ETV Bharat / state

ਫ਼ਰੀਦਕੋਟ 'ਚ 2 ਔਰਤਾਂ ਨਾਲ ਸ਼ਰੇਆਮ ਕੁੱਟ-ਮਾਰ, ਵੀਡੀਓ ਵਾਇਰਲ - women

ਫ਼ਰੀਦਕੋਟ ਦੇ ਕੋਟਕਪੂਰਾ 'ਚ 2 ਔਰਤਾਂ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ ਜਿਸ ਤੋਂ ਬਾਅਦ ਪੁਲਿਸ ਨੇ ਦੋ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ।

ਫ਼ੋਟੋ
author img

By

Published : Jul 5, 2019, 11:28 PM IST

ਫ਼ਰੀਦਕੋਟ: ਕੋਟਕਪੂਰਾ 'ਚ 2 ਔਰਤਾਂ ਨਾਲ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਵਾਲੀ ਥਾਂ 'ਤੇ ਮੌਜੂਦ ਲੋਕਾਂ ਵੱਲੋਂ ਵੀਡੀਓ ਬਣਾਈ ਗਈ, ਜੋ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਗਈ। ਦੋਵੇਂ ਵਿਅਕਤੀ ਔਰਤਾਂ ਦੇ ਨਾਲ ਮਾਰ-ਕੁੱਟ ਕੀਤੇ ਜਾਣ ਦੇ ਬਾਅਦ ਮੌਕੇ ਤੋਂ ਫ਼ਰਾਰ ਹੋ ਗਏ। ਪੀੜਤ ਔਰਤ ਰਾਣੀ ਪਤਨੀ ਵੀਰ ਸਿੰਘ ਵੱਲੋਂ ਥਾਣਾ ਸਿਟੀ ਕੋਟਕਪੂਰਾ ਤੋਂ ਇਸ ਸਬੰਧੀ ਸ਼ਿਕਾਇਤ ਵੀ ਦਰਜ ਕਰਵਾਈ ਗਈ।

ਵੀਡੀਓ

ਬਰਗਾੜੀ ਬੇਅਦਬੀ ਕਾਂਡ : ਡੀਐੱਸਪੀ ਸਿੱਧੂ ਨੂੰ ਮਿਲੀ ਅੰਤਰਿਮ ਜ਼ਮਾਨਤ

ਪੀੜਤ ਔਰਤ ਮੁਤਾਬਕ ਉਨ੍ਹਾਂ ਦੀ ਫੋਟੋਗ੍ਰਾਫ਼ੀ ਦੀ ਦੁਕਾਨ ਹੈ। ਜਦੋਂ ਉਹ ਸਵੇਰੇ ਦੁਕਾਨ 'ਤੇ ਗਈ ਤਾਂ ਤਾਂ ਉਨ੍ਹਾਂ ਵੇਖਿਆ ਕਿ ਸੁਖਦੇਵ ਸਿੰਘ ਅਤੇ ਜਸਵਿੰਦਰ ਸਿੰਘ ਉਨ੍ਹਾਂ ਦੀ ਦੁਕਾਨ ਤੋਂ ਸਾਮਾਨ ਕੱਢ ਕੇ ਬਾਹਰ ਸੁੱਟ ਰਹੇ ਸਨ। ਜਦੋਂ ਉਨ੍ਹਾਂ ਨੂੰ ਰੋਕਣਾ ਚਾਹਿਆ ਤਾਂ ਉਨ੍ਹਾਂ ਨੇ ਮਾਰ-ਕੁੱਟ ਸ਼ੁਰੂ ਕਰ ਦਿੱਤੀ।

ਇਸ ਘਟਨਾ ਦੀ ਵੀਡੀਓ ਵਾਇਰਲ ਹੋਣ 'ਤੇ ਪੁਲਿਸ ਨੇ ਦੋ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ। ਇਸ ਸਬੰਧੀ ਜਦੋਂ ਫਰੀਦਕੋਟ ਐਸਪੀ ਇਨਵੈਸਟੀਗੇਸ਼ਨ ਗੁਰਮੀਤ ਕੌਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਆਰੋਪੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ। ਮਾਮਲੇ ਵਿੱਚ ਐਸਸੀ ਐਕਟ ਦੀਆਂ ਧਾਰਾਵਾਂ ਸ਼ਾਮਿਲ ਕੀਤੀਆਂ ਗਈਆਂ ਹਨ।

