਲਗਾਉਂਦਿਆਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਗ੍ਰਾਮੀਣ ਡਾਕ ਸੇਵਕਾਂ ਨੇ ਸੁਪਰੀਡੈਂਟ ਦੇ ਕਥਿਤ ਮਾੜੇ ਰਵਈਏ ਵਿਰੁੱਧ ਦਿੱਤਾ ਧਰਨਾ
ਫ਼ਰੀਦਕੋਟ: ਇੱਥੋਂ ਦੇ ਪ੍ਰਮੁੱਖ ਡਾਕਘਰ ਦੇ ਬਾਹਰ ਗ੍ਰਾਮੀਣ ਡਾਕ ਸੇਵਕਾਂ ਨੇ ਡਾਕਖ਼ਾਨੇ ਦੇ ਸੁਪਰੀਡੈਂਟ ਦੇ ਕਥਿਤ ਮਾੜੇ ਰਵਈਏ ਦੇ ਖਿਲਾਫ਼ ਧਰਨਾ ਲਗਾਉਂਦਿਆਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
Intro:ਗ੍ਰਾਮੀਣ ਡਾਕ ਸੇਵਕਾਂ ਨੇ ਲਗਾਇਆ ਫਰੀਦਕੋਟ ਦੇ ਪ੍ਰਮੁੱਖ ਡਾਕਖਾਨੇ ਦੇ ਗੇਟ ਤੇ ਰੋਸ਼ ਧਰਨਾ
ਮੰਗਾਂ ਨਾਂ ਮੰਨੀਆਂ ਗਈਆਂ ਤਾਂ ਕੱਲ੍ਹ ਤੋਂ ਜਾਣਗੇ ਅਣਮਿੱਥੇ ਸਮੇਂ ਦੀ ਹੜਤਾਲ ਤੇ
ਸੁਪਰਡੈਂਟ ਦੇ ਕਥਿਤ ਮਾੜੇ ਰਵਈਏ ਦੇ ਖਿਲਾਫ ਲਗਾਇਆ ਧਰਨਾ
Body:ਫਰੀਦਕੋਟ ਦੇ ਪ੍ਰਮੁੱਖ ਡਾਕਘਰ ਦੇ ਬਾਹਰ ਗ੍ਰਾਮੀਣ ਡਾਕ ਸੇਵਕਾਂ ਨੇ ਡਾਕਖਾਨੇ ਦੇ ਸੁਰਡੈਂਟ ਦੇ ਕਥਿਤ ਮਾੜੇ ਰਵਈਏ ਦੇ ਖਿਲਾਫ ਧਰਨਾ ਲਗਾ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਵੀ ਓ 1
ਇਸ ਮੌਕੇ ਗੱਲਬਾਤ ਕਰਦਿਆਂ ਗ੍ਰਾਮੀਣ ਡਾਕ ਸੇਵਕਾਂ ਨੇ ਕਿਹਾ ਕਿ ਫਰੀਦਕੋਟ ਦੇ ਸੁਪਰਡੈਂਟ ਦਾ ਰਵਈਆ ਗ੍ਰਾਮੀਣ ਡਾਕਸੇਵਕਾਂ ਨਾਲ ਬਹੁਤ ਮਾੜਾ ਹੈ ਅਤੇ ਸੁਪਰਡੈਂਟ ਉਹਨਾਂ ਨੂੰ ਜਾਣ ਬੁਝ ਕੇ ਹਰਾਸ ਕਰ ਰਿਹਾ ਹੈ। ਉਹਨਾਂ ਕਿਹਾ ਕਿ ਸਟਾਫ ਦੀ ਵੀ ਘਾਟ ਹੈ ਅਤੇ ਗ੍ਰਾਮੀਣ ਡਾਕ ਸੇਵਕਾਂ ਉਪਰ ਬੇਵਜ੍ਹਾ ਵਰਕਲੋਡ ਪਾਇਆ ਜਾ ਰਿਹਾ ਹੈ।ਉਹਨਾਂ ਕਿਹਾ ਕਿ ਜੇਕਰ ਸੁਪਰਡੈਂਟ ਦੀ ਜਲਦ ਬਦਲੀ ਨਾ ਕੀਤੀ ਜਾ ਸੁਪਰਡੈਂਟ ਨੇ ਆਪਣਾ ਰਵਈਆ ਨਾ ਬਦਲਿਆ ਤਾਂ ਉਹ ਕੱਲ੍ਹ ਤੋਂ ਅਣਮਿੱਥੇ ਸਮੇਂ ਦੀ ਹੜਤਾਲ ਤੇ ਜਾਣਗੇ।
ਬਾਈਟਾਂ: ਯੂਨੀਅਨ ਆਗੂ
ਵੀ ਓ 2
ਇਸ ਮੌਕੇ ਜਦ ਸੁਪਰਡੈਂਟ MC ਮੀਨਾ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਕਰਮਚਾਰੀ ਕੰਮ ਕਰਨ ਤੋਂ ਜੀਅ ਚੁਰਾ ਰਹੇ ਹਨ।ਉਹਨਾਂ ਕਿਹਾ ਕਿ ਜੋ ਵੀ ਇਲਜਾਮ ਲਗਾਏ ਕ ਰਹੇ ਹਨ ਉਹ ਝੂਠੇ ਤੇ ਬੇਬੁਨਿਆਦ ਹਨ।
ਬਾਈਟ : ਸੁਪਰਡੈਂਟ M.C. ਮੀਨਾ
Conclusion: