ETV Bharat / state

ਚੋਰਾਂ ਨੇ ਇੱਕ ਘਰ ਵਿੱਚੋਂ ਉਡਾਏ 25 ਹਜ਼ਾਰ ਤੇ 16 ਤੋਲ਼ੇ ਸੋਨਾ - faridkot

ਕਸਬਾ ਜੈਤੋ ਵਿੱਚ ਦਿਨ ਦਿਹਾੜੇ ਹਿੰਮਤਪੁਰਾ ਬਸਤੀ ਵਿੱਚ ਇੱਕ ਘਰ ਵਿੱਚ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਵਾਰਦਾਤ ਵਿੱਚ ਚੋਰਾਂ ਨੇ ਘਰ ਵਿੱਚ ਪਿਆ 16 ਤੋਲ਼ੇ ਸੋਨਾ ਅਤੇ 25 ਹਜ਼ਾਰ ਰੁਪਏ ਦੀ ਨਗਦੀ ਉੱਤੇ ਹੱਥ ਸਾਫ਼ ਕਰ ਦਿੱਤਾ।

ਚੋਰਾਂ ਨੇ ਇੱਕ ਘਰ ਵਿੱਚੋਂ ਉਡਾਏ 25 ਹਜ਼ਾਰ ਤੇ 16 ਤੋਲ਼ੇ ਸੋਨਾ
author img

By

Published : Mar 19, 2019, 11:16 PM IST

ਫ਼ਰੀਦਕੋਟ: ਕਸਬਾ ਜੈਤੋ ਵਿੱਚ ਦਿਨ ਦਿਹਾੜੇ ਹਿੰਮਤਪੁਰਾ ਬਸਤੀ ਵਿੱਚ ਇੱਕ ਘਰ ਵਿੱਚ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਵਾਰਦਾਤ ਵਿੱਚ ਚੋਰਾਂ ਨੇ ਘਰ ਵਿੱਚ ਪਿਆ 16 ਤੋਲ਼ੇ ਸੋਨਾ ਅਤੇ 25 ਹਜ਼ਾਰ ਰੁਪਏ ਦੀ ਨਗਦੀ ਉੱਤੇ ਹੱਥ ਸਾਫ਼ ਕਰ ਦਿੱਤਾ।

ਚੋਰਾਂ ਨੇ ਇੱਕ ਘਰ ਵਿੱਚੋਂ ਉਡਾਏ 25 ਹਜ਼ਾਰ ਤੇ 16 ਤੋਲ਼ੇ ਸੋਨਾ

ਚੋਰਾਂ ਨੇ ਜਿਸ ਵੇਲੇ ਇਸ ਘਟਨਾ ਨੂੰ ਅੰਜਾਮ ਦਿੱਤਾ ਉਸ ਵੇਲੇ ਘਰ ਵਿੱਚ ਇੱਕ ਛੋਟੀ ਲੜਕੀ ਸੀ ਅਤੇ ਉਸ ਦੀ ਦਾਦੀ ਨਹਾਉਣ ਗਈ ਹੋਈ ਸੀ ਜਿਸ ਵਜ੍ਹਾ ਕਾਰਨ ਚੋਰ ਆਸਾਨੀ ਨਾਲ ਇਸ ਘਟਨਾ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਗਏ। ਫ਼ਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਵਿੱਚ ਜੁੱਟ ਗਈ ਹੈ।
ਇਸ ਬਾਰੇ ਘਰ ਦੇ ਮਾਲਿਕ ਲੱਕੀ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਕ ਵਿਅਕਤੀ 'ਤੇ ਸ਼ੱਕ ਹੈ ਜੋ ਕਿ 3-4 ਸਾਲ ਪਹਿਲਾਂ ਉਸ ਦੀ ਦੁਕਾਨ 'ਤੇ ਕੰਮ ਕਰਦੀ ਸੀ। ਲੱਕੀ ਨੇ ਦੱਸਿਆ ਕਿ ਉਸ ਵਿਅਕਤੀ ਨੂੰ ਚੋਰੀ ਦੀ ਆਦਲਤ ਸੀ ਜਿਸ ਕਾਰਨ ਉਸ ਨੂੰ ਦੁਕਾਨ ਤੋਂ ਹਟਾ ਦਿੱਤਾ ਸੀ।
ਇਸ ਮਾਮਲੇ ਸਬੰਧੀ ਜਦੋਂ ਥਾਣਾ ਮੁਖੀ ਅੰਗਰੇਜ਼ ਕੁਮਾਰ ਨੇ ਕਿਹਾ ਕਿ ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਛੇਤੀ ਹੀ ਚੋਰਾਂ ਨੂੰ ਕਾਬੂ ਕੀਤਾ ਜਾਵੇਗਾ।

