ETV Bharat / state

SAD ON Warring: ਸਿੱਖ ਨਸਲਕੁਸ਼ੀ ਦੇ ਮੁਲਜ਼ਮ ਕਮਲਨਾਥ ਨੂੰ ਪੰਜਾਬ ਕਾਂਗਰਸ ਪ੍ਰਧਾਨ ਨੇ ਦੱਸਿਆ ਨਿਰਦੋਸ਼, SAD ਨੇ ਕਿਹਾ ਸਿੱਖ ਕੌਮ ਤੋਂ ਮੁਆਫੀ ਮੰਗੇ ਰਾਜਾ ਵੜਿੰਗ

ਇੰਦੌਰ 'ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਅਮਰਿੰਦਰ ਸਿੰਘ ਰਾਜਾ ਵੜਿੰਗ (Amarinder Singh Raja Waring) ਨੇ ਕਿਹਾ ਕਿ ਸਿੱਖ ਵਿਰੋਧੀ ਦੰਗਿਆਂ 'ਚ ਸਾਬਕਾ ਮੁੱਖ ਮੰਤਰੀ ਕਮਲਨਾਥ ਦੀ ਭੂਮਿਕਾ ਬਾਰੇ ਗਲਤ ਜਾਣਕਾਰੀ ਫੈਲਾਈ ਜਾ ਰਹੀ ਹੈ। ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਰਾਜਾ ਵੜਿੰਗ ਉੱਤੇ ਸਿੱਖਾਂ ਦੇ ਜ਼ਖ਼ਮਾਂ ਨੂੰ ਕੁਰੇਦਣ ਦਾ ਇਲਜ਼ਾਮ ਲਾਇਆ ਅਤੇ ਪੂਰੀ ਸਿੱਖ ਕੌਮ ਤੋਂ ਮੁਆਫੀ ਮੰਗਣ ਲਈ ਕਿਹਾ।

Shiromani Akali Dal asked Punjab Congress president Raja Waring to apologize to the Sikh community
SAD ON Warring: ਸਿੱਖ ਨਸਲਕੁਸ਼ੀ ਦੇ ਮੁਲਜ਼ਮ ਕਮਲਨਾਥ ਨੂੰ ਪੰਜਾਬ ਕਾਂਗਰਸ ਪ੍ਰਧਾਨ ਨੇ ਦੱਸਿਆ ਨਿਰਦੋਸ਼, SAD ਨੇ ਵੜਿੰਗ ਨੂੰ ਸਿੱਖ ਕੌਮ ਤੋਂ ਮੁਆਫੀ ਮੰਗਣ ਲਈ ਕਿਹਾ
author img

By ETV Bharat Punjabi Team

Published : Nov 1, 2023, 3:34 PM IST

ਚੰਡੀਗੜ੍ਹ: ਇੰਦੌਰ ਵਿੱਚ ਚੋਣ ਪ੍ਰਚਾਰ ਦੌਰਾਨ ਪੰਜਾਬ ਕਾਂਗਰਸ ਪ੍ਰਧਾਨ (Punjab Congress President) ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੀਨੀਅਰ ਕਾਂਗਰਸ ਆਗੂ ਅਤੇ (1984 Sikh Genocide) 1984 ਸਿੱਖ ਨਸਲਕੁਸ਼ੀ ਦੇ ਮੁਲਜ਼ਮ ਕਮਲਨਾਥ ਨਾਥ ਨੂੰ ਨਸਲਕੁਸ਼ੀ ਵਿੱਚ ਬੇਕਸੂਰ ਦੱਸਿਆ। ਰਾਜਾ ਵੜਿੰਗ ਨੇ ਸੰਬੋਧਨ ਦੌਰਾਨ ਕਿਹਾ ਕਿ “ਇਹ ਗਲਤ ਜਾਣਕਾਰੀ ਹੈ, ਸੂਬੇ ਵਿੱਚ ਕੁਝ ਲੋਕ ਖੁੱਦ ਨੂੰ ਸਿੱਖ ਵਜੋਂ ਪੇਸ਼ ਕਰਕੇ ਝੂਠ ਫੈਲਾ ਰਹੇ ਹਨ। ਉਹ ਕਹਿੰਦੇ ਹਨ ਕਿ ਕਮਲਨਾਥ ਨੇ ਸਿੱਖਾਂ 'ਤੇ ਅੱਤਿਆਚਾਰ ਕੀਤੇ, ਪਰ ਮੈਂ ਅੱਜ ਤੱਕ ਉਸ ਨੂੰ ਅਜਿਹਾ ਕਰਦੇ ਨਹੀਂ ਸੁਣਿਆ ਅਤੇ ਨਾ ਹੀ ਦੇਖਿਆ ਹੈ। ਮੈਨੂੰ ਲੱਗਦਾ ਹੈ ਕਿ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਵੀ ਅਜਿਹੇ ਲੋਕਾਂ ਨੂੰ ਮੁਆਫ ਨਹੀਂ ਕਰਨਗੇ।

ਰਾਜਾ ਵੜਿੰਗ ਦੇ ਬਿਆਨ ਮਗਰੋਂ ਛਿੜੀ ਸਿਆਸਤ: ਕਾਂਗਰਸ ਦੀ ਪੰਜਾਬ ਇਕਾਈ (Punjab unit of Congress) ਦੇ ਪ੍ਰਧਾਨ ਰਾਜਾ ਵੜਿੰਗ ਦੇ ਇਸ ਬਆਨ ਮਗਰੋਂ ਸੂਬੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਦਮ ਐਕਸ਼ਨ ਵਿੱਚ ਆਉਂਦਿਆਂ ਵੜਿੰਗ ਨੂੰ ਲਪੇਟਣਾ ਸ਼ੁਰੂ ਕਰ ਦਿੱਤਾ। ਸ਼੍ਰੋਮਣੀ ਅਕਾਲੀ ਦਲ ਨੇ ਸੋਸ਼ਲ ਮੀਡੀਆ ਪਲੇਟਫਾਰਮ x ਰਾਹੀਂ ਰਾਜਾ ਵੜਿੰਗ ਉੱਤੇ ਤਿੱਖੇ ਵਾਰ ਕੀਤਾ। ਉਨ੍ਹਂ ਕਿਹਾ ਕਿ ਕੁਰਸੀ ਦੇ ਲਾਲਚੀ ਲੋਕ ਅੰਨੇ ਹੋਕੇ ਅੱਜ ਸਿੱਖ ਕੌਮ ਦੇ ਜ਼ਖ਼ਮਾਂ ਉੱਤੇ ਲੂਣ ਭੁੱਕਣ ਦਾ ਕਮ ਕਰ ਰਹੇ ਨੇ। ਜਿਸ ਸ਼ਖ਼ਸ ਨੇ ਸਿੱਖ ਕੌਮ ਦਾ ਘਾਣ ਕੀਤਾ ਉਸ ਨੂੰ ਵੀ ਨਿਰਦੋਸ਼ ਦੱਸਿਆ ਜਾ ਰਿਹਾ ਹੈ। ਦੂਜੇ ਪਾਸੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਵੀ ਪੰਜਾਬ ਕਾਂਗਰਸ ਪ੍ਰਧਾਨ ਨੂੰ ਨਿਸ਼ਾਨਾ ਉੱਤੇ ਲਿਆ।

  • ਕੋਈ ਹੈਰਾਨੀ ਨਹੀਂ❗️
    ਜਿਹੜਾ ❗️ਇੰਦਰਾਂ ਗਾਂਧੀ ❗️ਨੂੰ ਮਾਂ ਕਹਿ ਸਕਦਾ ਉਹ ਕਮਲਨਾਥ ਨੂੰ ਵੀ ਕਲੀਨ ਚਿੱਟ ਦੇ ਸਕਦਾ ਹੈ।
    84❗️ਦੇ ਸਿੱਖਾਂ ਦੇ ਨਸਲਕੁਸ਼ੀ ਦੇ ਜਿਹੜੇ ਪੀੜਤ ਨੇ Raja warring ਵੱਲੋਂ ਉਹਨਾਂ ਦੇ ਜ਼ਖ਼ਮਾਂ ਤੇ ਵਾਰ ਵਾਰ ਨਮਕ ਛਿੜਕਣਾ ਤੇ ਅਪਮਾਨਿਤ ਕਰਨਾ ਬਿਲਕੁਲ ਵੀ ਬਰਦਾਸ਼ਿਤ ਨਹੀਂ।
    ਇਸ ਬਿਆਨ ਲਈ ਰਾਜਾ ਵੜਿੰਗ ਸਮੂਹ ਸਿੱਖ ਕੌਮ… pic.twitter.com/x4grrMr1Em

    — Bikram Singh Majithia (@bsmajithia) October 31, 2023 " class="align-text-top noRightClick twitterSection" data=" ">

