ETV Bharat / state

ਵਿਸ਼ਵ ਕੈਂਸਰ ਦਿਵਸ: ਜਾਣੋ ਕੁੱਝ ਰੂਹ ਕੰਬਾਊ ਅੰਕੜੇ

ਦੇਸ਼ ਭਰ ਵਿੱਚ ਮੰਗਲਵਾਰ ਨੂੰ ਅੰਤਰਰਾਸ਼ਟਰੀ ਕੈਂਸਰ ਦਿਵਸ ਮਨਾਇਆ ਜਾ ਰਿਹਾ ਹੈ। ਦੱਸ ਦਈਏ ਕਿ ਪੰਜਾਬ ਦੇ ਹਰ ਪਿੰਡ ਵਿੱਚ ਕੈਂਸਰ ਨੇ ਆਪਣੇ ਪੈਰ ਪਸਾਰ ਲਏ ਹਨ। ਇੱਕ ਸਰਕਾਰੀ ਸਰਵੇ ਮੁਤਾਬਿਕ ਪੰਜਾਬ ਨੂੰ ਕੈਂਸਰ ਦੇ ਮਾਮਲੇ ਵਿੱਚ ਦੇਸ਼ ਦੀ ਰਾਜਧਾਨੀ ਵੀ ਕਿਹਾ ਜਾਣ ਲੱਗ ਗਿਆ ਹੈ। ਉੱਥੇ ਹੀ ਹਰ ਸਾਲ ਚੰਡੀਗੜ੍ਹ ਪੀਜੀਆਈ ਵਿੱਚ ਵੀ ਕੈਂਸਰ ਦੇ ਕਈ ਮਰੀਜ਼ ਆਉਂਦੇ ਹਨ।

ਅੰਤਰਰਾਸ਼ਟਰੀ ਕੈਂਸਟਰ ਦਿਵਸ
ਅੰਤਰਰਾਸ਼ਟਰੀ ਕੈਂਸਰ ਦਿਵਸ
author img

By

Published : Feb 4, 2020, 12:47 PM IST

ਚੰਡੀਗੜ੍ਹ: ਦੇਸ਼ ਭਰ ਵਿੱਚ ਮੰਗਲਵਾਰ ਨੂੰ ਅੰਤਰਰਾਸ਼ਟਰੀ ਕੈਂਸਰ ਦਿਵਸ ਮਨਾਇਆ ਜਾ ਰਿਹਾ ਹੈ। ਤੁਹਾਨੂੰ ਦੱਸ ਦਈਏ, ਪੰਜਾਬ ਦੇ ਹਰ ਪਿੰਡ ਵਿੱਚ ਕੈਂਸਰ ਨੇ ਆਪਣੇ ਪੈਰ ਪਸਾਰ ਲਏ ਹਨ। ਇਸ ਦੇ ਨਾਲ ਹੀ ਤੁਹਾਨੂੰ ਦੱਸਣਾ ਬਣਦਾ ਹੈ ਕਿ ਹੁਣ ਤੱਕ ਚੰਡੀਗੜ੍ਹ ਪੀਜੀਆਈ ਵਿੱਚ ਕਿੰਨੀਆਂ ਮੌਤਾਂ ਹੋਈਆਂ ਤੇ ਕਿੰਨੇ ਮਰੀਜ਼ ਆਏ, ਤੇ ਹਰ ਸਾਲ ਦੇਸ਼ ਵਿੱਚ ਕਿੰਨੇ ਲੋਕ ਮਰਦੇ ਹਨ ਕੈਂਸਰ ਨਾਲ,,,

ਹਰ ਸਾਲ ਇੰਨੇ ਲੋਕ ਮਰਦੇ ਹਨ
ਅੰਕੜਿਆਂ ਮੁਤਾਬਿਕ ਪੂਰੇ ਸੰਸਾਰ ਵਿੱਚ ਕੈਂਸਰ ਨਾਲ ਹਰ ਸਾਲ ਲਗਭਗ 76 ਲੋਕਾਂ ਦੀ ਮੌਤ ਹੁੰਦੀ ਹੈ। ਇਸ ਵਿੱਚ 36 ਤੋਂ 39 ਵਰਗ ਉਮਰ ਦੇ ਲਗਭਗ 40 ਵਿਅਕਤੀ 1 ਸਾਲ ਵਿੱਚ ਕੈਂਸਰ ਕਾਰਣ ਆਪਣੀ ਜਾਨ ਗਵਾਉਂਦੇ ਹਨ।

