ETV Bharat / state

ਅਦਾਲਤ ਨੇ ਕੋਟਕਪੂਰਾ ਗੋਲੀਕਾਂਡ ਮਾਮਲੇ 'ਚ IG ਉਮਰਾਨੰਗਲ ਦੀ ਅਰਜ਼ੀ ਕੀਤੀ ਖਾਰਜ - charanjit sharma

ਸੁਣਵਾਈ ਵਿੱਚ ਸਾਬਕਾ ਐੱਸ.ਐੱਸ.ਪੀ ਚਰਨਜੀਤ ਸ਼ਰਮਾਂ ਨੂੰ ਛੱਡ ਕੇ ਸਾਰੇ ਨਾਮਜਦ ਅਦਾਲਤ ਵਿੱਚ ਪੇਸ਼ ਹੋਏ। ਅਦਾਲਤ ਨੇ ਆਈ.ਜੀ ਉਮਰਾਨੰਗਲ ਦੀ ਅਰਜ਼ੀ ਖਾਰਜ ਕਰ ਦਿੱਤੀ। ਜਦਕਿ SIT ਵੱਲੋਂ ਦਾਇਰ ਕੀਤੀ ਅਰਜ਼ੀ ਜਿਸ ' ਚ ਗੁਰਦੀਪ ਸਿੰਘ ਪੰਧੇਰ 'ਤੇ ਆਰੋਪ ਲਗੇ ਸਨ। ਉਸ ਨੂੰ ਵੀ ਖਾਰਜ ਕਰ ਦਿੱਤੀ ਗਿਆ ਹੈ।

ਫ਼ੋਟੋ
author img

By

Published : Aug 4, 2019, 12:08 PM IST

Updated : Aug 4, 2019, 12:33 PM IST

ਫ਼ਰੀਦਕੋਟ: ਕੋਟਕਪੂਰਾ ਗੋਲੀਕਾਂਡ ਦਾ ਮਾਮਲਾ ਇੱਕ ਵਾਰ ਫਿਰ ਭੱਖਕਦਾ ਨਜਰ ਆ ਰਿਹਾ ਹੈ। ਮਾਮਲੇ ਵਿੱਚ ਸ਼ਨਿਚਰਵਾਰ ਨੂੰ ਫ਼ਰੀਦਕੋਟ ਦੀ ਮਾਨਯੋਗ ਅਦਾਲਤ ਵਿੱਚ ਜਸਟਿਸ ਏਕਤਾ ਉਪਲ ਦੀ ਅਦਾਲਤ ਨੇ ਸੁਣਵਾਈ ਹੋਈ। ਇਸ ਸੁਣਵਾਈ ਵਿੱਚ ਆਈ.ਜੀ ਪਰਮਰਾਜ ਸਿੰਘ ਉਮਰਾਨੰਗਲ ਵੱਲੋਂ ਕੇਸ ਡਾਇਰੀ ਮਾਨਯੋਗ ਅਦਾਲਤ ਵਿੱਚ ਪੇਸ਼ ਕਰਵਾਉਣ ਸਬੰਧੀ ਅਰਜ਼ੀ ਦਿੱਤੀ ਸੀ। ਸੁਣਵਾਈ ਵਿੱਚ ਮਾਨਯੋਗ ਅਦਾਲਤ ਨੇ IG ਉਮਰਾਨੰਗਲ ਦੀ ਅਰਜ਼ੀ ਨੂੰ ਖਾਰਜ ਕਰ ਦਿੱਤਾ।
ਇਸੇ ਮਾਮਲੇ ਵਿੱਚ ਨਾਮਜਦ ਕੋਟਕਪੂਰਾ ਦੇ ਤੱਤਕਾਲੀ ਐੱਸ.ਐੱਚ.ਓ ਗੁਰਦੀਪ ਸਿੰਘ ਪੰਧੇਰ ਵੱਲੋਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਦਾਇਰ ਰਿਟ ਵਿੱਚ ਪੇਸ਼ ਕੀਤੇ ਗਏ ਦਸਤਾਵੇਜਾਂ ਬਾਰੇ SIT ਵੱਲੋਂ ਦਾਇਰ ਕੀਤੀ ਅਰਜ਼ੀ ਨੂੰ ਵੀ ਮਾਨਯੋਗ ਅਦਾਲਤ ਨੇ ਖ਼ਾਰਜ ਕਰ ਦਿੱਤਾ ਹੈ।