ਕੁਰਸੀ ਦੇ ਲਾਲਚੀ ਰਾਜੇ ਵੜਿੰਗ ਨੇ ਫੇਰ ਸਿੱਖ ਕੌਮ ਦੇ ਜਖਮਾਂ ' ਤੇ ਲੂਣ ਝਿੜਕਿਆ ਹੈ, ਰਾਜੇ ਵੜਿੰਗ ਨੇ ਕਮਲਨਾਥ ਨੂੰ ਸਿੱਖ ਨਸਲਕੁਸ਼ੀ ਮਾਮਲੇ 'ਚ ਨਿਰਦੋਸ਼ ਦੱਸ ਕੇ ਕੌਮ ਨਾਲ ਗਦਾਰੀ ਕੀਤੀ ਹੈ। ਕਮਲਨਾਥ ਲਈ ਪਾਵਣ ਗੁਰਬਾਣੀ ਵਰਤ ਕੇ ਗੁਰਬਾਣੀ ਦਾ ਵੀ ਨਿਰਾਦਰ ਰਾਜੇ ਵੜਿੰਗ ਨੇ ਕੀਤਾ ਹੈ। ਰਾਜੇ ਵੜਿੰਗ ਨੂੰ ਤੁਰੰਤ ਮੁਆਫੀ ਮੰਗਣੀ ਚਾਹੀਦੀ ਹੈ।@RajaBrar_INC.. ਸ਼੍ਰੋਮਣੀ ਅਕਾਲੀ ਦਲ

  • ਕੁਰਸੀ ਦੇ ਲਾਲਚੀ ਰਾਜੇ ਵੜਿੰਗ ਨੇ ਫੇਰ ਸਿੱਖ ਕੌਮ ਦੇ ਜਖਮਾਂ ' ਤੇ ਲੂਣ ਝਿੜਕਿਆ ਹੈ, ਰਾਜੇ ਵੜਿੰਗ ਨੇ ਕਮਲਨਾਥ ਨੂੰ ਸਿੱਖ ਨਸਲਕੁਸ਼ੀ ਮਾਮਲੇ 'ਚ ਨਿਰਦੋਸ਼ ਦੱਸ ਕੇ ਕੌਮ ਨਾਲ ਗਦਾਰੀ ਕੀਤੀ ਹੈ। ਕਮਲਨਾਥ ਲਈ ਪਾਵਣ ਗੁਰਬਾਣੀ ਵਰਤ ਕੇ ਗੁਰਬਾਣੀ ਦਾ ਵੀ ਨਿਰਾਦਰ ਰਾਜੇ ਵੜਿੰਗ ਨੇ ਕੀਤਾ ਹੈ। ਰਾਜੇ ਵੜਿੰਗ ਨੂੰ ਤੁਰੰਤ ਮੁਆਫੀ ਮੰਗਣੀ ਚਾਹੀਦੀ ਹੈ।… pic.twitter.com/O6inzSpDVM

    — Shiromani Akali Dal (@Akali_Dal_) October 31, 2023 " class="align-text-top noRightClick twitterSection" data=" ">

ਕੋਈ ਹੈਰਾਨੀ ਨਹੀਂ! ਜਿਹੜਾ ! ਇੰਦਰਾਂ ਗਾਂਧੀ ! ਨੂੰ ਮਾਂ ਕਹਿ ਸਕਦਾ ਉਹ ਕਮਲਨਾਥ ਨੂੰ ਵੀ ਕਲੀਨ ਚਿੱਟ ਦੇ ਸਕਦਾ ਹੈ। 84 ! ਦੇ ਸਿੱਖਾਂ ਦੇ ਨਸਲਕੁਸ਼ੀ ਦੇ ਜਿਹੜੇ ਪੀੜਤ ਨੇ Raja warring ਵੱਲੋਂ ਉਹਨਾਂ ਦੇ ਜ਼ਖ਼ਮਾਂ ਤੇ ਵਾਰ ਵਾਰ ਨਮਕ ਛਿੜਕਣਾ ਤੇ ਅਪਮਾਨਿਤ ਕਰਨਾ ਬਿਲਕੁਲ ਵੀ ਬਰਦਾਸ਼ਿਤ ਨਹੀਂ। ਇਸ ਬਿਆਨ ਲਈ ਰਾਜਾ ਵੜਿੰਗ ਸਮੂਹ ਸਿੱਖ ਕੌਮ ਤੋਂ ਮੁਆਫ਼ੀ ਮੰਗੇ। @RajaBrar_INC @INCIndia @OfficeOfKNath @IYC...ਬਿਕਰਮ ਸਿੰਘ ਮਜੀਠੀਆ, ਸੀਨੀਅਰ ਅਕਾਲੀ ਆਗੂ

ETV Bharat Logo

Copyright © 2024 Ushodaya Enterprises Pvt. Ltd., All Rights Reserved.