ETV Bharat / state

ਚੰਡੀਗੜ੍ਹ ਪੁਲਿਸ ਨੇ ਲਗਾਏ ਸਪੀਡੋਮੀਟਰ, ਤੇਜ਼ ਸਪੀਡ ਵਾਹਨਾਂ ਦੇ ਘਰ ਪਹੁੰਚੇਗਾ ਚਲਾਨ - ਚੰਡੀਗੜ੍ਹ ਪੁਲਿਸ

ਚੰਡੀਗੜ੍ਹ ਦੀਆਂ 6 ਸਭ ਤੋਂ ਵੱਧ ਚੱਲਣ ਵਾਲੀ ਸੜਕਾਂ 'ਤੇ ਚੰਡੀਗੜ੍ਹ ਪੁਲਿਸ ਵੱਲੋਂ ਸਪੀਡੋਮੀਟਰ ਲਗਾ ਦਿੱਤੇ ਗਏ ਹਨ। ਇਹ ਸਪੀਡ ਰਡਾਰ ਸੜਕ ਕੋਲੋਂ ਨਿਕਲਣ ਵਾਲੇ ਹਰ ਵਾਹਨ ਦੀ ਸਪੀਡ ਦਾ ਰਿਕਾਰਡ ਰੱਖਦੇ ਨੇ ਅਤੇ ਜੋ ਵਾਹਨ ਨਿਰਧਾਰਿਤ ਸਪੀਡ ਤੋਂ ਵੱਧ ਸਪੀਡ 'ਤੇ ਹੋਵੇਗਾ ਉਸ ਦਾ ਚਲਾਨ ਵਹੀਕਲ ਮਾਲਕ ਦੇ ਘਰ ਪਹੁੰਚ ਜਾਵੇਗਾ।

ਚੰਡੀਗੜ੍ਹ 'ਚ ਲੱਗੇ ਸਪੀਡੋਮੀਟਰ
ਚੰਡੀਗੜ੍ਹ 'ਚ ਲੱਗੇ ਸਪੀਡੋਮੀਟਰ
author img

By

Published : Jan 16, 2020, 12:49 AM IST

ਚੰਡੀਗੜ੍ਹ: ਵਾਹਨਾਂ ਦੀ ਤੇਜ਼ੀ ਨੂੰ ਰੋਕਣ ਲਈ ਚੰਡੀਗੜ੍ਹ ਪੁਲਿਸ ਸਖ਼ਤੀ ਦਿਖਾਉਣ ਦੀ ਤਿਆਰੀ ਵਿੱਚ ਹੈ। ਚੰਡੀਗੜ੍ਹ ਦੀਆਂ 6 ਸਭ ਤੋਂ ਵੱਧ ਚੱਲਣ ਵਾਲੀ ਸੜਕਾਂ ਤੇ ਚੰਡੀਗੜ੍ਹ ਪੁਲਿਸ ਵੱਲੋਂ ਸਪੀਡੋਮੀਟਰ ਲਗਾ ਦਿੱਤੇ ਗਏ ਹਨ। ਇਹ ਸਪੀਡ ਰਡਾਰ ਸੜਕ ਕੋਲੋਂ ਨਿਕਲਣ ਵਾਲੇ ਹਰ ਵਾਹਨ ਦੀ ਸਪੀਡ ਦਾ ਰਿਕਾਰਡ ਰੱਖਦੇ ਨੇ ਅਤੇ ਜੋ ਵਾਹਨ ਨਿਰਧਾਰਿਤ ਸਪੀਡ ਤੋਂ ਵੱਧ ਸਪੀਡ 'ਤੇ ਹੋਵੇਗਾ ਉਸ ਦਾ ਚਲਾਨ ਵਹੀਕਲ ਮਾਲਕ ਦੇ ਘਰ ਪਹੁੰਚ ਜਾਵੇਗਾ। ਇਨ੍ਹਾਂ ਸਪੀਡੋਮੀਟਰਾਂ 'ਤੇ ਜਲਦੀ ਹੀ ਕੈਮਰੇ ਵੀ ਲਗਾਏ ਜਾ ਰਹੇ ਹਨ।

