ਚੰਡੀਗੜ੍ਹ: ਕੇਂਦਰ ਨੇ ਪੰਜਾਬ ਭਾਜਪਾ ਦੇ ਚਾਰ ਆਗੂਆਂ ਦੀ ਸੁਰੱਖਿਆ ਵਿੱਚ ਵਾਧਾ ਕੀਤਾ ਹੈ। ਪੰਜਾਬ ਦੇ ਚਾਰ ਭਾਜਪਾ ਨੇਤਾਵਾਂ ਦੀ ਸੁਰੱਖਿਆ ਨੂੰ ਵਧਾ ਕੇ ਐਕਸ ਸ਼੍ਰੇਣੀ ਕਰ ਦਿੱਤਾ ਹੈ। ਇਹ ਚਾਰੇ ਆਗੂ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। ਇਹਨਾਂ ਵਿੱਚ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ, ਸਾਬਕਾ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕੰਗਾ, ਸਾਬਕਾ ਵਿਧਾਇਕ ਜਗਦੀਪ ਸਿੰਘ ਅਤੇ ਅਮਰਜੀਤ ਸਿੰਘ ਟਿੱਕਾ ਸ਼ਾਮਲ ਹਨ।
ਇਹ ਵੀ ਪੜੋ: ਅੱਤਵਾਦ ਸੰਗਠਨ ਫੰਡਿੰਗ ਮਾਮਲੇ ਵਿੱਚ ਯੂਨੀਵਰਸਿਟੀ ਦਾ ਵਿਦਿਆਰਥੀ ਗ੍ਰਿਫਤਾਰ
-
Centre provides X category CRPF security to 4 Punjab BJP leaders. Ex-Punjab ministers Balbir Singh Sidhu & Gurpreet Singh Kangar along with ex-MLA Jagdip Singh Nakai, as well as Amarjeet Singh Tikka are among the leaders who've been provided with the security cover: Govt Sources
— ANI (@ANI) November 19, 2022 " class="align-text-top noRightClick twitterSection" data="
">Centre provides X category CRPF security to 4 Punjab BJP leaders. Ex-Punjab ministers Balbir Singh Sidhu & Gurpreet Singh Kangar along with ex-MLA Jagdip Singh Nakai, as well as Amarjeet Singh Tikka are among the leaders who've been provided with the security cover: Govt Sources
— ANI (@ANI) November 19, 2022Centre provides X category CRPF security to 4 Punjab BJP leaders. Ex-Punjab ministers Balbir Singh Sidhu & Gurpreet Singh Kangar along with ex-MLA Jagdip Singh Nakai, as well as Amarjeet Singh Tikka are among the leaders who've been provided with the security cover: Govt Sources
— ANI (@ANI) November 19, 2022
ਹਮਲਾ ਹੋਣ ਦੀ ਸੰਭਾਵਨਾ: ਖ਼ਬਰ ਹੈ ਕਿ ਆਈਬੀ ਦੀ ਰਿਪੋਰਟ ਮੁਤਾਬਕ ਇਨ੍ਹਾਂ ਆਗੂਆਂ 'ਤੇ ਕਿਸੇ ਵੇਲੇ ਵੀ ਹਮਲਾ ਹੋਣ ਦੀ ਸੰਭਾਵਨਾ ਸੀ। ਇਸ ਕਾਰਨ ਕੇਂਦਰ ਸਰਕਾਰ ਨੇ ਉਨ੍ਹਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਏਜੰਸੀ ਦੀ ਸਿਫ਼ਾਰਸ਼ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਇਹ ਵੀ ਪੜੋ: ਅੱਜ ਦੁਪਿਹਰ 12 ਵਜੇ ਤੋਂ ਮਰਨ ਵਰਤ 'ਤੇ ਬੈਠਣਗੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ
ਦੱਸ ਦਈਏ ਕਿ ਪੰਜਾਬ ਵਿੱਚ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੇ ਕਤਲ ਤੋਂ ਬਾਅਦ ਹਾਲਾਤ ਨਾਜ਼ੁਕ ਬਣੇ ਹੋਏ ਹਨ ਤੇ ਆਏ ਦਿਨੀਂ ਕਿਸੇ ਨਾ ਕਿਸੇ ਆਗੂ ਨੂੰ ਧਮਕੀ ਮਿਲ ਰਹੀ ਹੈ, ਜਿਸ ਕਾਰਨ ਸ਼ਿਵ ਸੈਨਾ ਆਗੂਆਂ ਤੇ ਹੋਰ ਸਿਆਸੀ ਆਗੂਆਂ ਦੀ ਸੁਰੱਖਿਆ ਵਿੱਚ ਵਾਧਾ ਕੀਤਾ ਜਾ ਰਿਹਾ ਹੈ।