ETV Bharat / state

ਚੀਨੀ ਸਣੇ ਸੀਐੱਨਜੀ, ਬਾਇਓਗੈਸ ਅਤੇ ਫਰਟੀਲਾਈਜ਼ਰ ਤਿਆਰ ਕਰੇਗੀ ਸ਼ੂਗਰ ਮਿੱਲ: ਰੰਧਾਵਾ

author img

By

Published : Jan 13, 2020, 9:46 PM IST

ਸ਼ੂਗਰ ਮਿੱਲ ਹੁਣ ਚੀਨੀ ਸਣੇ ਇੰਫਾਲ, ਸੀਐੱਨਜੀ, ਬਾਇਓਗੈਸ ਅਤੇ ਫਰਟੀਲਾਈਜ਼ਰ ਵੀ ਤਿਆਰ ਕਰੇਗਾ। ਕੈਬਿਨੇਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਪੰਜਾਬ ਭਵਨ 'ਚ ਇਸ ਬਾਰੇ ਜਾਣਕਾਰੀ ਦਿੱਤੀ ਹੈ।

ਕੈਬਿਨੇਟ ਮੰਤਰੀ ਸੁਖਜਿੰਦਰ ਰੰਧਾਵਾ
ਕੈਬਿਨੇਟ ਮੰਤਰੀ ਸੁਖਜਿੰਦਰ ਰੰਧਾਵਾ

ਚੰਡੀਗੜ੍ਹ: ਸ਼ੂਗਰ ਮਿੱਲ ਨੂੰ ਸੂਬੇ ਵਿੱਚ ਹੋਰ ਮਜ਼ਬੂਤ ਬਣਾਉਣ ਲਈ ਕੈਬਿਨੇਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਪੰਜਾਬ ਭਵਨ 'ਚ ਜਾਣਕਾਰੀ ਦਿੰਦਿਆਂ ਕਿਹਾ ਕਿ ਸ਼ੂਗਰ ਮਿੱਲ ਹੁਣ ਚੀਨੀ ਸਣੇ ਇੰਫਾਲ, ਸੀਐੱਨਜੀ, ਬਾਇਓਗੈਸ ਅਤੇ ਫਰਟੀਲਾਈਜ਼ਰ ਵੀ ਤਿਆਰ ਕਰੇਗਾ। ਇਸ ਨੂੰ ਬਣਾਉਣ ਲਈ ਗੰਨੇ ਦੀ ਫਸਲ ਦਾ ਇਸਤੇਮਾਲ ਕੀਤਾ ਜਾਵੇਗਾ। ਇਸ ਨਾਲ ਕਿਸਾਨਾਂ ਨੂੰ ਫ਼ਸਲੀ ਚੱਕਰ 'ਚੋਂ ਕੱਢਣ ਦਾ ਇੱਕ ਕਾਮਯਾਬ ਤਰੀਕਾ ਬਣਾਇਆ ਜਾ ਸਕਦਾ ਹੈ। ਇਸ ਲਈ ਇੱਕ ਨਵਾਂ ਰੋਡ ਮੈਪ ਸਰਕਾਰ ਵੱਲੋਂ ਤਿਆਰ ਕੀਤਾ ਗਿਆ ਹੈ, ਜਿਸ ਦੇ ਨਾਲ ਲਗਾਤਾਰ ਹੇਠਲੇ ਪੱਧਰ 'ਤੇ ਜਾ ਰਹੇ ਪਾਣੀ ਨੂੰ ਵੀ ਬਚਾਇਆ ਜਾ ਸਕੇਗਾ।

ਕੈਬਿਨੇਟ ਮੰਤਰੀ ਸੁਖਜਿੰਦਰ ਰੰਧਾਵਾ

ਮੰਤਰੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਗੰਨੇ ਦੇ ਝਾੜ ਨੂੰ ਵਧਾਉਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਲਈ ਕਈ ਥਾਂ 'ਤੇ ਸੈਂਟਰ ਵੀ ਬਣਾਏ ਗਏ ਹਨ। ਉੱਥੇ ਹੀ ਦਸੰਬਰ ਜਨਵਰੀ, ਫਰਵਰੀ, ਮਾਰਚ ਵਿੱਚ ਦੁੱਧ ਦੀ ਪੈਦਾਵਾਰ ਵੱਧ ਜਾਂਦੀ ਹੈ, ਜਿਸ ਨਾਲ ਦੁੱਧ ਦੀ ਕੀਮਤ ਗਿਰ ਜਾਂਦੀ ਹੈ। ਲੇਕਿਨ ਇਸ ਵਾਰ ਸਰਕਾਰ ਵੱਲੋਂ ਕਿਸਾਨਾਂ ਦਾ ਕੋਈ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਬਾਰੇ ਮੁੱਖ ਮੰਤਰੀ ਨਾਲ ਗੱਲਬਾਤ ਕੀਤੀ ਜਾਵੇਗੀ।