ਚੰਡੀਗੜ੍ਹ 'ਚ ਲੱਗੇ ਸਪੀਡੋਮੀਟਰ

ਇਹ ਸਾਰਾ ਡਾਟਾ ਚੰਡੀਗੜ੍ਹ ਪੁਲਿਸ ਕੋਲ ਜਾਵੇਗਾ ਅਤੇ ਪੁਲਿਸ ਚੈੱਕ ਕਰੇਗੀ ਕਿੰਨੇ ਵਾਹਨ ਸਪੀਡ ਲਿਮਿਟ ਵਿੱਚ ਨਹੀਂ ਲੰਘੇ ਅਤੇ ਉਨ੍ਹਾਂ ਵਾਹਨਾਂ ਦਾ ਚਲਾਨ ਬਣਾ ਕੇ ਘਰ ਪਹੁੰਚਾ ਦਿੱਤਾ ਜਾਵੇਗਾ। ਅਜੇ ਚੰਡੀਗੜ੍ਹ ਪੁਲਸ ਲੋਕਾਂ ਨੂੰ ਜਾਗਰੂਕ ਕਰਨ ਦੇ ਵਿੱਚ ਲੱਗੀ ਹੋਈ ਹੈ ਅਤੇ ਜਲਦ ਹੀ ਇਹ ਚਲਾਨ ਕੱਟਣੇ ਵੀ ਸ਼ੁਰੂ ਹੋ ਜਾਣਗੇ।

ਇਹ ਵੀ ਪੜ੍ਹੋ: ਭੁਵਨੇਸ਼ਵਰ: ਪੁਲਿਸ ਦੀ ਮੌਜੂਦਗੀ ਵਿੱਚ ਸਿੱਖ ਨਾਲ ਹੋਈ ਕੁੱਟਮਾਰ ਨੂੰ ਲੈ ਕੇ 3 ਵਿਅਕਤੀ ਗ੍ਰਿਫਤਾਰ

ਦੱਸ ਦਈਏ ਕਿ ਇਹ ਸਪੀਡ ਰਡਾਰ ਫਿਲਹਾਲ ਸੈਕਟਰ 29, ਸੈਕਟਰ 47, ਸੈਕਟਰ 45/46, ਰਾਊਂਡ ਅਬਾਊਟ ਰੇਲਵੇ ਲਾਈਟ ਪੁਆਇੰਟ, ਸੈਕਟਰ 47/48 ਲਾਈਟ ਪੁਆਇੰਟ ਅਤੇ ਟ੍ਰਿਬਿਊਨ ਚੌਂਕ ਦੇ ਕੋਲ ਲਗਾਏ ਗਏ ਹਨ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਹੋਰ ਵੀ ਲਗਾਏ ਜਾ ਸਕਦੇ ਹਨ।

ਦੱਸਿਆ ਜਾ ਰਿਹਾ ਹੈ ਕਿ ਚੰਡੀਗੜ੍ਹ ਵਿੱਚ ਹੋ ਰਹੇ ਸੜਕ ਹਾਦਸਿਆਂ ਨੂੰ ਰੋਕਣ ਲਈ ਪੁਲਿਸ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ।

Intro:ਜੇਕਰ ਤੁਸੀਂ ਵਾਹਨ ਤੇਜ਼ ਚਲਾਨ ਦੇ ਸ਼ੌਕੀਨ ਹੋ ਤਾਂ ਹੁਣ ਸਾਵਧਾਨ ਹੋ ਜਾਓ ਕਿਉਂਕਿ ਚੰਡੀਗੜ੍ਹ ਪੁਲਸ ਹੁਣ ਸੱਦਾ ਕਰ ਚਲਾਨ ਭੇਜਣ ਦੀ ਤਿਆਰੀ ਵਿੱਚ ਹੈ ਚੰਡੀਗੜ੍ਹ ਦੇ ਛੇ ਸਭ ਤੋਂ ਵੱਧ ਚੱਲਣ ਵਾਲੀ ਸੜਕਾਂ ਤੇ ਚੰਡੀਗੜ੍ਹ ਪੁਲਸ ਦੇ ਵੱਲੋਂ ਸਪੀਡੋਮੀਟਰ ਲਗਾ ਦਿੱਤੇ ਗਏ ਨੇ ਇਹ ਸਪੀਡ ਰਡਾਰ ਸੜਕ ਕੋਲੋਂ ਨਿਕਲਣ ਵਾਲੇ ਹਰ ਵਾਹਨ ਦੀ ਸਪੀਡ ਦਾ ਰਿਕਾਰਡ ਰੱਖਦੇ ਨੇ ਅਤੇ ਜੋ ਵਾਹਨ ਲਿਮਟਿਡ ਸਪੀਡ ਦੇ ਵਿੱਚ ਹੁੰਦਾ ਹੈ ਉਸ ਦਾ ਨੰਬਰ ਹੈਰਾਨ ਦਾ ਅਤੇ ਜੋ ਵਾਹਨ ਓਵਰ ਸਪੀਡ ਵਿੱਚ ਹੁੰਦਾ ਹੈ ਉਹ ਲਾਲ ਅੱਖਰਾਂ ਵਿੱਚ ਵਿਖਾਈ ਦਿੰਦਾ ਚੰਡੀਗੜ੍ਹ ਪੁਲਸ ਦੇ ਵੱਲੋਂ ਬਹੁਤ ਜਲਦ ਇਨ੍ਹਾਂ ਸਪੀਡ ਰਾਡਾਰਾਂ ਦੇ ਵਿੱਚ ਕੈਮਰੇ ਵੀ ਲਗਾਏ ਜਾ ਰਹੇ ਨੇ

Body:ਇਸ ਤੋਂ ਬਾਅਦ ਸਾਰਾ ਡਾਟਾ ਚੰਡੀਗੜ੍ਹ ਪੁਲਿਸ ਕੋਲ ਜਾਵੇਗਾ ਅਤੇ ਪੁਲਿਸ ਇਹ ਚੈੱਕ ਕਰੇਗੀ ਕਿੰਨੇ ਵਾਹਨ ਸਪੀਡ ਲਿਮਿਟ ਵਿੱਚ ਲੰਘੇ ਨਹੀਂ ਅਤੇ ਕਿੰਨੇ ਨਹੀਂ ਅਤੇ ਜੋ ਵਾਹਨ ਨੇ ਸਪੀਡ ਲਿਮਿਟ ਕਰਾਸ ਕੀਤੀ ਹੋਵੇਗੀ ਉਹ ਵਾਹਨ ਦਾ ਚਲਾਨ ਬਣ ਕੇ ਘਰ ਪਹੁੰਚ ਜਾਵੇਗਾ ਅਜੇ ਚੰਡੀਗੜ੍ਹ ਪੁਲਸ ਲੋਕਾਂ ਨੂੰ ਜਾਗਰੂਕ ਕਰਨ ਦੇ ਵਿੱਚ ਲੱਗੀ ਹੋਈ ਹੈ ਅਤੇ ਜਲਦ ਹੀ ਇਹ ਚਲਾਨ ਕੱਟਣੇ ਵੀ ਸ਼ੁਰੂ ਹੋ ਜਾਣਗੇ ਕਾਬਿਲੇਗੌਰ ਹੈ ਕਿ ਇਹ ਸਪੀਡ ਰਡਾਰ ਡਿਸਪਲੇ ਨੰਬਰ ਖਰੀਦੇ ਗਏ ਸੀ ਇਹ ਡਿਸਪਲੇ ਫਿਲਹਾਲ ਸੈਕਟਰ 29 ਸੈਕਟਰ 47 ਸੈਕਟਰ 45/46 ਰਾਊਂਡ ਅਬਾਊਟ ਰੇਲਵੇ ਲਾਈਟ ਪੁਆਇੰਟ ਸੈਕਟਰ 47/48 ਲਾਈਟ ਪੁਆਇੰਟ ਅਤੇ ਟ੍ਰਿਬਿਊਨ ਚੌਕ ਦੇ ਕੋਲ ਲਗਾਏ ਗਏ ਹਨ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਹੋਰ ਵੀ ਲਗਾਏ ਜਾ ਸਕਦੇ ਨੇ

Conclusion:ਦੱਸਿਆ ਜਾ ਰਿਹਾ ਹੈ ਕਿ ਚੰਡੀਗੜ੍ਹ ਦੇ ਵਿੱਚ ਰੋਡ ਐਕਸੀਡੈਂਟ ਦੇ ਮਾਮਲੇ ਵੀ ਬਹੁਤ ਸਾਹਮਣੇ ਆਉਂਦੇ ਨੇ ਅਤੇ ਇਸ ਦੇ ਨਾਲ ਤਿੰਨ ਹੋਰ ਜ਼ਿਲ੍ਹਿਆ ਦੀ ਸੀਮਾ ਵੀ ਲੱਗਦੀ ਹੈ ਜਿਸ ਕਰਕੇ ਰੋਜ਼ਾਨਾ ਵੱਡੀ ਗਿਣਤੀ ਦੇ ਵਿੱਚ ਵਾਹਨ ਚੰਡੀਗੜ੍ਹ ਆਉਂਦੇ ਅਤੇ ਜਾਂਦੇ ਨੇ ਵਾਹਨਾਂ ਦੀ ਰਫਤਾਰ ਤੇ ਨਕੇਲ ਕੱਸਣ ਦੇ ਲਈ ਚੰਡੀਗੜ੍ਹ ਪੁਲਸ ਦੇ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਹੁਣ ਵੇਖਣਾ ਹੋਵੇਗਾ ਕਿ ਇਸ ਦਾ ਕਿੰਨਾ ਅਸਰ ਪੈਂਦਾ ਹੈ
ETV Bharat Logo

Copyright © 2025 Ushodaya Enterprises Pvt. Ltd., All Rights Reserved.