Intro:ਔਰਤਾਂ ਦੇ ਨਾਲ ਮਾਰ ਕੁੱਟ ਕਰਨ ਦਾ ਮਾਮਲਾ ਆਇਆ ਹੁਣ ਫ਼ਰੀਦਕੋਟ ਤੋਂ ਸਾਹਮਣੇ

ਕੁੱਟ ਮਾਰ ਦੀ ਵੀਡੀਓ ਵਾਇਰਲ ਹੋਣ ਦੇ ਬਾਅਦ ਪੁਲਿਸ ਨੇ ਦੋ ਨੂੰ ਕੀਤਾ ਨਾਮਜਦ Body:
ਐਂਕਰ

ਫਰੀਦਕੋਟ ਜਿਲ੍ਹੇ ਦੇ ਸ਼ਹਿਰ ਕੋਟਕਪੂਰਾ ਵਿੱਚ ਚੋਪੜਾ ਵਾਲੇ ਬਾਗ ਦੇ ਨਜਦੀਕ ਦੋ ਵਿਅਕਤੀਆਂ ਵਲੋਂ ਦੋ ਔਰਤਾਂ ਦੇ ਨਾਲ ਮਾਰ ਕੁੱਟ ਕਰਨ ਦੀ ਵੀਡੀਓ ਵਾਇਰਲ ਹੋਣ ਤੇ ਪੁਲਿਸ ਨੇ ਦੋ ਵਿਅਕਤੀਆਂ ਨੂੰ ਨਾਮਜਦ ਕੀਤਾ ਹੈ । ਇਸ ਮਾਮਲੇ ਵਿੱਚ ਪੁਲਿਸ ਦੁਆਰਾ ਮਾਮਲਾ ਦਰਜ ਕਰ ਲਿਆ ਗਿਆ ਹੈ

ਕੋਟਕਪੂਰਾ ਦੇ ਚੋਪੜਾ ਵਾਲੇ ਬਾਗ ਦੇ ਨਜਦੀਕ ਅਚਾਨਕ ਉਸ ਸਮੇਂ ਗਹਿਮਾਗਹਿਮੀ ਹੋ ਗਈ ਜਦੋਂ ਲੋਕਾਂ ਨੇ ਵੇਖਿਆ ਕਿ ਦੋ ਵਿਅਕਤੀ ਉੱਥੇ ਦੋ ਔਰਤਾਂ ਦੇ ਨਾਲ ਮਾਰ ਕੁੱਟ ਕਰ ਰਹੇ ਹਨ । ਇਸਦੇ ਚਲਦੇ ਜਿੱਥੇ ਲੋਕ ਇਕੱਠੇ ਹੋ ਗਏ ਉਥੇ ਹੀ ਇਸ ਮਾਮਲੇ ਦੀ ਵੀਡੀਓ ਵੀ ਬਣਾ ਲਈ ਗਈ ਵੱਲ ਇਹ ਵੀਡੀਓ ਵਾਇਰਲ ਹੋ ਗਈ । ਦੋਵੇ ਵਿਅਕਤੀ ਔਰਤਾਂ ਦੇ ਨਾਲ ਮਾਰ ਕੁੱਟ ਕੀਤੇ ਜਾਣ ਦੇ ਬਾਦ ਉੱਥੇ ਫਰਾਰ ਹੋ ਗਏ ਅਤੇ ਪੀੜਤ ਔਰਤਾਂ ਨੂੰ ਹਸਪਤਾਲ ਲੈ ਜਾਇਆ ਗਿਆ । ਜਿੱਥੇ ਪੀੜਤ ਔਰਤ ਰਾਣੀ ਪਤਨੀ ਵੀਰ ਸਿੰਘ ਦੁਆਰਾ ਥਾਨਾ ਸਿਟੀ ਕੋਟਕਪੂਰਾ ਦਰਜ ਕਰਵਾਈ ਗਈ ਸ਼ਿਕਾਇਤ ਦੇ ਅਨੁਸਾਰ ਉਨ੍ਹਾਂ ਦੀ ਫੋਟੋਗਰਾਫੀ ਦੀ ਦੁਕਾਨ ਹੈ ਉਹ ਸਵੇਰੇ ਦੁਕਾਨ ਤੇ ਗਈ ਤਾਂ ਜਦੋਂ ਉਹ ਉੱਥੇ ਪਹੁੰਚੀ ਤਾਂ ਉਨ੍ਹਾਂਨੇ ਵੇਖਿਆ ਕਿ ਸੁਖਦੇਵ ਸਿੰਘ ਅਤੇ ਜਸਵਿੰਦਰ ਸਿੰਘ ਵਾਸੀ ਕੋਟਕਪੂਰਾ ਉਨ੍ਹਾਂ ਦੀ ਦੁਕਾਨ ਤੋਂ ਸਾਮਾਨ ਕੱਢ ਕਰ ਬਾਹਰ ਸੁੱਟ ਰਹੇ ਸਨ ਉਨ੍ਹਾਂਨੇ ਆਰੋਪੀਆਂ ਨੂੰ ਰੋਕਨਾ ਚਾਹਿਆ ਤਾਂ ਉਨ੍ਹਾਂਨੇ ਉਨ੍ਹਾਂ ਦੇ ਨਾਲ ਮਾਰ ਕੁੱਟ ਸ਼ੁਰੂ ਕਰ ਦਿੱਤੀ । ਪੀੜਤ ਦੇ ਅਨੁਸਾਰ ਆਰੋਪੀਆਂ ਨੇ ਉਸਦੇ ਢਿੱਡ ਵਿੱਚ ਲੱਤਾਂ ਨਾਲ ਵਾਰ ਕੀਤੇ ਅਤੇ ਉਸਨੂੰ ਅਪਮਾਨਿਤ ਕੀਤਾ ਅਤੇ ਵ ਵਾਲਾ ਤੋਂ ਫੜ ਘਸੀਟਿਆ ਗਿਆ ਉਸਨੂੰ ਧਮਕੀਆਂ ਵੀ ਦਿੱਤੀ । ਉਸਦੇ ਦੁਆਰਾ ਰੌਲਾ ਮਚਾਏ ਜਾਣ ਤੇ ਜਦੋਂ ਲੋਕ ਇਕੱਠੇ ਹੋਏ ਤਾਂ ਉਹ ਉੱਥੇ ਭੱਜ ਗਏ

