ETV Bharat / state

ਕਿਸਾਨਾਂ ਦੇ ਸੰਘਰਸ ਅੱਗੇ ਝੁਕੀ ਸਰਕਾਰ, ਸਾਰੀਆਂ ਮੰਗਾਂ ਮੰਨੀਆਂ

ਪਿਛਲੇ ਇੱਕ ਮਹੀਨੇ ਤੋਂ ਫਰੀਦਕੋਟ ਵਿੱਚ ਆਪਣਿਆਂ ਮੰਗਾ ਨੂੰ ਲੈ ਕੇ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਪ੍ਰਦਰਸ਼ਨ ਖ਼ਤਮ ਕਰ ਦਿੱਤਾ ਗਿਆ ਹੈ। ਕਿਸਾਨਾਂ 'ਤੇ ਦਰਜ ਹੋਏ ਮੁਕਦਮਿਆਂ ਨੂੰ ਖਾਰਜ ਕਰਨ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜੱਜ ਦੀ ਅਗਵਾਈ ਵਿੱਚ ਇੱਕ ਕਮੇਟੀ ਬਣਾਈ ਜਾਵੇਗੀ।

ਕਿਸਾਨਾਂ ਦੇ ਸੰਘਰਸ ਅੱਗੇ ਝੁਕੀ ਸਰਕਾਰ
ਫ਼ੋਟੋ
author img

By

Published : Dec 10, 2019, 10:50 AM IST

ਫਰੀਦਕੋਟ: ਕਿਸਾਨਾਂ 'ਤੇ ਪਰਾਲੀ ਸਾੜਨ ਦੇ ਦਰਜ ਮਾਮਲੇ ਅਤੇ ਜ਼ਮੀਨਾਂ ਦੀਆਂ ਰੈਡ ਐਂਟਰੀਆਂ ਬਰਖ਼ਾਸਤ ਕਰਨ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਪਿਛਲੇ ਇੱਕ ਮਹੀਨੇ ਤੋਂ ਕੀਤਾ ਜਾ ਰਿਹਾ ਪ੍ਰਦਰਸ਼ਨ ਖ਼ਤਮ ਕਰ ਦਿੱਤਾ ਗਿਆ ਹੈ। ਪੰਜਾਬ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓਐੱਸਡੀ ਅਧਿਕਾਰੀ ਸੰਦੀਪ ਸੰਧੂ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਧਰਨੇ ਵਿੱਚ ਪੁਹੰਚੇ ਅਤੇ ਤਿੰਨ ਘੰਟੇ ਚੱਲੀ ਮੀਟਿੰਗ ਦੌਰਾਨ ਫੈਸਲੇ ਲੈ ਕੇ ਧਰਨੇ ਨੂੰ ਖ਼ਤਮ ਕਰਵਾਇਆ ਗਿਆ।

ਇਸ ਧਰਨੇ ਦੌਰਾਨ ਪਿਛਲੀ 7 ਦਸੰਬਰ ਨੂੰ ਇੱਕ ਕਿਸਾਨ ਜਗਸੀਰ ਸਿੰਘ ਦੀ ਸ਼ੱਕੀ ਹਲਾਤਾਂ ਵਿੱਚ ਮੌਤ ਵੀ ਹੋ ਗਈ ਸੀ। ਕਿਸਾਨ ਆਗੂ ਮੁਤਾਬਿਕ ਮ੍ਰਿਤਕ ਕਿਸਾਨ ਵਲੋਂ ਕੋਈ ਜ਼ਹਿਰੀਲੀ ਚੀਜ ਪੀ ਕੇ ਆਤਮ ਹੱਤਿਆ ਕੀਤੀ ਗਈ, ਜਿਸ ਦੇ ਬਾਅਦ ਕਿਸਾਨਾਂ ਦਾ ਗੁੱਸਾ ਹੋਰ ਵੱਧ ਗਿਆ ਅਤੇ ਮ੍ਰਿਤਕ ਕਿਸਾਨ ਦੀ ਦੇਹ ਨੂੰ ਹਸਪਤਾਲ ਤੋਂ ਚੱਕ ਕੇ ਧਰਨੇ ਵਿੱਚ ਰੱਖ ਰੋਸ਼ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ ਸੀ। ਕਿਸਾਨਾ ਦੀਆਂ ਹੋਰ ਮੰਗਾਂ ਤੋਂ ਇਲਾਵਾ ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ 1 ਕਰੋੜ ਰੁਪਏ ਮੁਆਵਜ਼ਾ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਰੱਖੀ ਸੀ।