ਜਸਟਿਸ ਏਕਤਾ ਉਪਲ ਦੀ ਅਦਾਲਤ ਨੇ ਕੇਸ ਦੀ ਅੱਗੇ ਦੀ ਸੁਣਵਾਈ ਲਈ ਜਿਲ੍ਹਾ ਅਤੇ ਸ਼ੈਸ਼ਨ ਕੋਰਟ ਫਰੀਦਕੋਟ ਨੂੰ ਅਟੈਚ ਕੀਤਾ ਅਤੇ ਇਸ ਮਾਮਲੇ ਦੀ ਅਗਲੀ ਸੁਣਵਾਈ 7 ਅਗਸਤ 2019 ਨੂੰ ਜਿਲ੍ਹਾ ਅਤੇ ਸ਼ੈਸ਼ਨ ਜੱਜ ਦੀ ਅਦਾਲਤ ਵਿਚ ਹੋਵੇਗੀ।

ਵੀਡੀਓ

ਇਸ ਮੌਕੇ SIT ਵੱਲੋਂ ਪੇਸ਼ ਹੋਏ ਵਕੀਲ ਹਰਪਾਲ ਸਿੰਘ ਨੇ ਕਿਹਾ ਕਿ ਮਾਨਯੋਗ ਅਦਾਲਤ ਨੇ ਆਈ.ਜੀ ਪਰਮਰਾਜ ਸਿੰਘ ਉਮਰਾਨੰਗਲ ਵੱਲੋਂ ਦਾਇਰ ਕੀਤੀ ਅਰਜ਼ੀ ਨੂੰ ਅਦਾਲਤ ਨੇ ਖਾਰਜ ਕਰ ਦਿੱਤਾ ਹੈ। ਇਸ ਅਰਜ਼ੀ ਵਿੱਚ ਉਮਰਾਨੰਗਲ ਨੇ ਕੇਸ ਡਾਇਰੀ ਅਦਾਲਤ ਵਿੱਚ ਪੇਸ਼ ਕਰਨ ਲਈ ਲਗਾਈ ਸੀ। ਪਰ ਸੁਣਵਾਈ ਤੋਂ ਬਾਅਦ ਉਮਰਾਨੰਗਲ ਦੀ ਅਰਜ਼ੀ ਖਾਰਜ ਕਰ ਕੇਸ ਅਗਲੀ ਸੁਣਵਾਈ ਲਈ ਸ਼ੈਸ਼ਨ ਅਦਾਲਤ ਵਿੱਚ ਅਟੈਚ ਕਰ ਦਿੱਤਾ ਹੈ।

ਜਦਕਿ ਬਚਾਅ ਪੱਖ ਦੇ ਵਕੀਲ ਨਰਿੰਦਰ ਕੁਮਾਰ ਨੇ ਦਸਿਆ ਕਿ ਸਾਬਕਾ ਐੱਸ.ਐੱਸ.ਪੀ ਚਰਨਜੀਤ ਸ਼ਰਮਾਂ ਨੂੰ ਛੱਡ ਕੇ ਬਾਕੀ ਸਾਰੇ ਨਾਮਜਦ ਮਾਨਯੋਗ ਅਦਾਲਤ ਵਿੱਚ ਪੇਸ਼ ਹੋਏ ਹਨ। ਅਦਾਲਤ ਨੇ SIT ਵੱਲੋਂ ਦਾਇਰ ਕੀਤੀ ਅਰਜ਼ੀ ਜਿਸ ਵਿੱਚ SIT ਨੇ ਗੁਰਦੀਪ ਸਿੰਘ ਪੰਧੇਰ 'ਤੇ ਆਰੋਪ ਲਗਾਏ ਸਨ ਕਿ ਪੰਧੇਰ ਨੇ ਦਸਤਾਵੇਜ ਖਿਸਕਾਏ ਹਨ। ਇਸ ਨੂੰ ਵੀ ਖਾਰਜ ਕਰ ਦਿੱਤੀ ਗਿਆ ਹੈ।

ਕੇਸ ਡਾਇਰੀ ਕੀ ਹੈ?

