ETV Bharat / state

ਅੰਮ੍ਰਿਤਸਰ ਦੇ ਰੇਲ ਹਾਦਸੇ ਵਰਗੇ ਵੱਡੇ ਹਾਦਸੇ ਦੀ ਉਡੀਕ 'ਚ ਫ਼ਰੀਦਕੋਟ ਪ੍ਰਸ਼ਾਸਨ!

author img

By

Published : Jul 1, 2019, 10:00 PM IST

ਫ਼ਰੀਦਕੋਟ ਦੇ ਰੇਲਵੇ ਓਵਰਬਰਿਜ ਅਤੇ ਅੰਡਰ ਬ੍ਰਿਜ ਦੇ ਚੱਲ ਰਹੇ ਕੰਮ ਕਾਰਨ ਪੁੱਟੇ ਹੋਏ ਡੂੰਘੇ ਟੋਇਆਂ ਕੋਲ ਬੈਰੀਕੇਡ ਨਾ ਹੋਣ ਕਾਰਨ ਇੱਥੋਂ ਲੰਘਣ ਵਾਲੇ ਬੱਚੇ ਕਿਸੇ ਸਮੇਂ ਵੀ ਹੋ ਸਕਦੇ ਹਨ ਵੱਡੇ ਹਾਦਸੇ ਦਾ ਸ਼ਿਕਾਰ।

ਫੋਟੋ

ਫ਼ਰੀਦਕੋਟ: ਪਿਛਲੇ ਸਾਲ ਅੰਮ੍ਰਿਤਸਰ ਵਿਖੇ ਵਾਪਰੇ ਰੇਲ ਹਾਦਸੇ ਵਰਗੇ ਕਿਸੇ ਵੱਡੇ ਹਾਦਸੇ ਦੀ ਫ਼ਰੀਦਕੋਟ ਪ੍ਰਸ਼ਾਸਨ ਉਡੀਕ ਕਰ ਰਿਹਾ ਹੈ, ਇੱਥੇ ਸਕੂਲ ਨੂੰ ਜਾਣ ਵਾਲੇ ਬੱਚੇ ਜਾਨ ਖ਼ਰਤੇ ਵਿੱਚ ਪਾ ਕੇ ਸਕੂਲ ਜਾਣ ਲਈ ਮਜਬੂਰ ਹਨ। ਬੱਚਿਆਂ ਦੇ ਰਾਹ ਵਿੱਚ ਪੁੱਟੇ ਹੋਏ ਵੱਡੇ-ਵੱਡੇ ਡੂੰਘੇ ਟੋਇਆਂ ਉਪਰ ਕੋਈ ਵੀ ਬੈਰੀਕੇਡ ਨਾ ਹੋਣ ਕਰਕੇ ਕਿਸੇ ਵੇਲੇ ਵੱਡਾ ਹਾਦਸਾ ਹੋਣ ਦਾ ਡਰ ਬਣਿਆ ਰਹਿੰਦਾ ਹੈ।

ਵੀਡੀਓ

ਤਲਵੰਡੀ ਰੋਡ 'ਤੇ ਪੈਂਦੇ ਰੇਲਵੇ ਫਾਟਕ 'ਤੇ ਰੇਲਵੇ ਓਵਰਬ੍ਰਿਜ ਅਤੇ ਅੰਡਰਬ੍ਰਿਜ ਦੀ ਉਸਾਰੀ ਚੱਲ ਰਹੀ ਹੈ। ਉਸਾਰੀ ਕਾਰਜਾਂ ਦੀ ਢਿੱਲ ਮੱਠ ਕਾਰਨ ਅਤੇ ਪ੍ਰਸ਼ਾਸਨ ਅਤੇ ਸਕੂਲ ਪ੍ਰਬੰਧਕਾਂ ਦੀ ਅਣਗਹਿਲੀ ਦੇ ਚਲਦੇ ਹੁਣ ਬੱਚਿਆ ਦੀ ਜਾਨ ਨੂੰ ਖ਼ਤਰਾ ਬਣਿਆ ਹੋਇਆ ਹੈ। ਸਕੂਲੀ ਬੱਚੇ ਆਪਣੇ ਹੈਵੀਵੇਟ ਸਕੂਲ ਬੈਗ ਲੈ ਕੇ ਰੇਤ ਦੇ ਢੇਰਾਂ ਅਤੇ ਡੂੰਘੇ ਖੱਡਿਆਂ ਕੋਲੋਂ ਬੜੀ ਮੁਸ਼ਕਿਲ ਨਾਲ ਲੰਘਦੇ ਹਨ।

ਇਹ ਵੀ ਪੜ੍ਹੋ: ਪਿੰਡ ਦੇ ਭਲੇ ਲਈ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕੀਤਾ ਉਧਮ, ਕਾਂਗਰਸੀ ਸਰਪੰਚ ਵੱਲੋਂ ਅਕਾਲੀ ਆਗੂ ਸਨਮਾਨਿਤ

ਹੁਣ ਵੇਖਣਾ ਇਹ ਹੋਵੇਗਾ ਕਿ ਆਖਰ ਕਦੋਂ ਜਿਲ੍ਹਾ ਪ੍ਰਸ਼ਾਸਨ ਆਪਣੀ ਕੁੰਭਕਰਨੀ ਨੀਂਦ ਤੋਂ ਜਾਗਦਾ ਹੈ ਅਤੇ ਬੱਚਿਆਂ ਦੀ ਸੁਰੱਖਿਆ ਲਈ ਕੀ ਕਦਮ ਚੁੱਕਦਾ ਹੈ।

Intro:Body:

neha

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.