ETV Bharat / state

ਘਰ ਦੀ ਛੱਤ ਡਿੱਗਣ ਕਾਰਨ ਬੁਝਿਆ ਘਰ ਦਾ ਚਿਰਾਗ - punjab news

ਪੰਜਾਬ ਵਿੱਚ ਪਏ ਮੀਂਹ ਨਾਲ ਜਿੱਥੇ ਲੋਕਾਂ ਨੂੰ ਗ਼ਰਮੀ ਤੋਂ ਰਾਹਤ ਮਿਲੀ ਹੈ, ਉੱਥੇ ਹੀ ਮੀਂਹ ਕੁਝ ਲੋਕਾਂ ਲਈ ਆਫ਼ਤ ਬਣ ਗਿਆ ਹੈ। ਅਜਿਹੀ ਹੀ ਇੱਕ ਘਟਨਾ ਫ਼ਰੀਦਕੋਟ ਦੀ ਹੈ, ਜਿੱਥੇ ਮੀਂਹ ਕਾਰਨ ਘਰ ਦੀ ਛੱਤ ਡਿੱਗਣ ਕਰਕੇ 7 ਸਾਲਾ ਬੱਚੇ ਦੀ ਮੌਤ ਹੋ ਗਈ ਹੈ।

ਮ੍ਰਿਤਕ ਬੱਚਾ
author img

By

Published : May 17, 2019, 11:52 PM IST

ਫ਼ਰੀਦਕੋਟ: ਇਥੋਂ ਦੀ ਬਾਜੀਗਰ ਬਸਤੀ 'ਚ ਰਹਿਣ ਵਾਲੇ ਪਰਿਵਾਰ ਦੀਆਂ ਖ਼ੁਸ਼ੀਆਂ ਉਸ ਵੇਲੇ ਗੰਮ ਵਿੱਚ ਬਦਲ ਗਈ ਜਦੋਂ ਮੀਂਹ ਕਾਰਨ ਵਿਅਕਤੀ ਦੇ ਕਮਰੇ ਦੀ ਛੱਤ ਡਿੱਗ ਪਈ ਤੇ 7 ਸਾਲਾ ਬੱਤੇ ਦੀ ਮੌਤ ਹੋ ਗਈ।

ਵੀਡੀਓ

ਇਸ ਬਾਰੇ ਬੱਚੇ ਦੇ ਪਿਤਾ ਨੇ ਦੱਸਿਆ ਕਿ ਉਸ ਦਾ ਬੱਚਾ ਤੀਜੀ ਜਮਾਤ ਵਿੱਚ ਪੜ੍ਹਦਾ ਸੀ। ਸਕੂਲ ਤੋਂ ਘਰ ਆ ਕੇ ਕਮਰੇ ਵਿੱਚ ਕੱਪੜੇ ਬਦਲ ਰਿਹਾ ਸੀ ਤੇ ਬਾਰਿਸ਼ ਨਾਲ ਉਨ੍ਹਾਂ ਦੇ ਕਮਰੇ ਦੀ ਛੱਤ ਡਿੱਗ ਪਈ ਤੇ ਉਸ ਦਾ ਪੁੱਤਰ ਮਲਬੇ ਹੇਠਾਂ ਆ ਗਿਆ। ਇਸ ਤੋਂ ਬਾਅਦ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਉਸ ਦੀ ਮੌਤ ਹੋ ਗਈ।

Intro:ਰੋਪੜ ਵਿਚ ਪ੍ਰਚਾਰ ਦੇ ਆਖਰੀ ਦਿਨ ਹਲਕੇ ਦੇ ਸਾਬਕਾ ਐਮ ਐਲ ਏ ਡਾਕਟਰ ਦਲਜੀਤ ਸਿੰਘ ਚੀਮਾ ਵਲੋਂ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਉਨ੍ਹਾਂ ਦੇ ਆਪਣੇ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ ਦੇ ਹੱਕ ਵਿਚ ਇਕ ਰੋਡ ਸ਼ੋ ਕੱਢਿਆ ਗਿਆ।
ਇਸ ਰੋਡ ਸ਼ੋ ਵਿਚ ਵੱਡੀ ਗਿਣਤੀ ਵਿਚ ਇਲਾਕੇ ਦੇ ਲੋਕ ਪਾਰਟੀ ਵਰਕਰ ਸ਼ਾਮਿਲ ਹੋਏ ।
ਈ ਟੀ ਵੀ ਭਾਰਤ ਨਾਲ ਗੱਲਬਾਤ ਕਰਦੇ ਚੀਮਾ ਨੇ ਕਿਹਾ ਤੁਸੀਂ ਨਤੀਜੇ ਦੇਖੋ 23 ਤਾਰੀਕ ਨੂੰ ਕਾਂਗਰੇਸ ਆਲੀਆ ਦੇ ਸਾਰੇ ਭਰਮ ਭੁਲੇਖੇ ਨਿਕਲ ਜਾਣਗੇ । ਚੀਮਾ ਨੇ ਦਾਅਵਾ ਕਰਦੇ ਕਿਹਾ ਚੰਦੂਮਾਜਰਾ ਨੂੰ ਪਹਿਲੇ ਦਿਨ ਤੋਂ ਹੀ ਲੋਕਾਂ ਦਾ ਹਾਂ ਪੱਖੀ ਹੁੰਗਾਰਾ ਮਿਲ ਰਿਹਾ ਜਨਤਾ ਚੰਦੂਮਾਜਰਾ ਨੂੰ ਜਿਤਾਉਣ ਚਾਹੁੰਦੀ ਹੈਂ ਅਤੇ ਮੋਦੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣ ਚਾਹੁੰਦੀ ਹੈ
ਕਾਂਗਰੇਸ ਉਮੀਦਵਾਰ ਮਨੀਸ਼ ਤਿਵਾੜੀ ਤੇ ਟਿਪਣੀ ਕਰਦੇ ਚੀਮਾ ਨੇ ਕਿਹਾ ਉਹ ਨਾ ਤਾਂ ਲੋਕਾਂ ਤੱਕ ਪੁੱਜ ਹੀ ਨੀ ਸਕੇ ਨਾ ਹੀ ਹਲਕੇ ਦੇ ਪਿੰਡਾਂ ਤੱਕ ਪੁੱਜ ਸਕੇ ਜਨਤਾ ਕਾਂਗਰਸ ਦੇ 2 ਸਾਲਾਂ ਦੇ ਕਾਰਜਕਾਲ ਤੋਂ ਤੰਗ ਹੈ ਅਤੇ ਆਪ ਵਾਲਿਆ ਦਾ ਐਮ ਐਲ ਏ ਵੀ ਕਾਂਗਰੇਸ ਵਿਚ ਰਲ ਚੁਕਾ ਹੈ ।
ਬਾਈਟ ਡਾਕਟਰ ਦਲਜੀਤ ਚੀਮਾ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ

