- ਕੋਟਕਪੁਰਾ ਮਾਮਲੇ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਕੋਰਟ ਵਿੱਚ ਸੁਣਵਾਈ ਅੱਜ।
- ਵਿਧਾਇਕ ਬੈਂਸ ਵਿਰੁੱਧ ਮਾਮਲਾ ਦਰਜ ਹੋਣ 'ਤੇ ਖਹਿਰਾ ਵੀ ਆਏ ਬੈਂਸ ਦੇ ਹੱਕ 'ਚ।
- ਲੁਧਿਆਣਾ ਪੁਲਿਸ ਨੇ 2.50 ਕਰੋੜ ਦੀ ਹੈਰੋਇਨ ਸਮੇਤ ਗੈਂਗਸਟਰ ਕੀਤਾ ਕਾਬੂ।
- ਬਾਬੇ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਸਰਕਾਰ ਤੇ ਸ਼੍ਰੋਮਣੀ ਕਮੇਟੀ ਪਾਟੋ ਧਾੜ।
- ਅਸਾਮ NRC ਸੂਚੀ ਤੋਂ ਬਾਅਦ ਮੁੰਬਈ ਦੇ ਕੋਲ ਬਣਨ ਜਾ ਰਿਹੈ ਹਿਰਾਸਤ ਕੇਂਦਰ, ਗ਼ੈਰ ਕਾਨੂੰਨੀ ਤਰੀਕੇ ਨਾਲ ਵੜਣ ਵਾਲਿਆਂ ਦੀ ਹੋਵੇਗੀ ਗ੍ਰਿਫ਼ਤਾਰੀ।
- ਰਾਸ਼ਟਰਪਤੀ ਕੋਵਿੰਦ ਤਿੰਨ ਮੁਲਕਾਂ ਦੇ ਦੌਰੇ 'ਤੇ ਰਵਾਨਾ ,ਆਈਸਲੈਂਡ, ਸਵਿਟਜ਼ਰਲੈਂਡ ਤੇ ਸਲੋਵੇਨੀਆ ਲਈ ਹੋਏ ਰਵਾਨਾ।
- ਰੂਸ ਨੇ ਕਿਹਾ ਏਅਰ ਡਿਫ਼ੈਂਸ ਮਿਜ਼ਾਇਲ ਸਿਸਟਮ ਭਾਰਤ ਵਿੱਚ ਹੋਵੇਗਾ 18-19 ਮਹੀਨਿਆਂ ਵਿੱਚ।
- ਯੂਐੱਸ ਓਪਨ ਚੈਂਪਿਅਨ ਬਣੇ ਰਾਇਫ਼ਲ ਨਡਾਲ, ਰੂਸ ਦੇ ਮੇਦਵਦੇਨ ਨੂੰ 5 ਸੈਟਾਂ ਵਿੱਚ ਹਰਾਇਆ।
ਦੇਸ਼ ਤੇ ਦੁਨੀਆਂ ਵਿੱਚ ਕੀ ਰਹੇਗਾ ਖ਼ਾਸ, ਇੱਕ ਝਾਤ - ਦੇਸ਼ ਤੇ ਦੁਨੀਆਂ ਵਿੱਚ ਕੀ ਰਹੇਗਾ ਖ਼ਾਸ, ਇੱਕ ਝਾਤ
ਅੱਜ ਦੇਸ਼ ਤੇ ਦੁਨੀਆਂ ਵਿੱਚ ਕੀ ਖ਼ਾਸ ਰਹੇਗਾ, ਪੇਸ਼ ਹਨ ਅੱਜ ਦੀਆਂ ਖ਼ਾਸ ਖਬਰਾਂ
ਦੇਸ਼ ਤੇ ਦੁਨੀਆਂ ਵਿੱਚ ਕੀ ਰਹੇਗਾ ਖ਼ਾਸ, ਇੱਕ ਝਾਤ
- ਕੋਟਕਪੁਰਾ ਮਾਮਲੇ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਕੋਰਟ ਵਿੱਚ ਸੁਣਵਾਈ ਅੱਜ।
- ਵਿਧਾਇਕ ਬੈਂਸ ਵਿਰੁੱਧ ਮਾਮਲਾ ਦਰਜ ਹੋਣ 'ਤੇ ਖਹਿਰਾ ਵੀ ਆਏ ਬੈਂਸ ਦੇ ਹੱਕ 'ਚ।
- ਲੁਧਿਆਣਾ ਪੁਲਿਸ ਨੇ 2.50 ਕਰੋੜ ਦੀ ਹੈਰੋਇਨ ਸਮੇਤ ਗੈਂਗਸਟਰ ਕੀਤਾ ਕਾਬੂ।
- ਬਾਬੇ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਸਰਕਾਰ ਤੇ ਸ਼੍ਰੋਮਣੀ ਕਮੇਟੀ ਪਾਟੋ ਧਾੜ।
- ਅਸਾਮ NRC ਸੂਚੀ ਤੋਂ ਬਾਅਦ ਮੁੰਬਈ ਦੇ ਕੋਲ ਬਣਨ ਜਾ ਰਿਹੈ ਹਿਰਾਸਤ ਕੇਂਦਰ, ਗ਼ੈਰ ਕਾਨੂੰਨੀ ਤਰੀਕੇ ਨਾਲ ਵੜਣ ਵਾਲਿਆਂ ਦੀ ਹੋਵੇਗੀ ਗ੍ਰਿਫ਼ਤਾਰੀ।
- ਰਾਸ਼ਟਰਪਤੀ ਕੋਵਿੰਦ ਤਿੰਨ ਮੁਲਕਾਂ ਦੇ ਦੌਰੇ 'ਤੇ ਰਵਾਨਾ ,ਆਈਸਲੈਂਡ, ਸਵਿਟਜ਼ਰਲੈਂਡ ਤੇ ਸਲੋਵੇਨੀਆ ਲਈ ਹੋਏ ਰਵਾਨਾ।
- ਰੂਸ ਨੇ ਕਿਹਾ ਏਅਰ ਡਿਫ਼ੈਂਸ ਮਿਜ਼ਾਇਲ ਸਿਸਟਮ ਭਾਰਤ ਵਿੱਚ ਹੋਵੇਗਾ 18-19 ਮਹੀਨਿਆਂ ਵਿੱਚ।
- ਯੂਐੱਸ ਓਪਨ ਚੈਂਪਿਅਨ ਬਣੇ ਰਾਇਫ਼ਲ ਨਡਾਲ, ਰੂਸ ਦੇ ਮੇਦਵਦੇਨ ਨੂੰ 5 ਸੈਟਾਂ ਵਿੱਚ ਹਰਾਇਆ।
Intro:Body:
Conclusion:
TOP NEWS
Conclusion: