ETV Bharat / state

ਜਾਣੋ ਬਾਬਾ ਲਾਭ ਸਿੰਘ ਨੂੰ ਕਿਉ ਮਿਲਣ ਪੁੱਜੇ ਸੁਖਬੀਰ ਬਾਦਲ ? - ਖੇਤੀ ਕਾਨੂੰਨ

ਮੱਟਕਾ ਚੌਕ 'ਚ ਬਾਬਾ ਲਾਭ ਸਿੰਘ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦੀ ਅਵਾਜ਼ ਬਣ ਕੇ ਬੈਠਾ ਹਨ। ਆਪਣਾ ਅੰਦੋਲਨ ਜਾਰੀ ਕਰਦੇ ਹੋਏ ਬਾਬਾ ਲਾਭ ਸਿੰਘ ਪਿਛਲੇ 5 ਮਹੀਨਿਆਂ ਤੋਂ ਹਰ ਮੁਸ਼ਕਲ ਦਾ ਸਾਹਮਣਾ ਕਰ ਰਹੇ ਹਨ।

ਬਾਬਾ ਲਾਭ ਸਿੰਘ
ਬਾਬਾ ਲਾਭ ਸਿੰਘ
author img

By

Published : Jul 25, 2021, 10:10 AM IST

ਚੰਡੀਗੜ੍ਹ: ਖੇਤੀ ਕਾਨੂੰਨਾਂ ਦੇ ਖਿਲਾਫ ਦੇਸ਼ ਭਰ ਦੇ ਕਿਸਾਨ ਕਰੀਬ 1 ਸਾਲ ਤੋਂ ਦਿੱਲ਼ੀ ਦੀਆਂ ਸਰਹੱਦਾਂ ਉਤੇ ਡਟੇ ਹੋਏ ਨੇ। ਅਜਿਹੇ ਚ ਪੰਜਾਬ ਦੇ ਵੱਖ-ਵੱਖ ਜਿਲਿਆ ਚ ਵੀ ਕਿਸਾਨਾਂ ਦੀ ਆਵਾਜ਼ ਬੁਲੰਦ ਕਰਨ ਲਈ ਧਰਨੇ ਦਿੱਤੇ ਜਾ ਰਹੇ ਨੇ। ਇਸੇ ਤਰਾਂ ਚੰਡੀਗੜ੍ਹ ਚ ਇੱਕ ਬਜ਼ੁਰਗ ਨੇ ਵੀ ਪਿਛਲੇ 5 ਮਹੀਨੇ ਤੋਂ ਡਟੇ ਹੋਏ ਨੇ.. ਜਿੰਨਾੰ ਦੀ ਚਰਚਾ ਹੁਣ ਦੇਸ਼ ਭਰ ਚ ਹੋ ਰਹੀ ਹੈ। ਇਸ ਲਈ ਬੀਤੇ ਦਿਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸ਼ਨੀਵਾਰ ਨੂੰ ਚੰਡੀਗੜ੍ਹ ਦੇ ਮੱਟਕਾ ਚੌਕ 'ਚ ਬਾਬਾ ਲਾਭ ਸਿੰਘ ਨਾਲ ਮੁਲਾਕਾਤ ਕੀਤੀ। ਉਸ ਨੇ ਕਿਹਾ ਕਿ ਜਦੋਂ ਉਹ ਸੰਸਦ ਵਿੱਚ ਸਨ ਤਾਂ ਉਨ੍ਹਾਂ ਨੇ ਬਾਬੇ ਦੀ ਵੀਡੀਓ ਵੇਖੀ। ਮੀਂਹ ਤੇ ਤੂਫਾਨ 'ਚ ਬਾਬਾ ਝੰਡਾ ਲਹਿਰਾ ਰਹੇ ਸਨ। ਅਜਿਹੇ ਲੋਕ ਖਾਲਸਾ ਪੰਥ ਦੀ ਮਹਾਨ ਤਾਕਤ ਹਨ ਕਿ ਜਿਹੜੇ ਚੁਣੌਤੀਆਂ ਦਾ ਡਟਕੇ ਸਾਹਮਣਾ ਕਰਦੇ ਹਨ ਤੇ ਦ੍ਰਿੜ ਰਹਿੰਦੇ ਹਨ। ਸੁਖਬੀਰ ਬਾਦਲ ਨੇ ਕਿਹਾ, "ਉਹ ਕਿਸਾਨਾਂ ਦੀ ਅਵਾਜ਼ ਬਣ ਕੇ ਬੈਠਾ ਹਨ। ਇਸ ਲਈ ਅੱਜ ਮੇਰਾ ਦਿਲ ਕੀਤਾ ਕਿ ਮੈਂ ਉਨ੍ਹਾਂ ਨੂੰ ਮਿਲਾਂ ਤੇ ਉਨ੍ਹਾਂ ਦੇ ਚਰਨਾਂ 'ਚ ਬੈਠ ਕੇ ਆਸ਼ੀਰਵਾਦ ਲਵਾਂ।"

  • Visiting Baba Labh Singh ji at Matka chowk in Chandigarh today was like paying homage to the very spirit of the #KisanAndolan. Babaji has braved everything to remain at the chowk for 5 months now. We must all learn from him. He is a true inspiration of selfless service. pic.twitter.com/b8NFq3S8bS

    — Sukhbir Singh Badal (@officeofssbadal) July 24, 2021 " class="align-text-top noRightClick twitterSection" data=" ">

ਇਹ ਵੀ ਪੜੋ :ਰਾਕੇਸ਼ ਟਿਕੈਤ ਦੀ ਸਰਕਾਰ ਨੂੰ ਧਮਕੀ, ਕਿਹਾ ਏਨੇ ਮਹੀਨੇ ਚੱਲੂ ਅੰਦੋਲਨ

ਦੱਸ ਦੇਈਏ ਕਿ ਚੌਕ ਵਿਖੇ ਆਪਣਾ ਅੰਦੋਲਨ ਜਾਰੀ ਕਰਦੇ ਹੋਏ ਬਾਬਾ ਲਾਭ ਸਿੰਘ ਪਿਛਲੇ 5 ਮਹੀਨਿਆਂ ਤੋਂ ਹਰ ਮੁਸ਼ਕਲ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਸਾਡੇ ਸਾਰਿਆਂ ਲਈ ਯਾਦਗਾਰੀ ਸਬਕ ਅਤੇ ਪ੍ਰੇਰਣਾ ਸਾਬਤ ਹੋਇਆ ਹੈ। ਉਹ ਸੱਚੀ ਤੇ ਨਿਰਸਵਾਰਥ ਸੇਵਾ ਦਾ ਰੂਪ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.