ਚੰਡੀਗੜ੍ਹ ਵਿੱਚ ਕੈਂਸਰ ਦਾ ਕਹਿਰ ਜਾਰੀ

ਸਿਟੀ ਬਿਊਟੀਫੁਲ ਚੰਡੀਗੜ੍ਹ ਦੀ ਗੱਲ ਕੀਤੀ ਜਾਵੇ ਤਾਂ ਸ਼ਹਿਰ ਵਿੱਚ ਕੈਂਸਰ ਦਾ ਕਹਿਰ ਜਾਰੀ ਹੈ। ਪੀਜੀਆਈ ਚੰਡੀਗੜ੍ਹ ਹਰ 5 ਸਾਲਾਂ ਬਾਅਦ ਕੈਂਸਰ ਦੇ ਮਰੀਜ਼ਾਂ ਦੀ ਰਿਪੋਰਟ ਤਿਆਰ ਕੀਤੀ ਜਾਂਦੀ ਹੈ। 2015 ਵਿੱਚ ਪੀਜੀਆਈ ਵਿੱਚ ਸਭ ਤੋਂ ਵੱਧ ਮਰੀਜ਼ ਕੈਂਸਰ ਦੇ ਇਲਾਜ ਕਰਵਾਉਣ ਆਏ ਹਨ। ਇਸ ਮਾਮਲੇ ਵਿੱਚ ਦੂਜਾ ਨੰਬਰ ਹਰਿਆਣਾ ਤੇ ਤੀਜਾ ਹਿਮਾਚਲ ਪ੍ਰਦੇਸ਼ ਹੈ। ਜੀਆਈ ਦੀ ਅਗਲੀ ਰਿਪੋਰਟ 2021 ਵਿੱਚ ਤਿਆਰ ਕੀਤੀ ਜਾਵੇਗੀ। ਇਸ ਰਿਪਰੋਟ ਵਿੱਚ ਪੰਜਵਾਂ ਸਥਾਨ ਚੰਡੀਗੜ੍ਹ ਦਾ ਹੈ।

ਰਿਜਨਲ ਸੈਂਟਰ ਵਿੱਚ ਕਿਸ ਸਾਲ ਕਿੰਨੇ ਨਵੇਂ ਕੈਂਸਰ ਦੇ ਮਰੀਜ਼ ਆਏ
2018 8,024
2017 7,330
2016 6,587
2015 7,439
2014 7,079
2013 6,622
2012 5,804
2011 5,465

2011 ਤੋਂ 2015 ਤੱਕ ਕਿਹੜੇ ਸੂਬੇ ਤੋਂ ਕਿੰਨੇ ਮਰੀਜ਼ ਪਹੁੰਚੇ ਪੀਜੀਆਈ

ਸੂਬਾ ਮਰੀਜ਼ਾਂ ਦੀ ਗਿਣਤੀ
ਪੰਜਾਬ 10, 946
ਹਰਿਆਣਾ 6,982
ਹਿਮਾਚਲ ਪ੍ਰਦੇਸ਼ 5,055
ਉੱਤਰ ਪ੍ਰਦੇਸ਼ 3,862
ਚੰਡੀਗੜ੍ਹ 2,364

ਜ਼ਿਕਰਯੋਗ ਹੈ ਕਿ ਅਜੋਕੇ ਸਮੇਂ ਵਿੱਚ ਖਾਣ-ਪੀਣ ਦੇ ਪਦਾਰਥ ਵੀ ਕੈਂਸਰ ਵਰਗੀਆਂ ਬਿਮਾਰੀਆਂ ਫੈਲ ਰਹੇ ਹਨ। ਇਸ ਦੇ ਨਾਲ ਹੀ ਲੋਕ ਕੈਂਸਰ ਪ੍ਰਤੀ ਪੁਰੀ ਤਰ੍ਹਾਂ ਜਾਗਰੁਕ ਨਹੀਂ ਹਨ। ਇਸ ਦੇ ਚਲਦਿਆਂ ਵੀ ਕੈਂਸਰ ਲਗਾਤਾਰ ਆਪਣੇ ਪੈਰ ਪਸਾਰ ਰਿਹਾ ਹੈ।

Intro:Body:Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.