ਵੀ ਓ

ਇਸ ਮਾਮਲੇ ਵਿੱਚ ਪੀਡ਼ਿਤ ਔਰਤ ਨੇ ਕਿਹਾ ਕਿ ਸਾਡੀ ਦੁਕਾਨ ਤੇ ਸਾਡਾ ਸਮਾਨ ਨੂੰ ਚੱਕ ਕੇ ਬਾਹਰ ਸੁੱਟਿਆ ਮੇਰੇ ਨਾਲ ਬਹੁਤ ਮਾਰ ਕੁੱਟ ਕੀਤੀ ਅਤੇ ਸਾਡਾ ਓਹਨਾ ਨਾਲ ਦੁਕਾਨ ਦਾ ਮਾਮਲਾ ਹੈ ਅਤੇ
ਸਾਡਾ ਉਨ੍ਹਾਂ ਦੇ ਨਾਲ ਕੋਰਟ ਕੇਸ ਵੀ ਚੱਲ ਰਿਹਾ ਹੈ ਅਤੇ ਉਹ ਆਕਲੀ ਦਲ ਨਾਲ ਸਬੰਧਤ ਹਨ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਉਹ ਇਨਸਾਫ ਦੀ ਮੰਗ ਕਰਦੀ ਹੈ

ਬਾਇਟ - ਰਾਣੀ ਪੀਡ਼ਿਤ ਔਰਤ

ਵੀ ਓ

ਇਸ ਮੌਕੇ ਜਦੋ ਫਰੀਦਕੋਟ ਐਸ ਪੀ ਇਨਵੈਸਟੀਗੇਸ਼ਨ ਗੁਰਮੀਤ ਕੌਰ ਨਾਲ ਗੱਲ ਕੀਤਾਗਈ ਤਾਂ ਓਹਨਾ ਕਿਹਾ ਕੀ ਪੁਲਿਸ ਦੁਆਰਾ ਆਰੋਪੀਆਂ ਦੇ ਖਿਲਾਫ ਮਾਮਲਾ ਦਰਜ ਕਰ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ । ਮਾਮਲੇ ਵਿੱਚ ਐਸ ਸੀ ਏਕਟ ਦੀਆਂ ਧਾਰਾਵਾਂ ਸ਼ਾਮਿਲ ਕੀਤੇ ਗਿਆ ਹੈ । ਦੋਸ਼ੀ ਨੂੰ ਫੜ ਕਰ ਕਾਨੂੰਨੀ ਕਰਵਾਈ ਕੀਤੀ ਜਾਵੇ ਗੀ ।

ਬਈਟ ਗੁਰਮੀਤ ਕੌਰ ਐਸ ਪੀ ਇਨਵੈਸਟੀਗੇਸ਼ਨ ਫਰੀਦਕੋਟConclusion:ਹੁਣ ਵੇਖਣਾ ਇਹ ਹੋਵੇਗਾ ਕਿ ਆਖਰ ਇਹਨਾਂ ਪੀੜਤ ਔਰਤਾਂ ਨੂੰ ਕਦੋਂ ਇਨਸਾਫ ਮਿਲਦਾ ਹੈ।

For All Latest Updates

ETV Bharat Logo

Copyright © 2025 Ushodaya Enterprises Pvt. Ltd., All Rights Reserved.