ਵੇਖੋ ਵੀਡੀਓ

ਕਿਸਾਨ ਅਤੇ ਸਰਕਾਰ ਵਿਚਕਾਰ ਹੋਏ ਸਮਝੌਤੇ ਮੁਤਾਬਕ ਪਰਾਲੀ ਮਾੜਨ ਦੇ ਮਾਮਲੇ ਵਿੱਚ ਕਿਸਾਨਾਂ ਖਿਲਾਫ ਹੋਈ ਸਰਕਾਰੀ ਕਾਰਵਾਈ ਦੇ ਚਲਦੇ ਰੈਡ ਐਂਟਰੀਆਂ, ਨਕਦ ਜ਼ੁਰਮਾਨਾ ਅਤੇ ਕਿਸਾਨਾਂ 'ਤੇ ਦਰਜ ਹੋਏ ਮੁਕਦਮਿਆਂ ਨੂੰ ਖਾਰਜ ਕਰਨ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜੱਜ ਦੀ ਅਗਵਾਈ ਵਿੱਚ ਇਕ ਕਮੇਟੀ ਬਣਾਈ ਜਾਵੇਗੀ। ਕਮੇਟੀ ਵਿੱਚ ਇੱਕ ਕਿਸਾਨ ਆਗੂ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਇਹ ਕਮੇਟੀ ਪਹਿਲੇ 2 ਹਫਤਿਆਂ ਵਿੱਚ ਕਿਸਾਨਾਂ ਦੇ ਜਮੀਨੀ ਰਿਕਾਰਡ ਵਿੱਚ ਦਰਜ ਰੈਡ ਐਂਟਰੀਆਂ ਨੂੰ ਬਰਖਾਸਤ ਕਰੇਗੀ ਅਤੇ ਅਗਲੇ 30 ਦਿਨਾਂ ਵਿੱਚ ਸੁਪਰੀਮ ਕੋਰਟ ਦੇ ਹੁਕਮਾਂ ਤੇ ਕਿਸਾਨਾਂ ਖਿਲਾਫ ਦਰਜ ਮਾਮਲਿਆਂ ਨੂੰ ਰੱਦ ਕਰਨ ਲਈ ਕੰਮ ਕਰੇਗੀ। ਇਸ ਦੇ ਨਾਲ ਹੀ ਮ੍ਰਿਤਕ ਦੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਮ੍ਰਿਤਕ ਦਾ ਸਾਰਾ ਕਰਜਾ ਮਾਫ਼ ਕੀਤਾ ਜਾਵੇਗਾ।

Intro:ਕਿਸਾਨਾਂ ਦੇ ਸੰਘਰਸ ਅੱਗੇ ਝੁਕੀ ਸਰਕਾਰ, ਸਾਰੀਆਂ ਮੰਗਾਂ ਮੰਨੀਆਂ

ਕਿਸਾਨਾਂ ਖਿਲਾਫ ਦਰਜ ਮੁਕਦਮੇ 1 ਮਹੀਨੇ ਅੰਦਰ ਹੋਣਗੇ ਰੱਦ

ਰੈਡ ਐਂਟਰੀਆਂ 12 ਦਿਨ ਦੇ ਅੰਦਰ ਅੰਦਰ ਹੋਣਗੀਆਂ ਖਾਰਜ, ਮਿਰਤਕ ਕਿਸਾਨ ਦਾ ਮੁਕੰਮਲ ਕਰਜਾ ਹੋਵੇਗਾ ਮੁਆਫ