ਕੇਸ ਡਾਇਰੀ ਅਜਿਹਾ ਦਸਤਾਵੇਜ਼ ਹੁੰਦਾ ਹੈ ਜਿਸ ਵਿਚ ਕੋਈ ਵੀ ਜਾਂਚ ਟੀਮ ਮਾਮਲੇ ਵਿੱਚ ਨਾਮਜ਼ਦ ਵਿਅਕਤੀਆਂ ਤੋਂ ਪੁੱਛਗਿੱਛ ਦਾ ਪੂਰਾ ਵੇਰਵਾ ਦਿਨ ਪ੍ਰਤੀਦਿਨ ਦਰਜ ਕਰਦੀ ਹੈ ਹਾਲਾਂਕਿ ਕੇਸ ਡਾਇਰੀ ਮਾਮਲੇ ਵਿੱਚ ਨਾਮਜ਼ਦ ਵਿਅਕਤੀ ਜਾਂ ਵਿਅਕਤੀਆਂ ਨੂੰ ਨਹੀਂ ਦਿੱਤੀ ਜਾ ਸਕਦੀ ਪਰ ਮੁਲਜ਼ਮ ਪੱਖ ਨੇ ਇਹ ਕੇਸ ਡਾਇਰੀ ਮਾਨਯੋਗ ਅਦਾਲਤ ਵਿੱਚ ਪੇਸ਼ ਕਰਨ ਦੀ ਮੰਗ ਕੀਤੀ ਹੈ।

Intro:ਕੋਟਕਪੂਰਾ ਗੋਲੀਕਾਂਡ ਮਾਮਲੇ ਵਿਚ ਅੱਜ ਜਸਟਿਸ ਏਕਤਾ ਉਪਲ JMIC ਫਰੀਦਕੋਟ ਦੀ ਅਦਾਲਤ ਵਿਚ ਹੋਈ ਸੁਣਵਾਈ,

IG ਪਰਮਰਾਜ ਸਿੰਘ ਉਮਰਾਨੰਗਲ ਵਲੋਂ ਇਸ ਮਾਮਲੇ ਦੀ ਕੇਸ ਡਾਇਰੀ ਮਾਨਯੋਗ ਅਦਾਲਤ ਵਿਚ ਪੇਸ਼ ਕਰਵਾਉਣ ਸੰਬੰਧੀ ਦਿਤੀ ਅਰਜ਼ੀ ਤੇ ਹੋਈ ਸੁਣਵਾਈ ਮਾਨਯੋਗ ਅਦਾਲਤ ਨੇ IG ਉਮਰਾਨੰਗਲ ਦੀ ਅਰਜ਼ੀ ਕੀਤੀ ਖਾਰਜ,

ਇਸੇ ਮਾਮਲੇ ਵਿਚ ਨਾਮਜਦ ਕੋਟਕਪੂਰਾ ਦੇ ਤੱਤਕਾਲੀ SHO ਗੁਰਦੀਪ ਸਿੰਘ ਪੰਧੇਰ ਵਲੋਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਦਾਇਰ ਰਿਟ ਵਿਚ ਪੇਸ਼ ਕੀਤੇ ਗਏ ਦਸਤਾਵੇਜਾਂ ਬਾਰੇ SIT ਵਲੋਂ ਦਾਇਰ ਕੀਤੀ ਅਰਜ਼ੀ ਵੀ ਮਾਨਯੋਗ ਅਦਾਲਤ ਨੇ ਕੀਤੀ ਖ਼ਾਰਜ, Body:

ਮਾਨਯੋਗ ਜਸਟਿਸ ਏਕਤਾ ਉਪਲ ਦੀ ਅਦਾਲਤ ਨੇ ਕੇਸ ਅੱਗੇ ਦੀ ਸੁਣਵਾਈ ਲਈ ਜਿਲ੍ਹਾ ਅਤੇ ਸ਼ੈਸ਼ਨ ਕੋਰਟ ਫਰੀਦਕੋਟ ਨੂੰ ਕੀਤਾ ਅਟੈਚ, ਅਗਲੀ ਸੁਣਵਾਈ 7 ਅਗਸਤ 2019 ਤੈਅ, ਜਿਲ੍ਹਾ ਅਤੇ ਸ਼ੈਸ਼ਨ ਜੱਜ ਦੀ ਅਦਾਲਤ ਵਿਚ ਹੋਵੇਗੀ ਅਗਲੀ ਸੁਣਵਾਈ

