ETV Bharat / state

ਜਨਮ ਦਿਨ ਵਿਸ਼ੇਸ਼: ਸਿੱਖ ਕੌਮ ਦਾ ਮਹਾਨ ਯੋਧਾ ਮਹਾਰਾਜ ਰਣਜੀਤ ਸਿੰਘ

ਪੰਜਾਬ ਰਾਜ ਦੇ ਮਹਾਰਾਜਾ ਰਣਜੀਤ ਸਿੰਘ ਦਾ ਬੁੱਧਵਾਰ ਭਾਵ ਅੱਜ 239ਵਾਂ ਜਨਮਦੀਨ ਹੈ। ਮਹਾਰਾਜਾ ਰਣਜੀਤ ਸਿੰਘ ਦਾ ਜਨਮ 13 ਨਵੰਬਰ, 1780 ਦੇ ਵਿੱਚ ਪਾਕਿਸਤਾਨ ਦੇ ਗੁਜਰਾਂਵਾਲਾ ਦੇ ਵਿੱਚ ਹੋਇਆ ਸੀ। ਸਿੰਘ ਸੂਰਮੇ ਰਣਜੀਤ ਸਿੰਘ ਨੇ ਆਪਣੀ ਪਹਿਲੀ ਲੜਾਈ 10 ਸਾਲ ਦੀ ਉੱਮਰ ਦੇ ਵਿੱਚ ਲੜੀ ਸੀ। ਸ਼ੇਰ-ਏ-ਪੰਜਾਬ ਰਣਜੀਤ ਸਿੰਘ ਆਪਣੀ ਸੂਰਵੀਰਤਾ ਦੇ ਲਈ ਜਾਣੇ ਜਾਂਦੇ ਹਨ।

author img

By

Published : Nov 13, 2019, 9:16 AM IST

ਫ਼ੋਟੋ

ਚੰਡੀਗੜ੍ਹ: ਪੰਜਾਬ ਦੀ ਸਿੱਖ ਸਲਤਨਤ ਦੀ ਨੀਂਹ ਰੱਖਣ ਵਾਲੇ ਮਹਾਰਾਜਾ ਰਣਜੀਤ ਸਿੰਘ ਦਾ ਬੁੱਧਵਾਰ ਭਾਵ ਅੱਜ 239ਵਾਂ ਜਨਮਦੀਨ ਹੈ। ਮਹਾਰਾਜਾ ਰਣਜੀਤ ਸਿੰਘ ਦਾ ਜਨਮ 13 ਨਵੰਬਰ, 1780 ਦੇ ਵਿੱਚ ਲਹਿੰਦੇ ਪੰਜਾਬ ਪਾਕਿਸਤਾਨ ਦੇ ਗੁਜਰਾਂਵਾਲਾ ਦੇ ਵਿੱਚ ਹੋਇਆ ਸੀ। ਸਿੰਘ ਸੂਰਮੇ ਰਣਜੀਤ ਸਿੰਘ ਨੇ ਆਪਣੀ ਪਹਿਲੀ ਲੜਾਈ 10 ਸਾਲ ਦੀ ਉੱਮਰ ਦੇ ਵਿੱਚ ਲੜੀ ਸੀ। ਸ਼ੇਰ-ਏ-ਪੰਜਾਬ ਰਣਜੀਤ ਸਿੰਘ ਆਪਣੀ ਸੂਰਵੀਰਤਾ ਦੇ ਲਈ ਜਾਣੇ ਜਾਂਦੇ ਹਨ।

ਸਿੰਘ ਫੌਜ ਦਾ ਆਗੂ ਮਹਾਰਾਜਾ ਰਣਜੀਤ ਸਿੰਘ ਨੇ ਮਹਿਜ 17 ਸਾਲ ਦੀ ਉੱਮਰ ਦੇ ਵਿੱਚ ਅਫਗਾਣੀਆਂ ਨੂੰ ਹਰਾ ਕੇ ਆਪਣੀ ਜਾਬਾਜ਼ੀ ਦੀ ਮਿਸਾਲ ਕਾਈਮ ਕਰ ਦਿੱਤੀ ਸੀ। ਸਿੱਖ ਸਲਤਨਤ ਦੇ ਮਹਾਰਾਜਾ ਰਣਜੀਤ ਸਿੰਘ ਨੂੰ ਪੰਜਾਬ ਦੇ ਇਤਿਹਾਸ ਵਿੱਚ ਉਨ੍ਹਾਂ ਦੀ ਬਹਾਦਰੀ , ਦਲੇਰ ਮਹਾਰਾਜੇ ਅਤੇ ਮਹਾਨ ਸ਼ਖ਼ਸੀਅਤ ਵਜੋਂ ਜਾਣਿਆ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਵਿੱਚ ਸਿੱਖਾਂ, ਹਿੰਦੂਆਂ ਤੇ ਮੁਸਲਮਾਨਾਂ ਨੂੰ ਇੱਕ ਡੋਰ ਵਿੱਚ ਪਰੋਈ ਰੱਖਿਆ, ਜਿਸ ਕਰਕੇ ਖ਼ਾਲਸਾ ਰਾਜ ਦੀ ਹਰ ਥਾਂ ਸਿਫ਼ਤ ਕੀਤੀ ਜਾਂਦੀ ਹੈ।

ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਦਾ ਨਾਂਅ ਮਹਾਰਾਜਾ ਮਹਾਂ ਸਿੰਘ ਸੁਚਾਰੀਆ ਤੇ ਮਾਤਾ ਦਾ ਨਾਂਅ ਮਾਈ ਰਾਜ ਸੀ। ਸ਼ੂਰਵੀਰਾਂ ਦੀ ਧਰਤੀ ਤੇ ਜਨਮੇ ਰਣਜੀਤ ਸਿੰਘ ਨੇ 20 ਸਾਲ ਦੀ ਉਮਰ ਦੇ ਵਿੱਚ ਪੰਜਾਬ ਦਾ ਰਾਜ ਸਿੰਘਾਸਨ ਸਾਂਭ ਲਿਆ ਸੀ।

Intro:Body:

ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ 239ਵਾਂ ਜਣਮ ਦਿਹਾੜਾ

ਚੰਡੀਗੜ੍ਹ: ਪੰਜਾਬ ਦੀ ਸਿੱਖ ਸਲਤਨਤ ਦੀ ਨੀਂਹ ਰੱਖਣ ਵਾਲੇ ਮਹਾਰਾਜਾ ਰਣਜੀਤ ਸਿੰਘ ਦਾ ਬੁੱਧਵਾਰ ਭਾਵ ਅੱਜ 239ਵਾਂ ਜਣਮਦੀਨ ਹੈ। ਮਹਾਰਾਜਾ ਰਣਜੀਤ ਸਿੰਘ ਦਾ ਜਣਮ 13 ਨਵੰਬਰ, 1780 ਦੇ ਵਿੱਚ ਲਹਿੰਦੇ ਪੰਜਾਬ ਪਾਕਿਸਤਾਨ ਦੇ ਗੁਜਰਾਂਵਾਲਾ ਦੇ ਵਿੱਚ ਹੋਇਆ ਸੀ। ਸਿੰਘ ਸੂਰਮੇ ਰਣਜੀਤ ਸਿੰਘ ਨੇ ਆਪਣੀ ਪਹਿਲੀ ਲੜਾਈ 10 ਸਾਲ ਦੀ ਉੱਮਰ ਦੇ ਵਿੱਚ ਲੜੀ ਸੀ। ਸ਼ੇਰ-ਏ-ਪੰਜਾਬ ਰਣਜੀਤ ਸਿੰਘ ਆਪਣੀ ਸ਼ੂਰਵੀਰਤਾ ਦੇ ਲਈ ਜਾਣੇ ਜਾਂਦੇ ਹਨ। 

ਸਿੰਘ ਫੌਜ ਦਾ ਆਗੂ ਮਹਾਰਾਜਾ ਰਣਜੀਤ ਸਿੰਘ ਨੇ ਮਹਿਜ 17 ਸਾਲ ਦੀ ਉੱਮਰ ਦੇ ਵਿੱਚ ਅਫਗਾਣੀਆਂ ਨੂੰ ਹਰਾ ਕੇ ਆਪਣੀ ਜ਼ਾਬਾਜ਼ੀ ਦੀ ਮਿਸਾਲ ਕਾਈਮ ਕਰ ਦਿੱਤੀ ਸੀ। ਸਿੱਖ ਸਲਤਨਤ ਦੇ ਮਹਾਰਾਜਾ ਰਣਜੀਤ ਸਿੰਘ ਨੂੰ ਪੰਜਾਬ ਦੇ ਇਤਿਹਾਸ ਵਿੱਚ ਉਨ੍ਹਾਂ ਦੀ ਬਹਾਦਰੀ ਜੰਗਜੂ, ਦਲੇਰ ਮਹਾਰਾਜੇ ਅਤੇ ਮਹਾਨ ਸ਼ਖ਼ਸੀਅਤ ਵਜੋਂ ਜਾਣਿਆ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਵਿੱਚ ਸਿੱਖਾਂ, ਹਿੰਦੂਆਂ ਤੇ ਮੁਸਲਮਾਨਾਂ ਨੂੰ ਇੱਕ ਡੋਰ ਵਿੱਚ ਪਰੋਈ ਰੱਖਿਆ, ਜਿਸ ਕਰਕੇ ਖ਼ਾਲਸਾ ਰਾਜ ਦੀ ਹਰ ਥਾਂ ਸਿਫ਼ਤ ਕੀਤੀ ਜਾਂਦੀ ਹੈ।

ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਦਾ ਨਾਂਅ ਮਹਾਰਾਜਾ ਮਹਾਂ ਸਿੰਘ ਸੁਚਾਰੀਆ ਤੇ ਮਾਤਾ ਦਾ ਨਾਂਅ ਮਾਈ ਰਾਜ ਸੀ। ਸ਼ੂਰਵੀਰਾਂ ਦੀ ਧਰਤੀ ਤੇ ਜਣਮੇ ਰਣਜੀਤ ਸਿੰਘ ਨੇ 20 ਸਾਲ ਦੀ ਉੱਮਰ ਦੇ ਵਿੱਚ ਪੰਜਾਬ ਦਾ ਰਾਜ ਸਿੰਘਾਸਨ ਸਾਂਭ ਲਿਆ ਸੀ। 

Conclusion:

For All Latest Updates

TAGGED:

ETV Bharat Logo

Copyright © 2024 Ushodaya Enterprises Pvt. Ltd., All Rights Reserved.