ETV Bharat / state

ਫ਼ਰੀਦਕੋਟ ਦੀ ਜੇਲ੍ਹ 'ਚੋਂ ਤਿੰਨ ਕੈਦੀਆਂ ਤੋਂ ਚਾਰ ਮੋਬਾਇਲ ਫੋਨ ਬਰਾਮਦ

ਫ਼ਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਵਿੱਚ ਤਲਾਸ਼ੀ ਦੌਰਾਨ ਤਿੰਨ ਕੈਦੀਆਂ ਤੋਂ ਚਾਰ ਮੋਬਾਇਲ ਫੋਨ ਬਰਾਮਦ ਕੀਤੇ ਗਏ ਹਨ। ਪਿਛਲੇ ਹਫਤੇ ਵੀ ਇੱਕ ਮਹਿਲਾ ਕੈਦੀ ਤੋਂ ਮੋਬਾਇਲ ਬਰਾਮਦ ਹੋਇਆ ਸੀ।

author img

By

Published : Dec 28, 2019, 7:12 PM IST

ਫ਼ਰੀਦਕੋਟ ਕੇਂਦਰੀ ਮਾਡਰਨ ਜ਼ੇਲ੍ਹ
ਫ਼ਰੀਦਕੋਟ ਕੇਂਦਰੀ ਮਾਡਰਨ ਜ਼ੇਲ੍ਹ

ਫ਼ਰੀਦਕੋਟ: ਜੇਲ੍ਹ ਪ੍ਰਸ਼ਾਸਨ ਹਮੇਸ਼ਾ ਚੇਕਿੰਗ ਦੌਰਾਨ ਚੰਗੀ ਤਰ੍ਹਾਂ ਤਲਾਸ਼ੀ ਲੈ ਕੇ ਜੇਲ੍ਹ ਦੇ ਅੰਦਰ ਕੈਦੀਆਂ ਨੂੰ ਭੇਜਣ ਦਾ ਦਾਅਵਾ ਕਰਦਾ ਹੈ ਪਰ ਫ਼ਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਵਿੱਚ ਕਈ ਕੈਦੀ ਮੋਬਾਇਲ ਫੋਨ ਅੰਦਰ ਲੈ ਜਾਣ ਵਿੱਚ ਕਾਮਯਾਬ ਹੋ ਰਹੇ ਹਨ ਜੋ ਜ਼ੇਲ੍ਹ ਪ੍ਰਸ਼ਾਸਨ ਲਈ ਇੱਕ ਚਣੌਤੀ ਬਣਿਆ ਹੋਇਆ ਹੈ।

ਹਾਲ ਹੀ ਵਿੱਚ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ 'ਤੇ ਤਿੰਨ ਕੈਦੀਆਂ ਜਿਨ੍ਹਾਂ ਵਿਚ ਇੱਕ ਮਹਿਲਾ ਕੈਦੀ ਵੀ ਸ਼ਾਮਲ ਹੈ, ਇਨ੍ਹਾਂ ਕੋਲੋ ਚਾਰ ਮੋਬਾਇਲ ਫੋਨ ਕੀਤੇ ਬਰਾਮਦ ਕੀਤੇ ਹਨ।

ਵੇਖੋ ਵੀਡੀਓ

ਬੈਰਕਾਂ ਦੀ ਤਲਾਸ਼ੀ ਲੈਣ 'ਤੇ ਇੱਕ ਕੈਦੀ ਸਾਰਜ ਸਿੰਘ ਦੀ ਬੇਰਕ ਵਿਚੋਂ ਦੋ ਮੋਬਾਇਲ ਫੋਨ ਅਤੇ ਚਾਰਜਰ ਬਰਾਮਦ ਹੋਇਆ ਹੈ ਅਤੇ ਨਾਲ ਹੀ ਇੱਕ ਮਹਿਲਾ ਕੈਦੀ ਮਲਕੀਤ ਕੌਰ ਦੀ ਬੇਰਕ ਵਿਚੋਂ ਇਕ ਮੋਬਾਈਲ ਫੋਨ ਬਰਾਮਦ ਹੋਇਆ ਅਤੇ ਇੱਕ ਹੋਰ ਰਾਕੇਸ਼ ਨਾਂਅ ਦੇ ਕੈਦੀ ਦੀ ਬੇਰਕ ਵਿਚੋਂ ਇੱਕ ਮੋਬਾਇਲ ਅਤੇ ਚਾਰਜਰ ਬਰਾਮਦ ਕੀਤਾ ਗਿਆ। ਇਸ ਤਰ੍ਹਾਂ ਚਾਰ ਮੋਬਾਇਲ ਬਰਾਮਦ ਹੋਏ ਹਨ।