Intro:ਸ਼ੂਗਰ ਮਿੱਲ ਨੂੰ ਸੂਬੇ ਦੇ ਵਿੱਚ ਹੋਰ ਮਜ਼ਬੂਤ ਬਣਾਉਣ ਦੇ ਲਈ ਸਹਿਕਾਰੀ ਮੰਤਰੀ ਸੁਖਜਿੰਦਰ ਰੰਧਾਵਾ ਨੇ ਪੰਜਾਬ ਭਵਨ ਵਿਖੇ ਜਾਣਕਾਰੀ ਦਿੰਦਿਆਂ ਕਿਹਾ ਕਿ ਸ਼ੂਗਰ ਮਿੱਲ ਹੁਣ ਚੀਨੀ ਸਣੇ ਇੰਫਾਲ ਸੀਐੱਨਜੀ ਬਾਇਓਗੈਸ ਅਤੇ ਫਰਟੀਲਾਈਜ਼ਰ ਵੀ ਤਿਆਰ ਕਰੇਗਾ ਜਿਸ ਨੂੰ ਬਣਾਉਣ ਦੇ ਲਈ ਗੰਨੇ ਦੀ ਫਸਲ ਦਾ ਇਸਤੇਮਾਲ ਕੀਤਾ ਜਾਵੇਗਾ ਤੇ ਇਸ ਦੇ ਨਾਲ ਕਿਸਾਨਾਂ ਨੂੰ ਫ਼ਸਲੀ ਚੱਕਰਵਾਤ ਚੋਂ ਕੱਢਣ ਦਾ ਇੱਕ ਕਾਮਯਾਬ ਤਰੀਕਾ ਬਣਾਇਆ ਜਾ ਸਕਦੈ ਜਿਸ ਦੇ ਲਈ ਇੱਕ ਨਵਾਂ ਰੋਡ ਮੈਪ ਸਰਕਾਰ ਵੱਲੋਂ ਤਿਆਰ ਕੀਤਾ ਗਿਆ ਹੈ ਜਿਸ ਦੇ ਨਾਲ ਲਗਾਤਾਰ ਹੇਠਲੇ ਪੱਧਰ ਤੇ ਜਾ ਰਹੇ ਪਾਣੀ ਨੂੰ ਵੀ ਬਚਾਇਆ ਜਾ ਸਕੇਗਾ

ਬਾਈਟ ਸੁਖਜਿੰਦਰ ਸਿੰਘ ਰੰਧਾਵਾ ਸਹਿਕਾਰਿਤਾ ਮੰਤਰੀ

Body:ਮੰਤਰੀ ਨੇ ਜਾਣਕਾਰੀ ਦਿੰਦਿਆਂ ਇਹ ਵੀ ਕਿਹਾ ਕਿ ਗੰਨੇ ਦੇ ਝਾੜ ਨੂੰ ਵਧਾਉਣ ਦੇ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਜਿਸ ਦੇ ਲਈ ਕਈ ਥਾਂ ਤੇ ਸੈਂਟਰ ਵੀ ਬਣਾਏ ਗਏ ਨੇ ਤੇ ਉੱਥੇ ਹੀ ਦਸੰਬਰ ਜਨਵਰੀ ਫਰਵਰੀ ਮਾਰਚ ਦੇ ਵਿੱਚ ਦੁੱਧ ਦੀ ਪੈਦਾਵਾਰ ਵੱਧ ਜਾਂਦੀ ਹੈ ਜਿਸ ਦੇ ਨਾਲ ਕਿਸਾਨਾਂ ਦੇ ਦੁੱਧ ਦੀ ਕੀਮਤ ਗਿਰ ਜਾਂਦੀ ਹੈ ਲੇਕਿਨ ਇਸ ਵਾਰ ਸਰਕਾਰ ਵੱਲੋਂ ਕਿਸਾਨਾਂ ਦਾ ਕੋ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ ਜਿਸ ਦੇ ਲਈ ਉਨ੍ਹਾਂ ਨੇ ਮੁੱਖ ਮੰਤਰੀ ਨਾਲ ਗੱਲਬਾਤ ਕਰ ਲਈ ਹੈ

ਬਾਈਟ ਸੁਖਜਿੰਦਰ ਸਿੰਘ ਰੰਧਾਵਾ

Conclusion:ਫਿਲਹਾਲ ਸਹਿਕਾਰਿਤਾ ਮੰਤਰੀ ਵੱਲੋਂ ਸ਼ੂਗਰ ਮਿਲ ਦੇ ਵਿੱਚ ਹੋਰ ਕਈ ਨਵੇਂ ਪ੍ਰੋਡਕਟ ਬਣਾਉਣ ਦਾ ਐਲਾਨ ਤਾਂ ਕਰ ਦਿੱਤਾ ਗਿਆ ਅਤੇ ਸਰਕਾਰ ਵੱਲੋਂ ਆਪਣਾ ਰੋਡ ਮੈਪ ਵੀ ਸਾਹਮਣੇ ਰੱਖ ਦਿੱਤਾ ਗਿਆ ਹੈ ਹੁਣ ਵੇਖਣਾ ਹੋਵੇਗਾ ਕਿ ਇਨ੍ਹਾਂ ਨਵੇਂ ਪ੍ਰੋਜੈਕਟਾਂ ਦੀ ਇਜਾਦ ਦੇ ਨਾਲ ਕਿਸਾਨਾਂ ਨੂੰ ਫ਼ਸਲੀ ਚੱਕਰ ਚੋਂ ਨਿਕਲ ਕੇ ਫਾਇਦਾ ਕਦੋਂ ਪਹੁੰਚਣਾ ਸ਼ੁਰੂ ਹੁੰਦਾ

ਚੰਡੀਗੜ੍ਹ ਤੋਂ ਵਰੁਣ ਭੱਟ ਦੀ ਰਿਪੋਰਟ
ETV Bharat Logo

Copyright © 2024 Ushodaya Enterprises Pvt. Ltd., All Rights Reserved.