ਮਿਰਤਕ ਦੇ ਲੜਕੇ ਨੂੰ ਪੱਕੀ ਸਰਕਾਰੀ ਰੈਗੂਲਰ ਨੌਕਰੀ ਦੇਣ ਲਈ ਸਰਕਾਰ ਹੋਈ ਰਾਜੀ

ਮੁੱਖ ਮੰਤਰੀ ਦੇ OSD ਸੰਦੀਪ ਸਿੰਘ ਸੰਧੂ ਨੇ ਕਰੀਬ 3 ਘੰਟੇ ਚੱਲੀ ਮੀਟਿੰਗ ਦੌਰਾਨ ਮੰਨੀਆਂ ਮੰਗਾਂ, ਸਟੇਜ ਤੋਂ ਕੀਤਾ ਐਲਾਨ

Body:
ਐਂਕਰ

ਪਿਛਲੇ ਇੱਕ ਮਹੀਨੇ ਤੋਂ ਫਰੀਦਕੋਟ ਜਿਲ੍ਹੇ ਦੇ ਹਲਕਾ ਜੈਤੋ ਦੇ ਐਸ ਡੀ ਐਮ ਵਿੱਚ ਕਿਸਾਨ ਜਥੇਬੰਦੀ BKU ਸਿੱਧੂਪੁਰ ਦੇ ਵੱਲੋਂ ਪਰਾਲੀ ਸੜਨ ਨੂੰ ਲੈ ਕੇ ਕਿਸਾਨਾਂ ਤੇ ਦਰਜ ਮਾਮਲੇ ਅਤੇ ਜ਼ਮੀਨ ਰੈਡ ਐਂਟਰੀਆਂ ਬਰਖਾਸਤ ਕਰਨ ਨੂੰ ਲੈ ਕੇ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਸੀ ਅਤੇ ਪਿਛਲੀ 7 ਦਸੰਬਰ ਨੂੰ ਧਰਨੇ ਦੌਰਾਨ ਇੱਕ ਕਿਸਾਨ ਜਗਸੀਰ ਸਿੰਘ ਸੀ ਸ਼ੱਕੀ ਹਾਲਤ ਵਿਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਕਿਸਾਨ ਆਗੂ ਮੁਤਾਬਿਕ ਮ੍ਰਿਤਕ ਕਿਸਾਨ ਵਲੋਂ ਕੋਈ ਜ਼ਹਿਰੀਲੀ ਚੀਜ ਪੀ ਆਤਮ ਹੱਤਿਆ ਕੀਤੀ ਗਈ ਹੈ ਜਿਸਦੇ ਬਾਅਦ ਕਿਸਾਨਾਂ ਦਾ ਗੁੱਸਾ ਹੋਰ ਵੱਧ ਗਿਆ ਅਤੇ ਮ੍ਰਿਤਕ ਕਿਸਾਨ ਪੋਸਟਮਾਰਟਮ ਲਈ ਰਰੱਖੀ ਮ੍ਰਿਤਕ ਦੇਹ ਨੂੰ ਹਸਪਤਲ ਤੋਂ ਚੱਕ ਧਰਨੇ ਵਿੱਚ ਰੱਖ ਰੋਸ਼ ਪ੍ਰਦਾਸਰਨ ਸ਼ੁਰੂ ਕਰ ਦਿੱਤਾ ਗਿਆ ਸੀ । ਕਿਸਾਨ ਦੀਆਂ ਮੰਗਾਂ ਤੋਂ ਇਲਾਵਾ ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ 1 ਕਰੋੜ ਰੁਪਏ ਮੁਆਵਜਾ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਰੱਖੀ ਸੀ ਪ੍ਰਸ਼ਾਸ਼ਨ ਨਾਲ ਦੋ ਤਿੰਨ ਵਾਰ ਹੋਈ ਮੀਟਿੰਗ ਬੇਨਤੀਜਾ ਰਹੀ ਜਿਸ ਦੇ ਬਾਅਦ ਅੱਜ ਪੰਜਾਬ ਦੇ ਮੁੱਖਮੰਤਰੀ ਦੇ OSD ਸੰਦੀਪ ਸੰਧੂ ਕਿਸਾਨਾਂ ਨਾਲ ਗੱਲਬਾਤ ਲਈ ਧਰਨੇ ਵਿੱਚ ਪੁਹੰਚੇ ਅਤੇ ਤਿੰਨ ਘੰਟੇ ਚੱਲੀ ਮੀਟਿੰਗ ਚੱਲੀ ਜਿਸ ਦੇ ਬਾਅਦ ਫੈਸਲੇ ਲੈ ਕੇ ਧਰਨਾ ਨੂੰ ਖ਼ਤਮ ਕਰਵਾਇਆ ਗਿਆ ।