ਜ਼ਿਕਰਯੋਗ ਹੈ ਕਿ ਇਸੇ ਹਫਤੇ ਇੱਕ ਮਹਿਲਾ ਕੈਦੀ ਤੋਂ ਪਹਿਲਾਂ ਵੀ ਇੱਕ ਮੋਬਾਇਲ ਫੋਨ ਬਰਾਮਦ ਕੀਤਾ ਗਿਆ ਸੀ। ਫਿਲਹਾਲ ਪੁਲਿਸ ਵਲੋਂ ਇਨ੍ਹਾਂ ਕੈਦੀਆਂ ਦੇ ਖਿਲਾਫ਼ ਮਾਮਲਾ ਦਰਜ ਕਰ ਕਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਰਾਜਵੀਰ ਸਿੰਘ ਨੇ ਦੱਸਿਆ ਕਿ ਜ਼ੇਲ੍ਹ ਸੁਪਰਡੇਟ ਵਲੋਂ 4 ਮੋਬਾਇਲ ਬਰਾਮਦ ਕੀਤੇ ਹਨ ਤੇ ਚਾਰ ਲੋਕਾਂ ਦੇ ਖਿਲਾਫ਼ ਮਾਮਲਾ ਦਰਜ ਕੀਤਾ ਜਾ ਚੁੱਕਿਆ ਹੈ, ਜਿਨ੍ਹਾਂ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆਕੇ ਪੁੱਛਗਿੱਛ ਕੀਤੀ ਜਾਵੇਗੀ ਅਤੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਜੇਲ੍ਹ ਵਿੱਚ ਇਨ੍ਹਾਂ ਦੇ ਕੋਲ ਮੋਬਾਇਲ ਕਿਵੇਂ ਪੁਹੰਚੇ।

ਇਹ ਵੀ ਪੜੋ: ਅੰਮ੍ਰਿਤਸਰ ਰੇਲ ਹਾਦਸੇ ਦੀ ਰਿਪੋਰਟ ਆਈ ਸਾਹਮਣੇ, ਸਰਕਾਰ ਦੀ ਕਾਰਜ ਪ੍ਰਣਾਲੀ ਤੇ ਉੱਠੇ ਸਵਾਲ

ਜੇਲ੍ਹ ਦੀ ਸੁਰੱਖਿਆ ਵਿੱਚ ਲੱਗੇ ਪੋਸਕੋ ਕੰਪਨੀ ਦੇ ਇੱਕ ਕਰਮਚਾਰੀ ਦੇ ਜੁੱਤੇ ਵਿੱਚੋਂ ਇੱਕ ਜਰਦੇ ਦੀ ਪੁੜੀ ਅਤੇ ਪੰਜ ਸੌ ਰੁਪਏ ਬਰਾਮਦ ਹੋਏ ਹਨ ਜੋ ਜੇਲ੍ਹ ਵਿੱਚ ਕਿਸੇ ਕੈਦੀ ਲਈ ਲੈ ਕੇ ਜਾ ਰਿਹਾ ਸੀ ਉਸਦੇ ਖਿਲਾਫ਼ ਵੀ ਮਾਮਲਾ ਦਰਜ ਕੀਤਾ ਜਾ ਚੁੱਕਿਆ ਹੈ ।