Body:ਰੋਪੜ ਵਿਚ ਪ੍ਰਚਾਰ ਦੇ ਆਖਰੀ ਦਿਨ ਹਲਕੇ ਦੇ ਸਾਬਕਾ ਐਮ ਐਲ ਏ ਡਾਕਟਰ ਦਲਜੀਤ ਸਿੰਘ ਚੀਮਾ ਵਲੋਂ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਉਨ੍ਹਾਂ ਦੇ ਆਪਣੇ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ ਦੇ ਹੱਕ ਵਿਚ ਇਕ ਰੋਡ ਸ਼ੋ ਕੱਢਿਆ ਗਿਆ।
ਇਸ ਰੋਡ ਸ਼ੋ ਵਿਚ ਵੱਡੀ ਗਿਣਤੀ ਵਿਚ ਇਲਾਕੇ ਦੇ ਲੋਕ ਪਾਰਟੀ ਵਰਕਰ ਸ਼ਾਮਿਲ ਹੋਏ ।
ਈ ਟੀ ਵੀ ਭਾਰਤ ਨਾਲ ਗੱਲਬਾਤ ਕਰਦੇ ਚੀਮਾ ਨੇ ਕਿਹਾ ਤੁਸੀਂ ਨਤੀਜੇ ਦੇਖੋ 23 ਤਾਰੀਕ ਨੂੰ ਕਾਂਗਰੇਸ ਆਲੀਆ ਦੇ ਸਾਰੇ ਭਰਮ ਭੁਲੇਖੇ ਨਿਕਲ ਜਾਣਗੇ । ਚੀਮਾ ਨੇ ਦਾਅਵਾ ਕਰਦੇ ਕਿਹਾ ਚੰਦੂਮਾਜਰਾ ਨੂੰ ਪਹਿਲੇ ਦਿਨ ਤੋਂ ਹੀ ਲੋਕਾਂ ਦਾ ਹਾਂ ਪੱਖੀ ਹੁੰਗਾਰਾ ਮਿਲ ਰਿਹਾ ਜਨਤਾ ਚੰਦੂਮਾਜਰਾ ਨੂੰ ਜਿਤਾਉਣ ਚਾਹੁੰਦੀ ਹੈਂ ਅਤੇ ਮੋਦੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣ ਚਾਹੁੰਦੀ ਹੈ
ਕਾਂਗਰੇਸ ਉਮੀਦਵਾਰ ਮਨੀਸ਼ ਤਿਵਾੜੀ ਤੇ ਟਿਪਣੀ ਕਰਦੇ ਚੀਮਾ ਨੇ ਕਿਹਾ ਉਹ ਨਾ ਤਾਂ ਲੋਕਾਂ ਤੱਕ ਪੁੱਜ ਹੀ ਨੀ ਸਕੇ ਨਾ ਹੀ ਹਲਕੇ ਦੇ ਪਿੰਡਾਂ ਤੱਕ ਪੁੱਜ ਸਕੇ ਜਨਤਾ ਕਾਂਗਰਸ ਦੇ 2 ਸਾਲਾਂ ਦੇ ਕਾਰਜਕਾਲ ਤੋਂ ਤੰਗ ਹੈ ਅਤੇ ਆਪ ਵਾਲਿਆ ਦਾ ਐਮ ਐਲ ਏ ਵੀ ਕਾਂਗਰੇਸ ਵਿਚ ਰਲ ਚੁਕਾ ਹੈ ।
ਬਾਈਟ : ਡਾਕਟਰ ਦਲਜੀਤ ਚੀਮਾ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ

Conclusion:road show
ETV Bharat Logo

Copyright © 2025 Ushodaya Enterprises Pvt. Ltd., All Rights Reserved.