ਫਰੀਦਕੋਟ: ਜੈਤੋ ਬਾਜਾਖਾਨਾ ਰੋਡ ਪੈਟਰੋਲ ਪੰਪ ਕੋਲ ਟਰੈਕਟਰ ਨੂੰ ਪਾਸ ਕਰਦੇ ਸਮੇਂ ਆਟੋ ਰਿਕਸ਼ਾ ਸੜਕ ਦੇ ਖੱਡੇ ਵਿੱਚ ਜਾ ਵੱਜਾ ਤੇ ਪਲਟ (auto rickshaw overturning) ਗਿਆ। ਆਟੋ ਰਿਕਸ਼ਾ ਚਾਲਕ ਚਾਲਕ ਸਮੇਤ ਤਿੰਨ ਵਿੱਚ ਨੌਜਵਾਨ ਗੰਭੀਰ ਜ਼ਖਮੀ ਹੋ ਗਏ।
ਇਹ ਵੀ ਪੜੋ: Weather Report ਮੌਸਮ ਵਿੱਚ ਬਦਲਾਅ, ਤਾਪਮਾਨ ਵਿੱਚ ਆਈ ਗਿਰਾਵਟ
ਘਟਨਾ ਦੀ ਸੂਚਨਾ ਮਿਲਦਿਆਂ ਹੀ ਨੌਜਵਾਨ ਵੈੱਲਫੇਅਰ ਸੁ਼ਸਾਇਟੀ ਦੀ ਟੀਮ ਅਤੇ ਐਬੂਲੈਂਸ ਡਰਾਈਵਰ ਘਟਨਾ ਵਾਲੀ ਥਾਂ ਉੱਤੇ ਪਹੁੰਚੇ, ਜਿਹਨਾਂ ਨੇ ਗੰਭੀਰ ਜ਼ਖਮੀ ਨੌਜਵਾਨਾਂ ਨੂੰ ਜੈਤੋ ਦੇ ਸਰਕਾਰੀ ਸਿਵਲ ਹਸਪਤਾਲ ਇਲਾਜ਼ ਲਈ (auto rickshaw overturning ) ਲਿਆਂਦਾ।
ਇਹ ਮੌਕ ਜਖਮੀ ਹੋਏ ਨੌਜਵਾਨਾਂ ਦੀ ਪਛਾਣ ਲਖਵੀਰ ਸਿੰਘ, ਮਨਦੀਪ ਸਿੰਘ, ਹਾਕਮ ਸਿੰਘ ਵਜੋਂ ਹੋਈ ਹੈ, ਜੋ ਕਿ ਹਸਪਤਾਲ ਵਿੱਚ ਜੇਰੇ (auto rickshaw overturning ) ਇਲਾਜ ਹਨ।
ਇਹ ਵੀ ਪੜੋ: Love horoscope: ਲਵ ਪਾਰਟਨਰ ਨਾਲ ਮਿਲੇਗਾ ਸ਼ੌਪਿੰਗ ਕਰਨ ਦਾ ਸਮਾਂ ਅਤੇ ਰਿਸ਼ਤਿਆਂ ਵਿੱਚ ਆਵੇਗੀ ਮਜ਼ਬੂਤੀ