Intro:ਫ਼ਰੀਦਕੋਟ ਦੀ ਕੇਂਦਰੀ ਮਾਡਰਨ ਜ਼ੇਲ ਵਿੱਚ ਤਲਾਸ਼ੀ ਦੌਰਾਨ ਤਿੰਨ ਕੈਦੀਆਂ ਤੋਂ ਚਾਰ ਮੋਬਾਇਲ ਫੋਨ ਕੀਤੇ ਬਰਾਮਦ ।
- ਪਿਛਲੇ ਹਫਤੇ ਵੀ ਇੱਕ ਮਹਲਾ ਕੈਦੀ ਤੋਂ ਹੋਇਆ ਸੀ ਮੋਬਾਇਲ ਬਰਾਮਦ । Body:

ਐਂਕਰ
ਭਾਵੇਂ ਜ਼ੇਲ ਪ੍ਰਸ਼ਾਸ਼ਨ ਚੇਕਿੰਗ ਦੌਰਾਨ ਚੰਗੀ ਤਰਾਂ ਤਲਾਸ਼ੀ ਲੈ ਕੇ ਜ਼ੇਲ ਦੇ ਅੰਦਰ ਕੈਦੀਆਂ ਨੂੰ ਭੇਜਣ ਦਾ ਦਾਅਵਾ ਕਰਦਾ ਹੈ ਪਰ ਫ਼ਰੀਦਕੋਟ ਦੀ ਕੇਂਦਰੀ ਮਾਡਰਨ ਜ਼ੇਲ ਵਿੱਚ ਕਈ ਕੈਦੀ ਮੋਬਾਇਲ ਫੋਨ ਅੰਦਰ ਲੈ ਜਾਣ ਵਿੱਚ ਕਾਮਯਾਬ ਹੋ ਜਾਂਦੇ ਹਨ ਜੋ ਜ਼ੇਲ ਪ੍ਰਸ਼ਾਸ਼ਨ ਲਈ ਇੱਕ ਚਨੌਤੀ ਬਣਇਆ ਹੋਇਆ ਹੈ । ਤਲਾਸ਼ੀ ਦੌਰਾਨ ਕੈਦੀਆਂ ਤੋਂ ਮੋਬਾਇਲ ਫੋਨ ਬਰਾਮਦ ਹੋਣ ਦਾ ਸਿਲਸਿਲਾ ਜਾਰੀ ਹੈ । ਹਾਲ ਹੀ ਵਿੱਚ ਜ਼ੇਲ ਪ੍ਰਸ਼ਾਸ਼ਨ ਦੀ ਸ਼ਿਕਾਇਤ ਤੇ ਤਿੰਨ ਕੈਦੀਆਂ ਜਿਨਾ ਵਿਚ ਇੱਕ ਮਹਿਲਾ ਕੈਦੀ ਵੀ ਸ਼ਾਮਿਲ ਹੈ ਦੇ ਖਿਲਾਫ ਜ਼ੇਲ ਵਿੱਚ ਮੋਬਾਇਲ ਫੋਨ ਰੱਖਣ ਨੂੰ ਲੈ ਕੇ ਮਾਮਲਾ ਦਰਜ ਕੀਤਾ ਗਿਆ ਹੈ । ਬੈਰਕਾਂ ਦੀ ਤਲਾਸ਼ੀ ਲੈਣ ਤੇ ਇੱਕ ਕੈਦੀ ਸਾਰਜ ਸਿੰਘ ਦੀ ਬੇਰਕ ਵਿਚੋਂ ਦੋ ਮੋਬਾਇਲ ਫੋਨ ਅਤੇ ਚਾਰਜਰ ਬਰਾਮਦ ਹੋਏ ਹਨ ਅਤੇ ਨਾਲ ਹੀ ਇੱਕ ਮਹਿਲਾ ਕੈਦੀ ਮਲਕੀਤ ਕੌਰ ਦੀ ਬੇਰਕ ਵਿਚੋਂ ਇਕ ਮੋਬਾਈਲ ਫੋਨ ਬਰਾਮਦ ਹੋਇਆ ਅਤੇ ਇੱਕ ਹੋਰ ਰਾਕੇਸ਼ ਨਾਮਕ ਕੈਦੀ ਦੀ ਬੇਰਕ ਵਿਚੋਂ ਇੱਕ ਮੋਬਾਇਲ ਅਤੇ ਚਾਰਜਰ ਬਰਾਮਦ ਕੀਤਾ ਗਿਆ । ਇਸ ਤਰ੍ਹਾਂ ਚਾਰ ਮੋਬਾਇਲ ਬਰਾਮਦ ਹੋਏ ਹਨ ਜਿਕਰਯੋਗ ਹੈ ਕਿ ਇਸੇ ਹਫਤੇ ਇੱਕ ਮਹਲਾ ਕੈਦੀ ਤੋਂ ਪਹਿਲਾਂ ਵੀ ਇੱਕ ਮੋਬਾਇਲ ਫੋਨ ਬਰਾਮਦ ਕੀਤਾ ਗਿਆ ਸੀ । ਫਿਲਹਾਲ ਪੁਲਿਸ ਵਲੋਂ ਇਹਨਾਂ ਕੈਦੀਆਂ ਦੇ ਖਿਲਾਫ ਮਾਮਲਾ ਦਰਜ ਕਰ ਕਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।
ਵੀ ਓ 1
ਜਾਣਕਾਰੀ ਦਿੰਦੇ ਹੋਏ ਥਾਨਾ ਸਿਟੀ ਫਰੀਦਕੋਟ ਦੇ ਮੁੱਖ ਅਫਸਰ ਸਬ ਇੰਸਪੈਕਟਰ ਰਾਜਵੀਰ ਸਿੰਘ ਨੇ ਦੱਸਿਆ ਕਿ ਜ਼ੇਲ ਸੁਪਰਡੇਂਟ ਦੇ ਵੱਲੋਂ ਵੱਖ ਵੱਖ ਪੱਤਰ ਮੋਸੂਲ ਹੋਏ ਸਨ ਜਿਨ੍ਹਾਂ ਵਿੱਚ ਜ਼ੇਲ ਵਲੋਂ ਪੰਜ ਮੋਬਾਇਲ ਬਰਾਮਦ ਹੋਏ ਸਨ ਅਤੇ ਚਾਰ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਜਾ ਚੁੱਕਿਆ ਹੈ ਜਿਨ੍ਹਾਂ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆਕੇ ਪੁੱਛਗਿੱਛ ਕੀਤੀ ਜਾਵੇਗੀ ਅਤੇ ਪਤਾ ਲਗਾਉਣ ਦੀ ਕੋਸ਼ਿਸ ਕੀਤੀ ਜਾਵੇਗੀ ਕਿ ਜ਼ੇਲ ਵਿੱਚ ਇਨ੍ਹਾਂ ਦੇ ਕੋਲ ਮੋਬਾਇਲ ਕਿਵੇਂ ਪੁਹੰਚੇ । ਜ਼ੇਲ ਦੀ ਸੁਰੱਖਿਆ ਵਿੱਚ ਲੱਗੇ ਪੋਸਕੋ ਕੰਪਨੀ ਦੇ ਇੱਕ ਕਰਮਚਾਰੀ ਦੇ ਜੁੱਤੇ ਵਿੱਚੋਂ ਇੱਕ ਜਰਦੇ ਦੀ ਪੁੜੀ ਅਤੇ ਪੰਜ ਸੌ ਰੁਪਏ ਬਰਾਮਦ ਹੋਏ ਹਨ ਜੋ ਜ਼ੇਲ ਵਿੱਚ ਕਿਸੇ ਕੈਦੀ ਲਈ ਲੈ ਕੇ ਜਾ ਰਿਹਾ ਸੀ ਉਸਦੇ ਖਿਲਾਫ ਵੀ ਮਾਮਲਾ ਦਰਜ ਕੀਤਾ ਜਾ ਚੁੱਕਿਆ ਹੈ ।
ਬਾਇਟ - ਰਾਜਵੀਰ ਸਿੰਘ ਥਾਨਾ ਮੁੱਖੀConclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.