ਬਚਾਅ ਪੱਖ ਦੇ ਵਕੀਲ ਨਰਿੰਦਰ ਕੁਮਾਰ ਨੇ ਦਸਿਆ ਕਿ ਅੱਜ ਚਰਨਜੀਤ ਸ਼ਰਮਾਂ ਨੂੰ ਛੱਡ ਬਾਕੀ ਸਾਰੇ ਨਾਮਜਦ ਮਾਨਯੋਗ ਅਦਾਲਤ ਵਿਚ ਪੇਸ਼ ਹੋਏ । ਜਸਟਿਸ ਏਕਤਾ ਉਪਲ JMIC ਦੀ ਅਦਾਲਤ ਨੇ IG ਪਰਮਰਾਜ ਸਿੰਘ ਉਮਰਾਨੰਗਲ ਵਲੋਂ ਇਸ ਮਾਮਲੇ ਦੀ ਕੇਸ ਡਾਇਰੀ ਮਾਨਯੋਗ ਅਦਾਲਤ ਵਿਚ ਪੇਸ਼ ਕਰਵਾਉਣ ਸੰਬੰਧੀ ਦਿਤੀ ਅਰਜ਼ੀ ਤੇ ਸੁਣਵਾਈ ਕਰਦਿਆਂ ਇਸ ਨੂੰ ਖਾਰਜ ਕਰ ਦਿੱਤਾ ਹੈ ਅਤੇ ਨਾਲ ਹੀ ਮਾਨਯੋਗ ਅਦਾਲਤ ਨੇ SIT ਵਲੋਂ ਦਾਇਰ ਕੀਤੀ ਅਰਜ਼ੀ ਜਿਸ ਵਿਚ SIT ਨੇ ਗੁਰਦੀਪ ਸਿੰਘ ਪੰਧੇਰ ਪਰ ਆਰੋਪ ਲਗਾਏ ਸਨ ਕਿ ਪੰਧੇਰ ਨੇ ਦਸਤਾਵੇਜ ਖਿਸਕਾਏ ਹਨ ਵੀ ਖਾਰਜ ਕਰ ਦਿੱਤੀ ਅਤੇ ਕੇਸ ਮਾਨਯੋਗ ਜਿਲਾ ਅਤੇ ਸ਼ੈਸ਼ਨ ਜੱਜ ਫਰੀਦਕੋਟ ਦੀ ਅਦਾਲਤ ਵਿਚ ਅਟੈਚ ਕਰ ਦਿਤਾ ਹੈ ਜਿਥੇ ਹੁਣ ਅਗਲੀ ਸੁਣਵਾਈ 7 ਅਗਸਤ ਨੂੰ ਹੋਵੇਗੀ।
ਬਾਈਟ : ਨਰਿੰਦਰ ਕੁਮਾਰ ਵਕੀਲ ਬਚਾਅ ਪੱਖ

ਵੀ ਓ 2
ਇਸ ਮੌਕੇ SIT ਵਲੋਂ ਪੇਸ਼ ਹੋਏ ਵਕੀਲ ਹਰਪਾਲ ਸਿੰਘ ਨੇ ਕਿਹਾ ਕਿ ਮਾਨਯੋਗ ਅਦਾਲਤ ਨੇ IG ਪਰਮਰਾਜ ਸਿੰਘ ਉਮਰਾਨੰਗਲ ਵਲੋਂ ਦਾਇਰ ਕੀਤੀ ਅਰਜ਼ੀ ਜਿਸ ਵਿਚ ਉਹਨਾਂ ਇਸ ਮਾਮਲੇ ਦੀ ਕੇਸ ਡਾਇਰੀ ਮਾਨਯੋਗ ਅਦਾਲਤ ਵਿਚ ਪੇਸ਼ ਕਰਨ ਲਈ ਲਗਾਈ ਸੀ ਪਰ ਸੁਣਵਾਈ ਹੋਈ ਅਤੇ ਅਦਾਲਤ ਨੇ IG ਪਰਮਰਾਜ ਸਿੰਘ ਉਮਰਾਨੰਗਲ ਦੀ ਅਰਜ਼ੀ ਖਾਰਜ ਕਰ ਕੇਸ ਅਗਲੀ ਸੁਣਵਾਈ ਲਈ ਸ਼ੈਸ਼ਨ ਅਦਾਲਤ ਵਿਚ ਅਟੈਚ ਕੀਤਾ ਹੈ
ਬਾਈਟ ਹਰਪਾਲ ਸਿੰਘ ਵਕੀਲ SITConclusion:
Last Updated : Aug 4, 2019, 12:33 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.