ਚੰਡੀਗੜ੍ਹ : ਪੰਜਾਬ ਦੇ ਮੁੱਖ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਜੇ ਪਾਵਰ ਮੰਤਰੀ ਹੀ ਆਪਣੇ ਅਹੁਦੇ ਨੂੰ ਨਹੀਂ ਸਾਂਭਣਾ ਚਾਹੁੰਦਾ ਤਾਂ ਉਹ ਇਸ ਵਿੱਚ ਕੁੱਝ ਨਹੀਂ ਕਰ ਸਕਦੇ। ਕੈਪਟਨ ਨੇ ਅਸਿੱਧੇ ਤੌਰ ਉੱਤੇ ਇਹ ਟਿੱਪਣੀ ਨਵਜੋਤ ਸਿੱਧੂ ਦੇ ਅਸਤੀਫ਼ਾ ਬਾਬਤ ਕੀਤੀ ਹੈ।
-
If Navjot Sidhu doesn’t want to do his job, there’s nothing I can do about it, says @capt_amarinder. But feels @sherryontopp should have accepted his new portfolio instead of shunning the work in the middle of the crucial Paddy season. pic.twitter.com/Dg4WtzEzY4
— Raveen Thukral (@RT_MediaAdvPbCM) July 15, 2019 " class="align-text-top noRightClick twitterSection" data="
">If Navjot Sidhu doesn’t want to do his job, there’s nothing I can do about it, says @capt_amarinder. But feels @sherryontopp should have accepted his new portfolio instead of shunning the work in the middle of the crucial Paddy season. pic.twitter.com/Dg4WtzEzY4
— Raveen Thukral (@RT_MediaAdvPbCM) July 15, 2019If Navjot Sidhu doesn’t want to do his job, there’s nothing I can do about it, says @capt_amarinder. But feels @sherryontopp should have accepted his new portfolio instead of shunning the work in the middle of the crucial Paddy season. pic.twitter.com/Dg4WtzEzY4
— Raveen Thukral (@RT_MediaAdvPbCM) July 15, 2019
ਕੈਪਟਨ ਦੇ ਦੱਸਿਆ ਕਿ ਸਿੱਧੂ ਨੇ ਆਪਣਾ ਅਸਤੀਫ਼ਾ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੂੰ ਦਿੱਤਾ ਸੀ ਜਿਸ ਦੀ ਇੱਕ ਕਾਪੀ ਮੁੱਖ ਮੰਤਰੀ ਦੀ ਚੰਡੀਗੜ੍ਹ ਵਾਲੀ ਰਿਹਾਇਸ਼ ਉੱਤੇ ਸੋਮਵਾਰ ਨੂੰ ਭੇਜੀ ਗਈ। ਕੈਪਟਨ ਨੇ ਕਿਹਾ ਕਿ ਉਹ ਇੱਕ-ਦੋ ਦਿਨਾਂ ਵਿੱਚ ਚੰਡੀਗੜ੍ਹ ਵਾਪਸ ਜਾਣਗੇ ਅਤੇ ਅਸਤੀਫ਼ੇ ਨੂੰ ਦੇਖਣਗੇ।
ਇਹ ਵੀ ਪੜ੍ਹੋ : ਸਿੱਧੂ ਨੇ ਸਾਬਤ ਕੀਤਾ ਰਾਹੁਲ ਹੀ ਉਸ ਦਾ ਕੈਪਟਨ
-
Can’t compromise on discipline, says @capt_amarinder on refusal of @sherryontopp to take over Power department. pic.twitter.com/rssafmInuB
— Raveen Thukral (@RT_MediaAdvPbCM) July 15, 2019 " class="align-text-top noRightClick twitterSection" data="
">Can’t compromise on discipline, says @capt_amarinder on refusal of @sherryontopp to take over Power department. pic.twitter.com/rssafmInuB
— Raveen Thukral (@RT_MediaAdvPbCM) July 15, 2019Can’t compromise on discipline, says @capt_amarinder on refusal of @sherryontopp to take over Power department. pic.twitter.com/rssafmInuB
— Raveen Thukral (@RT_MediaAdvPbCM) July 15, 2019
ਮੁੱਖ ਮੰਤਰੀ ਦਾ ਕਹਿਣਾ ਹੈ ਕਿ ਬਿਜਲੀ ਨੂੰ ਲੈ ਕੇ ਇਸ ਸਮੇਂ ਹਾਲਾਤ ਕਾਫ਼ੀ ਤਣਾਅਪੂਰਨ ਹਨ। ਝੋਨਾ ਦੀ ਲਵਾਈ ਦੇ ਸੀਜ਼ਨ ਦੌਰਾਨ ਪੰਜਾਬ ਵਿੱਚ ਮਾਨਸੂਨ ਦਾ 30 ਫ਼ੀਸਦੀ ਮੀਂਹ ਵੀ ਨਹੀਂ ਪਿਆ, ਇਹ ਹਾਲਾਤ ਸੂਬੇ ਲਈ ਕਾਫ਼ੀ ਚੁਣੌਤੀਪੂਰਨ ਹਨ।
ਹੁਣ ਜਦ ਬਿਜਲੀ ਮੰਤਰੀ ਖ਼ੁਦ ਹੀ ਆਪਣੇ ਅਹੁਦੇ ਉੱਤੇ ਕੰਮ ਨਹੀਂ ਕਰਨਾ ਚਾਹੁੰਦਾ ਤਾਂ ਉਸ ਵਿੱਚ ਮੁੱਖ ਮੰਤਰੀ ਕੀ ਕਰ ਸਕਦਾ ਹੈ।