ਜਿਕਰਯੋਗ ਹੈ ਕਿ ਕਿਸਾਨ ਅਤੇ ਸਰਕਾਰ ਵਿਚਕਾਰ ਹੋਏ ਸਮਝੌਤੇ ਮੁਤਾਬਿਕ ਪੰਜਾਬ ਸਰਕਾਰੀ ਪਰਾਲੀ ਦੇ ਮਾਮਲੇ ਵਿਚ ਕਿਸਾਨਾਂ ਖਿਲਾਫ ਹੋਈ ਸਰਕਾਰੀ ਕਾਰਵਾਈ ਦੇ ਚਲਦੇ ਰੈਡ ਐਂਟਰੀਆਂ,ਨਕਦ ਜੁਰਮਾਨਾ ਅਤੇ ਕਿਸਾਨਾਂ ਤੇ ਦਰਜ ਹੋਏ ਮੁਕ਼ਦਮਿਆਂ ਨੂੰ ਖਾਰਜ ਕਰਨ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜੱਜ ਦੀ ਅਗਵਾਈ ਵਿਚ ਇਕ ਕਮੇਟੀ ਬਨਾਵੇਗੀ ਜਿਸ ਕਮੇਟੀ ਵਿਚ ਇਕ ਕਿਸਾਨ ਆਗੂ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਇਹ ਕਮੇਟੀ ਪਹਿਲੇ 2 ਹਫਤਿਆਂ ਵਿਚ ਕਿਸਾਨਾਂ ਦੇ ਜਮੀਨੀ ਰਿਕਾਰਡ ਵਿਚ ਦਰਜ ਰੈਡ ਐਂਟਰੀਆਂ ਨੂੰ ਬਰਖਾਸਤ ਕਰੇਗੀ ਅਤੇ ਅਗਲੇ 30 ਕੰਮ ਵਾਲੇ ਦਿਨਾਂ ਵਿਚ ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਤੇ ਕਿਸਾਨਾਂ ਖਿਲਾਫ ਦਰਜ ਮੁਕ਼ਦਮਿਆਂ ਨੂੰ ਰੱਦ ਕਰਨ ਲਈ ਕੰਮ ਕਰੇਗੀ । ਇਸ ਦੇ ਨਾਲ ਹੀ ਮਿਰਤਕ ਦੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਪੱਕੀ ਨੌਕਰੀ , ਮਿਰਤਕ ਦੇ ਪਰਿਵਾਰ ਦੀ ਆਰਥਿਕ ਮਦਦ ਲਈ ਮਿਰਤਕ ਦਾ ਸਾਰਾ ਕਰਜਾ ਮੁਆਫ ਕੀਤਾ ਜਾਵੇਗਾ। ਸਰਕਾਰ ਅਤੇ ਕਿਸਾਨਾਂ ਵਿਚਕਾਰ ਇਹ ਸਮਝੌਤਾ ਹੋਇਆ ਹੈ। ਕੱਲ੍ਹ ਮਿਰਤਕ ਦਾ ਪੋਸਟਮਾਰਟਮ ਹੋਣ ਤੋਂ ਬਾਅਦ ਮਿਰਤਕ ਦੀ ਲਾਸ਼ ਨੂੰ ਉਸ ਦੇ ਪਿੰਡ ਲਿਜਾਇਆ ਜਾਵੇਗਾ ਅਤੇ ਸੰਸਕਾਰ ਕੀਤਾ ਜਾਵੇਗਾ।

ਬਾਇਟ - ਜਗਜੀਤ ਸਿੰਘ ਸੁਬਾ ਪ੍ਰਧਾਨ BkU ਸਿਧੁਪੁਰਾ
ਬਾਇਟ - ਸੰਦੀਪ ਸੰਧੂ OSDConclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.