Slug : chori jaitu
Feed : FTP
Station :faridkot
Reporter: Sukhjinder sahota

ਹੈਡਲਾਇਨ
ਚੋਰਾਂ ਨੇ ਇੱਕ ਘਰ ਵਿਚੋਂ ਉਡਾਏ 16 ਤੋਲੇ ਸੋਨਾ ਅਤੇ ਪੰਚੀ ਹਜ਼ਾਰ ਦੀ ਨਗਦੀ । 
ਦਿਨ ਦਿਹਾੜੇ ਦਿੱਤਾ ਵਾਰਦਾਤ ਨੂੰ ਅੰਜਾਮ । 
ਐਂਕਰ
ਫ਼ਰੀਦਕੋਟ  ਦੇ ਕਸਬਾ ਜੈਤੋ ਵਿੱਚ ਦਿਨ ਦਿਹਾੜੇ ਹਿੰਮਤਪੁਰਾ ਬਸਤੀ ਵਿੱਚ ਇੱਕ ਘਰ ਵਿੱਚ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ । ਇਸ ਵਾਰਦਾਤ ਵਿੱਚ ਚੋਰਾਂ ਨੇ ਘਰ ਵਿੱਚ ਪਿਆ 16 ਤੋਲੇ ਸੋਨਾ ਅਤੇ 25 ਹਜ਼ਾਰ ਰੁਪਏ ਦੀ ਨਗਦੀ ਉੱਤੇ ਹੱਥ ਸਾਫ਼ ਕਰ ਦਿੱਤਾ । ਚੋਰਾਂ ਨੇ ਜਿਸ ਵਕਤ ਘਟਨਾ ਨੂੰ ਅੰਜਾਮ ਦਿੱਤਾ ਉਸ ਵਕਤ ਘਰ ਵਿੱਚ ਇੱਕ ਛੋਟੀ ਲੜਕੀ ਸੀ ਅਤੇ ਉਸਦੀ ਦਾਦੀ ਨਹਾਉਣ ਗਈ ਹੋਈ ਸੀ ਜਿਸ ਵਜ੍ਹਾ ਕਾਰਨ ਚੋਰ ਆਸਾਨੀ ਨਾਲ ਇਸ ਘਟਨਾ ਨੂੰ ਅੰਜਾਮ ਦੇ ਕੇ ਰਫ਼ੂਚੱਕਰ ਹੋ ਗਏ । ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਵਿੱਚ ਜੁੱਟ ਗਈ ਹੈ । 

ਵੀ ਓ 1
ਘਰ  ਦੇ ਮਾਲਿਕ ਲੱਕੀ ਨੇ ਦੱਸਿਆ ਕਿ ਮੇਰੀ ਮਾਤਾ ਅਤੇ ਮੇਰੀ ਛੋਟੀ ਧੀ ਘਰ ਵਿੱਚ ਇਕੱਲੀਆ ਸਨ ਅਤੇ ਮੇਰੀ ਮਾਤਾ ਨਹਾਉਣ ਗਈ ਹੋਈ ਸੀ ਜਿਸ ਵਕਤ ਇਹ ਘਟਨਾ ਘਟੀ । ਉਸਨੇ ਕਿਹਾ ਦੇ ਉਨ੍ਹਾਂਨੂੰ ਸ਼ੱਕ ਹੈ ਕਿ ਜੋ 3 - 4 ਸਾਲ ਪਹਿਲਾਂ ਸਾਡੀ ਦੁਕਾਨ ਉੱਤੇ ਆਦਮੀ ਕੰਮ ਕਰਦਾ ਸੀ ਉਸਨੂੰ ਚੋਰੀ ਦੀ ਆਦਤ ਸੀ ਇਸ ਲਈ ਉਸਨੂੰ ਹਟਾ ਦਿੱਤਾ ਗਿਆ ਸੀ ਅਤੇ ਸ਼ਾਇਦ ਉਸੇ ਨੇ ਹੀ ਘਟਨਾ ਨੂੰ ਅੰਜਾਮ ਦਿੱਤਾ ਹੈ ਕਿਉਂਕਿ ਮੇਰੀ ਮਾਤਾ ਨੇ ਅਤੇ ਗੁਆਂਢੀਆਂ ਨੇ ਉਸਦੀ ਪਹਿਚਾਣ ਕਰ ਲਈ । 
ਬਾਇਟ  - ਲੱਕੀ ਘਰ ਦਾ ਮਾਲਿਕ

ਵੀ ਓ 2
ਇਸ ਮਾਮਲੇ ਸਬੰਧੀ ਜਦੋਂ ਥਾਨਾ ਮੁਖੀ ਅੰਗਰੇਜ਼ ਕੁਮਾਰ  ਨਾਲ ਗੱਲ ਕੀਤੀ ਗਈ  ਤਾਂ ਉਸਨੇ ਕਿਹਾ ਕਿ ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਛੇਤੀ ਹੀ ਅਸੀ ਚੋਰਾਂ ਦਾ ਪਤਾ ਲਗਾ ਲਵਾਂਗੇ।
ਬਾਇਟ  - ਅੰਗਰੇਜ਼ ਕੁਮਾਰ  ਥਾਨਾ ਮੁਖੀ ।

For All Latest Updates

ETV Bharat Logo

Copyright © 2024 Ushodaya Enterprises Pvt. Ltd., All Rights Reserved.