ETV Bharat / state

ਪੰਜਾਬ ਵਿੱਚ ਕੋਰੋਨਾ ਬਲਾਸਟ, 488 ਨਵੇਂ ਮਾਮਲੇ ਆਏ ਸਾਹਮਣੇ, 20 ਮੌਤਾਂ - ਕੋਰੋਨਾ ਮਰੀਜ਼ਾਂ ਦੀ ਗਿਣਤੀ

ਤਾਜ਼ਾ ਅੰਕੜਿਆਂ ਮੁਤਾਬਕ ਹੁਣ ਤੱਕ ਸੂਬੇ ਵਿੱਚ ਕੁੱਲ ਕੋਰੋਨਾ ਮਰੀਜ਼ਾਂ ਦੀ ਗਿਣਤੀ 19,015 ਹੋ ਗਈ ਹੈ ਅਤੇ 6062 ਐਕਟਿਵ ਮਾਮਲੇ ਹਨ। ਇਸ ਭਿਆਨਕ ਮਹਾਂਮਾਰੀ ਨੇ ਪੰਜਾਬ ਵਿੱਚ ਹੁਣ ਤੱਕ 462 ਲੋਕਾਂ ਦੀ ਜਾਨ ਲਈ ਹੈ।

ਪੰਜਾਬ ਵਿੱਚ ਕੋਰੋਨਾ ਬਲਾਸਟ, 488 ਨਵੇਂ ਮਾਮਲੇ ਆਏ ਸਾਹਮਣੇ, 20 ਮੌਤਾਂ

author img

By

Published : Aug 4, 2020, 7:56 PM IST

ਚੰਡੀਗੜ੍ਹ: ਸੋਮਵਾਰ ਨੂੰ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ 488 ਨਵੇਂ ਪੌਜ਼ੀਟਿਵ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ ਪਿਛਲੇ 24 ਘੰਟਿਆਂ ਵਿੱਚ 20 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।

ਪੰਜਾਬ ਵਿੱਚ ਕੋਰੋਨਾ ਬਲਾਸਟ, 488 ਨਵੇਂ ਮਾਮਲੇ ਆਏ ਸਾਹਮਣੇ, 20 ਮੌਤਾਂ
ਪੰਜਾਬ ਵਿੱਚ ਕੋਰੋਨਾ ਬਲਾਸਟ, 488 ਨਵੇਂ ਮਾਮਲੇ ਆਏ ਸਾਹਮਣੇ, 20 ਮੌਤਾਂ

ਤਾਜ਼ਾ ਅੰਕੜਿਆਂ ਮੁਤਾਬਕ ਹੁਣ ਤੱਕ ਸੂਬੇ ਵਿੱਚ ਕੁੱਲ ਕੋਰੋਨਾ ਮਰੀਜ਼ਾਂ ਦੀ ਗਿਣਤੀ 19015 ਹੋ ਗਈ ਹੈ ਅਤੇ 6062 ਐਕਟਿਵ ਮਾਮਲੇ ਹਨ। ਇਸ ਭਿਆਨਕ ਮਹਾਂਮਾਰੀ ਨੇ ਪੰਜਾਬ ਵਿੱਚ ਹੁਣ ਤੱਕ 462 ਲੋਕਾਂ ਦੀ ਜਾਨ ਲਈ ਹੈ।

ਮੰਗਲਵਾਰ ਨੂੰ ਜੋ ਨਵੇਂ 488 ਮਾਮਲੇ ਆਏ ਹਨ, ਉਨ੍ਹਾਂ ਵਿੱਚ 222 ਲੁਧਿਆਣਾ, 34 ਜਲੰਧਰ, 39 ਅੰਮ੍ਰਿਤਸਰ, 19 ਪਟਿਆਲਾ, 36 ਸੰਗਰੂਰ, 11 ਮੋਹਾਲੀ, 5 ਹੁਸ਼ਿਆਰਪੁਰ, 10 ਗੁਰਦਾਸਪੁਰ, 14 ਫਿਰੋਜ਼ਪੁਰ, 15 ਪਠਾਨਕੋਟ, 1 ਤਰਨਤਾਰਨ, 14 ਬਠਿੰਡਾ, 13 ਫ਼ਤਿਹਗੜ੍ਹ ਸਾਹਿਬ, 6 ਮੋਗਾ, 1 ਫ਼ਰੀਦਕੋਟ, 3 ਫ਼ਾਜ਼ਿਲਕਾ, 10 ਕਪੂਰਥਲਾ, 5 ਰੋਪੜ, 13 ਬਰਨਾਲਾ, 15 ਮਾਨਸਾ ਸ਼ਾਮਲ ਹਨ।

ਜੇਕਰ ਰਾਹਤ ਦੀ ਗੱਲ ਕਰੀਏ ਤਾਂ ਇਨ੍ਹਾਂ 19015 ਮਰੀਜ਼ਾਂ ਵਿੱਚੋਂ 12491 ਮਰੀਜ਼ਾਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ ਅਤੇ ਸੂਬੇ ਵਿੱਚ ਕੋਵਿਡ-19 ਦੇ 6062 ਐਕਟਿਵ ਮਾਮਲੇ ਹਨ।ਪੰਜਾਬ ਦੇ ਸਿਹਤ ਵਿਭਾਗ ਵੱਲੋਂ ਮੰਗਲਵਾਰ ਨੂੰ ਜਾਰੀ ਕੀਤੇ ਮੀਡੀਆ ਬੁਲੇਟਿਨ ਮੁਤਾਬਕ, ਸੂਬੇ ਵਿੱਚ ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ 6,11,609 ਹੈ, ਜਿਨ੍ਹਾਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.